K S Makhan di pind waleya ne dassi poori History !!

Sdílet
Vložit
  • čas přidán 26. 08. 2024
  • #Ksmakhan #Jattstyle #channelsatrang #shanker #villagetour #punjab #punjabi #babbumaan #pollywood #vlog
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

Komentáře • 279

  • @AshokKumar-mr3vc
    @AshokKumar-mr3vc Před 2 lety +14

    ਸ਼ੰਕਰ ਪਿੰਡ ਦੀ ਅਸਲ ਪਛਾਣ " ਰੁਸਤਮ-ਏ-ਹਿੰਦ ਪਹਿਲਵਾਨ ਗੁਰਦਾਵਰ ਸਿੰਘ " ਕਰਕੇ ਵੀ ਹੈ.....ਅਫਸੋਸ ਐ ਵੀ ਨਵੀਂ ਪੀੜ੍ਹੀ ਨੂੰ ਪਹਿਲਵਾਨ ਜੀ ਦਾ ਨਾਮ ਈ ਨਹੀਂ ਪਤਾ!!....
    ....ਮੇਰਾ ਨਾਨਕਾ ਪਿੰਡ ਲਿੱਤਰਾਂ ਹੈ...ਸ਼ੰਕਰ ਮੈਂ ਵਾਹਵਾ ਆਉਂਦਾ ਜਾਂਦਾ ਰਹਿੰਦਾ!!!

  • @user-sf9ph1wb1c
    @user-sf9ph1wb1c Před 3 měsíci

    ਬਹੁਤ ਵਧੀਆ ਇਨਸਾਨ ਆ ਮੱਖਣ ਭਾਜੀ

  • @b.company6161
    @b.company6161 Před 2 lety +6

    har ik nal kharda makhan bhaji. baki keho jei look rakhni ohna di niji soch a. personal life te no comnt. song jurarat vale hunde ne sare. sports nal juray hoe aa. players nu v sport a puri. apne to chottay di v izzat karde vade di te karde he a. lion heart aa makhan veera. kaka veer b ghaint a

  • @thedreammerchants9932
    @thedreammerchants9932 Před 2 lety +12

    ਕਿਓਂ ਭੁਲਦੇ ਹੋ ਕਿ ਪਿੰਡ ਸ਼ੰਕਰ (ਸਰੀਂ ਸ਼ੰਕਰ) ਦੀ ਮੁਢਲੀ ਪਹਿਚਾਨ ਸਲਾਨਾ ਛਿੰਝ ਮੇਲਿਆਂ ਤੇ ਹੋਣ ਵਾਲੀਆਂ ਕੁਸ਼ਤੀਆਂ ਕਾਰਣ ਬਣੀ ਸੀ ।

  • @princeprince5638
    @princeprince5638 Před 2 lety +5

    Punjab de Shan ha makhan veer saaaan jaaaaat ha

  • @fanksmakhanda3290
    @fanksmakhanda3290 Před 2 lety +6

    Makhan ustaad ਬਹੁਤ ਹੀ ਘੈਂਟ ਬੰਦਾ ਆ ਜੀ ਸਾਫ ਦਿਲ ਬੰਦਾ ਆ ਕੋਈ ਆਕੜ ਕੋਈ ਘੁਮੰਡ ਨਹੀ ਆ,
    ਬੱਚੇ ਨੂੰ ਬੱਚਾ ਬਣ ਮਿਲਦਾ,, ਵੱਡੇ ਨੂੰ ਵੱਡਾ ਬਣ ਮਿਲਦਾ,,
    ਮੇਰੇ ਖਿਆਲ ਨਾਲ ਜਿਹੜਾ ਵੀ ਇਨਸਾਨ ਮੱਖਣ ਬਾਈ ਨੂੰ ਮਿਲ ਲੈਂਦਾ ਉਹ ਸਾਲ ਦੇ365 ਦਿਨ ਬਾਈ ਦਾ ਨਾਮ ਜਪਦਾ ਹੋਣਾ 👍

    • @tejveergill8189
      @tejveergill8189 Před 2 lety

      ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
      ਜੋ ਬੰਦੇ ਨੂੰ ਅਮਰ ਕਰ ਦਿੰਦੇ ਨੇ
      ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 6 ਮਹੀਨੇ
      ਜਿਸ ਨੂੰ ਗਾ ਕੇ ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
      ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
      *ਇਹ ਭੂਪਾਤ ਦਿਵਸ ਚਾਰ ਕੇ*
      *ਝੂਠਾ ਕਰਤ ਦੀਵਾਸਾ ( ਦਿਖਾਵਾ)*
      *(ਗੁਰੂ ਗਰੰਥ ਸਾਹਿਬ ਜੀ)*

  • @pirtpalpunia2303
    @pirtpalpunia2303 Před 2 lety +20

    ਗੁਰੂ ਤੋ ਬੇ ਮੁੱਖ਼ ਹੋ ਜੇ ਤਾ ਦੋ ਜਹਾਨੂੀ ਕੋਈ ਨਾ

    • @manisidhu4278
      @manisidhu4278 Před 2 lety

      Hgg

    • @tejveergill8189
      @tejveergill8189 Před 2 lety +1

      ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
      ਜੋ ਬੰਦੇ ਨੂੰ ਵੀ ਅਮਰ ਕਰ ਦਿੰਦੇ ਨੇ
      ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 6 ਮਹੀਨੇ
      ਜਿਸ ਨੂੰ ਗਾ ਕੇ ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
      ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
      *ਇਹ ਭੂਪਾਤ ਦਿਵਸ ਚਾਰ ਕੇ*
      *ਝੂਠਾ ਕਰਤ ਦੀਵਾਸਾ ( ਦਿਖਾਵਾ)*
      *(ਗੁਰੂ ਗਰੰਥ ਸਾਹਿਬ ਜੀ)*

    • @varindersingh486
      @varindersingh486 Před 2 lety

      Sahi gal ji

  • @inderjitrajgarh6164
    @inderjitrajgarh6164 Před 2 lety +4

    Siraaa Bhai KS MAKHAN SIRAAA Bhai ❣️❣️❣️❣️❣️❣️❣️❣️♥️♥️♥️♥️🥰🥰🥰🥰🥰🥰😍😍😍😍😍

  • @kulwindersingh5566
    @kulwindersingh5566 Před 2 lety +8

    ਵਧੀਆ ਗਾਇਕ ਹੈ ਕੇਐਸ ਮੱਖਣ

  • @jotgrewal3553
    @jotgrewal3553 Před 2 lety +31

    ਇਹਦੇ ਘਰਦੇ ਨਾਲ ਦੀ ਸੜਕ ਮੁੜ ਕੇ ਬੋਪਾਰਾਏ ਪਿੰਡ ਦਾ ਪਹਿਲਾ ਖੱਬੇ ਹੱਥ ਆਲਾ ਘਰ ਬਾਈ ਸੁਖਪਾਲ ਔਜਲੇ ਦਾ

    • @Rinku_Chaunkria
      @Rinku_Chaunkria Před 2 lety +2

      @Movers Diggers jalandhar

    • @bajjitraj8714
      @bajjitraj8714 Před 2 lety

      @Movers Diggers district ( jalandhar ) halka (nakoder )

    • @ehmyehmy6568
      @ehmyehmy6568 Před 2 lety

      tower airtel da dorro kare ishare ni ,sukhpal Aujla sirra mere pind to hi aa bai sukhpal

    • @jotgrewal3553
      @jotgrewal3553 Před 2 lety

      @@ehmyehmy6568 bahut wadia nature a

  • @harjeetsinghjeet8758
    @harjeetsinghjeet8758 Před 2 lety +1

    ਬਹੁਤ ਵਧੀਆ ਲੱਗਿਆ ਜੀ ਸ਼ਕਰ ਪਿੰਡ

  • @RS-op7fs
    @RS-op7fs Před 2 lety +3

    Pind shankar dian bolian Bahaout vadhia ji

  • @baldevchungha2298
    @baldevchungha2298 Před 2 lety +3

    ਮੱਖਣ ਗੁੱਡ ਵੀਰ ਹੈ

  • @jagjitsinghsingh119
    @jagjitsinghsingh119 Před 2 lety +69

    ਜਿਹੜਾ ਬੰਦਾ ਗੁਰੂ ਦਾ ਨਹੀ ਹੋਇਆ ਉਹ ਦੁਨੀਆ ਦਾ ਕੀ ਹੋਣਾ । ਜਾ ਤਾਂ ਅੰਮ੍ਰਿਤ ਨਾ ਛਕ ਦਾ

    • @apsingh1829
      @apsingh1829 Před 2 lety +4

      Tu guru da a

    • @manisidhu4278
      @manisidhu4278 Před 2 lety +2

      Hg sahi

    • @tejveergill8189
      @tejveergill8189 Před 2 lety +5

      ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
      ਜੋ ਬੰਦੇ ਨੂੰ ਅਮਰ ਕਰ ਦਿੰਦੇ ਨੇ
      ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 2 ਮਹੀਨੇ
      ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
      ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
      *ਇਹ ਭੂਪਾਤ ਦਿਵਸ ਚਾਰ ਕੇ*
      *ਝੂਠਾ ਕਰਤ ਦੀਵਾਸਾ*
      *(ਇਹ ਰਾਜੇ ਮਹਾਰਾਜੇ ਭੂਮੀਪਤੀ ਸਿਰਫ ਚਾਰ ਦਿਨ ਦੇ*
      *ਮਹਿਮਾਨ ਨੇ ਇਹਨਾਂ ਦੀ ਸੋਭਾ ਤੇ ਦਿਖਾਵਾ ਸਬ ਝੂਠੇ ਨੇ)*
      *(ਗੁਰੂ ਗਰੰਥ ਸਾਹਿਬ ਜੀ)*

    • @sachinkajo2750
      @sachinkajo2750 Před 2 lety

      Tu lagda jada guru wala ho gya fdo

    • @varindersingh486
      @varindersingh486 Před 2 lety +1

      Sahi gal ji

  • @harneksingh8105
    @harneksingh8105 Před 2 lety +1

    Ssa both both vadhya bhi ji sarbat da bhala

  • @gurisandhu3160
    @gurisandhu3160 Před 2 lety +7

    Jehda ethe tak ni ah skda ohne latan ta khichnia hi aa 👍

  • @vickymalla5884
    @vickymalla5884 Před 2 lety +4

    K S Makhan The good person

  • @sukhacheema2416
    @sukhacheema2416 Před 2 lety +10

    Banda bhut ghant a k.s makhan 22 👌👌🖒🖒😘😍❤❤

  • @kuldeepkumar-jy9xt
    @kuldeepkumar-jy9xt Před 2 lety +9

    Very nice Banda ks Makhan Saab

  • @jugrajsinghsingh6397
    @jugrajsinghsingh6397 Před 2 lety +7

    Att k.s makhan

  • @sukhravi6815
    @sukhravi6815 Před 2 lety +2

    ਸ਼ੰਕਰ ਛਿੰਜ ਕਰਕੇ ਵੀ ਮਸ਼ਹੂਰ ਹੈ।

  • @AshwaniKumar-rh2zk
    @AshwaniKumar-rh2zk Před 2 lety +1

    Ghaint bandaaa va yrrrr

  • @user-hp8ei6wm4i
    @user-hp8ei6wm4i Před 2 lety +35

    Bhai real gold deep sidhu

  • @bangarfitnesshub
    @bangarfitnesshub Před 2 lety +10

    KS Makhan sirra banda
    . Gane v sirra a sare

  • @ManmeetSandhu-Music
    @ManmeetSandhu-Music Před 2 lety +8

    ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ 😍

  • @Northernalbertacanada
    @Northernalbertacanada Před 2 lety +2

    Ghaint banda KS Makhan

  • @balbirsinghusajapmansadasa1168

    ਸ਼ੰਕਰ ਸਾਡੇ ਏਰੀਏ ਦਾ ਪਿੰਡ ਆ।

  • @user-lx2gw3fo5w
    @user-lx2gw3fo5w Před 2 lety +12

    Ik gal ta sach aa Mano na Mano ks makhan to live show vich ta aawaj bi nhi nikal di KS makhan di studio 🎙 vich ta Har koi he bdeya song gaa lehda aa par pta live show vich lagda aa te KS makhan di da live show vich aawaj bi nhi nikal di je kesa ks makhan de fan nu gal buri lage ta Mafi chona aa

    • @DargaahiSur
      @DargaahiSur Před 2 lety

      Bai ginti de ee singer aa ajj di date ch jede live chnga gaunde aa...

    • @parmindersinghlovely8580
      @parmindersinghlovely8580 Před 2 lety

      @@DargaahiSur babbu maan king of live performance

  • @ajayx2636
    @ajayx2636 Před 2 lety +3

    Ghainth bnda ks Makhan

  • @bazzmusic5175
    @bazzmusic5175 Před 2 lety +2

    Jehda kehnda main gana ni sunda ..ks Makhan da paka shareeke ch huna 22 de😂😂😂

  • @garryatwal5907
    @garryatwal5907 Před 2 lety +5

    ਬਾਈ ਹਾਲੇ ਥੋੜ੍ਹੇ ਦਿਨ ਹੀ ਹੋਏ ਸੀ ਦੀਪ ਬਾਈ ਨੂੰ, ਏਹਦੇ ਨਾਲੋਂ ਬਾਈ ਦੀਪ ਸਿੱਧੂ ਵੀਰੇ ਬਾਰੇ ਕੋਈ motivational video ਬਣਾ ਲੈਂਦੇ

  • @apsingh1829
    @apsingh1829 Před 2 lety +3

    Good makhan Saab

  • @gurchahal5035
    @gurchahal5035 Před 2 lety +6

    ਹੈ ਕੇ ਨਹੀ😊😊

  • @sahilkhajuria3045
    @sahilkhajuria3045 Před 2 lety +10

    KS makhan great legend. Always promote gym health sports

  • @indersinghpurewal6429
    @indersinghpurewal6429 Před 2 lety +3

    LEGEND KS MAKHAN

  • @parincesingh3264
    @parincesingh3264 Před 2 lety +1

    Jo marji keho gym da shonk makhan veer de gane sun k pea

  • @rajbirchaudhary9242
    @rajbirchaudhary9242 Před 2 lety +1

    Top da singar aa 22

  • @fanksmakhanda3290
    @fanksmakhanda3290 Před 2 lety +12

    ਉਸਤਾਦ ਕੇ ਐਸ ਮੱਖਣ ਜਿੰਦਾਬਾਦ 💪💪

  • @Jagdeepsingh-gv3uc
    @Jagdeepsingh-gv3uc Před 2 lety +3

    K S Makhan 👌🥇❤

  • @gogajohal1105
    @gogajohal1105 Před 2 lety +33

    Very very legend singer k s makhan paji

  • @j.l.clairelecturer5816
    @j.l.clairelecturer5816 Před 4 měsíci

    Bahut vadhia Insaan ne.

  • @angadsingh2712
    @angadsingh2712 Před 2 lety +1

    I like answer given by Football player.

  • @balbirsinghusajapmansadasa1168

    ਇਹ ਪਿੰਡ ਤੀਆਂ ਦਾ ਕਰਕੇ ਵੀ ਮਸ਼ਹੂਰ ਆ ।

  • @jaani3028
    @jaani3028 Před 2 lety +5

    Ks makhan Dahi da bhut shokeen va..

    • @jaani3028
      @jaani3028 Před 2 lety +1

      @Okay Bye tata kake main ohde pinda da va ground ch mili da ohnu jdo aunda pinda, bache ja sachool da Homework kr ja k

    • @jaani3028
      @jaani3028 Před 2 lety

      @Okay Bye tata hm bete Homework kro jldi main tere papa ki age ka hu 49yrs bete

    • @jaani3028
      @jaani3028 Před 2 lety

      @Okay Bye tata bete dada nahi Papa ji bolo papa ji

    • @jaani3028
      @jaani3028 Před 2 lety +1

      @Okay Bye tata apne dady nu v eda keh hune nale mumy nu v jldi😁😁

    • @jaani3028
      @jaani3028 Před 2 lety

      @Okay Bye tata hun apni budhi nu v eda bol jldi ja eder bhej de match same va😁😁😆😆

  • @inderjeetk451
    @inderjeetk451 Před 2 lety +1

    Nice man makhan bhai ✌️🌹💪💪💪

  • @DeepakRajput-tx7en
    @DeepakRajput-tx7en Před 2 lety +2

    Reporter toh zyada pind wale samajhdaar a 😅. Baaki Ks makhan Boht Kaint banda

  • @inderjitrajgarh6164
    @inderjitrajgarh6164 Před 2 lety +5

    Siraaa Bhai ks makhan love you brother

  • @gurjitgobindpuria
    @gurjitgobindpuria Před 2 lety +6

    Elly mangat de pind jao bai Rampur ✅

  • @Harry-xq4zo
    @Harry-xq4zo Před 2 lety +6

    🔥🔥👍🏼👍🏼

  • @dhanwantmoga
    @dhanwantmoga Před 2 lety +22

    1 ah jouth ce KS MAKHAN jo gursikh ban ke sikh na ban sakya 1 Deep sidhu ce gursikh na ho ke gursikh ban gya …..Wah Chojji patsha

  • @manpreetSingh-rg8kw
    @manpreetSingh-rg8kw Před 2 lety +4

    22 garry sandhu dah pind di video shoot krio please

  • @DevenderSingh-xg5ek
    @DevenderSingh-xg5ek Před 2 lety +18

    ks Makhan is a legend who always take a stand for right

    • @harvinderbanur
      @harvinderbanur Před 2 lety +7

      hahah....pehla oh nashe krda reha...chitte de case vich andar reha...........Hathyara waale songs gaaye.....sabtoh vaddi gal Guru da amrit shak ke Guru toh Bemukh hoea......hor ki chahida ??? hje v legend kahonge ??????? Pind de lok pind wale nu galat nhi bolde hunde......... tusi lok awe hi emotional ho ho k balle balle kri jaande ho eda de fuddu singeraa nu.... 👎

    • @Cali-ro9bd
      @Cali-ro9bd Před 2 lety +2

      @@harvinderbanur love you bro
      Someone has sense

    • @harvinderbanur
      @harvinderbanur Před 2 lety +1

      @@Cali-ro9bd its common sense bro.....dnt know why these types of peoples are total blind......

  • @MANREET702
    @MANREET702 Před 2 lety +10

    *ਸੱਤੀ ਵੀਰ ਲੋਕਾਂ ਨੇ ਤਾਂ ਬਾਬਾ ਨਾਨਕ ਨੀ ਬਖਸ਼ਿਆ ਓਹਨਾਂ ਨੂੰ ਮਾੜਾ ਚੰਗਾ ਬੋਲੇ 22 ਤਾਂ ਫੇਰ ਇੱਕ ਸਿੰਗਰ ਨੇ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ*

  • @KuldeepKumar-jv5zn
    @KuldeepKumar-jv5zn Před 2 lety +11

    K S makhan the great singer 👍 by da gana Manu bhut ਜਾਈਦਾ ਪਸੰਦ ਹੈ , ਸੱਜਣ ਹੁੰਦੇ ਨਸ਼ਿਆ ਵਰਗੇ ਛੱਡਣੇ ਸੌਖੇ ਨਹੀਂ ,

  • @Ramjatin
    @Ramjatin Před 2 lety +1

    Shankar pind Diya boliyan v bhout famous a 😀

  • @amanchahal4853
    @amanchahal4853 Před 2 lety +5

    Bai pind da naa SHANKAR ya na ki SHANKER 🙃 baki we love your videos 🙏🏼

  • @FanKabutraDe
    @FanKabutraDe Před 2 lety +3

    Legend Man A Bai ਮੱਖਣ 🤩👍🙏🎉

  • @satishrattanvlogs1992
    @satishrattanvlogs1992 Před 2 lety +2

    Ks Makhan saab great

  • @rohitralh4806
    @rohitralh4806 Před 2 lety +1

    k.s Makhan 👍👍💪👌👌👌

  • @internationalpunjabichanne7992

    Love you Ks makhan

  • @harjinderpal5299
    @harjinderpal5299 Před 2 lety +3

    Makan Karka Jada mashur a
    Baki v shi a sma de hisab nal ajj time makhan Karka Jada mashur a pind

  • @SukhdevSingh-qu2zo
    @SukhdevSingh-qu2zo Před 2 lety +1

    👌👌👌👌

  • @GurdeepSingh-bc6qo
    @GurdeepSingh-bc6qo Před 2 lety +2

    Bhrawaa rustmen hind pahlvan gardawar Shankar.waale kr ke.mshor hoyaa.shankr pind

  • @jassisingh2885
    @jassisingh2885 Před 2 lety +1

    Makhan bhai da subah aatt aa

  • @hateshkumar7875
    @hateshkumar7875 Před 2 lety +1

    Nice

  • @vipankumar-hc7qs
    @vipankumar-hc7qs Před 2 lety +9

    Yr tohanu ki lgda camere agge koi sach bolega ida ni pta lagda je wdia insaan hunda guru wala na ho ke rhnda ithon judgment ho jani chahidi c

  • @amangill6609
    @amangill6609 Před 2 lety +1

    NICE SINGER KALDEEP SINGH MAKHAN

  • @bajjitraj8714
    @bajjitraj8714 Před 2 lety +3

    Ks. Makhan mera favorite singer 👌👌

  • @yudhveersingh8515
    @yudhveersingh8515 Před 2 lety +32

    KS Makhan is all time best 🔥🔥🔥

    • @gillsabb14687
      @gillsabb14687 Před 2 lety +1

      fhir piche singh na la avde

    • @yudhveersingh8515
      @yudhveersingh8515 Před 2 lety +2

      @@gillsabb14687 kyun ?? Tu na la bondduu

    • @gillsabb14687
      @gillsabb14687 Před 2 lety

      salea jina amrit nu majak bna ke rakhia ona de tati chusde je magar Singh la ke

    • @NARINDER69
      @NARINDER69 Před 2 lety

      ​@@yudhveersingh8515 fudu bande de supporter fudu bande

  • @harrybrar6252
    @harrybrar6252 Před 2 lety +1

    ❣️💥

  • @billasingh4051
    @billasingh4051 Před 2 lety

    KS I'm billa Singh .makhan thay fan good hay g

  • @YaarNakodarToh7412
    @YaarNakodarToh7412 Před 2 lety +4

    Sade Nakodar area shaan aa , makhan bhaji 🤟🏻

  • @PARDEEPKUMAR-wr6in
    @PARDEEPKUMAR-wr6in Před 2 lety +1

    👍

  • @maviazad4121
    @maviazad4121 Před 2 lety +4

    veer singer ta thik aa..thora dhadi veera side v dhiyan dwo veere...🙏🙏🙏

  • @user-rh1le8be8l
    @user-rh1le8be8l Před 7 měsíci +1

    Bai Mai ks makhan de pind to va football academy vich khedda va

  • @sukhdilp2437
    @sukhdilp2437 Před 2 lety +1

    Good singer

  • @sukhvirsingh3367
    @sukhvirsingh3367 Před 2 lety +5

    Mera pind ❤️

  • @inderjitkumar6380
    @inderjitkumar6380 Před 2 lety +1

    Bai gokha ve es pind da, os bare ve daso comment vich,

  • @amanmaan1197
    @amanmaan1197 Před 2 lety +3

    Baki sb kujh theek aa bss reportr nu sawaal ni krne aunde vdiya jhijkda jhijkda puchdaa poori tyari naal ni .

  • @navtejkalsi2578
    @navtejkalsi2578 Před 5 měsíci

    ਮੇਰਾ ਪਿੰਡ ਸ਼ੰਕਰ।

  • @ranjitsingh203veer2
    @ranjitsingh203veer2 Před 2 lety +1

    Nice 👍

  • @HappySingh-fd8gh
    @HappySingh-fd8gh Před 2 lety +19

    Used to be a big fish in smuggling herion & meth to Canada 😳😳😳

  • @avtarchahal5904
    @avtarchahal5904 Před 2 lety

    ਬਹੁਤ ਵਧੀਆ ਕੇ ਐਸ ਮੱਖਣ

  • @manpreet7363
    @manpreet7363 Před 2 lety +4

    Sirra banda pura ks Makhan 👌💪🙏

  • @AshwaniKumar-rh2zk
    @AshwaniKumar-rh2zk Před 2 lety

    Sirrraaaa bandaaaaa

  • @jermanrandhawa2239
    @jermanrandhawa2239 Před 2 lety

    Nice bro

  • @raibilling4299
    @raibilling4299 Před 2 lety +2

    Doabe da best pind Shankar. You can not forget S. Sawaran Singh S. Balbir Singh Mr. Pande and other M.l.As

  • @rajveeer3047
    @rajveeer3047 Před 2 lety

    Ks makhan veer ji very nice person waheguru ji 🙏 hamesha chardikala ch rakhan 🙏

  • @aksandhu344
    @aksandhu344 Před 2 lety +2

    ਮੈ ਤਾ ਬਹੁਤ ਵਾਰੀ ਸ਼ੰਕਰ ਵਿੱਚ ਦੀ ਲੰਘੀਆ ਮੈਨੂੰ ਤਾ ਅਜ ਪਤਾ ਲਗਾ ਮੈ ਸ਼ਰੀਹ ਪੇਪਰ ਦਿਤੇ ਸੀ

  • @kuldeepsingh-sh2pn
    @kuldeepsingh-sh2pn Před 2 lety +3

    K.s makhan👍👍

  • @bharane-wala-sandhu
    @bharane-wala-sandhu Před 2 lety +1

    love you aa makhna 👌👌❤❤💪💪

  • @munnaansari3694
    @munnaansari3694 Před 2 lety +1

    Asli chota singer a ks makhan

  • @brarbrar6884
    @brarbrar6884 Před 2 lety +13

    ਗੁਰੂ ਵੱਲੋਂ ਭਗੌੜਾ ਹੋ ਗਿਆ

    • @tejveergill8189
      @tejveergill8189 Před 2 lety

      ਗੁਰੂ ਗਰੰਥ ਸਾਹਿਬ ਦੇ ਅਮਰ ਗੀਤ (ਬਾਣੀ) ਨੇ
      ਜੋ ਬੰਦੇ ਨੂੰ ਵੀ ਅਮਰ ਕਰ ਦਿੰਦੇ ਨੇ
      ਮੱਖਣ ਦੇ ਗੀਤਾ ਦੀ ਮੌਆਦ ਵੱਧ ਤੋਂ ਵੱਧ 6 ਮਹੀਨੇ
      ਜਿਸ ਨੂੰ ਗਾ ਕੇ ਮੱਖਣ ਦੇ ਜਾਣ ਮਗਰੋਂ ਉਸ ਨੂੰ ਵੀ 6 ਮਹੀਨੇ ਬਾਦ ਸਬ ਭੁੱਲ ਜਾਣਗੇ ਲੋਕੀ ਅਖਾਣਗੇ ਕੌਣ ਮੱਖਣ ਸਾਨੂੰ ਨਹੀਂ ਯਾਦ
      ਪੈਸਾ ਤੇ ਸੋਹਰਤ ਸਬ ਨਾਸ਼ ਵਾਨ ਨੇ
      *ਇਹ ਭੂਪਾਤ ਦਿਵਸ ਚਾਰ ਕੇ*
      *ਝੂਠਾ ਕਰਤ ਦੀਵਾਸਾ ( ਦਿਖਾਵਾ)*
      *(ਗੁਰੂ ਗਰੰਥ ਸਾਹਿਬ ਜੀ)*

  • @sukhagandiwindia6343
    @sukhagandiwindia6343 Před 2 lety +1

    ❤❤

  • @rajveergill6036
    @rajveergill6036 Před 2 lety +5

    Bai os munde nu thori akal nal bolna chida si .. saade area di shan aa makhn.. so respect deni chidi aa

    • @SUNNY-RAJPUT-006
      @SUNNY-RAJPUT-006 Před 2 lety +1

      PAJI OHNE KEDA KUJ GALAT BOLEYA OHNE SACH DASEYA KI MAIN GANE NHI SUNDA BAS

  • @vipankumar9135
    @vipankumar9135 Před 2 lety +1

    I love you vere k s makhan

  • @janakrajraj9289
    @janakrajraj9289 Před 2 lety

    Good

  • @gauravkhosla128
    @gauravkhosla128 Před 2 lety +2

    KS Makhan paji great

  • @pretykids4621
    @pretykids4621 Před 2 lety +1

    Ks m ❤️❤️❤️🙏🙏🙏🙏👍👍👍

  • @khalsa7332
    @khalsa7332 Před 2 lety

    K S Makhan needs ਛਿੱਤਰ ਪਰੇਡ--ਇਹ ਦੱਲੇ ਨੇ ਸਤਿਗੁਰਾਂ ਦਾ ‌○ਅਮ੍ਰਿਤ ਭੰਗ ਕੀਤਾʼʼ