Kal Parso - G khan ( Official Video Song ) | Fresh Media Records | 6G

Sdílet
Vložit
  • čas přidán 5. 11. 2022
  • Singer - G khan
    Featuring - Sonu Chubey
    Song - Kal Parso
    Lyrics - Dean Warring
    Music - Black Virus
    Video Dir / Editor - Honey Virk
    Artwork - Yasheen
    Spl thanks - Ritwik S Pandey
    Label - Fresh Media Records
    Promotion - Big Media & Gold Media
  • Hudba

Komentáře • 2,3K

  • @deepadhesian7401
    @deepadhesian7401 Před rokem +899

    ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤️ਦਿਲੋਂ ਸਲੂਟ ਮੇਰੇ ਵੀਰ ਡੀਨ ਨੂੰ

  • @happy-waris9517
    @happy-waris9517 Před rokem +252

    ਕੋਈ ਤੋੜ ਨੀ ਸੋਂਗ ਦਾ ਰੋਣਾਂ ਆ ਗਿਆ ਸੋਂਗ ਸੁਣ ਕੇ love g khan paji ❤❤❤

  • @Sunny75.
    @Sunny75. Před rokem +476

    ਜਦੋਂ ਵੀ ਉਸ ਕਮਲੀ ਜਿਹੀ ਨੂੰ ਥੋੜਾ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ, ਉਦੋਂ ਹੀ ਏਦਾਂ ਦਾ ਗੀਤ ਅੱਗੇ ਆ ਜਾਂਦਾ ਹੈ ਤੇ ਸਭ ਕੁੱਝ ਫਿਰ ਤੋਂ ਯਾਦ ਆ ਜਾਂਦਾ ਹੈ 😥😥😢😢😭😭😭

  • @mannsingh634
    @mannsingh634 Před rokem +77

    ਸੋਚਿਆ ਨਹੀਂ ਸੀ ਦੂਰ ਕਰੇ ਗੀ .
    ਮੈਨੂੰ ਲੱਗਿਆ ਤੂੰ ਤੇ ਸਾਡੇ ਨਾਲ ਰਹੇ ਗੀ.
    ਖਾ ਕਈ ਕਸਮਾ ਮੇਰੇ ਨਾਲ .ਦੂਜੇ ਸੀਨੇ ਲਈ ਜਾਂਦੀ ਏ
    ਕਿਊ ਕੱਲ ਪਰਸੋ ਦੀ ਬਾਲਾ ਚੇਤੇ .ਆਈ ਜਾਂਦੀ ਏ .miss you my love 😪😭😭

  • @MalkeetSingh-bd6sz
    @MalkeetSingh-bd6sz Před rokem +20

    ਇਸ਼ਕ ਏ ਸਾਨੂੰ ਰਾਸ ਕੇ ਨਈ ਨਾ
    ਹੁਣ ਤੇ ਤੇਰੇ ਆਸ਼ਕ ਨਈ ਨਾ
    ਤੂੰ ਵੀ ਕੋਈ ਸ਼ਾਸ਼ਕ ਨਈ ਨਾ
    ਤਾਵੀ ਸਾਡੇ ੳੁੱਤੇ ਜੁਲਮ ਕਮਾਈ ਜਾਨੀ ਏ
    ਕਿੳ ਕੱਲ ਪਰਸੋ ਦੀ ਬਾਅਲਾ ਚੇਤੇ ਆਈ ਜਾਨੀ ਏ
    End line 🖋

  • @newlooktattoo5066
    @newlooktattoo5066 Před rokem +69

    ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤ Sira galbaat ustaad ji
    love from Phagwara

  • @Kamaljatt1234
    @Kamaljatt1234 Před měsícem +33

    2024 ਵਿੱਚ ਕੌਣ ਕੌਣ ਸੁਣ ਓ 🗣️❤️‍🔥💔💔
    ਕੱਲ ਪਰਸੋ ਦੀ🥺

  • @kuldeepsingh-ym2yh
    @kuldeepsingh-ym2yh Před rokem +36

    ਪੁਰਾਣੇ ਜ਼ਖ਼ਮ ਤਾਜ਼ਾ ਹੋ ਗਏ,,,lovely song ❤️❤️

  • @amangill5864
    @amangill5864 Před rokem +161

    ਇਸ ਗਾਣੇ ਲਈ ਮੇਰੇ ਕੋਲ ਬੋਲਣ ਕੋਈ ਸ਼ਬਦ ਨੀ ਹੈ love you Bhot Sara Ustad ji

  • @RajpalSingh-lq4rc
    @RajpalSingh-lq4rc Před rokem +28

    ਉਸ ਬੇਵਫਾ ਨੂੰ ਯਾਦ ਕਰ ਅੱਖ ਰੋਈ ਜਾਂਦੀ ਆ ਕਲ ਪਰਸੋ ਵਾਲਾ ਚੇਤੇ ਆਈ ਜਾਨੀ ਆਂ ❤️❤️

  • @sarajsandhu6604
    @sarajsandhu6604 Před rokem +77

    ਲੋਕ ਕਹਿੰਦੇ ਨੇ ਕੀ ਯਾਦਾ ਦੇ ਸਹਾਰੇ ਜਿੰਦਗੀ ਲੰਘ ਜਾਂਦੀ ਹੈ
    ਪਰ ਸੰਧੂਆਂ
    ਉਹ ਯਾਦਾਂ ਹੀ ਹੁੰਦੀਆਂ ਨੇ ਜੋਂ ਬੰਦੇ ਨੂੰ ਜੀਣ ਨਹੀਂ ਦਿੰਦੀਆਂ 😭😔

  • @AMRITSINGH098
    @AMRITSINGH098 Před rokem +9

    ਦਿਲ ਤੋੜਨ ਦੀ ਧਾਰਾ ਦੱਸੋ 😔😔❤️❤️ heart touching lyrics and voice

  • @Behl42.
    @Behl42. Před rokem +443

    ਤੂੰ "ਬਦਲੀ" ਦਾ ਕੋਈ ਇੰਨਾ ਗ਼ਮ ਨਹੀਂ!!!!
    "ਦੁੱਖ"! ਤਾਂ ਮੈਨੂੰ, ਮੇਰੇ ਭਰੋਸੇ ਦਾ ਹੈ ਜੋ ਤੇਰੇ ਤੇ ਕਰਿਆ ਸੀ..😔😔
    ਅੱਜ "ਖੁੱਦ" ਕੋਲੋਂ "ਮਾਫ਼ੀ" ਮੰਗਦਿਆ ਬਹੁਤ ਸ਼ਰਮ ਆਈ..😔💯

  • @manavbasra_pb32
    @manavbasra_pb32 Před rokem +367

    ਸੋਹਣੀ ਜਿੰਦਗੀ ਗਵਾਈ ਨਹੀਂ ਜਾਂਦੀ,, ਹਰ ਕਿਸੇ ਨਾਲ ਪ੍ਰੀਤ ਪਾਈ ਨਹੀਂ ਜਾਂਦੀ,, ਕਿੱਥੋ ਮੈਨੂੰ ਪਾਂ ਦਿੱਤਾ ਸੋਚਾ ਵਿੱਚ,, ਕਮਲੀਏ ਤੇਰੀ ਯਾਦ (ਮਾਨਵ )ਕੋਲੋ ਭੁਲਾਈ ਨਹੀ ਜਾਂਦੀ ☹️

  • @Ytv.aditya
    @Ytv.aditya Před 2 měsíci +6

    ਸਾਨੂੰ ਤਾਂ ਉਹ ਹਰ ਰੋਜ ਯਾਦ ਆਉਂਦੀ ਐ ਤੇ ਅਸੀਂ ਰੋ ਲੈਂਦੇ ਆ 😢

  • @hiddenknowledge6508
    @hiddenknowledge6508 Před rokem +57

    ਚਰਖ਼ ਤੱਕ ਜਾਂਦੀ ਏ ਵੇ ਮੇਰੀ ਹੂਕ ਰਾਤਾਂ ਨੂੰ,
    ਚੇਤੇ ਕਰ ਰੋਂਦੇ ਆਂ ਜਦੋਂ ਤੇਰੀਆਂ ਬਾਤਾਂ ਨੂੰ,
    ਸੁਪਨੇ ਮੇਰੇ ਤੇ ਵਾਦੇ ਤੇਰੇ ਝੂਠੇ ਸੀ,
    ਸਵਾਹ ਕਰਕੇ ਤੁਰ ਗਏ ਜਜ਼ਬਾਤਾਂ ਨੂੰ,
    ਯਾਦਾਂ ਤੇਰੀਆਂ ਵੀ ਸੀਨਾ ਸਾੜ ਗਈਆਂ,
    ਤੇਰੇ ਹੋਲ ਨੀ ਪੈਂਦੇ?ਸੋਹਣਾ ਯਾਰ ਗਵਾਤਾ ਤੂੰ,
    ਤੈਥੋਂ ਵੱਖ ਕਰ ਗਏ ਜੋ ਮੈਨੂੰ ਅੜੀਏ ਨੀ,
    ਅੱਗ ਲੱਗੇ ਉਹ ਜਾਤਾਂ ਨਾਲ਼ੇ ਔਕਾਤਾਂ ਨੂੰ.....
    ✍️ਆਸ਼ਿਕ ਮੌਤ ਦੇ

    • @MeditationMusic-bf3qm
      @MeditationMusic-bf3qm Před rokem

      Keep up bro

    • @ammyjeeda3099
      @ammyjeeda3099 Před rokem +3

      ਆਏ ਹਾਏ....
      ਬਾਈ ਲੱਗੀ ਅੱਗ ਨੂੰ ਛਾਪ ਕੇ ਰੱਖਤਾ
      ਦੁੱਖਾਂ ਦੇ ਆਕਾਰ ਨੂੰ ਨਾਪ ਕੇ ਰੱਖਤਾ
      ਯਾਦਾਂ ਦੀ ਭੱਠੀ ਚ ਝੋਖਾ ਕਿਉਂ ਦਿੰਨਾ
      ਸੱਜਣ ਨੂੰ ਪੁੱਛ ਧੋਖਾ ਕਿਉਂ ਦਿੰਨਾ
      ਜੀਅ ਲਗਦਾ ਨੀ ਤੇ ਮਰ ਵੀ ਨੀ ਹੁੰਦਾ
      ਤੇਰੀ ਯਾਦ ਚ ਮਰਨ ਦਾ ਡਰ ਵੀ ਨੀ ਹੁੰਦਾ
      ਦਿਲਾਂ ਤੇ ਛਪੇ ਚੇਹਰੇ ਭੁੱਲਦੇ ਨੀ ਹੁੰਦੇ
      ਸਾਰੇ ਉਹਨਾਂ ਵਾਂਗੂ ਹੋਰਾਂ ਤੇ ਡੁੱਲਦੇ ਨੀ ਹੁੰਦੇ
      ਖੈਰ ਲਿਖਤ ਤੇਰੀ ਚੋਂ ਦਰਦ ਦਿਖ ਰਿਹਾ ਬਾਈ
      ਪਤਾ ਲਗਦਾ ਕਿ ਮੁੰਡਾ ਕੁਝ ਲਿਖ ਰਿਹਾ ਬਾਈ
      ਦਰਦ ਦਿਲਾਂ ਦੇ ਸਦਾ ਦੁਖਦੇ ਰਹਿੰਦੇ ਨੇ
      ਸੱਚੇ ਆਸ਼ਕ ਅੰਦਰੋਂ ਅੰਦਰੀ ਧੁਖਦੇ ਰਹਿੰਦੇ ਨੇ
      ਜੇ ਕੋਈ ਹੱਲ ਲਭਿਆ ਤਾਂ ਮੈਨੂੰ ਵੀ ਦਸਦੀ ਬਰੋ
      ਮੈਨੂੰ ਉਦਾਸ ਦੇਖ ਮੇਰੀ ਮਾਂ ਵੀ ਨੀ ਹਸਦੀ ਬਰੋ

    • @ammyjeeda3099
      @ammyjeeda3099 Před rokem

      @Majhe Aala Bhau 🥺🥺 kio mjaak krda bai??

    • @ammyjeeda3099
      @ammyjeeda3099 Před rokem

      @Majhe Aala Bhau menu ta aai lgda kyo k meri shayri edi changi ni 🤣

    • @radishkhokhar3663
      @radishkhokhar3663 Před rokem

      Kya bat ha 🥰🥰🥰🥰

  • @priyankasaroye437
    @priyankasaroye437 Před rokem +15

    ਕਿਊ ਕਲ ਪਰਸੋ ਦਾ ਬਾਹਲਾ ਚੇਤੇ ਆਈ ਜਾਂਦਾ ਐ😔😔😔😔🥺

  • @preetdhillon797
    @preetdhillon797 Před rokem +27

    ਪੱਲ-ਪੱਲ ਤੇਰੀ ਯਾਦ ਚੋ ਖੋਹਦੇ ਯਾ ,ਜੇ ਸੱਚ ਪੁੱਛੇ ਤਾਂ ਅੱਜ ਵੀ ਤੈਨੂੰ ਚਾਹੁੰਦੇ ਯਾ ਸੱਜਣਾ।😞

  • @unknown19865
    @unknown19865 Před rokem +50

    ਬਸ ਇਕ ਆਖਰੀ ਰਸਮ ਚਲ ਰਹੀ ਹੈ ਸਾਡੇ ਦੋਹਾ ਦਰਮਿਆਨ , ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪя ਗੱਲਬਾਤ ਨਹੀਂ ਕਰਦੇ 😊 🤐

  • @kulwanthitler1212
    @kulwanthitler1212 Před rokem +16

    ਜਦ ਕੱਲਾ ਹੁੰਦਾ ਹਾ, ਜਾ ਦਰ ਅੱਗੋ ਜਾ ਰਿਹਾ ਹੁੰਦਾ ਹਾ ਯਾਦ ਨਾ ਆਵੇ ਤੇਰੀ ਇਹ ਹੋ ਸਕਦਾ ਏ।

  • @harmandeepgill5463
    @harmandeepgill5463 Před rokem +9

    ਪਤਾ ਨੀ ਕੀ ਖ਼ਾਸ ਸੀ ਤੇਰੇ ਚ ਮੇਰੇ ਨੈਨ ਤੇਰਾ ਹੀ ਰਾਹ ਤੱਕਦੇ ਨੇ ਬੀਤੀਆਂ ਯਾਦਾਂ ਤੇ ਖ਼ਿਆਲ ਮੇਰੇ ਦਿਲ ਤੇ ਬੋਝ ਪਾਈ ਰੱਖਦੇ ਨੇ

  • @SandeepSingh-me2bc
    @SandeepSingh-me2bc Před rokem +29

    ਪਿਆਰ ਪਤਾ ਨੀ ਕੀ ਚੀਜ ਆ 😭😭ਜਿਦਗੀ ਬਦਲ ਦਿਦਾ ਏ ਤੈ ਨਸ਼ਾ ਜੋ ਵੀ ਲੱਗਿਆ ਹੋਵੈ ਉਹ ਸਹੀ ਹੋ ਜਾਉ ਪਰ ਪਿਆਰ ਇਕ ਵਾਰ ਹੋ ਗਿਆ ਤਾ ਕਦੈ ਨੀ ਬੰਦਾ ਸਹੀ ਰਹਿਦਾ ਕਿਸੈ ਕਿਸਮਤ ਵਾਲੈ ਨੂੰ ਹੀ ਮਿਲਦਾ ਪਿਆਰ ਅਮੀਰ ਲੋਕਾ ਨੂੰ 😭😭😭😭😭😭😭😭😭

    • @komalkaurkomal5729
      @komalkaurkomal5729 Před rokem

      🔥🔥🔥😭😭

    • @Kushhr32
      @Kushhr32 Před rokem +2

      प्यार अमीर गरीब नही दिखता भाई जी

  • @jassjass672
    @jassjass672 Před rokem +35

    Sir ਜੀ ਤੁਹਾਡੀ ਆਵਾਜ਼ ਬੁਹਤ ਗੈਂਟ ਆ ਦਿਲ ਚੀਰਦੀ ਜਾਂਦੀ
    ਗੀਤ ਵੀ ਬੁਹਤ nice ਆ
    ਬੁਹਤ ਸੁਣਦੀ ਆ ਮੈਂ ਇਹ ਗੀਤ ❤️❤️❤️❤️❤️❤️❤️❤️❤️

  • @daljitsidhu1984
    @daljitsidhu1984 Před rokem +17

    ਦਿਲ ਟੁਟ 💔 ਗਿਆ ਸਜਨਾ ਵੈ ਕੀ ਦੇ ਮਰਨ 🔪 ਤੇ ਰੋਵਾਂ ਗੇ,
    ਸਲਫ਼ਾਸ ☣️ ਜੀ ਖਾਕੇ ਨੀ ਚੈਨ ਦੀ ਨੀਂਦ 🛌 ਹੀ ਸੌਂਵਾਂ ਗੇ,
    ਤੈਨੂੰ ਅੱਜ 🥲 ਵੀ ਚਾਹੁੰਦੇ ਆ ਪਾਵੈਂ ਦੂਰ 🥀 ਜੇ ਹੋਵਾਂ ਗੇ,
    ਬਹੁਤਾ ਫ਼ਿਕਰ 😊 ਨਾ ਕਰੀ ਮੇਰੀ ਅਸੀਂ ਚਲਦੀ ਹੀ ਕਫ਼ਨ ⚰️ ਚ ਹੋਵਾਂ ਗੇ....

  • @ranjeetranarana7745
    @ranjeetranarana7745 Před rokem +13

    ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ🧿🧿🧿👌👌
    ਗੀਤ ਦੇ ਬੋਲ ਬਹੁਤ ਹੀ ਵਧੀਆ ਲੱਗੇ ਹਮੇਸ਼ਾ ਦੀ ਤਰ੍ਹਾਂ ਹੀ ਵਾਹ ਕਮਾਲ 👌👌👌
    ਬਸ ਇਕ ਹੀ ਗੱਲ ਥੋੜ੍ਹੀ ਅੱਲਗ ਲੱਗੀ ਜੀ ਗੀਤ ਦੇ ਲਾਸਟ ਵਿੱਚ ਜਨਮ ਤੇ ਮੌਤ ਦੇ 1965 ਤੋਂ 2003 ਵਿਚ ਅੰਤਰ ਕਾਫੀ ਜ਼ਿਆਦਾ 😊

    • @Kushhr32
      @Kushhr32 Před rokem

      38 A Saal Ka H Or K Tu Isne Budda Bnve Ga Yaada me 😁😅😅

  • @nirpalsingh2907
    @nirpalsingh2907 Před rokem +9

    ਸਿਰਫ ਯਾਦ ਹੀ ਰਹਿ ਗਈ ਹੁਣ,,ਹੋਰ ਰਿਹਾ ਵੀ ਕੀ ਹੈ!!

  • @princedubb1
    @princedubb1 Před rokem +8

    ਕਦੇ ਕਰਦੀ ਗਲਾ❤️ ਪਿਆਰ ਦੀ ਸੀ
    ਅੱਜ ਅਪਨਾਣ ਤੋਂ ਵੀ 😞ਹੱਟ ਗਈ
    ਜੀਣ ਜੋਗਾ ਵੀ 🙍ਸ਼ੱਡਿਆ ਨਾਂ
    ਐਸੇ ਦੇ ਉਹ ਜਖਮਾ ਤੇ 💬ਫ਼ਟ ਗਈ❔

  • @laddidhaliwalpb03
    @laddidhaliwalpb03 Před 14 dny +1

    ਦੁਨੀਆ ਬਹੁਤ ਝੂਠੀ ਆ ਬਾਈ ❤
    ਮੌਤ ਆਜੇ ਬਾਈ
    ਪਰ ਦਿਲ ਨਾ ਆਵੇ ਕਿਸੇ ਤੇ❤

  • @AktMediaRecords
    @AktMediaRecords Před rokem +13

    Teri Awaaz 🔊
    Teri Mehant 🔥
    Tera Dil 🤍
    Sadde Dilla Uthe Raaz Karda❤️

  • @princesuri4359
    @princesuri4359 Před rokem +9

    🥺 ਰਾਜ ਅੱਖਾਂ ਵਿੱਚੋ ਪੜਨੇ ਵਾਲੀ ਹੱਸ ਦੀ ਹੱਸ ਦੀ ਲੜਨੇ ਵਾਲੀ 💔💔🥺

  • @Jatinvirdi28
    @Jatinvirdi28 Před rokem +2

    ਟੁੱਟੇ ਦਿਲ ਦੇ ਹੋਰ ਟੁਕੜੇ ਕਰਵਾਈ ਜਾਂਦੀ ਐ,
    ਕਿਉ ਕੱਲ ਪਰਸੋ ਦੀ ਬਾਹਲਾ ਚੇਤੇ ਆਈ ਜਾਂਦੀ ਐ।

  • @AKASH.307
    @AKASH.307 Před rokem +20

    Sachi yaad aayi jandi a g khan bai aawaz bahut sohni hai bahut saaf banda g khan ❤❤❤❤❤❤💔💔💔💔💔💔

  • @gurpinderbrar1212
    @gurpinderbrar1212 Před rokem +68

    ਹਾਈ ਬਾਈ ਜੀ ਖਾਨ ਸੱਚੀ ਤੇਰਾ ਗੀਤ ਸੁਣ ਕੇ ਕਮਲੀ ਸੱਚੀ ਕੱਲ ਪਰਸੋ ਦੀ ਜਾਦ ਆਈ ਜਾਦੀ ਆ😥

  • @HiFiLyricalVideo
    @HiFiLyricalVideo Před rokem +6

    🎤🎤Magical Voice 👏😘😘😘🥰🥰🥰🥰 Love u G Khan bro ☺️😍 jionde raho ❣️ bhut sohna gaeya

  • @gagandeepsinghgagan3338
    @gagandeepsinghgagan3338 Před rokem +22

    ਅਸੀ ਵੀ ਇਕਠੇ ਰਹਿਣ ਦੀ ਕਸਮ ਖਾਥੀ ਸੀ ਪਰ ਸਾਨੂੰ ਉਸਦੇ ਘਰ ਦੇ ਹਲਾਤਾ ਕਾਰਨ ਅਲਗ ਹੋਣਾ ਪਿਆ ਪਰ ਮੈ ਰਬ ਕੋਲੇ ਇਕੋ ਅਰਦਾਸ ਕਰਦਾ ਹਾ ਕੀ ਉਹ ਹਮੇਸਾ ਖੁਸ ਰਹੇ👏

  • @LakhwinderSahota-hn8oz
    @LakhwinderSahota-hn8oz Před měsícem +2

    ਇਹ song ਮੈਂ ਤਾਂ har ਰੋਜ਼ ਸੁਣਦਾ। ਹੋਰ ਕੋਣ ਕੋਣ ਸੁਣਦਾ ਇਹ song

  • @hamzagujjar75walaoffical
    @hamzagujjar75walaoffical Před rokem +13

    G Khan's voice has magic which makes the song even more beautifu jnb😍🥰🥰🥰🥰🥰

  • @deepsingh-lb6qq
    @deepsingh-lb6qq Před rokem +27

    Lyrics r outstanding and , voice , no one is near to G khan ,he truly know how to go into the soul of listener

  • @PB-qj5dl
    @PB-qj5dl Před rokem +53

    ਰੱਬਾ ਜਿਥੇ ਵੀ ਆ ਉਹ ਵਸਦੀ , ਹਮੇਸ਼ਾ ਓਹਨੂੰ ਖੁਸ਼ ਰੱਖੀਂ... ਤੂੰ ਪਾਇਆ ਤਾਂ ਨਈਓ ਉਹਨੂੰ ਮੇਰੀ ਝੋਲੀ, ਪਰ ਘਟੋ ਘੱਟ ਯਾਦਾਂ ਚ ਓਹਦਾ ਹਸਦਾ ਵਸਦਾ ਮੁਖ ਰੱਖੀਂ... ਰੱਬਾ ਉਹਨੂੰ ਖੁਸ਼ ਰੱਖੀਂ...
    ਕਮਲੀਏ ਬਸ ਤੇਰੀ ਯਾਦ ਆਉਂਦੀ ਆ ਤੂੰ ਕਿਉਂ ਨੀ ਆਉਂਦੀ... ਦਿਲ ਕਮਲਾ ਮੇਰਾ ਰੋਂਦਾ ਰੇਹੰਦਾ ਆ, ਤੂੰ ਆ ਕੇ ਕਿਉਂ ਨੀ ਏਨੂੰ ਸਮਝਾਉਂਦੀ... ਮੈਨੂੰ ਪਤਾ ਕਿ ਤੂੰ ਮੁੜ ਆਉਣਾ ਨੀ, ਪਰ ਹਲੇ ਵੀ ਤੈਨੂੰ ਰੱਬ ਤੋਂ ਮੰਗਦੇ ਆ ... ਸਿਰਫ ਅਖੀਆਂ ਨੀ ਇਹ ਦਿਲ ਵੀ ਰੌਂਦਾ ਐ, ਜਦ ਵੀ ਸਜਣਾ ਤੇਰੇ ਸ਼ਹਿਰ ਵਲ ਤੀ ਲੰਘਦੇ ਆ...

  • @ruhdeep2801
    @ruhdeep2801 Před rokem +8

    ਬਹੁਤ ਸੋਹਣਾ ਗੀਤ ਆ G Khan Bhai ਜੀ 😍👌❤ਬਹੁਤ ਵਾਰ ਸੋਣਦੇ ਆ ਮਨ ਨਹੀਂ ਭਰਦਾ 🙏

  • @deepcanada2800
    @deepcanada2800 Před rokem +3

    Ustad ji bahut bahut bahut e nice a tusi great 👍 ho love you ❤️❤️ my favourite g Khan ustad ਰੱਬ ਹਮੇਸ਼ਾਂ ਚੜਦੀ ਕਲਾ ਚ ਰੱਖੇ ਉਸਤਾਦ ਜੀ ਖ਼ਾਨ ਨੂੰ❤️❤️😍😍

  • @nirvairsingh1161
    @nirvairsingh1161 Před rokem +25

    Lyrics + g khan voice 🔥🔥

  • @butadharamgarhia7879
    @butadharamgarhia7879 Před rokem +7

    😢😢ਸੋਹਣੀ ਜ਼ਿੰਦਗੀ ਗਵਾਈ ਨਈ ਜਾਂਦੀ ,, ਹਰ ਕਿਸੇ ਨਾਲ ਪ੍ਰੀਤ ਪਾਈ ਨਈ ਜਾਂਦੀ ,, ਕਿੱਥੋਂ ਮੈਨੂੰ ਪਾ ਦਿੱਤਾ ਸੋਚਾਂ ਵਿੱਚ ,,ga,,i,, ਕਮਲੀਏ ਤੇਰੀ ਯਾਦ(Bute) ਕੋਲੋਂ ਭੁਲਾਈ ਨਹੀਂ ਜਾਂਦੀ 😢😢

  • @Suleman-dq3gu
    @Suleman-dq3gu Před dnem +1

    E gana kde vi purana ni ho sakda 😢😢😢

  • @puneetkumar-su1wv
    @puneetkumar-su1wv Před rokem +4

    😍❤ਗੀਤ ਬਹੁਤ ਘੈੰਟ ਯਾ ਵੀਰੇ 💪👌👍

  • @Thealtafmalik_
    @Thealtafmalik_ Před rokem +5

    Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @PreetMehak-dk6vg
    @PreetMehak-dk6vg Před měsícem +1

    Ishq e Sanu maafk nai na
    Hun te tere ashq nhi na
    Tu vi koi shashk nai na💯

  • @Lovepreet_likhari_00
    @Lovepreet_likhari_00 Před rokem +10

    ਤੇਰੇ ਵੱਡੇ ਵੱਡੇ ਵਾਦੇ‌ ਸੀ ਜੋ‌ ਚੂਰ ਹੋ‌‌ ਗਏ🥺
    ਪਸੰਦ ਹੋਰਾਂ ਦੀ ਹੋ‌‌ ਗਈ ਸੀ ਤੂੰ 😔
    ਫਿਰ ਕਿਉਂ ਯਰ ਸਾਨੂੰ ਹੁਣ ਚੰਗੇ ਭਲੇ ਸਮਝੇ ਸੀ ਅਸੀ ਹੁਣ ਤੇਰੇ ਥੋਖੇ ਨੂੰ।।🙏
    ਭੱਲ ਕੇ ਬੇਠੇ ਸੀ ਹੁਣ ਕਿਉਂ ਦਿੱਤੇ ਹੋਏ ਜਖਮਾ ਤੇ ਨਮਕ ਪਾਈ ਜਾਂਨੀਏ 😢
    ਤੂੰ ਜਿਹਦੇ ਨਾਲ ਸਾਨੂੰ ਛੱਡਕੇ ਦਿਲ ਲਾਇਆ ਸੀ ਉਹਦੀ ਬਣ‌ ਕੇ‌ ਰਹਿ ਯਰ ☹️
    ਮੈਨੂੰ ਕਿਉਂ ਕੱਲ ਪਰਸੋਂ ਦੀ‌ ਚੇਤੇ ਆਈ ਜਾਨੀਏ 💯😥😥 ਲਵਪ੍ਰੀਤ ਲਿਖਾਰੀ ✍️

  • @Sahib_Ramgharia
    @Sahib_Ramgharia Před rokem +12

    #6 on trending For Punjab ❤️
    #4 on trending for Music 🔥

  • @ramansidhu6220
    @ramansidhu6220 Před rokem +13

    THIS SONG DESERVES
    100 MILLION PLUS VIEWS

  • @inderjitsinghgloat5605
    @inderjitsinghgloat5605 Před 7 měsíci +2

    ਬਾਈ ਰੋਜ ਹੀ ਯਾਦ ਆਉਂਦੀ ਆ ਓਹਦੀ ਬੀਬੀ ਵਾਲਾ ਚੌਂਕ ਬਠਿੰਡਾ ਦੀ ਸੀ 6 ਸਾਲ ਨਾਲ ਰਹੀ ਟੈਟੂ ਵੀ ਬਣਾਇਆ ਮੇਰਾ ਨਾਮ ਦਾ ਓਸ ਨੇ ਅੱਜ 2 ਸਾਲ ਹੋ ਗਏ ਛੱਡ ਗਈ ਨੂੰ ਓਹਦੀ ਕਰਕੇ ਬਹੁਤ ਕੁਝ ਕਰਿਆ ਪਰ ਉਹਨੇ ਸਬ ਕੁਝ ਖਤਮ ਕਰਤਾਂ ਥੋੜੇ ਸਮੇਂ ਵਿੱਚ ਹੀ ... ਸਿਮਰਨ

  • @sandeepsony711
    @sandeepsony711 Před rokem +2

    ਮੈਨੂੰ ਤਾਂ ਸੁਣਨ ਸਾਰ ਅੱਖਾਂ ਮੂਹਰੇ ਦਿਖਣ ਲਾਗੀ ਮੇਰੀ ਬੇਲਣ ਯਾਰ ਸੱਚੀ ਨਜ਼ਾਰਾ ਆ ਗਿਆ ਗੀਤ ਸੁਣਕੇ, ਜਿਉਂਦਾ ਰਹਿ ਵੀਰ ਤੂੰ ਅਤੇ ਲਿਖਣ ਵਾਲਾ

  • @Harpreet_Dhaliwal
    @Harpreet_Dhaliwal Před rokem +5

    ਹਕੀਕਤ.. ਸਾਰੀਆਂ ਦੀ ਜ਼ਿੰਦਗੀ ਦਾ ਹਿੱਸਾ ਏਹ ਗੀਤ...

  • @baljeetbk6245
    @baljeetbk6245 Před rokem +3

    ਲਿਖਿਆ ਵੀ ਸੋਹਣਾ ਐ, ਗਾਉਂਦਾ ਤਾਂ ਹਮੇਸ਼ਾ ਹੀ ਘੈਂਟ ਏ g khan

  • @AmanSidhu-ft8ui
    @AmanSidhu-ft8ui Před 4 měsíci +1

    ਅੱਜ ਵੀ ਇਹ ਗਾਣਾ ਸੁਣ ਕੇ ਰੋਣਾ ਅ ਜਾਦਾ ਪਤਾ ਨੀ ਕਿਉਂ

  • @khudnubarbadkarnedasokeen336

    ਉਹ ਹਗਾ ਜਿਸ ਨੇ ਪਿਆਰ ਲਈ ਬਹੁਤ ਕੁੱਝ ਕੌਹਏ ਯਾਰ ਮੈ ਆਪਣੇ ਪਿਆਰ ਲਈ ਪਤਾ ਨਹੀਂ ਕੀ ਕੁੱਝ ਖੋਹਏ ਪਰ ਜਦੋਂ ਉਸ ਨੂੰ ਮਿਲਿਆ ਤਾਂ ਓਹ ਕਿਸੇ ਹੋਰ ਦੀ ਹੋ ਗਈ 😭😭😭😭😭😭 miss u deep

  • @sahilvlogs3741
    @sahilvlogs3741 Před rokem +4

    Heart healing voice ❤
    Who is listening and remembering your love ❤

  • @livingforart5826
    @livingforart5826 Před rokem +8

    ਯਕੀਨ ਕਰੀ ! ਤੇਰੇ ਨਾਂ ਗੱਲ ਕਰਨ ਤੇ ਵੀ ਇਹ ਮੁਹੱਬਤ ਹੋਰ ਵੱਧ ਦੀ ਜਾਂਦੀ ਆ !
    ਇੱਕ ਵਾਰੀ ਮਰਨ ਨਾਲੋਂ ਹਰ ਰੋਜ਼ ਤੇਰੀ ਯਾਦ ਚ ਮਰਦੇ ਆਂ !
    💔😔💔

  • @SIDHUFF812
    @SIDHUFF812 Před 4 dny

    💔😓ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ,
    ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ..!!🩹🔐

  • @sukh5926
    @sukh5926 Před rokem

    Schhhi yr song a ja ki❤️💖Dil nu Sukoon ja dinda ehe song

  • @kumar0948
    @kumar0948 Před rokem +4

    Its truly soulful and magical - veere

  • @sagarbanger7070
    @sagarbanger7070 Před rokem +3

    Garry Jaan rulaa dita tuhade gaane ne End aa Gkhan Vr♥️♥️💥💥💔🥺

  • @goldysandhu9962
    @goldysandhu9962 Před rokem +1

    ਇਹ ਗੀਤ ਸੁਣਕੇ ਸਕੂਲ ਟਾਈਮ ਜੌ ਜੌ ਕਰਦੇ ਸੀ ਓਹ ਉਦਾ ਹੀ ਅੱਖਾ ਦੇ ਸਹਮਣੇ ਆ ਗਿਆ ਪੁਰਾਣੀ ਯਾਦ ਤਾਜਾ ਹੋ ਗਈ ਸੱਚੀ ਹੁਣ ਸੋਚੀ ਦਾ ਕੇ ਕਿੱਥੇ ਹੋਵੇਗੀ ਓਹ ਅੱਜਕਲ੍ਹ ਜੌ ਇਕ ਮਿੰਟ ਵੀ ਮਿਲੇ ਤੋ ਬਗੈਰ ਨਹੀਂ ਰਹਿੰਦੀ ਸੀ

  • @Madhvi23000
    @Madhvi23000 Před rokem

    Sachi kal parso di yaad bhut jiyada aundi aa yaara.....khush Rahi tu hamesha....

  • @you_will_miss_me
    @you_will_miss_me Před rokem +21

    Hook line is amazing, irreplaceable and addictive.🥰
    *Kal parso da bahla hi chete ayi jana ae*

  • @agamkalra7845
    @agamkalra7845 Před rokem +20

    What an album bro😍💥u killed it paajii❣️

  • @sunainasng2408
    @sunainasng2408 Před rokem

    Ayeeee hyeee👍👍.. waaaaaaah.. kyaaa song bnaya h aaj suna h. Bht Accha h.. 💘💘💘💘💘💘💘💘💘💘💘💘💘💘💘💘💘💘💘💘💘💘

  • @surinderrai6326
    @surinderrai6326 Před rokem +5

    Khore kiniya maawa de putt khone aa is ishk chndre ne 😭😭😭😭 har koi smj nhi skda Jis naal beeti ohnu ohi smj skda 😭😭😭😭 miss you...... alote

  • @akmusiclover2046
    @akmusiclover2046 Před rokem +11

    The One And Only Mr. G Khan ❤❤❤

  • @desifilmawale
    @desifilmawale Před rokem +1

    Sacool time yaad aaya gya song sun k ,
    Buhat vdya song
    Lv u vire

  • @ankitrajputvidisha6206
    @ankitrajputvidisha6206 Před rokem +26

    G Khan your voice is magic ✨✨❤️

    • @mrashi-qo8kb
      @mrashi-qo8kb Před 7 měsíci

      ❤❤❤❤❤🎉🎉🎉🎉🎉🎉🎉😂😂😂😂😂😂

  • @MahekMehra-jv4py
    @MahekMehra-jv4py Před 9 měsíci +4

    ਬਾਬੇ ਸਾਡਾ ਪਿਆਰ ਤਾਂ ਸਾਨੂ ਮਿਲੀਆ ਹੀ ਨਹੀ😭

  • @akgurdaspuria3054
    @akgurdaspuria3054 Před rokem +2

    ਕੀ ਬੋਲਾ ਮੈਂ ਤੇਨੁੰ ਯਾਰਾ ਸਵਾਲ ਬਹੁਤ
    ਦਿੱਲ ਵਿੱਚ ਮੇਰਾ ਅਜਾ ਖਿਆਲ ਬਹੁਤ ਨੇ ..!
    ਮੈਨੂੰ ਅੱਜ ਇਹ ਇਕ ਸੁਪਨਾ ਚ ਜੌ ਸਾਡੇ ਵਿਚ ਹੋਇਆ ਸੀ...!
    ਪਰ ਇਕ ਗੱਲ ਤਾਂ ਸਚੀ ਅ ਯਾਰਾ
    Akay ਦੂਜੀ ਵਾਰ ਦਿਲ ਖੋਲ ਕੇ ਰੋਯੀਆ ਸੀ..!
    ਤੇਰਾ ਦੂਰ ਜਾਣ ਤਾਂ ਇੰਜ ਲੱਗਾ
    ਜਿਵੇਂ ਸੀਨਾ ਚੋ ਦਿਲ ਕਡ ਕੇ ਕੋਈ ਲੇ ਜਾ ਰਿਹਾ ਸੀ....!
    ਮੇਰਾ ਬਣਾਇਆ ਆਸਾ ਦਾ ਮਹਿਲ ਨੂੰ ਕੋਈ ਲਤ ਮਰ ਕੇ ਢਾਹ ਰਿਹਾ ਸੀ...!
    ਇੰਜ ਲੱਗ ਰਿਹਾ ਸੀ ਕੋਈ ਬੂਤ ਵਿੱਚੋ ਮੇਰੀ ਕੋਈ ਰੂਹ ਕਡ ਕਾ ਕੇ ਲੈ ਜਾ ਰਿਹਾ ਸੀ...!
    ਇੰਜ ਲੱਗ ਰਿਹਾ ਸੀ ਜਿਵੇਂ
    ਜਿਵੇਂ ਮੇਰੀ ਚਿਤਾਂ ਨੂੰ ਅੱਗ ਮੇਰਾ ਆਪਣੇ ਹੀ ਕੋਈ ਲਾ ਰਿਹਾ ਸੀ...!
    ਮੈਨੂੰ ਤੇਰਾ ਨਾਲ ਗੁੱਸੇ ਨਹੀਂ ਸੀ ਕੋਈ ਬੱਸ ਗਮੀ ਜਰੂਰ ਸੀ
    ਜਿਸਮਾਂ ਦੀ bukh ਨਹੀਂ c Akay nu bus ਤੇਰੀਆ ਗੱਲਾ ਦੀ ਕਮੀ ਜਰੂਰ ਸੀ...!
    ਮਾਫ਼ ਕਰੀ ਮੈਂ ਗਲਤ ਬੋਲਿਆ
    ਓ ਵਕਤ। ਹੀ ਕੁੱਝ ਐਸੇ ਸੀ....!
    ਤੇਰਾ ਮੂੰਹ ਵੱਲ ਦੇਖ ਕੇ ਕੁਝ ਬੋਲਣ ਨੂੰ ਨਹੀਂ c dil ਕਰਦਾ ਚਿੱਤ ਕਰਦਾ ਸੀ ਉਸ ਦਿਨ ਤੈਨੂੰ ਰੱਜ। ਕੇ ਦੇਖ ਲੇਵਾ ..!
    ਮੈਂਨੇ ਲਗਦਾ ਨਹੀਂ c ਮੈਂ ਕਲ ਬਚਾਗਾ
    ਆਪਣੀ ਜ਼ਿੰਦਗੀ ਦਾ ਸੱਚ ਲਿਖਦਾ c akay ਕੋਈ ਪੱਕਾ ਸ਼ਾਇਰ ਨਹੀਂ ਸੀ
    ਤੇਰੀ ਆਪਣੇ ਬੋਲਾ ਨਾਲ ਤਰੀਫ ਕਰ ਸਕੇ akay ਏਨਾ ਵੀ ਤੇਰੇ ਲਯਾਕ ਨਹੀ ਸੀ..! write by akay

  • @sukhchansingh8181
    @sukhchansingh8181 Před 11 měsíci +1

    G khan's voice has magic which makes the song

  • @jobansingh5701
    @jobansingh5701 Před rokem +11

    Respect to G Khan❤️🥰🥀

  • @parvindersingh8677
    @parvindersingh8677 Před rokem +5

    lyrics + voice 🔥🔥🔥🔥❣️❣️

  • @HardeepSingh-uj7es
    @HardeepSingh-uj7es Před rokem +2

    100ਵਾਰ ਗਾਣਾ ਸੁਣ ਲਿਆ ਰੱਜ ਨੀ ਆਉਂਦਾ ਸੁਣ ਕੇ ਬੋਹੁਤ ਰੋਣਾ ਆਉਂਦਾ ਸਚੀ ਬੋਹੁਤ ਯਾਦ ਆਉਂਦੀ

  • @djpreetpreet4531
    @djpreetpreet4531 Před rokem

    Dil khush ho gya yr love u khan saab ❤❤❤

  • @Akashjatt206
    @Akashjatt206 Před rokem +17

    G Khan and Garry Sandhu paji out class voice ❤️🥰🔥🤗

  • @ammyjeeda3099
    @ammyjeeda3099 Před rokem +7

    ਬੜੇ ਟਾਈਮ ਤੇ ਕੱਢਿਆ ਗਾਣਾ.... ਸਚੀਓਂ ਹੀ ਕਲ ਪਰਸੋਂ ਦਾ ਹਾਲ ਏਹੇ💔

  • @MalikaMalika-jv6zt
    @MalikaMalika-jv6zt Před rokem +1

    ਜਨਾਬ ਬਹੁਤ ਹੀ ਵਧੀਆ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @GrupoRomanticasMix68
    @GrupoRomanticasMix68 Před rokem +20

    #1 ON TRENDS IN INDIA BKP WE ARE PROUD OF A LIFETIME FANS Owner He is doing everything by himself and operating independently and in an organized manner

  • @sweetguy2224
    @sweetguy2224 Před rokem +92

    G Khan's voice has magic which makes the song even more beautiful

  • @bindubains5433
    @bindubains5433 Před rokem +1

    Rooh nu skoon mil gia song sun k boht vaar repeat sun lia ..

  • @GurmeetSingh-bz2zq
    @GurmeetSingh-bz2zq Před rokem

    ਆਹ ਗਾਣਾ ਸੁਣ ਕੁਝ ਮੇਰੇ ਵਰਗਿਆਂ ਨੇਂ
    ਦਿਲੋਂ ਲਿਖਣ ਤੇ ਮਜ਼ਬੂਰ ਹੋਣਾ।
    ਤੇ ਕੲੀ ਲੋਕਾਂ ਦਾ ਦਿਲ ਸੁਣ ਇਹਨੂੰ
    👉👉ਟੁੱਟ ਕੇ ਚੂਰ ਹੋਣਾ।
    ਕੲੀ ਜਜ਼ਬਾਤੀ ਜਿਹੇ ਦੱਸਣ ਗੇਂ
    ਕਿ ਕਿਵੇਂ ਤੜਫਦਾ ਦਿਲ ਸੱਜਣ ਦਾ
    ਇੱਕ ਪਲ ਵੀ ਦੂਰ ਹੋਣਾ।

  • @skKhakhar
    @skKhakhar Před rokem +1714

    ਯਾਰ ਜਿੰਨਾ ਜਿੰਨਾ ਨੂੰ ਔਨਾਂ ਦਾ ਪਿਆਰ ਨਹੀਂ ਮਿਲਿਆ ਤੇ ਔ ਕਹਿੰਦੇ ਸੀ ਕਿ ਅਸੀਂ ਦੂਰ ਨਹੀਂ ਹੋਣਾ ਤੇ ਹੁਣ ਔ ਦੂਰ ਹੋ ਗਏ ਆ ਤੇ ਹੁਣ ਔ ਕਿਸੇ ਹੋਰ ਨਾਲ ਜਿੰਦਗੀ ਬਿਤਾ ਰਹੀ ਹੈ ਮੈਨੂੰ ਦਸੋ ਏਹੋ ਜੇਹੇ ਕਿੰਨੇ ਜਣੇ ਆ ਕਿਉਂਕਿ ਮੈਂ ਵੀ ਕਿਸੇ ਨੂੰ ਪਿਆਰ ਕਰਦਾ ਪਰ ਹਜੇ ਪਤਾ ਨਹੀਂ ਆ ਕਿ ਮੇਰਾ ਪਿਆਰ ਮੈਨੂੰ ਮਿਲੇ ਗਾ ਜਾਂ ਨਹੀਂ😔😔please ਦਸੋ

    • @Hakimtilakrajkapoor
      @Hakimtilakrajkapoor Před rokem +87

      Bs jina time v naal raho ohnu ehsaas krao ki tuhade to waddh k ohnu koi hor pyar ni kr skda. Ta ki o tuhanu hmesha yaad rakhe.😊tuhade jaan to baad v

    • @inder532
      @inder532 Před rokem +15

      @@Hakimtilakrajkapoor good veer

    • @inder532
      @inder532 Před rokem +19

      Brother sannu v nhi milya

    • @karangill2298
      @karangill2298 Před rokem +10

      Sai gall bai

    • @komalathwal4578
      @komalathwal4578 Před rokem +6

      Don't warry

  • @ranjotsingh7553
    @ranjotsingh7553 Před rokem +5

    Fresh media always coming with ghaint song

  • @lakshyapreetsinghjatt6034

    Heart touching song
    .
    .
    Kal parso di bahla ......!
    Chete aayi jaani ae.....!!

  • @rajbahmni7380
    @rajbahmni7380 Před rokem +2

    Heart touching song❤Love you so much G Khan ji❤❤❤❤❤

  • @legendsbandeindia
    @legendsbandeindia Před rokem +76

    G Khan never disappoint us ✊❣️

  • @galidinavlog7928
    @galidinavlog7928 Před rokem +5

    ਸਿਰਾ ਯਰ ਭਦੌੜ ਵਾਲਾ ❤️❤️❤️ ਦੀਨਾ ਤੋ ਯਾਰ ❤️❤️❤️

  • @7starrajput71
    @7starrajput71 Před rokem +1

    Ustad ji sirra lov you 😘❤️😘

  • @user-fn7wp2ex4v
    @user-fn7wp2ex4v Před 6 měsíci +2

    Ooo jo kade dill de kared see ❤❤na jane oo kiss da naseb see love you brother g khan❤❤😢😢

  • @idaljeetrai
    @idaljeetrai Před rokem +23

    Respect to Dean and G khan💯🥀💜

  • @Jaggie_Sidhu_786
    @Jaggie_Sidhu_786 Před rokem +3

    Love u ustaad ji ❤ bahut wadia gaana

  • @randhawayuvraj2359
    @randhawayuvraj2359 Před rokem +2

    sira la diti love u💜💜

  • @JagjitSingh-ee7ru
    @JagjitSingh-ee7ru Před rokem +2

    ❤️❤️ G KHAN love this song kal parso 💯💯💯

  • @songoku2967
    @songoku2967 Před rokem +3

    ਜਦੋਂ ਮੈਨੂੰ ੳਦੀ ਯਾਦ ਆਂਦੀ ਏ ਤਾਂ ਮੈਂ ਐ ਗਾਣਾ ਸੁਣ ਲੈਂਦਾ 😔😔

  • @understanding..6893
    @understanding..6893 Před rokem +24

    What a song!! ❤❤🤗🤗

  • @goldydhiman786
    @goldydhiman786 Před rokem

    Wow amazing lyrics , melodious voice as always touch to heart and videos and dialogues also good , in short kaint .