ਆਓ ਗੁਰਬਾਣੀ ਦਾ ਸਹਿਜ ਪਾਠ ਆਰੰਭ ਕਰਨਾ ਸਿੱਖੀਏ ..# HOW TO START SEHEJ PATH . By Prof. Sukhvinder Singh Ji
Vložit
- čas přidán 23. 08. 2024
- ਆਓ ਗੁਰਬਾਣੀ ਦਾ ਸਹਿਜ ਪਾਠ ਆਰੰਭ ਕਰਨਾ ਸਿੱਖੀਏ ..# HOW TO START SEHEJ PATH ..By Prof. Sukhvinder Singh Ji
FOR MORE VIDEO PLZ SUBUSCRIBE ( AAO GURBANI SIKHIYE CHANNEL )
ਵਾਹਿਗੂਰੂ ਜੀ ਮੈਨੂ ਇਸ ਜਾਣਕਾਰੀ ਦੀ ਬਹੂਤ ਲੋੜ ਸੀ ਧਨੰਵਾਦ ਜੀ ਆਪ ਜੀ ਦਾ
Bahut bahut Dhanwaad veer ji.
ਵਾਹਿਗੁਰੂ ਜੀ ਮੈਨੂ ਇਸ ਜਾਣਕਾਰੀ ਦੀ ਬਹੁਤ ਲੋੜ ਸੀ ਧੰਨਵਾਦ ਆਪ ਜੀ ਦਾ
I dont mean to be off topic but does any of you know of a method to log back into an instagram account..?
I somehow lost my account password. I appreciate any tips you can give me.
@Tyson Daniel Instablaster =)
@Danny Joseph i really appreciate your reply. I got to the site on google and I'm waiting for the hacking stuff now.
Takes quite some time so I will get back to you later with my results.
@Danny Joseph it did the trick and I now got access to my account again. I am so happy:D
Thanks so much you saved my account !
@Tyson Daniel glad I could help :)
ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ। ਬਹੁਤ ਬਹੁਤ ਧੰਨਵਾਦ।
Pp
@@baljitkaur489 hi
ਸਿੱਖ ਰਹਿਤ ਮਰਿਯਾਦਾ ਨਾਲ ਆ ਕੇ ਸਾਰਾ ਪੰਥ ਇੱਕ ਹੋ ਸਕਦਾ ਹੈ । ਗੁਰੂ ਸਾਹਿਬ ਜੀ ਮੇਹਰ ਕਰਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਆਪ ਜੀ ਦਾ ਬਹੁਤ - ਬਹੁਤ ਧੰਨਵਾਦ ਜੀ । ਘਰ ਵਿੱਚ ਸਹਿਜ ਪਾਠ ਅਰੰਭ ਕਰਨ ਦੀ ਜਾਣਕਾਰੀ ਦੇਣ ਦਾ ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ।
ਵਾਹਿਗੁਰੂ ਜੀ ਮੇਹਰ ਤੇ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ 🙏
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਲੱਖਾਂ ਸੰਗਤਾ ਨੂੰ ਤੁਸੀਂ ਸੁਧ ਗੁਰਬਾਣੀ ਪੜਨ ਲਗਾ ਦਿੱਤਾ ਜੀ🙏
Waheguru ji bless you Bhai sahib ji 🙏
Thans a lot for this golden information 🙏🙏
Thanks 🙏
ਵਾਹਿਗੁਰੂ ਜੀ ਬਖ਼ਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਵਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ ਵਹਿਗੁਰੂ ਜੀ
Waheguru jio Nanak establish the kingdom
Nanak Guru Govind Singh g
Apni mehar kar
Gurbani parea te Gurbani banea
Gurbani es Jag Mah chanan
Eka banea
Ek Gur
Eko shabd Vichar
Waheguru ji ki fateh
Dhan Dhan Shaib Shri Guru Gobind Singh Shaib ji Maharaja ji
App ji ne bahut vadia tarike nal dasea g asi estra hi arambb karde a sahej path apne garr vich waheguru ji waheguru ji waheguru ji but kuj jankari tuhade kolo v prapt hoi ha bahut bahut dhanvad ji waheguru guru ji ka kahlsa waheguru ji ki fathe
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
Waheguru g Waheguru g Waheguru g Waheguru g dhan Waheguru dhan Waheguru g
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguruji very good instructions
We are so used to saying bhog is actually sampuranta
Bhog taa insaan da penda ee not SGGS ji da
Bhul chuk di Maafi Waheguruji 🙏🙏
Bhai shaib ji tusi vadai de pater ho,jo k buhut hi sardha bhavna nal samja rehe ho,gurunanak de ghar diyan khusyai le rahe ho
WahGuru
Excellent job ❤❤
Satnam wahegiru ji
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
Dhan Dhan Shaib Shri Guru Granth Shaib ji Maharaja ji
🙏 ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਭਾਈ ਸਾਹਿਬ ਜੀ 🙏
ਭਾਈ ਸਾਹਿਬ ਗੁਰਬਾਣੀ ਜੀ ਦਾ ਸਹਿਜ ਪਾਠ ਕਰਨ ਦਾ ਬਹੁਤ ਵਧੀਆ ਦੱਸਿਆ ਜੀ।
MajorSingh
Waheguru ji
🙏🙏waheguru ji 🙏🙏
God’s bless you good morning nice day lovely day guru sab dee banee nal love kroo jee meeka dee Sangat de charna vich ardas bentee hee dhan guru Nanak nam chardee kalla tere bhane sarbat da bhala WAHEGURU jee WAHEGURU
In every situation, we should read guru di baani🙏🙏🙏because we forget our pains of life for a moment🙏🙏🙏🙏🙏
Waheguru ji Ka Khalsa Waheguru ji Ki Fateh ji bhai sahib. Veer ji. You are doing very good job. Waheguru ji tuhade te v kirpa karan Ate sade sarotaya upper v.
Veerji je aap JI Sehaj de madh de bhog upper v jankari de devoge te Aap jyan Bohat Bohat dhanvaad hovega g.
ਸਹਿਜ ਪਾਠ ਸੁਰੂ ਕਰਨ ਤੇ ਹੁਕਮਨਾਮਾ ਲੈਣ ਸੰਬੰਧੀ ਜਾਣਕਾਰੀ ਦਾ ਬਹੁਤ ਧੰਨਵਾਦ ਵੀਰ ਜੀ
Thanks for starting this info
It is really required
Wahegurujee sda aap Jee Te meher bnayee rakhan
Jaroory hay wehma bharma ton doore rakhya jawe
Very very very nice g 🙏 🙏
Very good Sukhwinder Singh very good luck
Bhut vadia bhai sahib ji tuhadi vedio dekh k bhut jaankaari mildi hai
Waheguruji mehar Karan tuhade te veerji bahot sone Tara samjya app ji ne mere me bahot dar de c ke agr me shanchye shaib gar le Ava ge te mere to koi galtye na ho jan
Bohat bohat dhanvad waheguru just ka khalsa waheguru ji ki fathe
Thanks for helpful information God bless you 🙏🌹
Waheguru ji mehar Karni sikhi chardi Kala vich rehe 🙏🙏🙏🙏🙏
Bahot vadiya samghaya ji bahot bahot dhanwad ji 🙏🙏🙏
ਵਾਹਿਗੁਰੂ ਜੀ ਆਪਦਾ ਉਪਰਾਲਾ ਬਹੁਤ ਵਧੀਆ ਜੀ ਵਾਹਿਗੁਰੂ ਤਹਾਨੂੰ ਬਲ ਬਖਸ਼ੇ
Satenm waheguru ji
THANKS FOR PROVIDING INFORMATION ABOUT, HOW TO START SAHEH PATH ,SATNAM SHRI WAHEGURUJI
Thank u very much god bless u
Waheguru Ji
Satnaam shiri waheguru g🙏🙏🙏🙏🙏🙏🙏😊
Dhanbad tusi manu bot he badeya path rakhan de jankare dasi app da dhanbad waheguru ji ka khalsa waheguru ji ki fateh
Waheguru ji ka khalsa waheguru ji ki fateh
Khalsa ji...tusi mnn khush kr ditta...gurbani naal sanu hor jankari dinde riho ji...Waheguru mehr kre ji..thx
Tnx for helpful information den lyi❤️🙏wmk g🙏god bless u❤️🙏
waheguru g
Waheguru ji
Babut bahut dhanvaad ji sanu ate sade parivaar nu es vidhi di Babur lor c
Bahut dhanvaad ji
wahe guru Ji
Bahut hi vadia vichar naal tusi Sadh sangat nu dasia e
Wsheguru ji🙏🏻
Waheguru ji
ਵਾਹਿਗੁਰੂ ਜੀ
Waheguru ji ka khalsa waheguru ji ki fateh bol soh Sat shri akalji waheguru ji mehar karo ji
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
Bahut hi badiya tarike naal samjhaya hai bahut bahut dhanyavad
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਸਤਿਨਾਮ ਵਾਹਿਗੁਰੂ ਜੀ👏🙏👏🙏👏🙏👏🙏🌹🌹🌹🌹🌹🌹💐
Waheguru ji 🙏
Bht bht shukriaaa waheguru g
ਬਹੁਤ ਵਧੀਆ ਤਰੀਕੇ ਨਾਲ ਦਸਅਾ
Waheguru g 🙏🙏
Waheguru ji ka khalsa waheguru g ki fateh 🙏🙇♀️🙇♀️🙇♀️
Waheguru tuhanu Har khusi deve
Waheguru ji. Bahut wadhiya tarike naal aap ji ne puti vidhi nu dasya hai ji. Bas ek benti hai ki Dhan Dhan Sri Guru Granth Sahib ji te paavan angaa nu panne keh ne naa uchareya jaye 🙏🙏🙏
Bhai Sahib ji Bhut Bhut Dhanwadh, 🙏
Satnam Shari waheguru Sahib ji maher Karo ji 🙏 🙏
Waheguru ji 🌹thank you so much
ਵਾਹਿਗੁਰੂ ਜੀ ਧੰਨਵਾਦ ਜੀ
Thank u veer ji Waheguru ji bless u veer ji
Guru ji di bachan han gurbani
ਜਿਵੇਂ ਕਾਰ ਰੋਜ਼ ਚਲਾਕੇ ਸਮਝ ਆਉਦੀ ਇਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਨ ਰੋਜ਼ ਕਰਨ ਨਾਲ ਸਮਝ ਅੳਦੀ
ਮੈਂ ਗੁਰਬਾਣੀ ਸੰਥਿਆ ਲੈ ਰਿਹਾ ਹਾਂ । ਆਪ ਜੀ ਵਲੋਂ ਦਿੱਤੀ ਗਈ ਜਾਣਕਾਰੀ ਸੋਨੇ ਉਤੇ ਸੁਹਾਗੇ ਦਾ ਕੰਮ ਕਰੇਗੀ । ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।
ਵੈਰੀ ਗੁਡ ਵੀਰ ਜੀ ਬਹੁਤ ਵਧੀਆ ਵਿਚਾਰ ਗੂਡ
Bahut he achha samjheya veerji bahut,bahut tanwad
ਸਹਿਜ ਪਾਠ ਸਹਿਜੇ ਸਹਿਜੇ ਹੀ ਕਰਨਾ ਚਾਹੀਦਾ ਹੈ। ਮੇਰੇ ਕੋਲੋਂ ਗੁਰੂ ਸਾਹਿਬ ਜੀ ਨੇ 6 ਮਹੀਨੇ ਤੇ 6 ਦਿਨ ਵਿਚ ਕਰਵਾਇਆ।
Bhut khoob ji
Waheguru ji tuc bhut vdiya ades dite tuhada bhut bhut dhanvad ji👈🙏🙏🙏🙏🙏
waheguru ji
ਧੰਨਵਾਦ ਵੀਰ ਜੀ 🙏🙏 ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹਜੀਉ
Amandeep Kaur waheguru ji
ਬਹੁਤਵਧੀਆ ਜਾਣਕਾਰੀ ਦਿੱਤੀ ਹੈ ਜੀ
🙏🙏 Satnam shri wahegur ji 🙏🙏
Bahut dhanwaad jio
🙏🙏
Waheguru Ji 🙏🏻🙏🏻🙏🏻🌹🌹🌹🙏🏻🙏🏻🙏🏻🌹🌹🌹
Bahut vadia.bahut jarroorat c.dhanwad
Wahaguru ji bot vadia dsya hai ji tusi
Very very good 22 ji
Weheguru ji ka khalsa weheguru ji fate l
ਪੰਨਾ ਨਹੀਂ ਹੁੰਦਾ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਹੁੰਦੇ ਹਨ ਾ ਪੰਨੇ ਕਿਤਾਬਾਂ ਦੇ ਹੁੰਦੇ ਹਨ ਾ
Bhai Sahb
Eh Professer aa. Ehna layi sab books ikko jehiya hi ne.
Professors vich sharda ghatt e hundi aa
Veer koi Na galti ta sab kolo hundi hai
@@andhnahibhakathoon8138 yýý
ਵੀਰ ਜੀ
ਗ਼ਲਤੀ ਤਾਂ ਹਰੇਕ ਤੋੰ ਹੁੰਦੀ ਹੈ,
ਪਰ ਤੁਹਾਡੇ ਗ਼ਲਤੀ ਕੱਢਣ ਦੇ ਤਰੀਕੇ ਤੋੰ ਵੀ ਕਿੰਤੂ ਸੁਭਾਅ ਤੇ ਪੜ੍ਹੀ ਲਿਖੀ ਜ਼ਾਹਿਲਤਾ ਸਾਫ ਝਲਕਦੀ ਆ ਭਾਈ ਤਰਲੋਚਨ ਸਿੰਘ ਜੀ ਅਤੇ ਭਾਈ ਭਗਤ ਜੀ । 🙏
Right
Dhanwad veerji
Waheguru ji waheguruji
ਵਾਹਿਗੁਰੂ ਜੀ ਬਖਸ਼ ਲੈਣਾ ਆਪਣੀ ਮਿਹਰ ਕਰਨਾ
Bohit khoob waheguru Jio
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ ਵਧੀਆ ਅਪਰਾਲਾ ਸਿੰਘ ਸਾਹਿਬ ਜੀ ਪਰ ਨਾਲ ਇਹ ਯਾਦਗਾਰੀ ਦਿਉ ਜੀ ਕਿ ਸਹਿਜ ਪਾਠ ਆਰੰਭ ਕਰਨ ਤੋ ਪਹਿਲਾ ਘਰ ਵਿੱਚ ਤਿਆਰੀ ਕਿਵੇ ਕਰਨੀ ਹੈ ਦੇਖਿਆ ਗਿਆ ਹੈ ਕਿ 80 ਪਰਸੈਂਟ ਪਿੰਡਾ ਵਾਲੇ ਗੁਰੂ ਘਰਾ ਦੇ ਵਜੀਰ ਕਮਰੇ ਦੀ ਵਿਸਾਈ ਮਰਿਆਦਾ ਮੁਤਾਬਕ ਨਹੀ ਕਰਾਂਓਦੇ
ਵਾਹਿਗੁਰੂ ਜੀ ਧੰਨਵਾਦ
Waheguru ji Waheguru ji 👏👏👏👏👏
ਧੰਨਵਾਦ ਵੀਰ ਜੀ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਆਪਨੇ
ਧੰਨਵਾਦ ਵਾਹਿਗੁਰੂ ਜੀ 🙏🙏
🙏🏻🙏🏻
Waheguru ji 🙏 🙏 🙏 🙏 🙏