Shiv sena Sandeep Thapar Nahing Singh Khalsa foza

Sdílet
Vložit
  • čas přidán 7. 07. 2024
  • #ShivSena #SandeepThapar #Shivsenapunjab #DeepSinghKhalsa

Komentáře • 123

  • @jashpalsingh1875
    @jashpalsingh1875 Před 13 dny +48

    ਬਾਂਦਰਾਂ ਦਾ ਜੀਭ ਤੇ ਕੰਟਰੋਲ ਨਹੀਂ
    ਬਾਕੀ ਬਾਂਦਰ ਨੂੰ ਸਿਆਸੀ ਸ਼ਹ ਹੈ।

    • @user-hr9vz9yv4n
      @user-hr9vz9yv4n Před 13 dny +1

      ਬਾਈ ਜੀਭ ਤਾਂ ਕਈਆਂ ਦੀ ਵੱਢਣ ਵਾਲੀ ਆ ਇਹਦੀ ਵੀ ਵੱਢਣ ਵਾਲੀ ਆਹ ਜਿਹੜਾ ਦੀਪ ਸਿੰਘ ਖਾਲਸਾ ਕਹਿ ਰਿਹਾ ਆਪਣੇ ਆਪ ਨੂੰ ਮੈਂ ਨਿਹੰਗ ਸਿੰਘ ਆਂ ਜੀਭ ਵੱਢਣ ਵਾਲੀ ਇਹਦੀ ਇਹਦੀ ਵੀਡੀਓ ਨਹੀਂ ਵੇਖੀ ਤੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਇਹ ਬਾਂਦਰ ਕਹਿੰਦਾ ਸੀ ਕਿ ਜਿਹੜੇ ਛੋਟੀਆਂ ਬਰਾਦਰੀਆਂ ਵਾਲੇ ਲੋਕ ਨੇ ਜਿਵੇਂ ਕਿ ਮੇਰਾ ਸਿੱਖ ਮਜਬੀ ਸਿੱਖ ਤਖਾਣ ਸਿੱਖ ਛੀਬਾ ਸਿੱਖ ਨਾਈ ਸਿੱਖ ਭੱਟ ਚੁਮਿਆਰ ਸਿੱਖ ਇਹਨਾਂ ਦੇ ਨਾਲ ਅਸੀਂ ਆਪਣੇ ਬਾਟੇ ਸਾਂਝੇ ਕਰਕੇ ਰੱਖੀਏ ਅਸੀਂ ਨਹੀਂ ਇਹਨਾਂ ਬਾਂਦਰਾਂ ਦੇ ਨਾਲ ਆਪਣੇ ਬਾਟੇ ਸਾਂਝੇ ਕਰਨੇ ਮੁਸ਼ਕ ਆਉਂਦਾ ਇਹਨਾਂ ਦੇ ਕੋਲੋਂ ਗੰਦਗ ਨਸਲਾਂ ਆ'ਚ ਵੀ ਨਹਾਉਂਦਾ ਨਹੀਂ ਇਹ ਕਾਹਦਾ ਨਿਹੰਗ ਸਿੰਘ ਹ ਜੀ ਦੇ ਨਾਂ ਦੇ ਉੱਤੇ ਕਲੰਕ ਕਲੰਕ

    • @user-bx8tm6sl5j
      @user-bx8tm6sl5j Před 11 dny

      ਜੇਹੜਾ ਬੰਦਾ ਗੁਰੂ ਦਾ ਬਾਣਾ ਪਾਕੇ ਜਾਤਪਾਤ ਚ ਵਿਸ਼ਵਾਸ ਕਰਦਾ ਉਹ ਗੁਰੂ ਦਾ ਸਿੱਖ ਨੀ ਉਹ ਸਿੱਖ🎉 ਦਿੱਸਦਾ ਜਰੂਰ ਹੋਣਾ ਪਰ ਮਾਨਸਿਕ ਤੌਰ ਤੇ ਬ੍ਰਾਹਮਣਵਾਦੀ ਸੋਚ ਦਾ ਸ਼ਿਕਾਰ ਹੁੰਦਾ ​ਏਹੀ ਇੰਡੀਅਨ ਸਟੇਟ ਦੇ ਬ੍ਰਾਹਮਣਵਾਦੀ ਸਿਸਟਮ ਦੀ ਨੀਤੀ ਆ ਕੇ ਦਿਖਣ ਚ ਚਾਹੇ ਸਿੱਖ ਹੋਵੇ ਪਰ ਦਿਮਾਗ ਤੋਂ ਸੋਚ ਬ੍ਰਾਹਮਣ ਹੋਵੇ@@user-hr9vz9yv4n

  • @NAVINDERDHILLON-vz2ng
    @NAVINDERDHILLON-vz2ng Před 13 dny +27

    ਖਾਲਸਾ ਜੀ ਮਹਾਰਾਜ ਤੁਹਾਨੂੰ ਚੜਦੀ ਕਲਾਬਖਸੇ ੲਇਨਾ ਬਾਂਦਰਾਂ ਨੂੰ ਵੀ ਸਮੱਤ ਬਖਸ਼ੇ

  • @prabjit7425
    @prabjit7425 Před 13 dny +57

    ਇਹਨਾਂ ਦੇ ਬਾਪੂ ਗਾਂਧੀ ਦੀਆਂ ਅੱਖਾਂ ਵਿੱਚ ਵੀ ਸਿੱਖ ਬਹੁਤ ਰੱੜਕਦੇ ਰਹਿੰਦੇ ਸੀ । ਇੱਕ ਵਾਰੀ ਗਾਂਧੀ ਕਲਕੱਤੇ ਦੀ ਰੈਲੀ ਵਿੱਚ ਹੋਏ ਲੱਖਾਂ ਦੇ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਅੱਪਸ਼ਬਦ ਬੋਲ ਰਿਹਾ ਸੀ ਤਾਂ ਉਸੇ ਵੇਲੇ ਇੱਕ ਏਅਰ ਫੋਰਸ ਦੇ ਗੁਰਸਿੱਖ ਅਫਸਰ ਸਰਦਾਰ ਜਗਤ ਸਿੰਘ ਜੀ ਨੇ ਸਟੇਜ ਉੱਤੇ ਚੜ੍ਹ ਕੇ ਗਾਂਧੀ ਦੇ ਮੂੰਹ ਉੱਤੇ ਚਪੇੜ ਮਾਰ ਕੇ ਚੁੱਪ ਕਰਵਾ ਦਿੱਤਾ ਸੀ । ਉਹ ਗੁਰਸਿੱਖ ਏਅਰ ਫੋਰਸ ਦੀ ਫੌਜੀ ਵਰਦੀ ਵਿੱਚ ਸੀ । ਇਸ ਤੋੰ ਬਾਅਦ ਗਾਂਧੀ ਨੂੰ ਸਿੱਖ ਕੌਮ ਕੋਲੋਂ ਮੁਆਫ਼ੀ ਵੀ ਮੰਗਣੀ ਪਈ ਸੀ । ਇੰਟਰਨੈੱਟ ਤੋਂ ਪੂਰੀ ਜਾਣਕਾਰੀ ਮਿਲ ਸਕਦੀ ਹੈ ।

  • @Rajdeepkaur350
    @Rajdeepkaur350 Před 13 dny +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ

  • @Nahangsingh
    @Nahangsingh Před 13 dny +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ

    • @user-zz9ko2xk4n
      @user-zz9ko2xk4n Před 13 dny +1

      BOHAT BADHIYA GALAN BABA JI BANDAR SENA NI SAMAJ SAKDI EK KUTA BABA AMBALA DA VIRESH SANDHALA A0 KUTA BOHAT BAKDA ODA NABAR LAGNA CHAHI DA BABA JI

  • @gsbadesha6680
    @gsbadesha6680 Před 13 dny +15

    ਜਦੋਂ ਿੲਹ ਬੋਲਦੇ ਨੇ,ਕੋੲੀ ਪਰਚਾ ਨਹੀਂਜਦੋਂ ਸਿੱਖ ਸੋਧਾ ਲਾਂੳੁਦੇ ਨੇ ਤਾਂ ਸ਼ਜਾ ਮਿਲਦੀ ਅੈ ਿੲਸੇ ਕਰਕੇਸੂਰੀ ਦਾ ਟਿਕਟ ਕੱਟਿਅਾ ਸੀ।

  • @user-eb9sb6cb6p
    @user-eb9sb6cb6p Před 13 dny +14

    ਜੇ ਗਲਤ ਨਾ ਬੋਲਣ ਤਾਂ ਵਧੀਆ ਰਹੇਗਾ

  • @gcsharma310
    @gcsharma310 Před 13 dny +11

    ਲੱਗਦਾ ਹੈ ਪੰਜਾਬ ਨੂੰ ਕਿਸੇ ਦੀ ਮਾੜੀ ਨਜ਼ਰ ਲੱਗ ਗਈ ਹੈ, ਇਸ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਨੂੰ ਹਿੰਦੂ ਸਿੱਖ ਵਿਤਕਰੇ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਹੁੰਦਾ। ਸਾਂਝੇ ਰਿਸ਼ਤੇ, ਸਾਂਝਾ ਸੱਭਿਆਚਾਰ, ਸਾਂਝੀ ਉੱਠ ਬੈਠ, ਸਭ ਕੁਝ ਸਾਂਝਾ ਬਣਿਆ ਰਹਿਣਾ ਚਾਹੀਦਾ ਹੈ। ਇੱਕ ਤੋਂ ਬਿਨਾਂ ਦੂਜਾ ਅਧੂਰਾ ਹੈ।
    ਹਿੰਦੂ ਸਿੱਖ ਏਕਤਾ ਜਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗੀ।

    • @majorsingh8647
      @majorsingh8647 Před 4 dny

      ਵੀਰ ਜੀ ਸੱਤਾਧਾਰੀ ਲੋਕਾ ਨੇ ਧਰਮਾਂ ਵਿੱਚ ਪਾੜੇ ਪਾ ਕੇ ਆਪਣੀਆ ਸਿਆਸੀ ਰੋਟੀ ਆਂ ਸੇਕੀਆਂ ਨੇ ਜੋ ਅੱਜ ਹਲਾਤ ਪੰਜਾਬ ਦੇ ਬਣਾਏ ਨੇ ਸਾਰੀ ਆ ਹੀ ਪਾਰਟੀਆ ਬਰਾਬਰ ਦੀਆ ਜੁਮੇਵਾਰ ਨੇ ਰਾਜਨੀਤਕ ਲੋਕਾਂ ਦੀ ਧਰਮ ਵਿੱਚ ਦਖਲ ਅੰਦਾਜੀ ਬੰਦ ਕਰ ਦੇਣੀ ਚਾਹੀਦੀ ਹੈ ਹਲਾਤ ਸੁਧਰ ਜਾਣਗੇ

    • @gcsharma310
      @gcsharma310 Před 4 dny

      @@majorsingh8647 ਇਸ ਨਫ਼ਰਤ ਦੇ ਨਤੀਜੇ ਦੀ ਕੀਮਤ ਇੱਕ ਆਮ ਵਾਸੀ ਨੂੰ ਚੁਕਾਉਣੀ ਪੈਂਦੀ ਹੈ ਇਸ ਵਾਸਤੇ ਸਾਨੂੰ ਸਭ ਨੂੰ ਲਾਮਬੰਦ ਹੋਣ ਦੀ ਲੋੜ ਹੈ ਤਾਂ ਜੁ ਇਹ ਅੱਗ ਲਾਊ ਤਾਕਤਾਂ ਕਾਮਯਾਬ ਨਾ ਹੋ ਸਕਣ ਅਤੇ ਅਸੀਂ ਆਪਾਂ ਬਣੇਂ ਰਹੀਏ ਅਤੇ ਮੈਂ ਮੈਂ ਅਤੇ ਤੂੰ ਤੂੰ ਨਾ ਬਣ ਸਕੇ।

    • @SachkiratSingh-nk7im
      @SachkiratSingh-nk7im Před 3 dny

      3:35

    • @prabjeetsingh7237
      @prabjeetsingh7237 Před 3 dny

      ਸਾਡੀ ਮਾਂ ਬੋਲੀ ਹਿੰਦੀ... ਬੋਲਣ ਵਾਲਿਆਂ ਤੋ ਸਾਵਧਾਨ....

  • @amarjeetkaur2927
    @amarjeetkaur2927 Před 13 dny +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਇਨਾਂ ਨੂੰ ਬਾਂਦਰ ਸੈਨਾ ਕਹਿਦੇ ਹਨ

  • @KamaldeepKaur-ex1zn
    @KamaldeepKaur-ex1zn Před 13 dny +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਸਟ੍ਰੇਲੀਆ ਤੋਂ ਦੇਖ ਰਹੇ ਹਾਂ

  • @AmandeepKaur-om7jf
    @AmandeepKaur-om7jf Před 13 dny +6

    ਚੌਪਈ ਸਾਹਿਬ ਦੇ ਪਾਠ ਦਿਨ ਰਾਤ ਕਰੋ... ਇਹ ਪਾਠ... ਸ਼੍ਰੀ ਗੁਰੂ ਗੋਬਿੰਦ ਸਿੰਘ ਜੀ.. ਨੇ ਜਦੋਂ ਬਹੁਤ ਕਸ਼ਟ ਵਿੱਚ ਸਨ.. ਉਦੋ ਉਚਾਰਿਆ.. 🙏🙏🙏

  • @baljitratol2981
    @baljitratol2981 Před 13 dny +7

    ਬਿਲਕੁਲ ਸਹੀ ਕਿਹਾ ਖਾਲਸਾ ਜੀ 🙏

  • @GurdevsinghDebimoga-ko3dm
    @GurdevsinghDebimoga-ko3dm Před 13 dny +14

    Right💯💯

  • @bhupindersingh0789
    @bhupindersingh0789 Před 13 dny +15

    waheguru Ji

  • @JaapTV-27-9
    @JaapTV-27-9 Před 13 dny +5

    ਸਿੰਘ ਸਾਹਬ ਦਾ ਗ੍ਰੇਟ Singh is King 👑

  • @rajsinghgill7999
    @rajsinghgill7999 Před 13 dny +15

    ਬਹੁਤ ਵਧੀਆ ਖਾਲਸਾ ਜੀ ਇਹ ਬਾਂਦਰ ਸੈਨਾ ਨਾਲ

    • @sundeepkajla6069
      @sundeepkajla6069 Před 9 dny

      Very good Speech khalsa ji wah guru🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @pamajawadha5325
    @pamajawadha5325 Před 12 dny +4

    Baba ji sat shri akl bhut vadia gal bat jawab dita hindu nal apa 1947 vich nal rala c hindu sikh ekta rakho punjab bhart jindabad

  • @kamaljitsingh7393
    @kamaljitsingh7393 Před 13 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @surinderkaur4233
    @surinderkaur4233 Před 13 dny +12

    Waheguru ji

  • @balwindermandair8953
    @balwindermandair8953 Před 13 dny +4

    You are so great Singh Sahib veer ji🙏🙏👍👍👌❤️

  • @charanjitsingh4388
    @charanjitsingh4388 Před 13 dny +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਹ ਸੋਚ ਕੇ ਗੱਲ ਕਰਿਆ ਕਰੋ । ਹਮ ਨਹੀ ਚੰਗੇ ਬੁਰਾ ਨਹੀ ਕੋਇ ।

  • @navtejsingh3090
    @navtejsingh3090 Před 8 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਜੀ ਜਿਓਦੇ ਰਹੋ ਬਾਈ ਜੀ

  • @sohansinghsandhu4025
    @sohansinghsandhu4025 Před 13 dny +6

    ਖਾਲਸਾ ਜੀ ਸਚੀ ਆਂ ਗਲਾਂ ਦਸ ਰਹੇ ਹੋ ।

  • @bikarjitsingh34bikarjitsin10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Kuljeet2001
    @Kuljeet2001 Před 5 dny +2

    ਬਾਬਾ. ਜੀ ਬਹੁਤ ਦੇਰੀ ਹੋਗੀ. ਆਉ ਮੁਹਰੇ ਸਿੰਘਾਂ ਨੂੰ ਜੇਲਾਂ ਚੋ ਰਿਹਾ ਕਰਾਉ. ਸੋਡੇ ਬਿੰਨਾ ਗੱਲ ਨਹੀਂ ਜੇ ਬੰਣਨੀ. ਬਾਬਾ ਜੀ🙏🙏🙏🙏🎤🎤🎤🎤🎤🎤

  • @LawrenceSunny-xk7gl
    @LawrenceSunny-xk7gl Před 13 dny +6

    Waheguru ji Khalsa waheguru ji ki fateh

  • @RamSingh-kt7lw
    @RamSingh-kt7lw Před 13 dny +2

    Nice message Singh saheb ji v nice message
    Waheguru ji ka Khalsa
    Waheguru ji ki Fateh

  • @jwalagaget8057
    @jwalagaget8057 Před 11 dny +4

    ਜਿਸਨੂੰ ਭੀ squriti ਮਿਲਦੀ ਹੈ ਖਰਚਾ ਵੀ ਉਹਨਾਂ ਨੂੰ ਹੀ ਪੈਣਾ ਚਾਹੀਦਾ ਹੈ ਭਾਵੇਂ ਬਾਦਲ ਦਾ ਟੱਬਰ ਹੋਵੇ। ਜੌ ਭੀ ਹੋਵੇ

  • @charanjitgill6633
    @charanjitgill6633 Před 13 dny +3

    Waheguruji ka Khalsa waheguru ji ki Fateh 🙏

  • @user-fm2wx4bn5j
    @user-fm2wx4bn5j Před 13 dny +3

    Waheguru ji ka khalsa Waheguru ji ki fate ji 🎉

  • @baldevsinghriar4830
    @baldevsinghriar4830 Před 13 dny +4

    ਬਾਬਾ ਦੀਪ ਸਿੰਘ ਜੀ ਖਾਲਸਾ ਜੀ ਇਨਸਾਨ ਜੈਸਾ ਬੀਜਦਾ ਉਹੀ ਵੱਡਣਾ ਪੈਦਾ ਹੈ ਜਦੋਂ ਸਿੱਖ ਕਿਸੇ ਵੀ ਧਰਮ ਦੇ ਪੈਗੰਬਰਾਂ ਨੂੰ ਮਾੜਾ ਨਹੀ ਬੋਲਦੇ ਫਿਰ ਸਿੱਖਾਂ ਨੂੰ ਕਿਉਂ ਬਿਨਾਂ ਵਜ੍ਹਾ ਟਾਰਗੇਟ ਕਰਦੇ ਹਨ ਫਿਰ ਸਿੱਖ ਕੀ ਕਰਨ ਚਾਹੀਦਾ ਤਾਂ ਇਹ ਹੈ ਕਿ ਜੋ ਕੋਈ ਵੀ ਹੋਵੇ ਕਿਸੇ ਧਰਮ ਦੇ ਖਿਲਾਫ ਗੁਰੂਆਂ ਪੀਰਾਂ ਦੇਵੀਂ ਦੇਵਤਿਆਂ ਪੈਗੰਬਰਾਂ ਨੂੰ ਮਾੜਾ ਬੋਲਦਾ ਉਸ ਉੱਤੇ ਉਸੇ ਵਕਤ ਪਹਿਲਾਂ ਹੀ ਕਾਰਵਾਈ ਕਰਕੇ ਜੇਲ੍ਹ ਅੰਦਰ ਬੰਦ ਕੀਤਾ ਜਾਵੇ ਤਾਂ ਜੋ ਐਸੀ ਨੌਬਤ ਨਾ ਆਵੇ ਜੋ ਗ਼ਲਤ ਕਰਦਾ ਉਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @user-ne7hh1mj1k
    @user-ne7hh1mj1k Před dnem

    ਬਹੁਤ ਵਧੀਆ ਵਿਚਾਰ ਦਿਤੇ ਧੰਨਵਾਦ ਕਰਦੇਹਾ ਬਾਬਾ ਜੀ ਦਾ

  • @swarnassingh8584
    @swarnassingh8584 Před 13 dny +3

    Waheguru ji👏👏👏🌹🙏🏽🙏🏽

  • @gurmitkaur1165
    @gurmitkaur1165 Před 13 dny +2

    Khalsa ji dhabad aap nu waheguru ji kirpa karange 🎉❤o

  • @gurmailsingh3766
    @gurmailsingh3766 Před 13 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @malkiatsingh-hm2vm
    @malkiatsingh-hm2vm Před 13 dny +3

    Wahegurug g wahegurug g wahegurug g wahegurug g wahegurug g wahegurug g wahegurug

  • @gurdeepsingh1126
    @gurdeepsingh1126 Před 13 dny +3

    ਇਹਨਾਂ ਨੂੰ ਬੀਜੇਪੀ ਦੀ ਪੂਰੀ ਸਪੋਰਟ ਏ ਤਾਹੀ ਭੌਂਕਦੇ ਨੇ ਬੀਜੇਪੀ ਦਾ ਟਾਰਗੇਟ sikh ਨੇ

  • @JaapTV-27-9
    @JaapTV-27-9 Před 13 dny +3

    ਵਾਹਿਗੁਰੂ ਜੀ

  • @bhupinderkaur9904
    @bhupinderkaur9904 Před 13 dny +3

    ਵਾਹਿਗੁਰੂ ਜੀ ਵੀਡੀਓ ਵਿਚ ਗੱਲ ਬਾਤ ਕਰਦੇ ਮਿਊਜ਼ਿਕ ਨਾ ਲਾਇਆ ਕਰੋ ਗੱਲ ਬਾਤ ਨਹੀਂ ਸਮਝ ਆਉਂਦੀ 🙏

  • @isharsingh3000
    @isharsingh3000 Před 13 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤

  • @surindersingh-lk3lb
    @surindersingh-lk3lb Před 13 dny +4

    Waheguru Ji

  • @gurjotsingh4510
    @gurjotsingh4510 Před 13 dny +3

    Right

  • @SukhwinderSinghSukhwinde-tj6ij

    ਮਹੱਤਵਪੂਰਨ ਵਿਚਾਰ ਚਰਚਾ ਖਾਲਸਾ ਜੀ 👌👌❤️
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਚੌ ਰਿਹਾਅ ਕਰਵਾਉਣ ਲਈ ਸਮੂਹ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ।🙏🙏

  • @harmeetkour3982
    @harmeetkour3982 Před 13 dny +4

    ❤️❤️❤️❤️👍👍🙏🏿🙏🏿🙏🏿🙏🏿

  • @arshbajwa3541
    @arshbajwa3541 Před 6 dny +1

    ਖਾਲਸਾ ਪੰਥ ਸਦਾ ਚੜਦੀ ਕਲਾ ਚੋ ਰਹਿੰਦਾ

  • @GurdeepSingh-cx6zl
    @GurdeepSingh-cx6zl Před 11 dny +2

    ❤खालसा❤
    हर मैदान फतेह

  • @balwinderkaur2
    @balwinderkaur2 Před 13 dny +3

    Khalsa. ji. Dhanwad.

  • @RajinderKaur-wq2ir
    @RajinderKaur-wq2ir Před 13 dny +1

    Very true waheguru ji waheguru ji 🙏🙏🙏

  • @DilbagSingh-oi5kt
    @DilbagSingh-oi5kt Před 13 dny +1

    Good

  • @baj168
    @baj168 Před 4 dny

    ❤❤❤❤❤❤🌹🌹🌹🌹🌹🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਿੱਖ ਕੌਮ ਸ਼ਦਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ❤❤❤❤❤❤

  • @user-bm6gn5dv6p
    @user-bm6gn5dv6p Před 3 dny

    ਵਾਹਿਗੁਰੁ ਜੀ

  • @punjabifolkevirsa3867

    Very nice Thinking.

  • @harmeetkour3982
    @harmeetkour3982 Před 13 dny +2

    Bahi.sahib.je.kahlastan.to.bina.koi.hal.nahe.kertkan.han

  • @Tarsemsinghjudge
    @Tarsemsinghjudge Před 13 dny

    Very good Discuse good Advise good chalange and thought g

  • @tarsemmannp5499
    @tarsemmannp5499 Před 13 dny

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉waheguru ji 🙏 mehar kri sab te 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @MakhanSingh-nb9fl
    @MakhanSingh-nb9fl Před 12 dny +1

    ਤੂੰ ਹਾਰ ਅਜ੍ਹ ਸਮਾਂ ਹੀਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ

  • @KulwantSingh-pz4qf
    @KulwantSingh-pz4qf Před 11 dny +1

    Waheguru ji ❤❤❤❤❤❤❤

  • @mikapawa6513
    @mikapawa6513 Před 7 dny +1

    BABA G ASHLI HINDU SIINGHA DE KHILAF NAHI BOLDA JO BELDE O VIKHVASH MARDE NE

  • @ManojKumar-iy7km
    @ManojKumar-iy7km Před 13 dny

    Good person, good thinking, with you, Waheguru ka Khalsa, waheguru ji ke fateh.

  • @GurdevSingh-rf5kp
    @GurdevSingh-rf5kp Před 13 dny

    Waheguru.ji Ka.Khalsa Waheguru.ji ki.Fateh

  • @HardeepSingh-yg1im
    @HardeepSingh-yg1im Před 13 dny

    Waheguru ji 🙏🙏

  • @lsjoint978
    @lsjoint978 Před 8 dny

    Waheguru ji 🙏✔️♥️🔚

  • @JaspalSingh-bt6xz
    @JaspalSingh-bt6xz Před 9 dny

    Bilkul sahi khalsa gee

  • @ashisHKumar-fv4jx
    @ashisHKumar-fv4jx Před 13 dny

    Singh's de gal bilkul this hai very very good waheguru ji

  • @ksg7821
    @ksg7821 Před 13 dny

    👍🙏

  • @SukhdevSingh-hj1vf
    @SukhdevSingh-hj1vf Před 13 dny

    Khalsa ji they are rss trained and huge money is being paid them

  • @jopindersingh5177
    @jopindersingh5177 Před 13 dny

    Bahut Sony Gal good

  • @kanwaljeetsingh7863
    @kanwaljeetsingh7863 Před 13 dny

    Waheguru

  • @SukhdevSingh-hj1vf
    @SukhdevSingh-hj1vf Před 13 dny

    Khalsa ji why not boycott them ,do not purchase anything from their shops.

  • @m.s1083
    @m.s1083 Před 10 dny

    ❤❤❤❤🎉

  • @user-xf7vc9yy7d
    @user-xf7vc9yy7d Před 13 dny

    Wheguru je Wheguru

  • @user-bm6gn5dv6p
    @user-bm6gn5dv6p Před 3 dny

    8:27

  • @narjunsingh1644
    @narjunsingh1644 Před 11 dny

    Correct bai

  • @jagdishsingh9965
    @jagdishsingh9965 Před 13 dny +1

    ਬਾਬਾ ਗੁੱਸਾ ਨਾ ਕਰਿੳ.ਮੁਆਫ ਕਰ ਦਿਓ .ਮੈ ਇਹ ਨਹੀ ਕਹਿੰਦਾ ਮਾੜਾ ਹੋਇਆ..ਨਹੀ ਚੰਗਾ ਹੋਇਆ ਹੈ .ਦੋ ਨਿਹੰਗ ਸਿੰਘਾ ਇਕ ਬੰਦੇ ਨੂੰ 15 ਕਿਰਪਾਨਾ ਮਾਰੀਆ ਕੀ ਕਿਰਪਾਨਾ ਰਬੜ ਦੀਆ ਸਨ..ਨਿਹੰਗ ਸਿੰਘ ਦਾ ਤਾ ਇਕ ਵਾਰ ਕਾਫੀ ਹੁੰਦਾ ਹੈ..ਇਹ ਸਮਝ ਨਹੀ ਆਇਆ....

  • @JaspalSingh-or3lf
    @JaspalSingh-or3lf Před 11 dny

    Sohniyaan gallaan
    Par munh che ki pake bol rahe ho Nihango .
    😮

  • @AjitSingh-rx5of
    @AjitSingh-rx5of Před 9 dny

    Wahm hae no fotu de guru gi kalsa waheguru gi fateh ana loka fateh ana loka

  • @GurvinderSingh-yv3fr
    @GurvinderSingh-yv3fr Před 4 dny

    Aap ena nu roti ni mildi sikyorti bhalde ne

  • @_track_life2.0
    @_track_life2.0 Před 2 dny

    ਬਾਬਾ ਜੀ ਦੁਸ਼ਟ ਨੂੰ ਕਚਾ ਨਾ ਰਹਿਣ ਦੀਆ ਕਰੋ 15 ਕਿਰਪਾਨਾਂ ਨਾਲ ਵੀ ਬੰਦਾ ਸੋਦੇਆ ਨਹੀਂ ਗਿਆ ਲਗਦਾ ਨਿਹੰਗ ਸਿੰਘਾ ਦੀ ਨਾਗਣੀ ਕੁਝ ਵਦ ਸਕੀ ਹੋਈ ਕੀ ਤਾਂ ਹੀ ਫਤਹਿ ਨਹੀਂ ਹੋਈ

  • @lsjoint978
    @lsjoint978 Před 8 dny

    Mujhe pata tha sikh galt nhi krda ✔️

  • @sunny-singh5006
    @sunny-singh5006 Před 12 dny

    🪯🙏🏻Satnaam🙇🏻‍♂️Waheguruji🙏🏻🪯

  • @bhupendrasingh7639
    @bhupendrasingh7639 Před 13 dny

    Waheguru ji ka khalsa Waheguru ji ki fateh. Waheguru jo hoya galt hai reasons kuchh log shive sena de name te samaj da bhai chara kharb karde han sikha or Guru's or Mahapursho nu galt bolde han. Jo Shive asli ish tareh da kam nahi kardi Sikh har dharm da satkar karda hai kisi dharm nu galt nahi bolda. agar koi bhee kisi dharm da hove samaaj vich kisi dharm de khilap bolda hai ta sarkara action len bandi kanooni karwahi honi chahaye de hai. Ta ishnu rokya ja sakta hai. Sarkara inna nu security de ke woe bhe janta da paisa galt use kardiya han.

  • @davindersingh078
    @davindersingh078 Před 13 dny

    Jabbe baan lagyo tabhe ross jagyo.

  • @mangill2671
    @mangill2671 Před 13 dny

    SIKH-KOM-BAHADUR-KOM-SADE-DHARAM-DE-BHARKHILF-BHOLAN-DE-KISE-DHUSARE-DHAR-AM-NU-HAKK-NE-EHANA-UPPER-VI-NSA-LAGANA-CHAHEDA-HAI-PHIR-HI-EEH-LOK-SUDRAN-GE-THANKS

  • @user-kj4dx9yj5g
    @user-kj4dx9yj5g Před 3 dny

    Khalsa ji ek Bandar kade sugar nahin sakte

  • @user-ml4bb8qs1s
    @user-ml4bb8qs1s Před 9 dny

    22g nahnga nal toreo

  • @satnamkaur3316
    @satnamkaur3316 Před 13 dny

    Neha Singh Guru ki ladli Fauji hai yah Guru ke Seema ko dar jaaye tang karte hain janbujhkar yah log pareshan karte hain aur janbujhkar yah chehra kachhari karte Hain😮😮😮😮😮 Neha Singh Guru ki ladli Fauji hai yah Guru ki ladli faujiyon ko tang karte hain aur Guru ke Shiv ko tang karte janbujhkar yah sikhon ke sath pange lete rahte hain Sarkar kyon de rahi hai inko acche se bekar logon Ko Paisa kyon de rahi Apne Desh ke jhanki kyon barbadi kar rahi hai ine aise logon ke liye ekanki Shivsena ke hai in SSC logon ne Shiv Ji Maharaj Ko bhi Badnaam Kiya Kiya hua hai Jo dusre Dharm ko target karte hain najakat karte hain atyachar karte hain bewajah se tang karte Hain vah koi Shivsena nahin hote KSS se log nafrat ki Aag lagate Hain aur dusre Dharm per SS ke log hindu dharm ko bhi Badnaam kar rahe hain😮😮😮

  • @AvtarSingh-wb8vj
    @AvtarSingh-wb8vj Před 3 dny

    Riatgoodjbàbb❤

  • @narinderpalsingh7841
    @narinderpalsingh7841 Před 12 dny

    Eh Shiv Sena kitho as gyi.Eh sangthan Punjab che inha ne jaan ke bnaya Sikhan naal panga lain lai.Shiv Sena te Maharashtta che

  • @surili1
    @surili1 Před 13 dny

    ❤NIHANG DINGH KINDABAD❤

  • @raghvirsingh1091
    @raghvirsingh1091 Před 13 dny +2

    Right

  • @sukhdevsingh9706
    @sukhdevsingh9706 Před 13 dny +1

    Good

  • @gurbachansingh4289
    @gurbachansingh4289 Před 11 dny

    Waheguru ji🙏

  • @roshangrover144
    @roshangrover144 Před 13 dny

    Waheguru ji

  • @hardeepsodhi6380
    @hardeepsodhi6380 Před 13 dny

    Waheguru ji ka khalsa waheguru ji ki fateh

  • @HarnishKaurKandhola
    @HarnishKaurKandhola Před 13 dny +1

    Right

  • @JaswantSandhu-db9bs
    @JaswantSandhu-db9bs Před 13 dny

    Good

  • @narjunsingh1644
    @narjunsingh1644 Před 11 dny

    Good

  • @narjunsingh1644
    @narjunsingh1644 Před 11 dny

    Good