GURU NANAK DEV JI DE KIRTAN NAAL PAANI TE BAITHE NAATH KIVE DOL GAYE | ANMOL KATHA | ਅਨਮੋਲ ਕਥਾ

Sdílet
Vložit
  • čas přidán 6. 09. 2024
  • #Anmolkatha #mathomurari #sarabloh channel
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    ਆਪ ਜੀ ਦਾ ਦਾਸ ਅੰਮ੍ਰਿਤ ਪਾਲ ਸਿੰਘ
    For Suraj Parkash Granth Katha follow this link below :
    www.youtube.co....
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Narrated By Bhai Amrit pal Singh
    Guidence Satkaryog Giani Thakur Singh ji
    and ashirwad Baba Kulwant Singh ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

Komentáře • 45

  • @narinderkaur5644
    @narinderkaur5644 Před 3 lety

    ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🙏🌼🌼🌺🌺🌼🌼🙏🙏🙏🙏

  • @ManjitSingh-mg9qm
    @ManjitSingh-mg9qm Před 3 lety +3

    Waheguru ji waheguru ji waheguru ji waheguru ji waheguru ji

  • @swranjeetsingh1762
    @swranjeetsingh1762 Před 10 měsíci

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @talveenjapnaad1221
    @talveenjapnaad1221 Před 2 lety

    ਵਾਹਿਗੁਰੂ ਜੀ।। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏🙏🙏🙏🙏🙏🙏

  • @SimranKaur-wm6oz
    @SimranKaur-wm6oz Před 3 lety +3

    WaheGuru Ji 🙏🏻🙏🌷

  • @endlessking8434
    @endlessking8434 Před 3 lety +3

    Tuhi Nirankar..
    🙇‍♂️ji

  • @oparora2991
    @oparora2991 Před 3 lety

    Satnam waheguru ji Dhan Dhan shiri guru Nanak Dev ji Maharaj ji mehar karo ji

  • @madanlalmadanlal5983
    @madanlalmadanlal5983 Před 3 lety

    Wahe guru ji ka khalsa wahe guru ji ki fateh ji

  • @BachittarSingh-md5vc
    @BachittarSingh-md5vc Před 3 lety +2

    Waheguru ji 🙏 waheguru ji 🙏 waheguru ji 🙏

  • @jagdishkaursodhi9218
    @jagdishkaursodhi9218 Před 3 lety +3

    Waheguru 🙏Waheguru 🙏Waheguru 🙏Waheguru 🙏Waheguru 🙏

  • @gurbaazctsingh9289
    @gurbaazctsingh9289 Před 3 lety +1

    Wahegurukikirpa

  • @kuldipsingh3827
    @kuldipsingh3827 Před 3 lety

    Dhan.dhan.dhan.guru.nank.dev.ji.mehanraj.kirpa.kero.

  • @chandrusahijwani1095
    @chandrusahijwani1095 Před 3 lety +2

    Ikk Onkar Satnam Waheguru jio

  • @madhurichaudhary7055
    @madhurichaudhary7055 Před rokem

    Satnam shri waheguru

  • @harpalsingh8723
    @harpalsingh8723 Před 3 lety +1

    Very nice 👍

  • @sukhpalsingh5450
    @sukhpalsingh5450 Před 3 lety +1

    Dhan guru Nanak ji

  • @dilbagsinghkhalsa5776
    @dilbagsinghkhalsa5776 Před 3 lety

    Aleahi updes us parmesar je de apear kirpa dy sadka hai je.yeh such hai je wahe guru je

  • @HarinderSingh-fd3wi
    @HarinderSingh-fd3wi Před 2 lety

    Waheguru ji

  • @hardeepsingh-td5tv
    @hardeepsingh-td5tv Před 3 lety +1

    Satnaam waheguru ji

  • @gagandeeppandhergarry3067

    🙏🏻🌺🌸waheguru ji kirpa krio sab te 🌸🌺🙏🏻🌺🌸sab de karj ras krio waheguru ji 🌸🌺🙏🏻

  • @arwindersinghsahota5477

    ❇️🍀 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🍀❇
    🍀ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ ਜੀ🍀
    ❇️🍀 'ਵਾਹਿਗੁਰੂ ਜੀ' 🍀ਵਾਹਿਗੁਰੂ ਜੀ 🍀❇️

  • @kulwinderdhillon489
    @kulwinderdhillon489 Před 3 lety +1

    waheguru ji mehar karo sabb te

  • @avtarlambay8695
    @avtarlambay8695 Před 2 lety

    🙏🙏🙏🙏🙏

  • @charanjeetsingh3165
    @charanjeetsingh3165 Před 3 lety +1

    13 13

  • @SamSung-pw8ef
    @SamSung-pw8ef Před 3 lety

    Baba ji nath te dhune te tpsea karde ne pani te kehre nath ne

  • @parminderguron1581
    @parminderguron1581 Před 3 lety

    Satnem.jii.Waheguru. jii. P.S.B.H.Gron. 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @rajkamal4570
    @rajkamal4570 Před 3 lety

    Eh Jehri Gal Dash Rhe Garanth Sahib Vich Likhi Gayi Hai Dash Sakde Kehre Safe Kine Pane Te Koi Reference Hai Te Dashni

  • @harbanskaur7093
    @harbanskaur7093 Před 3 lety

    L

  • @davinderkaur8892
    @davinderkaur8892 Před 3 lety

    ਵਾਹਿਗੁਰੂ ਜੀ ਸੰਗਤਾਂ ਤੇ ਕ੍ਰਿਪਾ ਕਰੋ ਅਜਿਹੀਆਂ ਗੱਪਾਂ ਵਾਲੇ ਵੀਡੀਓ ਸ਼ਾਇਦ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹੋ ਸਿੱਖੀ ਦੇ ਗੁਰਮਤਿ ਮਾਰਗ ਵਿਚ ਕਰਾਮਾਤ ਨੂੰ ਕੋਈ ਮਾਨਤਾ ਨਹੀਂ ।
    ਗੁਰਮਤਿ ਕਦੇ ਕਰਾਮਾਤ ਪਰਵਾਨ ਨਹੀਂ ਕਰਦੀ ।
    ਜੇ ਸਹੀ ਵਿਚਾਰਾਂ ਨਹੀ ਦੈ ਸਕਦੇ ਤਾ ਗਲਤ ਹੀ ਨਾ ਦੇਣ ਦੇ ਯਤਨ ਕਰੀਏ ।
    ਜੈ ਸਚ ਨਹੀ ਬੋਲ ਸਕਦੇ ਤਾ ਗੁਰੂ ਪਿਆਰਿੳ ਸੌਖਾ ਕੰਮ ਹੈ ਝੂਠ ਛਡ ਦਈਏ ।
    ਗੁਰਬਾਣੀ ਦੀ ਵਿਚਾਰਾਂ ਕਰੀਏ । ਫਰਜੀ
    ਕਥਾਵਾਂ ਵੇ ਕੁਝ ਨਹੀ ਸਵਾਰਨਾ

  • @kulwant747
    @kulwant747 Před 3 lety

    Gappi rss

  • @mehakpreetsingh1201
    @mehakpreetsingh1201 Před 3 lety +1

    Waheguru ji waheguru ji waheguru ji waheguru

  • @romarohida3599
    @romarohida3599 Před 3 lety +2

    Waheguru ji waheguru ji

  • @ParminderKaur-yc1wl
    @ParminderKaur-yc1wl Před 3 lety

    Waheguru ji waheguru ji waheguru ji 🙏🙏🙏🙏🙏

  • @prateekk2088
    @prateekk2088 Před 3 lety +1

    Waheguru ji

  • @BachittarSingh-md5vc
    @BachittarSingh-md5vc Před 3 lety +4

    Waheguru ji 🙏 waheguru ji 🙏 waheguru ji 🙏

  • @BachittarSingh-md5vc
    @BachittarSingh-md5vc Před 3 lety +2

    Waheguru ji 🙏 waheguru ji 🙏 waheguru ji 🙏

  • @JaswinderSingh-sw9jc
    @JaswinderSingh-sw9jc Před 3 lety

    Waheguru ji

  • @JaswinderSingh-sw9jc
    @JaswinderSingh-sw9jc Před 3 lety

    Waheguru ji

  • @happychahal0046
    @happychahal0046 Před 3 lety

    Waheguru ji

  • @prateekk2088
    @prateekk2088 Před 3 lety +1

    Waheguru ji

  • @jagjeetsinghtara344
    @jagjeetsinghtara344 Před 3 lety +1

    Waheguru g

  • @manmeetsingh3704
    @manmeetsingh3704 Před 3 lety +1

    Waheguru ji

  • @technicaluser4651
    @technicaluser4651 Před 3 lety +1

    Waheguru Ji