harbhej veer...sab tuo phele tera tittle galat h...Maharana partap de vanshaj nahi ne ....eh bheel aadvasi ne bhama shah fatta te jaimal fatta de vanshaj ne... Maharana partap vanshaj rajput ne....inna da jaikara h.. " jo rakhe dharam ko so rakhe kartar "
Eh khnde a bi maharana pratap de vanshj mtlb ki iko jgh de eh mehnat krke khande ne kise to mang k ni .... Nale ona ankh piche apni kudi ni viyahi akbar nu
ਇਹੋ ਜਿਹੇ ਇਤਹਾਸ ਸੁਣਾਉਣੇ ਬਹੁਤ ਵਧੀਆ ਵਿਚਾਰ ਵਾਲੀ ਗੱਲ ਹੈ,,🙏🏻❤️❤️
ਦੂ ਮੇਰੇ ਵੀਰ ਬਹੁਤ ਅਖੌਤਾਂ ਰਹਿੰਦੇ ਹਨ ਮੈਨੂੰ ਬਹੁਤ ਤਰਸ ਆਉਂਦਾ ਹੈ ਮੈਂ ਇਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਧਨਵਾਦ ਜੀ ਵਾਹਿਗੁਰੂ ਤਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ
ਸਹੀ ਕਿਹਾ ਬਹਤਿਆ ਜੀਮੀਦਾਰਾ, ਜੈਲਦਾਰਾਂ ਕੋਲ ਜ਼ਮੀਨਾਂ ਤਾਂ ਹੀ ਜ਼ਿਆਦਾ ਨੇ ਕਿਉਂਕਿ ੳੁਨ੍ਹਾਂ ਦੀਅਾਂ ਰਿਸ਼ਤਾ ਦਾਰੀ ਰਾਜੇ ਮਹਾਰਾਜਿਆਂ ਨਾਲ ਸੀ
ੴਬਾਬਾ ਨਾਨਕ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ੴ
ਵੀਰੇ ਏਨਾ ਨੇ ਰਸਮਾਂ ਤੇ ਰਿਵਾਜ ਅੱਜ ਵੀ ਬਰਕਰਾਰ ਅ ਸਾਡੇ ਅਬੋਹਰ ਏਰੀਆ ਚ ਏਨਾ ਦੇ ਸ਼ੋਕ ਵੀ ਸਾਹੀ ਨੇ ਘਰਾ ਚ ਜਰੂਰ ਗ਼ਰੀਬੀ ਅ
ਏਨਾ ਦੇ ਮਰਗ ਤੇ ਏਨਾ ਤਕੜਾ ਸਿਸਟਮ ਅ
ਲਾਸ਼ ਤਕ ਰਥ ਤੇ ਕੇ ਕੇ ਜਾਂਦੇ ਐ ਸੋਨੇ ਦੀ ਪੌੜੀ ਲੋਦੇ ਅ ਹੋਰ ਵੀ ਰਸਮਾਂ ਬਹੁਤ ਘੈਂਟ ਘੈਂਟ ਹੁੰਦੀਆਂ
Bhola ji ਦੋ ਚਾਰ ਸਾਲਾਂ ਤੋਂ ਫਿਰ ਪੁਰਾਣੇ ਸਮੇਂ ਆਉਣ ਵਾਲੇ ਨੇ ਤੇ ਫਿਰ ਤੁਹਾਨੂੰ ਰੁਜ਼ਗਾਰ ਮਿਲੇਗਾ
ਇਹ ਗੱਡੀਆਂ ਵਾਲੇ ਲੋਕ ਬਹੁਤ ਸਿਰੜੀ ਆ , ਜਿਨ੍ਹਾਂ ਨੇ ਆਪਣਾ ਸੱਭਿਆਚਾਰ ਬਚਾ ਕੇ ਰੱਖਿਆ, ਰਾਜ ਭਾਗ ਛੱਡ ਕੇ ਗਰੀਬੀ ਭਰੀ ਜ਼ਿੰਦਗੀ ਜੀ ਰਹੇ। ਵਾਹਿਗੁਰੂ ਇਨ੍ਹਾਂ ਨੂੰ ਤਰੱਕੀਆਂ ਦੇਵੇ।
ਗੁਰੂ ਨਾਨਕ ਦੇਵ ਜੀ ਇਨ੍ਹਾਂ ਨੂੰ ਤਰੱਕੀਆਂ ਬਖ਼ਸ਼ੇ
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰਖੇਗਾ ਜੀ
ਮਹਾਰਾਜਾ ਪਟਿਆਲਾ ਜੱਟਾ ਨੂੰ ਯਾਦ ਆ
Waheguru ji mehar bnaai rakhan
Veeran nu Chardikla ch rakhan
ਇਕ ਪੁਰਾਣੀ ਕਹਾਵਤ ਹੈ ਪੰਜਾਬੀ ਦੀ ਕਿ ,ਫਲਾਣੇ ਦਾ ਹੁੱਕਾ ਪਾਣੀ ਬੰਦ ਕਰਦੋ, ਇਸ ਨਾਲ ਲੈਣ ਦੇਣ ਕੋਈ ਨਹੀਂ ਰਖੇਗਾ। ਸੋ ਕਹਾਵਤ ਦੇ ਹਿਸਾਬ ਨਾਲ ਤਾਂ ਪੰਜਾਬ ਵਿੱਚ ਪੁਰਾਣੇ ਸਮੇਂ ਹੁੱਕਾ ਪੀਂਦੇ ਹੋਣਗੇ ਬਹੁਤ ਲੋਕ ਤੇ ਇਸਨੂੰ ਬੁਰਾ ਵੀ ਨਹੀਂ ਸਮਝਿਆ ਜਾਂਦਾ ਹੋਵੇਗਾ, ਕਿਉਕਿ ਹੁੱਕਾ ਪਾਣੀ ਬੰਦ ਕਰਨਾ, ਮਤਲਬ ਇਹ ਆਪਣੀ ਇਕ ਖ਼ਾਸ ਜਗ੍ਹਾ ਰੱਖਦਾ ਹੋਵੇਗਾ ਪੰਜਾਬ ਵਿੱਚ।🙏🏽
Salute to you my great brother guru gobind Singh ji bless you great job
ਬਹੁਤ ਵਧੀਆ ਮਸਲਾ ਚੁਕਿਆ ਬਾਈ ਜੀ ਨੇ👌👌👌
ਮਹਾਰਾਣਾ ਪ੍ਰਤਾਪ ਦੇ ਅਸਲੀ ਵਾਰਿਸ ਭੋਪਾਲ ਰਹਿੰਦੇ ਆਂ ਬਹੁਤ ਪ੍ਰਾਪਰਟੀ ਉਨ੍ਹਾਂ ਕੋਲ
Udaipur vich randa
Udaipur rajsthan vich rahande h
ਤਲਵੰਡੀ ਸਾਬੋ ਵਿੱਚ ਗੱਡੀਆਂ ਵਾਲੇ ਨੇ ਪਹਿਰਾਵਾ ਨੀ ਬਦਲਿਆ
Bahut vadhia Harbhej bhaji
Bhut Vadian vedio
Very good work veer ji from karnal
Sidhubrar vi Maharanapartap di kul vicho hun ❤
Very nice video 👍👍
ਬਾਈ ਜੀ ਬਹੁਤ ਵਧੀਆ ਬੰਦਾ ਜਿਸ ਨਾਲ ਇੰਟਰਵਿਊ ਕੀਤੀ ਬਾਈ ਹਾਰਭੇਜ਼ ਨੇਂ
Veer end heo gya👍👍👍👍
Boht vdia
God bless you sarey 🙏🙏🙏
22 g bahout vadia video g main sariya videos dhekda thuadi love u bro
You are such a gem person..
Great kom
Thanks uu bro
Bht vdea veer
ਅੱਜ ਦੇ ਟਾਇਮ ਚ ਨੈੱਟ ਤੇ ਚਾਰ ਪੈਸੇ ਕਮੌਣ ਲਈ ਅੱਧ ਨਗੇ ਹੋਕੇ ਕਾਫੀ ਲੋਕ ਨਚੀ ਜਾਂਦੇ ਆ ,ਅਣਖ ਦਾ ਪਤਾ ਹੀ ਨਹੀਂ ਕਿ ਹੁੰਦੀ ਆ
Very nice video Harbhej
Keep it up
ਕੁਲਦੀਪ ਮਾਣਕ ਦੀ ਕਲੀ
ਇੱਕ ਦਿਨ ਅਕਬਰ ਬਾਦਸਾਹ ਜੈਮਲ ਫੱਤੇ ਨੂੰ ਦਰਬਾਰ ਤੈਨੂ ਉੱਚੇ ਔਹਦੇ ਲਾ ਦਿਆ
Sai gal as ji bro
Bhej 22 ji you ear good man ji
Like Ur curiosity about old culture
Waheguru ji🌹🌹🌹🌹🌹
Love you bro
Maharana Partap was not defeated by Akbar but was defeated by his own clan like Man Singh etc.
ਬਿਲਕੁਲ ਸਹੀ ਕਿਹਾ ਜੀ 🙏
Full support bro carry on
Good.dost
Good job
Really rare people of honour.Some people accepted death, but these people accepted wilderness. But stuck to there religion.
harbhej veer ji man aa. tere aa
GOOD video
ਵਾਹਿਗੁਰੂ ਜੀ
Waheguru ji
Very nice bro..
Veer ji bohat khushi hundi a tuhadi video dekh k.koi kabutra di chatri pinjre bnnon valya di v kri video
Good👍
Very GOOD brother
Waheguru HAMESHA KHUS RAKHE
Siira vr starting ch jo awaj h duje vr di a na me ona di b video dekhda rpl jarur dena ji
Harbhej veere tuhadiyaa videos dekh ruh khus ho jandi vaa m tuhadiyaa and akhar channel and shonki sardaar veer daa eh sub jrrur dekhi diyaa
Bai Gobindgarh di video aw mere pind di Abohar de near
Nice video
Very good
👌👌👌
Good.vira
ਮੈਂ ਤਾਂ ੲਿਹ ਜੈਤੋਂ ਦੀ ਬਲਦਾਂ ਦੀ ਮੰਡੀ ਵਿੱਚ ਵੇਖੇ ਸੀ ਦਾਰੂ ਮੀਟ ਫੁੱਲ ਚੱਲੀ ਜਾਦਾਂ ਸੀ ਇਹਨਾਂ ਦੀਆਂ ਔਰਤਾਂ ਡੱਕਿਆਂ ਸੀ ਬੈਟਰੀ ਤੇ ਡਿੱਕ ਲੱਗਿਆ ਸੀ
hun ta bai service v ful chaldi ehna di 😅😅
Great bro .. je kise ne eh keh tah ke ehna de baniya one Pande ... Health bhut janga hunda fir dekhi .. bakri ..chal .. chhal di
👌👌👌👌
❤❤❤❤❤
❤❤❤❤❤❤
Manne aave thari boli luhar bhia, mai b rajsthan go shu!
Good
👏👏👏👍👍👍🙏🙏🙏
👍👍👍👍
Harbhej vir I respect you more bc Bc for you Human count not money as nowadays most do that.Love you and your team
👍🙏
👍👍👍👍👍👍🙏🔥🔥
👍👍👍👍❤❤❤❤👍👍
ਇਹ ਕੋਮ ਨਾਲੋ ਉੱਚਾ ਨੀ ਕੋਈ
❤️❤️❤️❤️
.kk
Bhotvadiy
🙏🏻❤️Good job veer ji.
harbhej veer...sab tuo phele tera tittle galat h...Maharana partap de vanshaj nahi ne ....eh bheel aadvasi ne bhama shah fatta te jaimal fatta de vanshaj ne...
Maharana partap vanshaj rajput ne....inna da jaikara h..
" jo rakhe dharam ko so rakhe kartar "
ਸਮੇਂ ਦਾ ਨਾਲ ਬਦਲੋ ਕੰਮ ਫੈਕਟਰੀਆਂ ਵਰਕਸਾਪਾ ਵਿੱਚ ਕੰਮ ਵਧੀਆ ਕਰ ਸਕਦੇ ਹੋ
Mere pind gobindgarh da bhola
Bai gukian wali sade pind kol aa
👍🏿👍🏿👍🏿👍🏿👍🏿❤️👍🏿
Veer ji ena di cast ki ha.oss vele de ujde loka nu hun v labde ha.sasn 1200 ton ohna da record rakhya hoya ha.Per bhut sare lok aje labe nahi
Histry ch mai pdha ka maha Raja Ranjit bala ina garh suda ina paran kita c jena cher Raja ji di Jett nhi hundi garh nhi partna
Jai rajputana 🇮🇳
Eh HOKA Mere Dade kol v c .pital da banya
I AM LOHAR
FEROZEPUR
Nice ending 😅
ਓ ਗੱਲ ਸੁਨਲੈ ਅਕਬਰ ਬਾਦਸ਼ਾਹ,ਰਿਹਾ ਜੈਮਲ ਸੱਚ ਉਚਾਰ!
ਕਿਵੇਂ ਧੀ ਦਾ ਡੋਲਾ ਦੇ ਦੇਈਏ ਤੂੰ ਹੱਥ ਅਕਲ ਨੂੰ ਮਾਰ!
ਸਾਨੂੰ ਜੈਮਲ ਫੱਤਾ ਆਖਦੇ ਤੈਨੂੰ ਮੁਗਲਾਂ ਦੀ ਸਰਕਾਰ
ਜੇ ਤੂੰ ਮੁੜਕੇ ਡੋਲਾ ਮੰਗਿਆ ਫਿਰ ਉੱਠੂਗੀ ਤਲਵਾਰ
ਸਾਨੂੰ ਪਿਉ ਦਾਦੇ ਨੇ ਦੱਸਿਆ ਦੇਣੀ ਜਾਨ ਧਰਮ ਤੋਂ ਵਾਰ!
Bai abohar ae dssya nii 😔😔
saria penchayta nu ehna de peake mekan benaone chide han g
Veere Ghar palo Hun jamana badal gaya
Haje ve Rajasthan vich raje hai.
gobindgarh pind lgda
ਸਰਕਾਰਾਂ ਨਾਕਾਮੀਆਂ
Bhai sahab yah hamari idhar abhi ghar Bana ke Rahane lag Gaye Hain
OK ZIRA TO
They are not descendents of Rana Partap. They were doing the same job, mostly forging of arms for the forces of rajputs.
Yes they are defaming rajput worrier community
Eh khnde a bi maharana pratap de vanshj mtlb ki iko jgh de eh mehnat krke khande ne kise to mang k ni .... Nale ona ankh piche apni kudi ni viyahi akbar nu
He is not defaming anyone
Moga cha joga
Ama 22