Amit Arora ਦਾ ਰੱਜ ਕੇ ਕੱਢਿਆ ਜ/ਲੂ/ਸ, ਹੋਰ Shiv Sena ਆਗੂਆਂ ਦੇ ਕੀਤੇ ਚਿਹਰੇ ਬੇ-ਨਾਕਾਬ

Sdílet
Vložit
  • čas přidán 5. 07. 2024
  • Amit Arora ਦਾ ਰੱਜ ਕੇ ਕੱਢਿਆ ਜ/ਲੂ/ਸ,
    ਹੋਰ Shiv Sena ਆਗੂਆਂ ਦੇ ਕੀਤੇ ਚਿਹਰੇ ਬੇ-ਨਾਕਾਬ
    #amitarora #shivsena #nihangsingh #ludhiana #punjab #PunjabNews #LatestNews #TrendingNews #NewsUpdate #India #LatestUpdate #livingindianews
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on CZcams. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianews.co.in/
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews #amitarora #shivsena #nihangsingh #ludhiana #punjab #PunjabNews #LatestNews #TrendingNews #NewsUpdate #India #LatestUpdate #livingindianews

Komentáře • 71

  • @MotiLal-qj9sp
    @MotiLal-qj9sp Před 21 dnem +18

    ਵੀਰ ਨੇ ਬਹੁਤ ਹੀ ਵਧੀਆ ਗੱਲ ਕੀਤੀਆਂ ਬਹੁਤ ਬਹੁਤ ਧੰਨਵਾਦ

  • @rajwinder1968
    @rajwinder1968 Před 21 dnem +17

    ਇਹਨਾਂ ਸਾਰਿਆ ਦੀ ਸਕਿਉਰਟੀ ਵਾਪਿਸ ਲਵੋ ਇਹਨਾਂ ਆਪ ਹੀ ਚੁੱਪ ਕਰ ਜਾਣਾ

  • @sukhjitsingh0738
    @sukhjitsingh0738 Před 21 dnem +16

    Namak haraam Amit arora

  • @surjeetbrar4804
    @surjeetbrar4804 Před 21 dnem +3

    ਇਹਨਾਂ ਸਾਰਿਆਂ ਦੀ ਸਕਿਉਰਟੀ ਵਾਪਸ ਲਈ ਜਾਵੇ ਲੋਕਾਂ ਦਾ ਪੈਸਾ ਇਹਨਾਂ ਤੇ ਬਰਬਾਦ ਕਰਕੇ ਤੇ ਇਹ ਸਿੱਖਾਂ ਖਿਲਾਫ ਗਲਤ ਭਾਸ਼ਾ ਵਰਤਦੇ ਹਨ

  • @Khalsa-kf3wt
    @Khalsa-kf3wt Před 21 dnem +3

    ਇਹਨਾਂ ਦੀਆਂ ਸਕਿਊਰਟੀਆ ਵਾਪਸ ਹੋਣੀਆਂ ਚਾਹੀਦੀਆਂ ਪੰਜਾਬ ਵਿੱਚ ਉਸੇ ਵੇਲੇ ਸ਼ਾਂਤੀ ਗਾਰਦਾਂ ਲੈਕੇ ਸਿਰਫ ਗਾਲਾਂ ਹੀ ਕੱਢਦੇ

  • @suchasingh7335
    @suchasingh7335 Před 14 dny

    ਇਨ੍ਹਾਂ ਦੇ ਗੰਨਮੈਨ ਵਾਪਿਸ ਲਏ ਜਾਣ

  • @raikotbaring4833
    @raikotbaring4833 Před 21 dnem +4

    ਹਿੰਦੂ ਧਰਮ ਸਿੱਖ ਕੌਮ ਭਾਈ ਚਾਰ ਸਾਡੇ ਭਾਈਚਾਰੇ ਹਿੰਦੂ

  • @kaursidhusardarni2304
    @kaursidhusardarni2304 Před 21 dnem +1

    ਪੱਤਰਕਾਰ ਭਾਈਚਾਰਾ ਪੰਜਾਬੀ ਭਾਈਚਾਰਾ ਏਕਤਾ ਕਰਕੇ ਅੱਗੇ ਆਉਣ ਅਤੇ ਇਹਨਾਂ ਨਕਲੀ ਸੈਨਾਂ ਭੜਕਾਊ ਬਕਵਾਸ ਕਰਨ ਵਾਲਿਆਂ ਦੀਆਂ ਸਕਿਓਰਟੀਆਂ ਵਾਪਿਸ ਲੈਣ ਲਈ ਜਾਂ ਸਕਿਓਰਿਟੀ ਦੇ ਸਾਰੇ ਖਰਚੇ ਇਹਨਾ ਤੇ ਪਾਏ ਜਾਣ ਲਈ ਅਵਾਜ ਉਠਾਈ ਜਾਵੇ ਇਹ ਸਭ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਗੰਨਮੈਨ ਲੈਣ ਖਾਤਰ ਮਹੌਲ ਖਰਾਬ ਨਕਲੀ ਸੈਨਾਂ ਵਾਲੇ ਕਰਦੇ ਸਨ

  • @chandiboparai8843
    @chandiboparai8843 Před 21 dnem +1

    ਇਨ੍ਹਾਂ ਤੇ ਪਰਚਾ ਕਰਕੇ ਜੇਲ੍ਹ suto

  • @Navdeep6027-pz9xf
    @Navdeep6027-pz9xf Před 21 dnem

    ਸਰਮ ਦਾ ਘਾਟਾ

  • @Jaspalsingh-xn3tb
    @Jaspalsingh-xn3tb Před 21 dnem +3

    Amit arora te NSA laga ke andar kar dena chahida hai....

  • @SinghNavjot-bm1qt
    @SinghNavjot-bm1qt Před 21 dnem +11

    ਗੰਜਾ ਜਿਹਾ😂😂😂😂😂

  • @lovespreet2976
    @lovespreet2976 Před 21 dnem

    ਬੇਨਤੀ ਹੈ ਕਿ ਇਸ ਕਾਲ ਨੂੰ ਜਰੂਰ ਪੜਿਓ ।। ਪੰਜਾਬ ਵਿੱਚ ਜਿੰਨੇ ਵੀ ਧਰਮ ਹਨ ਪਹਿਲਾਂ ਇਕੱਠੇ ਹੋਵੋ ਇਸ ਟਾਈਮ ਪੰਜਾਬ ਨੂੰ ਖਤਰਾ ਹੈ ਉਸ ਗੱਲ ਨੂੰ ਸਮਝੋ।। ਸਾਡਾ ਪੁਰਾਣਾ ਸਮਾ ਬਹੁਤ ਵਧੀਆ ਸੀ ਪਰ ਹੁਣ ਅਸੀਂ ਆਪਸ ਵਿੱਚ ਹੀ ਵੰਡੇ ਹੋਏ ਹਾਂ ਜਿੰਨੀ ਦੇਰ ਇਕੱਠੇ ਨਹੀਂ ਹੋਵਾਂਗੇ ਉਨੀ ਦੇਰ ਇਸ ਤੋਂ ਵੀ ਮਾੜਾ ਹਾਲ ਹੋਵੇਗਾ ਜੋ ਸਾਡੇ ਪੰਜਾਬੀਆਂ ਤੇ ਸਰਦਾਰਾ ਨਾਲ ਹੋ ਰਿਹਾ ਹੈ ।। ਅਜੇ ਵੀ ਵਕਤ ਹੈ ਸੰਭਲ ਜਾਓ ਪੰਜਾਬੀਓ ਨਹੀਂ ਤਾਂ ਦੇਰ ਨਹੀਂ ਲੱਗਣੀ ਹਕੂਮਤ ਨੂੰ ਤੁਹਾਡੇ ਗਲਾਂ ਦੇ ਵਿੱਚ ਦੁਬਾਰਾ ਟਾਇਰ ਪਾਉਣ ਲੱਗੇ ।। ਸਮਝੋ ਸਮੇਂ ਦੀ ਆਵਾਜ਼ ਨੂੰ, ਸਮਝੋ ਇਸ ਗੱਲ ਨੂੰ ਗਲ ਪੰਜਾਬ ਦੀ ਹੋਂਦ ਦੀ ਹੈ ।। ਬਚਾ ਲਓ ਪੰਜਾਬ ਨੂੰ ਰਲ ਮਿਲ ਕੇ ਸਾਰੇ ਨਹੀਂ ਤਾਂ ਉਜੜ ਤਾਂ ਰਿਹਾ ਹੀ ਹੈ ।। ਹੁਣ ਗੱਲ ਜਾਤਾਂ ਪਾਤਾਂ ਨੂੰ ਛੱਡ ਦਓ ।। ਪੰਜਾਬੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਪਹਿਲਾਂ ਪੰਜਾਬ ਨੂੰ ਬਚਾ ਲਓ ਬਾਕੀ ਫੇਰ ਦੇਖਾਂਗੇ। ਪਹਿਲਾ ਕੱਲੇ ਸਰਦਾਰ ਸਰਕਾਰਾਂ ਦਾ ਟਾਰਗੇਟ ਸੀ ।। ਐਸ ਟਾਈਮ ਪੂਰੇ ਪੰਜਾਬੀਆਂ ਨੂੰ ਸਰਕਾਰ ਨੇ ਟਾਰਗੇਟ ਬਣਾਇਆ ਹੋਇਆ ਹੈ ।। ਜੈ ਪੰਜਾਬ ਦਾ ਮਾੜਾ ਹਾਲ ਹੋਵੇਗਾ ਤਾਂ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਦਾ ਹੋਵੇਗਾ ਕੱਲੇ ਸਰਦਾਰਾਂ ਦਾ ਨਹੀਂ ਇਹ ਗੱਲ ਨਾ ਭੁੱਲੋ ਇਸ ਦਾ ਨਤੀਜਾ ਸਾਰੇ ਪੰਜਾਬ ਵਾਸੀਆਂ ਨੂੰ ਭੁਗਤਨਾ ਪਵੇਗਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਇਹ ਗੱਲ ਨਾ ਭੁੱਲੋ ਬੇੜਾ ਗਰਕ ਹੋ ਰਿਹਾ ਹੈ ਪੰਜਾਬ ਦਾ ।। ਬਾਕੀ ਵੀਰੋ ਇਹ ਸਾਰਾ ਜੁਬਾਨ ਦਾ ਰਸ ਹੁੰਦਾ ਹੈ ਜੋ ਸਾਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ ।। ਅਸਲ ਵਿੱਚ ਅਸੀਂ ਕਿਸੇ ਨਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇੱਕ ਦੂਸਰੇ ਨੂੰ ਬੋਲਣ ਲੱਗ ਪੈਂਦੇ ਹਾਂ ਇਹੀ ਸਾਡੇ ਵਿੱਚ ਮਾੜੀ ਗੱਲ ਹੈ ।। ਇਸ ਗੱਲ ਨੂੰ ਸਮਝੋ ਕਿਸੇ ਨੂੰ ਮਾੜਾ ਨਾ ਬੋਲੋ ਬੇਨਤੀ ਹੈ ਕਿ ਰਲ ਮਿਲ ਕੇ ਰਹਿਣ ਦੀ ਕਿਰਪਾਲਤਾ ਕਰੋ ।। ਸਰਕਾਰਾਂ ਇਹੀ ਚਾਹੁੰਦੀਆਂ ਹਨ ਕਿ ਇਹ ਆਪਸ ਵਿੱਚ ਲੜਨ ਮਰਨ ਤੇ ਸਾਡਾ ਕੰਮ ਚੱਲਦਾ ਰਹੇ ।। ਇੱਕ ਦੂਸਰੇ ਪ੍ਰਤੀ ਮਾੜੇ ਸ਼ਬਦ ਬੋਲਣੇ ਬੰਦ ਕਰੋ ਜਦੋਂ ਕਿਸੇ ਨੂੰ ਗਾਲਾਂ ਕੱਢੋਗੇ ਜਾਂ ਮਾੜਾ ਬੋਲੋਗੇ ਤਾਂ ਅਗਲਾ ਕਦੀ ਨਾ ਕਦੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਜਵਾਬ ਜਰੂਰ ਦੇਵੇਗਾ ।। ਸਮਝੋ ਸਾਨੂੰ ਇਸ ਟਾਈਮ ਇੱਕ ਦੂਸਰੇ ਦਾ ਸਾਥ ਦੇਣ ਦੀ ਲੋੜ ਹੈ ਨਾ ਕਿ ਹਿੰਦੂ ਸਿੱਖ ਦਾ ਮਸਲਾ ਬਣਾ ਕੇ ਲੜਨ ਦੀ ਪਹਿਲਾਂ ਪੰਜਾਬ ਬਚਾ ਲਓ ਫਿਰ ਬਾਕੀ ਦੇਖਾਂਗੇ ਅੱਗੇ ਦੀਆਂ ਅੱਗੇ ਗੱਲਾਂ ।।

  • @suchasingh7335
    @suchasingh7335 Před 14 dny

    ਅਮਿਤ ਅਰੋੜਾ ਅਤੇ ਮੰਡ ਗ਼ਲਤ ਬਿਆਬਾਜ਼ੀਆਂ ਕਰਦੇ ਹਨ

  • @multiadschannel2867
    @multiadschannel2867 Před 21 dnem

    ਹੱਕ ਮੰਗਣ ਨਾਲ ਨਹੀਂ ਮਿਲਦੇ

  • @4tracker88
    @4tracker88 Před 21 dnem +2

    ਬੁਰਸ਼😂

  • @baldevsingh5505
    @baldevsingh5505 Před 21 dnem +1

    ਅਰੋੜੇ ਨੂੰ ਦਸੋ ਭਲੀਆਂ ਮਾਨਸਾ ਤੇਰੇ ਤਾਂ ਸਿਰ ਤੇ ਵੀ ਵਾਲ਼ ਨਹੀਂ, ਗੋਲ਼ੀ ਰਿਕਾਚਿਟ ਨਹੀਂ ਹੋਣੀ.

  • @rana7018josan
    @rana7018josan Před 21 dnem +1

    ਸ਼ੀਵਸ਼ੇਨਾ wale ਸ਼ਿਵਜੀ ਨੂੰ v daag laga rahe ne

  • @gurchetansingh710
    @gurchetansingh710 Před 21 dnem

    ਪੰਜਾਬ ਦੇ ਮਸਲਿਆਂ ਦੀ ਇਹਨਾ ਕਦੀ ਗੱਲ ਨਹੀਂ ਕੀਤੀ ਹਮੇਸਾ ਆਪਣੀ ਚੌਧਰ ਦੀ ਗੱਲ ਕਰਦੇ ਹਨ।

  • @bains313
    @bains313 Před 21 dnem +1

    Amit arora te bjp nsa kio ni lgoudi ?😡😡😡