ਬਾਪੂ ਮੇਰਾ ਕੱਢੇ ਹਾਲੇ ਡੰਡ ਬੈਠਕਾਂ-ਭਾਗ ਪਹਿਲਾ- ਗਾਇਕ-ਸੀਤਲ ਸਿੰਘ ਸੀਤਲ ਤੇ ਸੀਮਾਂ ਜੀ-ਰਿਕਾਰਡ ਨੰਬਰ ECSD-3094

Sdílet
Vložit
  • čas přidán 29. 10. 2023
  • Album-Sital Singh Sital And Seema Live Concert Program
    Lyrics-Bhulla Ram Chann
    Music - Charnjit Ahuja
    Commentary by-B S Parwana And Pirthi Paul Singh
    Company-HMV- Saregama
    Year - 1984

Komentáře • 106

  • @dilbagbassi5952
    @dilbagbassi5952 Před 5 měsíci +5

    ਸੀਤਲ ਸੀਮਾ ਦੀਆਂ ਕੈਸਟਾਂ ਸਦਾ ਹੀ ਵੱਜ ਦੀਆਂ ਰਹਿਣ ਗੀਆਂ

  • @dr.amrajeetsingh4533
    @dr.amrajeetsingh4533 Před 8 měsíci +8

    Veer g sital singh de nal old yad karva diti Thanks veer

  • @surjeetsingh-kt4rj
    @surjeetsingh-kt4rj Před 8 měsíci +14

    Bohat vadhia geet purane sadha bahaar aa🙏🙏

  • @Kuldeepsingh-gt1dj
    @Kuldeepsingh-gt1dj Před měsícem +1

    ❤,, Hmv ਦਾ ਦਾਦਾ ਦਾਦੀ ❤

  • @JagpalsinghkalerJaggaJatt

    Old is gold song ❤❤❤❤❤❤

  • @user-virk
    @user-virk Před 8 měsíci +9

    Boht Boht shukriya veer ji purane din yaad aage ohi time vdiya c ❤

  • @harbantsingh1522
    @harbantsingh1522 Před 5 měsíci +7

    1977 ਦੇ ਵਿੱਚ ਦੇਖਿਆ ਸੀ ਬੁਰਜ ਹਰੀ ਸਿੰਘ ਵਿੱਚ ਦੇਖਿਆ ਗਿਆ ਸੀ ਸੀਤਲ ਸਿੰਘ ਸੀਤਲ ਨੂੰ ਤੇ ਸੀਮਾ ਜੀ ਨੂੰ ਕਾਲਾ ਸਿੰਘ ਭੱਟੀ

    • @user-re3nw2nh8t
      @user-re3nw2nh8t Před 3 měsíci +2

      BhjnsingsoSudagursinghsoLakhasinghvpoSandhhawalShahkot and Harpreetdavgun and sakinder JassielctrinicUttamNagerNawadhaNewDelhi

  • @TejaTejasingh-ed6kd
    @TejaTejasingh-ed6kd Před 5 měsíci +11

    ਹਾਏ ਮੇਰੇ ਪਿਆਰੇ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕੇ ਇਹ ਗੀਤ ਬਹੁਤ ਸੋਹਣਾ ਲੱਗਦਾ ਹੈ ਸੀਤਲ ਜੀ ਦਾ

  • @sidhurureke
    @sidhurureke Před 8 měsíci +6

    ਬਹੁਤ ਵਧੀਆ ਐਲ ਪੀ ਬਾਈ ਜੀ ❤❤❤❤

  • @ajaibsidhu5083
    @ajaibsidhu5083 Před 8 měsíci +9

    ਥੈਂਕਯੂ ਵੀਰ ਜੀ 🎉❤🎉❤🎉❤🎉❤

  • @swindersingh7654
    @swindersingh7654 Před 8 měsíci +6

    Old is gold purani zaad taza ho

  • @dharamsingh5541
    @dharamsingh5541 Před 8 měsíci +8

    Bahut vadhia geet paya bai ji
    Bahut sohni jodi si seetal singh seetal te seema ji

    • @paramjeetgrewal3222
      @paramjeetgrewal3222  Před 8 měsíci +3

      ਧੰਨਵਾਦ ਬਾਈ ਜੀ।

    • @dharamsingh5541
      @dharamsingh5541 Před 8 měsíci +3

      @@paramjeetgrewal3222 shukria bai ji bahut jaldi replay diti he sade coment di
      Bai ji seetal singh seetal de satinder biba ji naal geet bahut jiada vadhia han
      Geet ta vese seema ji naal vee vadhia han
      Dhanwaad ji tuhadi bdi meharwani ji

    • @paramjeetgrewal3222
      @paramjeetgrewal3222  Před 8 měsíci +3

      @@dharamsingh5541 ਸੀਤਲ ਸਿੰਘ ਸੀਤਲ ਨੇਂ ਸੀਮਾਂ,ਸੰਤੋਸ਼ ਕੁਮਾਰੀ,ਚਰਨਜੀਤ ਕੌਰ, ਸਤਿੰਦਰ ਬੀਬਾ,ਨਰਿੰਦਰ ਬੀਬਾ,ਸੁਰਿੰਦਰ ਸੋਨੀਆਂ ਅਤੇ ਪਰੋਮਿਲਾ ਪੰਮੀ ਨਾਲ਼ ਵੀ ਗਾਇਆ ਹੈ।

    • @dharamsingh5541
      @dharamsingh5541 Před 8 měsíci +3

      @@paramjeetgrewal3222 very good
      Vadhia jankari den lai dhanwaad ji

    • @dharamsingh5541
      @dharamsingh5541 Před 8 měsíci +3

      @@paramjeetgrewal3222 grewal Saab ji bdi meharwani ji
      Bahut respect de rhe ho ji
      Shukria bai ji

  • @gagangagi4491
    @gagangagi4491 Před 5 měsíci +3

    ਮਿਲ ਗਿਆ ਬਾਈ ਨਜਾਰੇ ❤😂😂😂😂😂

  • @MajorMasih-eu7nl
    @MajorMasih-eu7nl Před 17 dny +2

    ਬਹੁਤ ਬਹੁਤ ਧੰਨਵਾਦ ਜੀ

  • @harpreet2331
    @harpreet2331 Před 8 měsíci +6

    Sital singh sital te seema ji menu bahut pasand si Afsos hun dono saadde vich nahin hann.

  • @ManjitSingh-hq5wn
    @ManjitSingh-hq5wn Před 8 měsíci +10

    ਪੰਜਾਬ ਗੁਰੂ ਸਾਹਿਬਾਨਾ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ

    • @gurdevsingh1847
      @gurdevsingh1847 Před 5 měsíci

      ਬਹੁਤ ਹੀ ਵਧੀਆ ਕੰਮੈਂਟ ਲਿਖਿਆ ਹੈ ਜੀ। ਧੰਨਵਾਦ ਜੀ। ਇਸ ਨਾਲੋਂ ਹੋਰ ਵਧੀਆ ਹੋ ਹੀ ਨਹੀਂ ਸਕਦਾ।

    • @ManjitSingh-hq5wn
      @ManjitSingh-hq5wn Před 5 měsíci

      @@gurdevsingh1847 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ

  • @gurpindershah8177
    @gurpindershah8177 Před 8 měsíci +13

    🎉🎉old is gold 🥇🪙🥇 super 🌟💥 star ਸਿੰਗਰ ਜੋੜੀ ਹੈ ਜੀ ਸਾਰੇ ਗਾਣੇ ਸੁਪਰ ਹਿੱਟ ਹੈ ਜੀ ⭐✨👍👍👌👌✌️✌️💯💯💯💯💯💯

  • @tiwana3779
    @tiwana3779 Před 8 měsíci +16

    ਭਰਾ ਜੀ ਬਹੁਤ ਵਧੀਆ ਜੀ ਅੱਜ ਕੱਲ੍ਹ ਦੇ ਕੁਆਕਾ ਨੂੰ ਤਾਂ ਪਤਾ ਹੀ ਨਹੀਂ ਕਿ ਇਹ ਵੀ ਕੋਈ ਕਲਾਕਾਰ ਹੁੰਦੇ ਸੀ

    • @paramjeetgrewal3222
      @paramjeetgrewal3222  Před 8 měsíci +2

      ਹਾਂ ਜੀ ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ।

    • @user-pc5tt6gz6i
      @user-pc5tt6gz6i Před 8 měsíci +1

      Tiwana Ji Kuaka Nahi Hunda Juaka Hunda ENGLAND ( UK )

    • @RajeshKumar-ty6tq
      @RajeshKumar-ty6tq Před 6 měsíci

      Juaka.nhi.jwaka.hunda.ji​@@user-pc5tt6gz6i

  • @user-ge8zp9it2z
    @user-ge8zp9it2z Před 8 měsíci +4

    Bahut badhiya gana hai aise hi minu oh gana labke do ucha Burj barabar mohi diva kis vich tariye naar begani aadar thoda hath rakh ke na mariye

  • @KuldeepSingh-py2xv
    @KuldeepSingh-py2xv Před 6 měsíci +2

    ਸੁਞਆਦ ਆ ਗਿਆ ਗਰੇਵਾਲ ਜੀ ❤ਪੁਰਾਣੇ ਗੀਤਾ ਦਾ dhanwad g ♥ from zira

  • @MeharDhatt-qm6pe
    @MeharDhatt-qm6pe Před 7 měsíci +3

    Acilant Bahut khub Gajab Hai G

  • @jasbirkumar9604
    @jasbirkumar9604 Před 8 měsíci +4

    Veer je thanks very nice song

  • @suchasingh3466
    @suchasingh3466 Před 8 měsíci +5

    Very nice, ji, 🙏🏼🙏🏼👌🏻👌🏻👌🏻👌🏻👌🏻👌🏻👌🏻

  • @pardeep5074
    @pardeep5074 Před měsícem +1

    OLD IS GOLD SONG EVERGREEN MUSIC CHARNJEET AHUJA JI GREAT SONGS 🌷🌷🌷🌷🌷🇨🇦

  • @user-px7pt8wf9c
    @user-px7pt8wf9c Před 4 měsíci +2

    👍👌❤️

  • @chamkaursingh1894
    @chamkaursingh1894 Před 8 měsíci +3

    Very nice ❤❤

  • @binderkakrala6677
    @binderkakrala6677 Před 3 měsíci +2

    👌❤❤❤❤❤👍👍👍👍👍

  • @VarinderSingh-vw9rv
    @VarinderSingh-vw9rv Před 8 měsíci +5

    Very very nice ji

    • @paramjeetgrewal3222
      @paramjeetgrewal3222  Před 8 měsíci

      Thanks

    • @user-re3nw2nh8t
      @user-re3nw2nh8t Před 7 měsíci +1

      VeersinghVilkhusandhanwalShahkot and Harpreetdavgun and sakinder JassielctrinicUttamNagerNawadhaNewDelhi

  • @bahadarsingh4425
    @bahadarsingh4425 Před 8 měsíci +5

    Bahu. Vadhiea. Ji. ,

  • @sukhwindersinghmultani9123
    @sukhwindersinghmultani9123 Před 5 měsíci +2

    ❤❤❤❤

  • @premsinghbeldar138
    @premsinghbeldar138 Před měsícem +1

    Nice song 👍👍😍🥰😍😍

  • @InderjitSingh-hl6qk
    @InderjitSingh-hl6qk Před 8 měsíci +9

    ਸਾਫ਼ ਅਵਾਜ਼,ਜੇ ਵੀਡੀਓ ਮਿਲੇ ਜ਼ਰੂਰ ਦਿਖਾਓ,

  • @SatpalSingh-tj6jj
    @SatpalSingh-tj6jj Před 8 měsíci +3

  • @nazamsingh2056
    @nazamsingh2056 Před 8 měsíci +3

    Veri.nice

  • @JagdishSingh-dj3hk
    @JagdishSingh-dj3hk Před 8 měsíci +4

    nice s
    ong

  • @user-vc4ys1nc7s
    @user-vc4ys1nc7s Před 8 měsíci +4

    Nice

  • @satpalkhan-zz2wf
    @satpalkhan-zz2wf Před 18 dny +1

    ❤❤❤

  • @manjeetkaurrani
    @manjeetkaurrani Před 5 měsíci +2

    Tarck.Ji.gurdeep singh.kalyan.ekonkarji. hiar.bagh.108.waheguruji Kalyan ❤❤❤❤❤❤❤❤❤❤❤❤❤

  • @jogindersinggsinghkahlon1444
    @jogindersinggsinghkahlon1444 Před 5 měsíci +3

    Goodveerji

  • @paramvirkhangura6009
    @paramvirkhangura6009 Před 8 měsíci +4

    Very nice

  • @satpalkhan-zz2wf
    @satpalkhan-zz2wf Před 18 dny +1

    ❤❤❤❤❤❤❤

  • @sonifirozpuria7776
    @sonifirozpuria7776 Před 2 měsíci +1

    Very nice ❤❤❤❤

  • @Suman-xw9jd
    @Suman-xw9jd Před 6 měsíci +2

    Very nice song ji, ❤❤

  • @keepabassi8717
    @keepabassi8717 Před 8 měsíci +7

    Very nice song

  • @mukhachaudhry5369
    @mukhachaudhry5369 Před 8 měsíci +5

    🇮🇳👌👍🇮🇳👌👍🇮🇳🇮🇳👌👍

  • @jaswindersinghgill5231
    @jaswindersinghgill5231 Před 8 měsíci +3

    Sir, Amar Singh Chamkila ji de LP records upload kr deo Ji .

  • @rupindersidhu
    @rupindersidhu Před 8 měsíci +8

    Bahut vadhia baiji 👌👌

  • @jaswindersinghgill5231
    @jaswindersinghgill5231 Před 8 měsíci +6

    Excellent out put of sound, 🎉🎉

  • @user-wy3hu9vf2f
    @user-wy3hu9vf2f Před 6 měsíci +2

    Nice a

  • @rajwindersinghpaul7355
    @rajwindersinghpaul7355 Před 5 měsíci +2

    Good

  • @sardarabc6736
    @sardarabc6736 Před 8 měsíci +6

    🙏🙏🙏🙏👍👍💕💕💕💕💕👍👍🙏🙏🙏🙏

  • @sukhvirsingh1542
    @sukhvirsingh1542 Před 8 měsíci +3

    Very nice 👌

  • @chandandeepghumaan8821
    @chandandeepghumaan8821 Před 6 měsíci +2

    ਬਾਈ ਜੀ ਸੂਆਦ ਲਿਆਤਾ LP ਘੁਮਦਾ ਵਿਖਾਕੇ / ਕਈ ਸਾਲੇ ਲੇਕਾਂ ਨੂੰ ਬੁਧੂ ਸਮਝ ਰਹੇ ਨੇ ਕਾਪੀ ਕਰ ਕਰ ਕੇ

  • @JagtarSingh-wj7hg
    @JagtarSingh-wj7hg Před 8 měsíci +5

    ❤❤❤❤ very nice songs ❤❤❤

  • @BalwinderSingh-lt1hv
    @BalwinderSingh-lt1hv Před 3 dny +1

    Bale. Bale❤

  • @SandhuManjit-pq7nq
    @SandhuManjit-pq7nq Před měsícem +1

    HMV record

  • @bhupindersekhon4701
    @bhupindersekhon4701 Před 8 měsíci +6

    Very nice song ❤

  • @chandandeepghumaan8821
    @chandandeepghumaan8821 Před 8 měsíci +23

    ਬਾਈ ਜੀ ਬਹੂਤ ਸਾਫ ਤੇ ਸੋਹਣਾ ਪੇਸ਼ ਕੀਤਾ ਗੀਤ ❤

  • @user-ni4sx6ns7e
    @user-ni4sx6ns7e Před 7 měsíci +1

    ❤❤❤👌🤚🙏

  • @BaljinderSingh-ur4xo
    @BaljinderSingh-ur4xo Před 4 dny +1

    Kia baat hai COMEDY Kamal B S PARWANA and pirthi pal da name jroor likho❤

    • @paramjeetgrewal3222
      @paramjeetgrewal3222  Před 4 dny

      @@BaljinderSingh-ur4xo ਲਿਖਿਆ ਹੋਇਆ ਜੀ ਧਿਆਨ ਨਾਲ਼ ਪੜੋ ਸਾਰੀ ਡਿਟੇਲ ਦਿੱਤੀ ਹੋਈ ਹੈ।

  • @angrejmalhi1997
    @angrejmalhi1997 Před 6 měsíci +2

    ❤❤😊😊

  • @narinderkumar913
    @narinderkumar913 Před 5 měsíci +3

    😮😅

  • @GurbhejSingh-qz7gm
    @GurbhejSingh-qz7gm Před měsícem +1

    m

  • @Bsm275
    @Bsm275 Před 8 měsíci +48

    ਵੀਰ ਜੀ ਧੰਨਵਾਦ ਸੀਤਲ ਜੀ ਦੇ ਗੀਤ ਬਹੁਤ ਘੱਟ ਮਿਲਦੇ ਹਨ ਇਸਦਾ ਦੂਜਾ ਭਾਗ ਵੀ ਅਪਲੋਡ ਕਰਦੋ ਪਲੀਜ

    • @paramjeetgrewal3222
      @paramjeetgrewal3222  Před 8 měsíci +8

      ਦੂਜਾ ਭਾਗ ਦੋ ਜਾਂ ਤਿੰਨ ਦਿਨਾਂ ਵਿੱਚ ਅਪਲੋਡ ਕਰਾਂਗੇ।

    • @jarnailchatha6907
      @jarnailchatha6907 Před 7 měsíci +3

      7:01 ​@@paramjeetgrewal3222

    • @user-ju3cb7gf5x
      @user-ju3cb7gf5x Před 4 měsíci

      ​@@paramjeetgrewal3222zee
      .

    • @malkeetsingh148
      @malkeetsingh148 Před 4 měsíci

      ❤❤❤​@@paramjeetgrewal3222

    • @KomalDeep-gw2zr
      @KomalDeep-gw2zr Před 3 měsíci

      ​@@jarnailchatha6907😅😮😮😮😮
      Ll p❤

  • @PirtpalSingh-k2p
    @PirtpalSingh-k2p Před 8 dny

    Uuuvu😢

  • @amarjitsingh925
    @amarjitsingh925 Před měsícem +1

    BgGBakibatgieadogna❤👍👍👍👌👌😬😬💛💚💙💘💘💘💘💘🌴🌴🌴

  • @Jaspal_Singh60
    @Jaspal_Singh60 Před 8 měsíci +5

    Very nice ❤️❤️

  • @user-zp9cz7mh3j
    @user-zp9cz7mh3j Před 8 dny +1

  • @rajwindersinghpaul7355
    @rajwindersinghpaul7355 Před 4 měsíci +1

    Good