Interview With Sargi Maan ll Bittu Chak Wala ll Daily Awaz

Sdílet
Vložit
  • čas přidán 2. 07. 2023
  • Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupindarpal Singh Dhaliwal & Harpreet Singh
    Guest- Sargi Maan
    Digital Producer- Bittu Chak Wala
    Location- Punjab
    Label - Daily Awaz

Komentáře • 183

  • @harmanjassi315
    @harmanjassi315 Před rokem +16

    ਬਿੱਟੂ ਵੀਰ ਜੀ ਬਹੁਤ ਵਧੀਆ ਮੁਲਾਕਾਤ।ਸਰਗੀ ਭੈਣ ਦੀ ਅਵਾਜ਼ ਵਾ ਕਮਾਲ ਹੈ। ਵਾਹਿਗੁਰੂ ਤਰੱਕੀਆਂ ਬਖਸ਼ੇ ❤

  • @nabarbande
    @nabarbande Před rokem +19

    ਬਿੱਟੂ ਬਾਈ ਬਾ-ਕਮਾਲ ਪੇਸ਼ਕਾਰੀ ।

  • @Kuldeepjoga93
    @Kuldeepjoga93 Před rokem +36

    ਸੱਚੀ ਬਿਟੂ ਬਾਈ ਸਰਗੀ ਭੈਣ ਬਹੁਤ ਸੋਹਣਾ ਗਾਉਦੇ ਨੇ ਵਾਹਿਗੁਰੂ ਜੀ ਭੈਣ ਨੂੰ ਹੋਰ ਵੀ ਤਰੱਕੀਆ ਬਖਸਨ

  • @narinderkumar5961
    @narinderkumar5961 Před rokem +8

    ਬਹੁਤ ਵਧੀਆ ਭੈਣ ਨੇ ਪੰਜਾਬ ਦੀ ਮਾਂ ਬੋਲੀ ਸਭਿਆਚਾਰ ਗੀਤ ਸਿਮਪਲ ਰਹਿਕੇ ਗਾਏ। ਪਰਮਾਤਮਾ ਲੰਬੀ ਉਮਰ ਕਰੇ।

  • @pritpalsinghpirta9352
    @pritpalsinghpirta9352 Před rokem +13

    ਬਿੱਟੂ ਵੀਰ ਜਿਉਦਾਂ ਵੱਸਦਾ ਰਹਿ ਭਰਾ ਮੇਰੇ , ਇਹੋ ਅਜਿਹੀਆ ਸਖਸ਼ੀਅਤ ਦੀ ਇੰਟਰਵਿਊ ਕਰਦੇ ਓ , ਸਰਗੀ ਭੈਣ ਜੀ ਦਾ ਸੁਭਾਅ ਬੜਾ ਨਿੱਘਾ ਏ , ਯੁੱਗ ਯੁੱਗ ਜੀਉ ਭੈਣ ਜੀ

  • @veersingh3267

    ਜਿਉਦੀ ਰਹਿ ਪੰਜਾਬ ਦੀ ਧੀਏ ਸੁਰਤ ਤੇ ਸੀਰਤ ਦੋਵੇ ਪਰਮਾਤਮਾ ਬਹੁਤ ਵਦੀਆ ਦਿੱਤੇ ਨੇ

  • @MalwaPunjabiCulturalTV
    @MalwaPunjabiCulturalTV Před rokem +12

    ਬਹੁਤ ਵਧੀਆ, ❤❤

  • @Baljinder_Gill_Writer
    @Baljinder_Gill_Writer Před rokem +17

    ਮਿਸ਼ਰੀ ਨੂੰ ਮਿਸ਼ਰੀ ਹੀ ਕਿਹਾਂ ਜਾਂਦਾ

  • @amriktalwandi
    @amriktalwandi Před rokem +13

    ਬਹੁਤ ਹੀਪਿਆਰੀ ਆਵਾਜ਼ ਦੀ ਮਲਕਾ ਨਾਲ ਕੀਤੀ ਗੱਲ ਬਾਤ ਬਹੁਤ ਹੀ ਵਧੀਆ ਲੱਗੀ।

  • @Chobber12339
    @Chobber12339 Před rokem +8

    ❤ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਇਸੇ ਤਰ੍ਹਾਂ ਚੰਗਾ ਗਾਉਦੇ ਰਹਿਣ ਬਹੁਤ ਹੀ ਵਧੀਆ ਗੀਤ ਗਾਏ ਜਾਂਦੇ ਨੇ

  • @user-oy9ty3pw8w
    @user-oy9ty3pw8w Před rokem +3

    ਬਿੱਟੂ ਵੀਰ ਬਹੁਤ ਵਧੀਆ ਤੁਸੀ ਹਮੇਸ਼ਾ ਚੰਗੀਆਂ ਗੱਲਾਂ ਪਰਮੋਟ ਕਰਦੇ ਹੋ ਮੈਂ ਹਮੇਸ਼ਾ ਸੁਣਦਾ ਪਰਮਾਤਮਾ ਹਮੇਸ਼ਾ ਚੜਦੀ ਕਲਾ ਰੱਖੇ ਪਰਵੰਤ ਸਿੰਘ ਸੇਖੋ ਐਡਮਿੰਟਨ ਕਨੇਡਾ

  • @BalbirSinghraikoti
    @BalbirSinghraikoti Před rokem +8

    ਬਹੁਤ ਵਧੀਆ ਗਾਇਕਾਂ ਨੇ ਭੈਣ ਜੀ ਉਸ ਤੋਂ ਵੀ ਵਧੀਆਂ ਇਨਸਾਨ ਨੇਂ ਭੈਣ ਜੀ ਜਿੰਨਾ ਨੇ ਇਨਸਾਨੀਅਤ ਜਿੰਦਾ ਰੱਖੀ ਬਹੁਤ ਵਧੀਆ ਜੀ

  • @kuldeepjoshi4258
    @kuldeepjoshi4258 Před rokem +5

    Rooh nu sakoon den Wali awaaz God bless you 🙏

  • @sutanterdullat9163
    @sutanterdullat9163 Před rokem +5

    ਬਹੁਤ ਹੀ ਵਧੀਆ ਆਵਾਜ ਦਿਲ ਨੂੰ ਧੂਅ ਪਾਉਣ ਵਾਲੀ

  • @grewalkanwar3358
    @grewalkanwar3358 Před rokem +6

    ਬਿੱਟੂ ਵੀਰ ਬਹੁਤ ਬਹੁਤ ਵਧੀਆ ਗੱਲ ਬਾਤ ❤

  • @veerpalkaurkamal1351
    @veerpalkaurkamal1351 Před rokem +15

    ਬਹੁਤ ਸੋਹਣਾ ਗਾਉਂਦੇ ਓ ਸਰਗੀ ❤️

  • @gillgulamiwala5768
    @gillgulamiwala5768 Před rokem +4

    ਬਹੁਤ ਵਧੀਆ ਆਵਾਜ ਦੀ ਮਾਲਿਕ ਸਰਗੀ ਮਾਨ

  • @karmjeetkarma8232

    ਮਹਿਰਮ ਦਿਲਾਂ ਦੇ ਮਾਹੀ ਬਹੁਤ ਪਹਿਲਾਂ ਸੁਣਿਆ ਸੀ ਸਰਗੀ ਮਾਨ ਤੋਂ ਇਕ ਪ੍ਰਤੀਯੋਗਤਾ ਵਿਚ ਗਾਇਆ ਸੀ ਇਹਨਾਂ ਨੇ❤ਤੇ ਓਹ ਮੁਕਾਬਲਾ ਇਹ ਹਾਰ ਗਏ ਸੀ ਪਰ ਗਾਇਆ ਇਹਨਾਂ ਨੇ ਬਹੁਤ ਸੋਹਣਾ ਸੀ 👍👍👌👌

  • @makhansingh8880
    @makhansingh8880 Před rokem +5

    ਅਵਾਜ਼ ਬਹੁਤ ਹੀ ਸੁਰੀਲੀ ਹੈ ਜੀ

  • @ajitsinghharika5963
    @ajitsinghharika5963 Před rokem +3

    ਬਿਟੂ ਬਾਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਲਾਕਾਰ ਦਾ ਪਤਾ ਜਰੂਰ ਦੱਸਿਆ ਕਰੋ ਜੀ।