ਜਿਹੜੇ ਕਿਸਾਨ ਆਗੂ ਪੁਲਸ ਨੇ ਲਏ ਸੀ ਹਿਰਾਸਤ ਵਿਚ, ਉਹਨਾਂ ਨੇ ਪੁਲਸ ਦੀ ਮੂੰਹ ਉਤੇ ਹੀ ਬਣਾਈ ਰੇਲ

Sdílet
Vložit
  • čas přidán 27. 08. 2024
  • ਜਿਹੜੇ ਕਿਸਾਨ ਆਗੂ ਪੁਲਸ ਨੇ ਲਏ ਸੀ ਹਿਰਾਸਤ ਵਿਚ
    ਉਹਨਾਂ ਨੇ ਪੁਲਸ ਦੀ ਮੂੰਹ ਉਤੇ ਹੀ ਬਣਾਈ ਰੇਲ
    ਲੋਕ ਏਕਾ ਵੇਖ ਪੁਲਿਸ ਵਾਲੇ ਵੀ ਕਿਸਾਨਾਂ ਦੀਆਂ ਕਰਨ ਲੱਗੇ ਮਿੰਨਤਾਂ
    ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Ambala , Shambhu Border , navdeep Jalbera , Kisan Protest, haryana police, punjab,

Komentáře • 23

  • @user-nz3vs7dl4h
    @user-nz3vs7dl4h Před měsícem +6

    ਕਿਸਾਨ ਏਕਤਾ ਜਿੰਦਾਬਾਦ

  • @SukhwinderSingh-wq5ip
    @SukhwinderSingh-wq5ip Před měsícem +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ladidhubali8340
    @ladidhubali8340 Před měsícem +1

    ਪੰਜਾਬ ਦੀ ਬੇਰੋਜ਼ਗਾਰੀ ਦੇਖਣੀ ਹੋਵੇ ਤਾਂ ਪੰਜਾਬ ਵਿੱਚ ਲਗੇ ਹੋਏ ਧਰਨਿਆ ਵਿੱਚ ਦਿਖਦੀ ਹੈ

  • @rana7018josan
    @rana7018josan Před měsícem +3

    Kisan majdoor ekta jindabaad

  • @satnamsingh-re4hr
    @satnamsingh-re4hr Před měsícem

    ਪੁਲਿਸ ਵਾਲਿਆ ਤੇ ਸ਼ਖਤ ਕਾਰਵਾਈ ਹੋਵੇ ਕਾਨੂੰਨ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। ਸ਼ਾਤੀ ਨਾਲ ਇੱਕਾਠ ਕਰਨਾ ਤੇ ਧਰਨਾ ਲਾਉਣਾ ਲਾਜ਼ਮੀ ਹੈ SP ਪੁਲਿਸ ਤੇ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ

  • @santokhsingh227
    @santokhsingh227 Před měsícem

    Kisan eketa zindabad

  • @ManpreetKaur-fr3gc
    @ManpreetKaur-fr3gc Před měsícem

    ਹਰਿਆਣਾ ਸਰਕਾਰ ਤੇ ਮਾਨ ਸਰਕਾਰ ਮੁਰਦਾਬਾਦ ਕਿਸਾਨ ਜਿੰਦਾ ਬਾਦ

  • @SimarjeetSingh-w8k
    @SimarjeetSingh-w8k Před měsícem

    Sarder navdeep Singh ji mp mp mp mp mp mp mp mp mp mp mp mp jindabad,aj da hero

  • @user-wt5cy2vv4s
    @user-wt5cy2vv4s Před měsícem +3

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਡਾ ਪੰਜਾਬ ਜਿੰਦਾਬਾਦ ਇਹ ਆਰਐਸਐਸ ਦੇ ਦੱਲੇ ਪੁਲਿਸ ਵਾਲੇ ਇਹਨਾਂ ਦੀ ਫੈਂਟੀ ਚਾੜੋ ਸਾਲਿਆਂ ਦੀਇਹਨਾਂ ਦੀ ਫੈਂਟੀ ਚੜੋ ਸਾਲਿਆਂ ਦੀ

    • @user-nu7ji2ky3f
      @user-nu7ji2ky3f Před měsícem

      ਜਦੋਂ ਉਹ ਤੇਰੀ ਭੈਣ ਗੱਡਣਗੇ ਫੇਰ ਤੂੰ ਹੋਰ ਸਿਖਾਂ ਵਾਂਗੂੰ ਰੋ ਰੋ ਕੇ ਇੰਸਾਫ ਮੰਗਦਾਂ ਫਿਰੂ ਜਿਵੇਂ ਤੇਰੇ ਪੰਜਾਬ ਦੇ ਲੋਕ ਰੋ ਰੋ ਕੇ ਇੰਸਾਫ ਮੰਗਦੇ ਨੇ

  • @amarjeetnirwan4073
    @amarjeetnirwan4073 Před měsícem

    Let's everyone get to gather
    No one can't say anything
    All Punjabi and Punjab ❤❤❤❤

  • @bhupindersinghguru3244
    @bhupindersinghguru3244 Před měsícem

    ਇਹ ਸਰਕਾਰ ਆਪਣੇ ਤਾਬੁਤ ਵਿੱਚ ਆਖ਼ਰੀ ਕਿੱਲ ਆਪ ਠੋਕਣ ਲੱਗੀ ਹੋਈ ਹੈ

    • @user-nu7ji2ky3f
      @user-nu7ji2ky3f Před měsícem

      ਤੁਸੀਂ ਸਾਲਿਓ ਜਦ ਬੀਜੇਪੀ ਨੂੰ ਵੋਟ ਹੀ ਨਹੀਂ ਪਾਈ ਥੋਡਾ ਸਰਕਾਰ ਚ ਕੋਈ ਹਿੱਸਾ ਹੀ ਨਹੀਂ ਫੇਰ ਥੋਨੂੰ ਹੱਕ ਵੀ ਨਹੀਂ ਸਰਕਾਰ ਤੋਂ ਕੁਝ ਮੰਗਣ ਦਾ

  • @Vir_Ramgarhia
    @Vir_Ramgarhia Před měsícem +2

    ਅੱਜ ਆਰ ਐਸ ਐਸ ਵਾਲੇ ਦਿਖਦੇ ਨੀ? ਜਿਸ ਦਿਨ ਸੁੱਭਕਰਨ ਦੇ ਗੋਲੀ ਮਾਰੀ ਗਈ ਸੀ।ਉਸ ਦਿਨ ਆਰ ਐਸ ਐਸ ਦੇ ਬੰਦੇ ਪੁਲਿਸ ਵਾਲਿਆਂ ਦੇ ਵਿੱਚ ਖੜੇ ਕੀਤੇ ਗਏ ਸਨ। ਕਿਉਂਕਿ ਉਹਨਾਂ ਨੇ ਪੂਰਾ ਹੈਲਮਟ, ਜਿਹੜੇ ਅਸੀਂ ਮੋਟਰਸਾਈਕਲ ਸਵਾਰ ਪਹਿਨਦੇ ਹਨ।ਉਹ ਹੈਲਮਟ ਪਾਇਆ ਸੀ।ਬੀ ਜੇ ਪੀ ਸਰਕਾਰ ਨੇ ਜਿਹੜਾ ਦੋ ਨੰਬਰ ਦਾ ਕੰਮ ਕਰਨਾ ਹੈ।ਉਸ ਲਈ ਆਰ ਐਸ ਐਸ ਦੇ ਬੰਦੇ ਲਾਉਣੇ ਨੇ। ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਪੁਲਿਸ ਵਾਲੇ ਦਾ ਬੈਚ ਨੰਬਰ ਕਿਆ ਹੈ।

  • @shivanisharma5562
    @shivanisharma5562 Před měsícem +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @KuldeepSingh-p6e4v
      @KuldeepSingh-p6e4v Před měsícem +1

      Sister tusi eh comment pta nai kiniya videos DE talle kita es nal ki huna

    • @shivanisharma5562
      @shivanisharma5562 Před měsícem +2

      @@KuldeepSingh-p6e4v ਇਕ ਨਾ ਇਕ ਦਿਨ ਸਰਕਾਰ ਕੋਲ ਇਹ ਕੂਮੈਂਟ ਜ਼ਰੁਰ ਪਹੂਚੇਗਾ

    • @SimarjeetKaur-xh5qq
      @SimarjeetKaur-xh5qq Před měsícem +1

      ❤❤❤❤

  • @KaranSuit
    @KaranSuit Před měsícem

    Insult karke swad a geya

  • @Ksfitness134
    @Ksfitness134 Před měsícem

    Gulam desh vich rh ke manga magbaunde feede hoo bai hal sonu sarya nu pta