ਡੋਡੇ ਬੰਦ ਅਫੀਮ ਬੰਦ.ਗੁਰਪਾਲ ਭਿੰਡਰ ਤੇ ਪਰਮਜੀਤ ਪਾਲੀ ਲੇਖਕ ਦਲਜੀਤ ਧੂਰਕੋਟੀਅਾ 1986 ਸੰਗੀਤ ਚਰਨਜੀਤ ਅਹੂਜਾ.ਗਿਲ ਦੁਗਰੀ

Sdílet
Vložit
  • čas přidán 12. 09. 2024
  • DODE BAND AFIM BAND.GURPAL BHINDER AND PARAMJIT PALI LYRIC DALJIT DHURKOTIA 1986 MUSIC CHARNJIT AHUJA

Komentáře • 44

  • @gurpreetdosanjh6496
    @gurpreetdosanjh6496 Před rokem +13

    ਇਹ ਜਲੰਧਰ ਸ਼ਹਿਰ ਦੀਆਂ ਬਸਤੀਆਂ ਦੇ ਨਾਮ ਹਨ ਬਸਤੀ ਦਾਨਸ਼ਮੰਦਾਂ , ਬਸਤੀ ਗੁਜਾਂ । ਮੇਰਾ ਸ਼ਹਿਰ ਤਾਂ ਜੀਰਾ ਆ , ਜਲੰਧਰ ਵਿੱਚ ਥੋੜਾ ਸਮਾਂ ਨੌਕਰੀ ਕੀਤੀ ਸੀ ਉਦੋਂ ਸ਼ਹਿਰ ਵੇਖਿਆ ਸਾਰਾ ।

    • @surindergilldugri
      @surindergilldugri  Před rokem +1

      ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਸਾਝੀ ਕਰਨ ਲੲੀ ਜੀ ਤੁਹਾਡਾ ਪਿੰਡ ਦੋਸਾਝ ਹੈ ਵੀਰ ਜੀ cont my m n 8264418135

  • @labhBrarsantybrar
    @labhBrarsantybrar Před rokem +7

    ਆਹਾ ਗਿਤ ਕੀਥੋ ਕੋਈ ਗਾਉਂਦਾ ਗੀਥੇ ਅਜਕਲ੍ਹ ਵਾਲੇ ਸੁਣਦੇ ਆ 😢😢😢😢
    ਬਾਈ ਗਿੱਲ ਦੁੱਗਰੀ ਵਾਲੇਆ ਬਹੂਤ ਬਹੂਤ ਧੰਨਵਾਦ 🎉🎉❤❤ ਮੈਂਨੂ ਵੀ ਬਹੂਤ ਸੋਂਕ ਆ ਪੁਰਾਣੇ ਗਿਤਾ ਦਾ ਸ਼ੈਟੀ ਬਰਾੜ ਮੇਰਾ ਮੂੰਡਾ ਕਹ ਦਿੰਦਾ ਆਹਾ ਕੇਹੜੇ ਗਿਤ ਸੁਣਦਾ ਪੁਰਾਣੇ ਜੇ 😢😢

    • @surindergilldugri
      @surindergilldugri  Před rokem

      ਬਹੁਤ ਬਹੁਤ ਧੰਨਵਾਦ ਬਰਾੜ ਸਾਹਬ ੳੁਹ ਸਮੇ ਅਾਪਣੇ ਸਨ ਹੁਣ ਸਮੇ ਅਾਪਣੇ ਬਚਿਅਾ ਦੇ ਸਨ ਅਾਪਣੇ ਬਜੁਰਗ ੳੁਸ ਸਮੇ ਅਾਪਣੇ ਸਮੇ ਦੇ ਬਾਜਾ ਦੇ ਗੀਤ ਸੁਣਦੇ ਸਨ ਅਾਪਾ ਨੂੰ ੲਿਸੇ ਤਰਾ ਲਗਦੇ ਸਨ ਕਿਥੇ ਕੀਰਨੇ ਜਿਹੇ ਪਾੲੀ ਜਾਦੇ ਹਨ ਸਮੇ ਦੇ ਨਾਲ ਨਾਲ ਬਦਲਾਅ ਅਾ ਜਾਦਾ ਵੀਰ ਜੀ ਬਹੁਤ ਬਹੁਤ ਧੰਨਵਾਦ ❤ ਵੀਰੇ ਸੋਕ ਦਾ ਕੋੲੀ ਮੁਲ ਨਹੀ ੲਿਸੇ ਲੲੀ ਅਾਪਣੇ ਸਮੇ ਦੇ ਬੰਦ ਹੋੲੇ ਰਿਕਾਟ ਮਸੀਨਾ ਤੇ ਚਲਣ ਵਾਲੇਮੰਜੇ ਜੋੜਕੇ ਸਪੀਕਰ ਪਿਅਾਰ ਵਾਲੇ ਸੋਕ ਵਾਲੇ ਹੁਣ ਦੋ ਤਿੰਨ ਸਾਲਾ ਤੋ ਫਿਰ ਲਵਾੳੁਦੇ ਹਨ ਜੀ ਮੈ ਨਵੰਬਰ 22 ਤੋ 6 ਮਾਰਚ ਤਕ ਲਗਾਤਾਰ ਪਰੋਗਰਾਮ ਲਾੲੇ ਹਨ ਕੲੀ ਥਾਵਾ ਤੇ ਬਰਾਤ ਨਾਲ ਵੀ ਲੈਕੇ ਗੲੇ ਹਾ ਪਹਿਲਾ ਵਾਗ ਘਰ ਵਿਚ ਅਨੰਦ ਕਾਰਜ ਕਰਾੲੇ ਤੇ ਘਰ ਦੇ ਕੋਲ ਤੇ ਧਰਮਸਾਲਾ ਵਿਚ ਬਰਾਤ ੳੁਤਰੀ ੳੁਸੇ ਤਰਾ ਰੋਟੀ ਖਾਣ ਗੲੇ ਜੀ ਬਾਜੇ ਨਾਲ ਨਚਦੇ ਟਪਦੇ ਘਰ ਤਕ ੲਿਹ ਬਾਹਰੋ ਅਾੲੇ ਕੲੀ ਵੀਰਾ ਨੇ ਅਾਪਣੇ ਬਚਿਅਾ ਨੂੰ ਦਿਖਾੲਿਅਾ ਸਾਡੇ ਕਿਵੇ ਵਿਅਾਹ ਹੁੰਦੇ ਸਨ ਖੁਸੀ ਦੀ ਗਲ ਹੈ ਬਚੇ ਸਪੀਕਰ ਬਾਰੇ ਪੂਰੀਅਾ ਜਾਣਕਾਰੀਅਾ ਲੈਦੇ ਤੇ ਮੋਬਾੲਿਲਾ ਵਿਚ ਵੀਡੀੳੁ ਬਣਾੳੁਦੇ ਸਨ ਬੀਬੀ ਭੈਣਾ ਮਤਾਵਾ ਬਹੁਤ ਖੁਸ ਹੁੰਦੀਅਾ ਹਨ ਜਿਨਾ ਨੇ ਦੇਖਿਅਾ ਅਾਪਣਾ ਵਿਰਸਾ ਵੀਰ ਜੀ

  • @AshokKumar-jf9lc
    @AshokKumar-jf9lc Před rokem +35

    ਅਮਲੀ ਯੂਨੀਅਨ ਜ਼ਿੰਦਾਬਾਦ

    • @labhBrarsantybrar
      @labhBrarsantybrar Před rokem +8

      ਅਮਲੀ ਯੂਨੀਅਨ ਏਕਾ ਕਰਦੇ ਨਹੀਂ
      ਜੇ ਅਮਲੀ ਏਕਾ ਕਰ ਲੈਣ ਤਾਂ ਪੰਜਾਬ ਚ ਵੀ ਅਫੀਮ ਪੋਸਤ ਮਿਲਣ ਲੱਗ ਜਾਵੇ
      ਚਿਟੇ ਤੋ ਪੰਜਾਬ ਖਹੀੜਾ ਛੁੱਟ ਜਾਵੇ ਚਿੱਟੇ ਨਾਲ ਪੰਜਾਬ ਮਰੀ ਜਾੰਦਾ ਪਰ ਏਕਾ ਨਹੀਂ ਕਰਦੇ 😢😢

    • @JasbirKaur-pk6tn
      @JasbirKaur-pk6tn Před rokem +1

      ​@@labhBrarsantybrar ਙਖ

    • @surindergilldugri
      @surindergilldugri  Před rokem +2

      ਬਹੁਤ ਬਹੁਤ ਧੰਨਵਾਦ ਵੀਰ ਜੀ

    • @surindergilldugri
      @surindergilldugri  Před rokem +2

      ਤੁਸੀ ਬਿਲਕੁਲ ਸਹੀ ਕਿਹਾ ਜੀ ਬਹੁਤ ਸਿਅਾਣੇ ਵੀਰ ਬਜੁਰਗ ਜੋ ਖਾਦੇ ਸਨ ੳੁਹਨਾ ਕੋਲ ਵੀ ਜੀਬ ਹੇਠਾ ਰਖਣ ਵਾਲੀਅਾ ਗੋਲੀਅਾ ਤੇ ਲਗ ਗੲੇ ਹਨ ਜੀ ੳੁਹਨਾ ਕੀ ਬੋਲਣਾ ਹੁਣ ੳੁਹਨਾ ਨੂੰ ਅਸਰ ਨਹੀ ਹੋਣਾ ਜੋ ਹਾਲੇ ਵੀ ਖਾਦੇ ਹਨ ੳੁਹ ਡਰਦੇ ਹਨ ਜੀ ਸਭ ਸਰਕਾਰਾ ਦੀਅਾ ਗੇਮਾ ਹਨ ਜੀ

    • @PoojaSidhu-wd1fi
      @PoojaSidhu-wd1fi Před 8 dny

      3H​@@labhBrarsantybrar

  • @gurpreetmaan123
    @gurpreetmaan123 Před rokem +4

    ਅਮਲੀ ਯੂਨਿਅਨ ਜ਼ਿੰਦਾਬਾਦ 👍 🙏

    • @surindergilldugri
      @surindergilldugri  Před rokem +1

      ਬਹੁਤ ਬਹੁਤ ਧੰਨਵਾਦ ਵੀਰ ਜੀ

  • @MajorMasih-eu7nl
    @MajorMasih-eu7nl Před rokem +3

    ਧੰਨਵਾਦੀ ਹਾਂ ਜੀ ਤੁਹਾਡਾ ਜ਼ਿਲਾ ਕਹਿਣਾ ਹੈ ਦੱਸਿਆ ਜਾਵੇ

    • @surindergilldugri
      @surindergilldugri  Před rokem

      ਬਹੁਤ ਬਹੁਤ ਧੰਨਵਾਦ ਵੀਰ ਜੀ ਮੈ ਅਮਰ ਸਿੰਘ ਚਮਕੀਲਾ ਜੀ ਦੇ ਬਚਪਨ ਦਾ ਦੋਸਤ ੳੁਹਨਾ ਦੇ ਪਿੰਡ ਦੁਗਰੀ ਜਿਲਾ ਲੁਧਿਅਾਣਾ ਤੋ ਹਾ ਵੀਰ ਜੀ ਮੈ 1978 ਵਿਚ ਰਿਕਾਟਾ ਤੋ ਕੈਸਟਾ ਭਰਨ ਦੀ ਦੁਕਾਨ ਕਰੀ ਸੀ ਅਮਰ ਸਿੰਘ ਚਮਕੀਲਾ ਵੀਰ ਜੀ ਦੇ ਕਹਿਣ ਤੇ ਮੇਰੇ ਤਾੲਿਅਾ ਜੀ 1950 ਤੋ ਸਪੀਕਰ ਚਲਾੳੁਦੇ ਸਨ ਅਸੀ ਤਾੲਿਅਾ ਜੀ ਵਾਲੇ ਸਪੀਕਰ 1974 ਤੋ ਚਲਾੳੁਦੇ ਸੀ ਬਰਾਤ ਨਾਲ ਸਪੀਕਰ ਲਿਜਾਦੇ ਸਨ ਤਾ ਵੀ ਵੀਰ ਮੇਰੇ ਨਾਲ ਜਾਦਾ ਸੀ ਜੀ ਫਿਰ ਤਾੲਿਅਾ ਜੀ ਨੇ ਮੈਨੂੰ ਹੀ ਸਾਰਾ ਸਮਾਨ ਦੇ ਦਿਤਾ 1977 ਵਿਚ ਪਰ 1988 ਵਿਚ ਅਮਰ ਸਿੰਘ ਚਮਕੀਲਾ ਵੀਰ ਜੀ ਤੋ ਬਾਅਦ ਕੰਮ ਬੰਦ ਕਰਕੇ ਸਮਾਨ ਘਰ ਰਖ ਲਿਅਾ ੲਿਹ ੳੁਹੀ ਸਮਾਨ ਹੈ ਵੀਰ ਜੀ

  • @BabluSingh-gv2wd
    @BabluSingh-gv2wd Před rokem +2

    Kya baat aa njara aa giya yaar nice song ji❤

  • @JaswantSingh-zd5tt
    @JaswantSingh-zd5tt Před 5 dny +1

    ਉਹ ਜ਼ਮਾਨਾ ਸਹੀ ਸੀ

    • @surindergilldugri
      @surindergilldugri  Před 4 dny

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਠੀਕ ਕਿਹਾ ਜੀ

  • @tarasinghbrarbrar2713
    @tarasinghbrarbrar2713 Před rokem +4

    Sirraw veer g

  • @baldevsingh9391
    @baldevsingh9391 Před měsícem +2

    बहुत अच्छा 😊

  • @sukhdeepsingh2809
    @sukhdeepsingh2809 Před rokem +3

    Very Nice Song

  • @balvirmangat3644
    @balvirmangat3644 Před rokem +3

    Very good song

  • @buttakhattran499
    @buttakhattran499 Před rokem +4

    Nice song ji

  • @ArshdeepSingh-qp7kd
    @ArshdeepSingh-qp7kd Před rokem +3

    👌👌

  • @buttakhattran499
    @buttakhattran499 Před rokem +4

    Very very nice song ji

  • @SumandeepMehal-sx9xi
    @SumandeepMehal-sx9xi Před rokem +3

    9

  • @Suthat-l9s
    @Suthat-l9s Před 25 dny +1

    I'm

  • @user-mj5od2ew2g
    @user-mj5od2ew2g Před rokem +3

    A

  • @GurnamSingh-fk2co
    @GurnamSingh-fk2co Před 9 dny +1

    O

  • @togasingh3731
    @togasingh3731 Před rokem +3

    ī

  • @user-ty2tv1by1r
    @user-ty2tv1by1r Před rokem +3

    OK at g

  • @labhBrarsantybrar
    @labhBrarsantybrar Před rokem +12

    ਆਹਾ ਗਿਤ ਕੀਥੋ ਕੋਈ ਗਾਉਂਦਾ ਗੀਥੇ ਅਜਕਲ੍ਹ ਵਾਲੇ ਸੁਣਦੇ ਆ 😢😢😢😢
    ਬਾਈ ਗਿੱਲ ਦੁੱਗਰੀ ਵਾਲੇਆ ਬਹੂਤ ਬਹੂਤ ਧੰਨਵਾਦ 🎉🎉❤❤ ਮੈਂਨੂ ਵੀ ਬਹੂਤ ਸੋਂਕ ਆ ਪੁਰਾਣੇ ਗਿਤਾ ਦਾ ਸ਼ੈਟੀ ਬਰਾੜ ਮੇਰਾ ਮੂੰਡਾ ਕਹ ਦਿੰਦਾ ਆਹਾ ਕੇਹੜੇ ਗਿਤ ਸੁਣਦਾ ਪੁਰਾਣੇ ਜੇ 😢😢

    • @surindergilldugri
      @surindergilldugri  Před rokem +2

      ਬਹੁਤ ਬਹੁਤ ਧੰਨਵਾਦ ❤ ਵੀਰ ਜੀ ੲਿਹ ਗੀਤ ੲਿਕ ਵਾਰ ਸਟੇਜ ਤੇ 3 ਵਾਰ ਗਾੲਿਅਾ ਸੀ ਮੇਰੇ ਪਿੰਡ ਦੁਗਰੀ ਤੋ ਬਰਾਤ ਗੲੀ ਸੀ ਦਲਜੀਤ ਧੂਰਕੋਟੀਅਾ ਵੀਰ ਦੇ ਦੋਸਤ ਦਾ ਵਿਅਾਹ ਸੀ ਮੇਰਾ ਸਪੀਕਰ ਸੀ ਸਵਰਨ ਸੀਵੀੲੇ ਜੀ ਦੇ ਪਿੰਡ ਧਰਮਸਾਲਾ ਮੂਹਰੇ ਬਰੋਟੇ ਹੇਠਾ ਸਟੇਜ ਲਗੀ ਸੀ ਜੀ

    • @meetasingh9701
      @meetasingh9701 Před rokem

      ​@@surindergilldugri........m.0...0