Khulla Akhada | Sukhpal Khaira ਦੇ Sangrur ਤੋਂ ਚੋਣ ਲੜਨ 'ਤੇ ਕਿਉਂ ਹੋ ਗਿਆ ਹੰਗਾਮਾ ? | Elections 2024

Sdílet
Vložit
  • čas přidán 14. 05. 2024
  • Khulla Akhada | Sukhpal Khaira ਦੇ Sangrur ਤੋਂ ਚੋਣ ਲੜਨ 'ਤੇ ਕਿਉਂ ਹੋ ਗਿਆ ਹੰਗਾਮਾ ? | Elections 2024
    #KhullaAkhada #SangrurLokSabhaSeat #news18punjab #publicopinion #elections2024 #sukhpalkhaira
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 205

  • @user-rc2wn6my3q
    @user-rc2wn6my3q Před 18 dny +35

    ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ

  • @singhhundalpt
    @singhhundalpt Před 16 dny +21

    🙏🏻ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਬੇਅੰਤ ਸਿੰਘ ਜੀ ਜਿੰਨਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ ਉਹਨਾ ਦੇ ਪੁੱਤਰ ਚੋਣ ਮੈਦਾਨ ਵਿੱਚ ਹਨ ਫਰੀਦਕੋਟ ਤੋਂ ਉਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੋ।🙏🏻

    • @patandar.
      @patandar. Před 11 dny

      hans raj hans nai Punjab da maan America vich ocha kita hai uss noo vote paayo

  • @user-wj2nl9ml9s
    @user-wj2nl9ml9s Před 16 dny +6

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਦਾ ਕਿਧਰ ਗਿਆ ਜੀ

  • @rajwinder1968
    @rajwinder1968 Před 17 dny +13

    ਤੁਸੀ ਰੋਲਾ ਪਾਈ ਜਾਵੋ ਉਧਰ E V M ਸੈਟ ਹੋਈ ਜਾਦੀਆ ਹੋਣੀਆ

    • @patandar.
      @patandar. Před 11 dny

      anpaad baradri baasta bhaari.

  • @bikramgill5035
    @bikramgill5035 Před 17 dny +17

    ਸਰਦਾਰ ਸਿਮਰਨ ਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਿਤਾਉ ਜੀ

  • @SandeepSingh-qi9cq
    @SandeepSingh-qi9cq Před 16 dny +6

    ਇਹਨਾਂ ਲੀਡਰਾਂ ਦਾ ਬੇੜਾ ਬਹਿ ਜੇ ਇਹ ਲੁੱਟ ਲੁੱਟ ਖਾ ਗਏ ਪੰਜਾਬ ਨੂੰ ਪਰ ਲੱਖ ਲਾਹਨਤ ਹੈ ਇਹਨਾਂ ਮੁੱਖ ਮੰਤਰੀਆਂ ਦੇ...

  • @mrskaur539
    @mrskaur539 Před 18 dny +15

    ਖਹਿਰਾ ਚਾਵਾ ਚੁੱਲ੍ਹਾ ਸਰਮ ਦਾ ਘਾਟਾ

  • @jaisai2766
    @jaisai2766 Před 16 dny +5

    ਜਦੋਂ ਅਧੇ ਬੁਢੇ ਮਰਗੇ ਉਮਰ ਖਾਕੇ ਉਦੋਂ ਆਉਣਗੇ ਪੰਦਰਾਂ ਲਖ ਦਾ ਚੈਕ ਮੋਦੀ ਭੇਜੂ ਕਹਿੰਦੇਆਂ ਨੂੰ ਵੀ ਸ਼ਰਮ ਨੀ ਆਉਂਦੀ

  • @jigardeep3590
    @jigardeep3590 Před 16 dny +3

    ਸਿੱਖ ਹੋ ਕੇ ਵੀ ਤੁਸੀ ਸਿੱਖ ਨਹੀ ਹੋ ਨਾ ਚੌਰਸੀ ਭੁੱਲੋ ਨਾ ਕਿਸਾਨ ਅੰਦੋਲਨ ਤੇ ਡਿਬਰੂਗੜ ਦੀਆਂ ਜੇਲਾ। ਨਾ ਬੰਦੀ ਸਿੰਘ ਯਾਦ ਕਾਦੇ ਸਿੱਖ ਤੁਸੀ

  • @prabhjotkaur1550
    @prabhjotkaur1550 Před 18 dny +7

    Khaira by thike

  • @tarsemk13
    @tarsemk13 Před 13 dny +2

    ਖਹਿਰਾ ਸਾਹਿਬ ਨੂੰ ਕਿਉਂ ਖਹਿਰਾ ਨੂੰ ਭਗਵੰਤ ਮਾਨ ਨੇ ਤਾਨਾ ਮਰਿਆ ਸੀ ਖਹਿਰਾ ਸਾਹਿਬ ਤੁਸੀਂ ਸੰਗਰੂਰ ਆਕੇ ਲੜਕੇ ਵੇਖੇ ।

  • @kamaljeetsingh-vu1rr
    @kamaljeetsingh-vu1rr Před 18 dny +6

    Simaanjitsinghjindabad

  • @amrikhothi8593
    @amrikhothi8593 Před 15 dny +2

    ਆਹ ਹਿੰਦੋਸਤਾਨ, ਹਿੰਦੋਸਤਾਨ ਕਹਿਣ ਵਾਲਿਆ ਨੂੰ ਤਾਂ ਇਹ ਨਹੀ ਪਤਾ ਕਿ ਇਸ ਮੁਲਕ ਦਾ ਨਾਂ ਭਾਰਤ ਹੈ
    ਤਾਂ ਹੋਰ ਕੀ ਪਤਾ ਹੋਏਗਾ

  • @harinderpalsinghsohi1549
    @harinderpalsinghsohi1549 Před 16 dny +2

    ਇਹ ਪਾਰਟੀ ਆ ਦੇ ਇਹਨਾਂ ਨੂੰ ਕੋਈ ਨੀ ਪੁੱਛਦਾ ਸਿਰਫ ਵੋਟਾਂ ਵੇਲਲੇ ਹੀ ਪੁੱਛ ਦੇ

  • @dilpreetkaur6068
    @dilpreetkaur6068 Před 19 dny +6

    Kheira sir

  • @varindersingh-th6bv
    @varindersingh-th6bv Před 16 dny +3

    Mann g good cm punjab

  • @SahilKumar-hn8xk
    @SahilKumar-hn8xk Před 16 dny +1

    Meet hear Jitu

  • @MakhanSingh-je3qz
    @MakhanSingh-je3qz Před 18 dny +3

    Cm maan sab bhut vadhya good ne

  • @Nick32176
    @Nick32176 Před 19 dny +3

    Only AAP. bijli free hi boht ha. mahine de hzara bachde ha. toll free bachet di counting ta kiti hi ni asi.

  • @user-wj2nl9ml9s
    @user-wj2nl9ml9s Před 16 dny +2

    ਸਿਮਰਨਜੀਤ ਸਿੰਘ ਮਾਨ

  • @gsbadesha6680
    @gsbadesha6680 Před 17 dny +1

    ਵਿਕਾੳੂ ਮੀਡੀਅਾ ਖਾਲਿਸ਼ਤਾਨ ਤੇ ਕਿੰੂ ਕਰਦਾ,ਿੲਹ ਕਾਹਦੀ ਡਿਬੇਟ,ਵਿਰੋਧੀ ਤਾਂ ਕਹਿ ਸਕਦੇ ਨੇ,ਮੀਡੀਅਾ ਨਹੀਂ,ਨਾਲੇ ਜਦੋਂ ਬਣਨਾ ਕੋੲੀ ਰੋਕ ਨਹੀਂ ਸਕਦਾ।

  • @tarsemk13
    @tarsemk13 Před 13 dny +1

    ਭਗਵੰਤ ਮਾਨ ਸਿੰਘ ਦਾ ਇਥੇ ਗਿਆਂ ਨਾਮ

  • @dhaliwaltelecom4089
    @dhaliwaltelecom4089 Před 14 dny +4

    ਲੋਕਾ ਦੀਆ ਜਮੀਨਾ ਖੌ ਕੇ ਰਾਮ ਮੰਦਰ ਬਣਾਇਆ ਸੀ

  • @azamsaify8954
    @azamsaify8954 Před 13 dny

    ਇਨ੍ਹਾਂ ਲੋਕਾਂ ਨੂੰ ਦੇਸ਼ ਦਾ ਨਾਂ ਤਾਂ ਪਤਾ ਨੀ ਹਿੰਦੋਸਤਾਨ ਹਿੰਦੋਸਤਾਨ ਕਰੀ ਜਾਂਦੇ ਨੇ ਸਾਡੇ ਦੇਸ਼ ਦਾ ਨਾਂ ਭਾਰਤ ਹੈ।।

  • @Ghuman-jw1pu
    @Ghuman-jw1pu Před 16 dny +3

    Simerjit Singh Maan

  • @hardeepsinghhardeepsingh949

    ਸਾਰੇ ਸੰਗਰੂਰ ਜ਼ਿਲ੍ਹੇ ਵਿੱਚ ਬਾਈ ਖਹਿਰਾ ਖਹਿਰਾ ਹੋਈ ਪਈ ਐ। ਬਹੁਤ ਬਹੁਤ ਵਧੀਆ ਇਨਸਾਨ ਹੈ ਖਹਿਰਾ ਵੀਰ ਜੀ ❤

  • @harmeetvirk474
    @harmeetvirk474 Před 15 dny +3

    ਸੁਖਪਾਲ ਸਿੰਘ ਖਹਿਰਾ ਦੀ ਬਹੁਤ ਵੱਡੀ ਗਲਤੀ ਹੈ ਖੜਨਾ ਨਹੀਂ ਚਾਹੀਦਾ ਸੀ

  • @mangaldass2119
    @mangaldass2119 Před 10 dny

    ਇੰਪਲਾਇਮੈਂਟ ਦੀ ਗੱਲ ਕਰੋ ਭਾਈ ਸਾਹਿਬ.

  • @gurmailgahir5665
    @gurmailgahir5665 Před 16 dny +1

    S. Simranjeet Singh ji maan

  • @HarwinderSingh-st7zk
    @HarwinderSingh-st7zk Před 19 dny +6

    Simranjit singh Mann zindabad bycatt aap party don't forget NSA punjabio

  • @rajwinder1968
    @rajwinder1968 Před 17 dny +1

    ਉਹ ਲੱਖ ਦੀ ਲਾਹਨਤ ਇਹਨਾ ਲੀਡਰਾ ਦੇ

  • @kushwindersinghkhazangill5624

    ਪੱਤਰਕਾਰ ਜੀ ਤੁਸੀਂ ਕਦੇ ਉਹ ਲੋਕਾਂ ਨੂੰ ਪੁੱਛਿਆ ਕਿ ਹਿੰਦੁਸਤਾਨ ਉਹ ਮੰਗਦੇ ਹਨ ਜਦ ਭਾਰਤ ਦੇਸ਼ ਨਾਮ ਹੈ

  • @TejisarabhaSafri
    @TejisarabhaSafri Před 18 dny +1

    Khaira ❤

  • @satgurkotra2543
    @satgurkotra2543 Před 18 dny +13

    ਸਰਦਾਰ ਸਿਮਰਜੀਤ ਸਿੰਘ ਮਾਨ

  • @BaldevSingh-hy8cd
    @BaldevSingh-hy8cd Před 18 dny +5

    Kihara saab kihara saab

  • @SahilKumar-hn8xk
    @SahilKumar-hn8xk Před 16 dny +1

    Dharm di aad vich rajniti galt hai

  • @user-lw6bt6kq5l
    @user-lw6bt6kq5l Před 14 dny +1

    Libreri khan nu deo tusi nabha road bnvao. Loka diaa. Jana. Bach. Jangiaa. Km kro jede jaruri. Ne. Rola na pao

  • @KulbirSingh-oj4rg
    @KulbirSingh-oj4rg Před 17 dny +4

    ਸਿਮਰਨਜੀਤ ਸਿੰਘ ਮਾਨ ਜਿਤੋ। ❤❤❤❤❤

  • @AmandeepSingh-eb6wp
    @AmandeepSingh-eb6wp Před 16 dny +2

    S.simrenjeet Singh maan jindabaad

  • @KulwinderSingh-fz3zt
    @KulwinderSingh-fz3zt Před 18 dny +1

    S sukhpal singh khaira jindabad khaira imandar and dhakrh leader

  • @HarpalSingh-bu2kg
    @HarpalSingh-bu2kg Před 17 dny +3

    App

  • @sarbjeetsingh5316
    @sarbjeetsingh5316 Před 13 dny

    Sssm

  • @satpalsingh8770
    @satpalsingh8770 Před 19 dny +12

    ਖੈਰਾ ਸ਼ਾਬ ਜਿਦਾਬਾਦ

  • @HarjinderSingh-bs6gf
    @HarjinderSingh-bs6gf Před 19 dny +7

    ਜਿਸ ਦਿਨ ਤੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ। ਸਰਕਾਰੀ ਸਕੂਲ, ਪੜ੍ਹਾਈ ਪੱਖੋਂ ਬਿਲਕੁਲ ਜ਼ੀਰੋ ਹਨ।

    • @AvtarSingh-gs1si
      @AvtarSingh-gs1si Před 18 dny +1

      ਕਿਹੜੇ ਸਕੂਲ ਹਨ ਕਿਥੇ ਹਨ ਦਸਣਾ

    • @vickysingh-vt4te
      @vickysingh-vt4te Před 15 dny

      ​@@AvtarSingh-gs1siSare veer school

  • @bismandeepsingh4393
    @bismandeepsingh4393 Před 13 dny

    ਮਸੀਤ ਤੋੜ ਕੇ ਮੰਦਰ ਬਣਾ ਤਾ ਕਿਥੇ ਲਿਖਿਆ ਸਵਿਧਾਨ ਵਿਚ ਰੋਂਦੇ ਮੰਦਰ ਬਣਾੳਣਨੂ

  • @dilpreetkaur6068
    @dilpreetkaur6068 Před 19 dny +6

    Kheira good man honesty

  • @user-zy5uh6jd2v
    @user-zy5uh6jd2v Před 19 dny +3

    Bhagwant Mann jindabad

  • @AvtarSingh-gs1si
    @AvtarSingh-gs1si Před 18 dny +6

    ਆਹ ਇਕ ਵੀਹ ਕਹਿਦਾ ਖੈਹਰਾ ਜਿਤੂਗਾ ਕਿਨੀਆ ਵੋਟਾ ਹਨ ਉਸ ਬੰਦੇ ਕੋਲ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਦੀ ਖੁਸੀ ਉਸ ਬੰਦੇ ਨੂ ਜਿਹੜਾ ਕਾਂਗਰਸ ਕਾਂਗਰਸ ਕਰਦਾ

  • @gurjas99
    @gurjas99 Před 9 dny

    ਕਿਸੇ ਦੇ ਖਾਤੇ ਪੰਦਰਾਂ ਲੱਖ ਨਹੀਂ ਆਈ

  • @gurjas99
    @gurjas99 Před 13 dny

    ਨਾਭਾ ਰੋਡ ਬਣਾਉਣ ਲੱਗੇ ਹੋਏ ਹਨ

  • @ramdhansingh3169
    @ramdhansingh3169 Před 15 dny +1

    ਮਾਨ ਸਾਹਿਬ ਜਤਾਉ

  • @roshanlal-9017
    @roshanlal-9017 Před 18 dny +1

    Aap nu spot kro

  • @user-tk8dl8ie9i
    @user-tk8dl8ie9i Před 8 dny

    ਸਾਡੀ ਵੋਟ ਦਾ ਹੱਕਦਾਰ ਸਿਰਫ਼ ਭਗਵੰਤ ਮਾਨ

  • @GurdevSingh-by5ig
    @GurdevSingh-by5ig Před 19 dny +1

    ਸਾਹਿਬ ਨੇ ਚਿੱਟਾ ਵਿੱਚ ਆ ਉਹਦੀ ਵੀ ਗੱਲ ਕਰ ਲਓ ਮਜੀਠੀਆ ਸਾਹਿਬ ਪਿੱਛੇ ਬੋਲਦੇ ਆ ਬੋਲੇ ਸੋਦੇ ਹਾਲ ਧਰਮਾਂ ਦੀ ਖਸਰੇ ਵੋਟ ਮੰਗਦੇ ਆ ਚਿੱਟਾ ਸ਼ਰੇਆਮ

  • @mohdshehbaz9566
    @mohdshehbaz9566 Před 17 dny +1

    Khiar sabb zindabad

  • @ManjitKaur-nw6je
    @ManjitKaur-nw6je Před 17 dny +1

    Khaira.sab.jindabad

  • @hillclimbgamer325
    @hillclimbgamer325 Před 18 dny +9

    Simranjit mann jitaga but 10000 votes ta

  • @kuljeetsingh3100
    @kuljeetsingh3100 Před 13 dny

    ਰਾਮ ਰਾਜ ਵੀ ਤਾਂ ਖਾਲਸ ਰਾਜ ਹੈ ਖਾਲਿਸਤਾਨ ਦਾ ਮਤਲਬ ਇਮਾਨਦਾਰ ਲੀਡਰ ਇਮਾਨਦਾਰੀ ਨਾਲ ਲੋਕਾਂ ਦੇ ਨਾਲ ਇਨਸਾਫ਼ ਕਰਨਾ

  • @lakheeaulakh2475
    @lakheeaulakh2475 Před 12 dny

    Agge jarnail ne kee karta, awe ehde piche unne ho naa lago

  • @daljitkhra712
    @daljitkhra712 Před 18 dny +3

    App jinda bad 🙏 ❤🎉

  • @RajwantSingh-qh4qn
    @RajwantSingh-qh4qn Před 16 dny

    Khaira

  • @HarwinderSingh-rj1zr
    @HarwinderSingh-rj1zr Před 12 dny

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ ਜਿੱਤੂਗਾ ਵੀ ਜਿੱਤੂਗਾ ਸਿੰਘ ਨਿਵਾਣ ਜਿੱਤੂਗਾ

  • @paviter_singh
    @paviter_singh Před 12 dny

    G

  • @azamsaify8954
    @azamsaify8954 Před 13 dny

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @AbdulGhani-pb2oo
    @AbdulGhani-pb2oo Před 18 dny +4

    Only ap zindabad

  • @kksandhu1779
    @kksandhu1779 Před 17 dny +1

    Sardaar Maan

  • @rajwantsingh2523
    @rajwantsingh2523 Před 16 dny

    ਮਾਨ ਸਰਕਾਰੂ ਹੈ, ਕਮੇਡੀਅਨ ਵ੍ਹੀ ਭਾਜਪਾਈ ਹੈ

  • @simerjeetkaur-xo4ui
    @simerjeetkaur-xo4ui Před 6 dny

    ਜਿਹੜੇ ਮੋਦੀ ਵਾਸਤੇ ਵੋਟਾ ਸਰਮ ਮੰਨੋ

  • @gurjas99
    @gurjas99 Před 13 dny

    ਨਾਂ ਕਾਗਸਰ ਨਾਂ ਬਾਦਲ ਨਾਂ ਅਕਾਲੀ ਸਿਮਰਨਜੀਤ ਸਿੰਘ ਖਾਲਿਸਤਾਨ ਸੇਖੋਂ ਨੂੰ ਪਾਉ ਵੋਟਾਂ ਮੋਦੀ ਤਾ 0 ਆ

  • @JaswinderSingh-se6qu
    @JaswinderSingh-se6qu Před 14 dny

    je pb bachaouna hai ta khaira sab jitao jinda bad khaira sab

  • @shonkipunjab
    @shonkipunjab Před 12 dny

    ਮੋਦੀ ਦੇਸ਼ ਦਾ ਸੀ ਉਹਨੇ ਪੰਦਰਾਂ ਲੱਖ ਦਾ ਛੱਡਤਾ ਮਾਨ ਪੰਜਾਬ ਦਾ ਸੀ ਇਸਨੇ ਹਜ਼ਾਰ ਆਲਾਂ ਛੱਡਤਾ।

  • @avtarmalhi7184
    @avtarmalhi7184 Před 16 dny

    .sarprast da ki matlab.hai.eak.name hi hai.par.chaldi pardhan .di.hai

  • @ManpreetSingh-ff7pr
    @ManpreetSingh-ff7pr Před 18 dny

    Bai ji eh leader sab Iko ne tusi kiyolarde ho?

  • @punjabvolleyballtournament75

    paggan ch sir fsayea inaa lai gall kahi gai aa

  • @kabalsinghbhojiankabalsing2470

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 🚩⚔️⚔️

  • @harwindersinghgahir8175
    @harwindersinghgahir8175 Před 18 dny +1

    Simranjeet Si Maan Zindabad

  • @ManjitKaur-ju2tz
    @ManjitKaur-ju2tz Před 19 dny +4

    Sukhpal singh ji khaira. Saab zindabad ❤🎉🎉🎉🎉🎉🎉🎉🎉🎉❤

  • @bhupindersingh4084
    @bhupindersingh4084 Před 18 dny +7

    ਕਾਗਰਸ।ਨੂੰਚਸ਼ਗਾ।ਕਹਿਣ।ਵਾਲਿਓਭੂਂਲ।ਗੲਏ।1984ਦੇਦੂਖਾਤ

    • @soulofgod1721
      @soulofgod1721 Před 18 dny

      Bilkul nhi bule

    • @user-cu3hn8er8q
      @user-cu3hn8er8q Před 17 dny +1

      ਬੇਗੈਰਤ ਨੇ ਇਹ ਲੋਕ ਮਰਿਆਂ ਜ਼ਮੀਰਾਂ ਵਾਲੇ ਜਿੰਨਾ ਦੇ ਪਰਿਵਾਰ ਖਤਮ ਕਰਤੇ ਕਾਂਗਰਸ ਨੇ ਓਹ ਹੀ ਦੁੱਖ ਜਾਣਦੇ ਨੇ😢😢😢😢

    • @vickysingh-vt4te
      @vickysingh-vt4te Před 15 dny

      Sardar simranjit Singh Mann jindabad 💪

  • @user-bx3og7xu9h
    @user-bx3og7xu9h Před 18 dny +1

    Mann win

  • @bitturandhawa
    @bitturandhawa Před 15 dny

    Patar kar ji punjab tute ga ni j khalisatan bane ga tan punjab jude ga tutda ni

  • @BaabuRam-xr8xg
    @BaabuRam-xr8xg Před 15 dny

    Khehra je sacha ledra a ta aap ne halke ch chon lakre lee ke pm man vaju besta sagrur a varia

  • @nirmaldhiman773
    @nirmaldhiman773 Před 19 dny

    Amitshah
    Ne
    Khud
    Kiha
    150000
    Lakh
    Jumla
    C

  • @harinderpalsinghsohi1549
    @harinderpalsinghsohi1549 Před 16 dny +3

    ਜਿਹੜੇ ਪੰਜਾਬੀ bjp ਦਾ ਪ੍ਰਚਾਰ ਕਰ ਰਹੇ ਨੇ ਉਹ ਤਾ ਪੰਜਾਬੀ ਹੀ ਨੀ

  • @ArshpreetSingh-qg4zy
    @ArshpreetSingh-qg4zy Před 16 dny

    Sardar semrnjeet singh 2 years da kmm dekh low te bhagwant mann 8 years mp reha 2 years hoge mukh mantry bane os xde kmm dekh ke. Camprejan karke dekh low jekar sardar mann 2 years vitch ene kmm kar sakda hae ta mukh mantry kene kmm karwa sakda c os hesab nal jjes dea vota bandeya han os nu pa deo chutkleya nal looka da pet ne bbharda looka de tex vitcho he garanta deneya han sardar semrnjeet singh g mann jendawad

  • @user-wd1uu7gd9h
    @user-wd1uu7gd9h Před 14 dny

    B j p da dale

  • @blessing9986
    @blessing9986 Před 14 dny

    Bai ji eh tan sahi hai simranjeet ji ne kise hinu muslim da virod ni kita te mara ni kiha

  • @user-mf4uy6zb6b
    @user-mf4uy6zb6b Před 18 dny

    1000 pa ta

  • @vishaldhaliwal2286
    @vishaldhaliwal2286 Před 15 dny

    Chaya koi v aje par bjp ni ani chhi di

  • @bitturandhawa
    @bitturandhawa Před 15 dny

    Patar kar ji kade ehe v push leya karo k punjab de 2 tutade kion kite😂

  • @HarjinderSingh-eu9le
    @HarjinderSingh-eu9le Před 17 dny

    ਬੀ.ਐੱਸ ਪੀ.ਜਿੰਦਬਾਦ ਜਿੰਦਬਾਦ ਜਿੰਦਬਾਦ

  • @chanansingh2534
    @chanansingh2534 Před 12 dny

    ਮੋਦੀ ਨੇ ਜੇ ਰਾਮ ਮੰਦਰ ਬਣਾਇਆ ਹੈ ਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ, ਸਾਹਿਬ ਜਾਦਿਆ ਦੀ ਸ਼ਹੀਦੀ ਨੂੰ ਬੀਰ ਬਾਲ ਦਿਵਸ ਮਨਾਇਆ ਗਿਆ ਹੈ।ਗੁਰੂ ਨਾਨਕ,ਜੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮਨਾਏ।ਕਿਸਾਨਾ ਨੇ ਕਿਸਾਨ ਮਰਵਾਏ।ਅਤੇ ਕਿਸਾਨ ਨੇਤਾਵਾ ਨੇ ਨੋਟ ਕਮਾਏ।ਹੁਣ ਜੇ ਦਮ ਹੁੰਦਾ ਤਾਂ ਗੁਡਾਗਰਦੀ ਦੀ ਥਾਂ ਲੋਕਾਂ ਦੀ ਕਚਹਿਰੀ ਵਿੱਚ ਜਾਂਦੇ ਚੋਣ ਲੜਦੇ ਪਰ ਇਨਾ ਨੂੰ ਪਤਾ ਹੈ।ਪੰਜਾਬ ਦੇ 55%ਕਿਸਾਨ ਇਨਾ ਨੂੰ ਵੋਟ ਨਹੀ ਪਾਉਣਗੇ ਕੋਈ ਕਿਸਾਨ ਇਨਾ ਨੂੰ ਵੋਟ ਨਹੀ ਪਾਉਂਦਾ।

  • @RajvirSingh-qm6eo
    @RajvirSingh-qm6eo Před 18 dny +1

    Cong BJP akali zero

  • @gurpalsingh6178
    @gurpalsingh6178 Před 19 dny +1

    Modi de mandir naal ki.. masle hall ho gya koi sikheya koi sehat kendar kholeya

  • @nachhattarsingh2122
    @nachhattarsingh2122 Před 16 dny

    ਸਰਬ ਸਾਂਝੇ ਸਭ ਤੋਂ ਵੱਧ ਪੜ੍ਹੇ ਲਿਖੇ ਅੰਤਰਰਾਸ਼ਟਰੀ ਤਜਰਬੇ ਵਾਲੇ ਨਰ ਨਸਲ ਦੇ ਸਿਮਰਨ ਜੀਤ ਸਿੰਘ ਮਾਨ ਨੂੰ ਹੀ ਚੁਣ ਲਵੋ। ਬਿਨਾਂ ਕਿਸੇ ਵਿਤਕਰੇ ਦੇ ਸਾਰੇ ਫਿਰਕਿਆਂ ਦੇ ਭਾਈਚਾਰਿਆਂ ਨੂੰ ਬਰਾਬਰ ਗਾ੍ਂਟ ਵੰਡਦਾ। ਬਾਕੀ ਖਹਿਰਾ ਦਲ ਬਦਲੂ ਮਾਨ ਨੂੰ ਹਰਾਉਣ ਲਈ ਜਾਣ ਬੁੱਝ ਕੇ ਲਿਆਂਦਾ ਗਿਆ।ਸਾਰੀ ਉਮਰ ਇੱਕੋ ਪਾਰਟੀ ਚ ਰਿਹਾ।ਅੜੇ ਸੋ ਝੜੇ।ਸੱਚਾ ਸੁੱਚਾ ਅੰਦਰੋਂ ਬਾਹਰੋਂ ਇੱਕ ਲੀਡਰ ਆ।

  • @jaswantsingh2023
    @jaswantsingh2023 Před 17 dny +1

    ਸਿਮਰਨਜੀਤ ਸਿੰਘ ਮਾਨ ਆਪਣੀ ਜਿੱਤ ਦੁਹਰਾਵੇਗਾ

    • @ajaibsinghdhindsa2664
      @ajaibsinghdhindsa2664 Před 16 dny

      ਹੁਣ ਤੱਕ ਸਿਮਰਨ ਮਾਨ ਨੇ ਕੀਤਾ ਇਹਭੀਦੱਸੋ

    • @vickysingh-vt4te
      @vickysingh-vt4te Před 15 dny

      ​@@ajaibsinghdhindsa2664bhagwant man ne ki keeta 2 sal de vich bus kam Panda wale

    • @vickysingh-vt4te
      @vickysingh-vt4te Před 15 dny

      Sardar simranjeet Singh man jindabad 💪🦁

  • @goldycheema1592
    @goldycheema1592 Před 16 dny

    Hun pta laggu punjabio ankh da kon guru ji nu vidava dende aa ❤️🙏

  • @rajwantsingh2523
    @rajwantsingh2523 Před 16 dny +1

    ਮੰਦਰ ਨੂੰ ਲੈਣ ਲੳਉ। ਵਿੱਚ।

  • @kuldipjamus1968
    @kuldipjamus1968 Před 13 dny

    ਮੰਦਰ ਸਿਰ ਚ ਮਾਰਨੇ ਹਨ, ਲੋਕਾਂ ਨ ਪੜ੍ਹਾਈ, ਸੇਹਿਤ,ਨੋਕਰੀਆਂ ਚਾਹੀਦੀ ਆ ਹਨ। ਮੰਦਰਾਂ ਵਾਲਿਓ ਡੁਬਕੇ ਮਰ ਜਾਉ, ਅਕਲ ਕਰੋ ਨਕਮਿਉ ਧਰਮ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ।

  • @gursewakbuttar6371
    @gursewakbuttar6371 Před 12 dny

    ਮੁਰਖ ਲੋਕ ਲੜਦੇ

  • @lilydesai9771
    @lilydesai9771 Před 12 dny +1

    AAP ..drugs denge ek par ek free.😢😢😢