64 JOGNIYAN NE GURU HARGOBIND JI TON KISDA KHOON MANGIYA | DEVI DEVTE |52 BEER GURU JI KOL KYON AAYE

Sdílet
Vložit
  • čas přidán 15. 01. 2021
  • #Anmolkatha #mathomurari #sarabloh
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

Komentáře • 126

  • @Dhanmathomurari
    @Dhanmathomurari  Před 3 lety +5

    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ

  • @baljitsidhu8912
    @baljitsidhu8912 Před 3 lety +9

    ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।। ਧੰਨ ਧੰਨ ਮਹਾਂ ਵਲੀ ਸੀ੍ਗੁਰੂ ਹਰਿਗੋਬਿੰਦ ਸਾਹਿਬ ਜੀਓ।।

  • @dilbagsingh6997
    @dilbagsingh6997 Před 3 lety

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji kirpa karo waheguru ji

  • @ravindrasinghkhanuja3434
    @ravindrasinghkhanuja3434 Před 3 lety +1

    वाहेगुरु साहिब जी

  • @baljinderkaur7844
    @baljinderkaur7844 Před rokem

    Satnam shri Waheguru sahib g Waheguru g ka khalsa Waheguru ji ki fateh 🙏❤️💐🙏❤️💐🙏❤️💐🙏❤️💐🙏❤️💐🙏❤️💐🙏❤️💐🙏❤️💐🙏

  • @balwindersingh570
    @balwindersingh570 Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @manjeetsinghnigah4695
    @manjeetsinghnigah4695 Před 3 lety +7

    ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🙏🙏🙏🙏🙏

  • @hardevsingh8853
    @hardevsingh8853 Před 2 lety

    Waheguru ji waheguru ji waheguru ji waheguru ji waheguru ji

  • @harpalsandhu7279
    @harpalsandhu7279 Před 3 lety +6

    ਵਾਹਿਗੁਰੂ ਜੀ ੴ 🙏🙏

  • @Varkha-hl1rp
    @Varkha-hl1rp Před 3 lety +3

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹੇਗੁਰੂ।ਜੀ।ਵਾਹੇਗੁਰੂ।ਜੀ

  • @jashandhaliwal5767
    @jashandhaliwal5767 Před rokem

    ਵਾਹਿਗੁਰੂ ਜੀ🙏🙏💐💐💐💐💐💐🙏🙏

  • @ravinderkhara6738
    @ravinderkhara6738 Před 3 lety +4

    ਵਾਹਿਗੁਰੂ ਜੀ

  • @inderjeetkaurkaur8976
    @inderjeetkaurkaur8976 Před 3 lety

    ਵਾਹਿ ਗੁਰੂ ਜੀ

  • @madansingh-uf2ud
    @madansingh-uf2ud Před 2 lety

    Dhann Dhann Shri guru Nanak Dev ji

  • @deepdada7601
    @deepdada7601 Před 3 lety

    Dhandhañguruhargo biñd singhji

  • @harbanssingh2737
    @harbanssingh2737 Před 3 lety +5

    ਵਾਹਿਗੁਰੂ ਜੀ 🙏🙏

  • @bjoernklosowski8812
    @bjoernklosowski8812 Před 3 lety +3

    Satnam waheguru ji satnam waheguru ji satnam waheguru ji satnam waheguru ji satnam waheguru ji

  • @jagdishsingh9444
    @jagdishsingh9444 Před 3 lety +9

    ਬੇਨਤੀ ਕੀਤੀ ਸੀ ਕਰਦਾ ਹਾਂ ਜਦ ਕੋਈ ਗੁਰਬਾਣੀ ਕੀਰਤਨ ਹੋਵੇ ਕਥਾ ਹੋਏ ਵਿਚ ਗੰਦੀਆਂ ਮਸਹੂਰੀਆਂ,ਨਹੀਪਾਉਣੀਆਂ,ਚਾਹੀਦੀਆਂ

    • @randheersingh296
      @randheersingh296 Před 3 lety

      @@KulwantSingh-gg5qe ਵੀਰ ਜੀ॥ ਕੁਝ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਵਿਚ ਵੀ ਹਨ ਫੇਰ ਓਨਾ ਦਾ ਕੀ ਕਰੀ a॥
      ਜਿਵੇਂ...
      ਸੁਪਨੇ ਬਿਦ ਨ ਦੇਹੀ ਝਰਣਾ ॥ ਤਿਸ ਮੁਲਾਂ ਕੋ ਜਰਾਨ ਮਰਣਾ ॥ ਅੰਗ ੯੫੨
      ਟਟਾ ਬਿਕਟ ਘਾਟ ਘਟ ਮਾਹੀ ॥ ਖੋਲਿ ਕਪਾਟ ਮਹਲਿ ਕਿਨ ਜਾਹੀ ॥੩੪੧
      ਟਟੈ ਟੰਚੁ ਕਰਹੁ ਕਿਆ ਪਾਣੀ ਘੜੀ ਕਿ ਮੁਹਤ ਕਿ ਉਠਿ ਚਲਣਾ ॥ ੪੩੩
      ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇਹੂ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾਂ ਮਨਿ ਪਛੇਤਾਇਆ ॥ ਅੰਗ ੧੩੪੪ ॥
      ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉਂ ਰੈਣ ਵਿਹਾਏ ॥ ਅੰਗ ੧੩੭੯
      ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩ ॥ ਅੰਗ ੪੭੭
      ਸਕਤਿ ਸਨੇਹੁ ਕਰਿ ਸੁਨੰਤਿ ਕਰੀਐ ਮੈਨ ਬਦਉਗਾ ਭਾਈ ॥ ਜਉਰੇ ਖੁਦਾਇ ਮੋਹਿ ਤੁਰਕ ਕਰੈਗਾ ਆਪਨ ਹੀ ਕਟਿ ਜਾਈ ॥੨
      ਭਾਈ ਸਾਹਿਬ ਜੀ॥ਹੁਣ ਭੱਗ ( ਇਸਤਰੀ ਗੁਪਤ ਅੰਗ) ਤੇ ਟਟਾ ਟਟੈ??? ॥
      ਸਕਤਿ ਸਨੇਹੁ ਕਰਿ ਸੁਨੰਤਿ ਕਰੀਐ ਮੈਨ ਬਦਉਗਾ ਭਾਈ ॥ ਜਉਰੇ ਖੁਦਾਇ ਮੋਹਿ ਤੁਰਕ ਕਰੈਗਾ ਆਪਨ ਹੀ ਕਟਿ ਜਾਈ ॥ਹੁਣ ਇਸ ਪੰਕਤੀ ਵਿਚ ਕੀ ਕੱਟਣ ਦੀ ਗੱਲ ਹੁੰਦੀ aa ਤੁਹਾਨੂੰ ਪਤਾ ਹੀ aa।।

  • @palvindersandhu2033
    @palvindersandhu2033 Před 3 lety +4

    Waheguru ji ka khalsa waheguru ji ki fateh 👌💖💖 💖💖💖💖💖💖💖💖💖💖💖💖💖💖💖💖💖💖

  • @jaswatsingh8825
    @jaswatsingh8825 Před 3 lety +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ

  • @vijaydevgan8730
    @vijaydevgan8730 Před rokem

    Satnaam Shree Waheguru ji 🙏

  • @jdklsoscnnckxkc8811
    @jdklsoscnnckxkc8811 Před 3 lety +3

    WAHEGURU JI MEHAR KAREO SAB TA 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @vickybhai4343
    @vickybhai4343 Před 3 lety +4

    Waheguru ji

  • @PremSingh-yb5gr
    @PremSingh-yb5gr Před 2 lety

    Dhan.dhan.shari.hargobind.singh.sahib.g.bad.paropkari.yodaa.g.c.g.

  • @JasvirSingh-gj3li
    @JasvirSingh-gj3li Před 3 lety +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ

  • @gagangill117
    @gagangill117 Před 3 lety +10

    ਵਾਹਿਗੁਰੂ ਜੀਓ ❤️

  • @madhurichaudhary7055
    @madhurichaudhary7055 Před rokem

    Satnam shri waheguru

  • @jdklsoscnnckxkc8811
    @jdklsoscnnckxkc8811 Před 3 lety +3

    WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @soapshouse9275
    @soapshouse9275 Před 2 lety +1

    👑Dhan Dhan Sri WAHEGURU JI
    DHAN DHAN Satgur Nanak Dev Ji👑

  • @BachittarSingh-md5vc
    @BachittarSingh-md5vc Před 3 lety +2

    Waheguru ji 🙏waheguru ji 🙏waheguru ji 🙏

  • @jagdishsingh9965
    @jagdishsingh9965 Před 3 lety +6

    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕਾਂ ਮੇਹਰ ਭਰਿਆ ਹੱਥ ਰੱਖਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🙏

    • @sarabjitbhatia6312
      @sarabjitbhatia6312 Před 3 lety

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjitsinghobhan9854
    @manjitsinghobhan9854 Před 3 lety +4

    Beautiful,knowledgeable post

  • @jaswinderkaurkaur7671
    @jaswinderkaurkaur7671 Před 3 lety +2

    O brothers and sisters plz don't dislike Guru sakhi these are GOD's words🙏🙏🙏

  • @HarjeetKaur-fy3yw
    @HarjeetKaur-fy3yw Před 3 lety +2

    Waheguru g

  • @jagmeetsingh4820
    @jagmeetsingh4820 Před 3 lety +4

    Satnam waheguru g satnam waheguru g

  • @BhagSingh-so3qd
    @BhagSingh-so3qd Před 3 lety +1

    Waheguru. Ji

  • @suchagill5553
    @suchagill5553 Před 3 lety +1

    Dhan Dhan shri guru Arjun DEV ji kirpa karo

  • @surinderpal5873
    @surinderpal5873 Před 3 lety +3

    waheguru ji

  • @s.amriksinghkhalsasoni2944

    WAHEGURU JI

  • @GaganSingh-ss1fl
    @GaganSingh-ss1fl Před 3 lety +2

    Waheguru ji 🙏

  • @sahibramsahibramkataria7624

    वाहेगुरु जी

  • @surinderpal5873
    @surinderpal5873 Před 3 lety +3

    🙏waheguru ji 🙏waheguru ji

  • @jatinderbassi6182
    @jatinderbassi6182 Před 3 lety

    🙏🙏🙏🙏

  • @sumeetpokhriyal305
    @sumeetpokhriyal305 Před 3 lety +2

    Mera guru pitta 🙏🙏🙏

  • @Jasbirsinghsahib
    @Jasbirsinghsahib Před 3 lety +6

    Dhan dhan guru hargobind sahib ji miti piri de Malik 🙏🙏🌹🌹

  • @adv.jugrajsinghahmedpur5588

    WAHEGURU

  • @baldevsingh6819
    @baldevsingh6819 Před 3 lety

    Good

  • @narinderkaur5644
    @narinderkaur5644 Před 3 lety +4

    🙏🙏🙏🌺🌺🦋🌺👏🙏🙏🙏

  • @AshuSingh-il4ho
    @AshuSingh-il4ho Před 3 lety +4

    Waheguru g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KalaSingh-vc7cb
    @KalaSingh-vc7cb Před 3 lety +6

    Dhan Dhan sari Guru Nanak div g Maharaj ji

    • @YuvrajSingh-vs1mp
      @YuvrajSingh-vs1mp Před 3 lety

      ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ 🌷 🙏

  • @KalaSingh-vc7cb
    @KalaSingh-vc7cb Před 3 lety +5

    Dhan Dhan sari Guru harGoBind Singh ji Maharaj ji

  • @navsingh407
    @navsingh407 Před 3 lety +3

    waheguru ji kirpa kroo

  • @MandeepSingh-xc9hc
    @MandeepSingh-xc9hc Před 3 lety +3

    ੴ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏

  • @balwindersinghbalwindersin9591

    Dhan dhan guru Maharaj Shri guru har gobind sahib ji

  • @tilokaramsolanki2229
    @tilokaramsolanki2229 Před 3 lety +3

    Shri guru hargoind sahebji,,

  • @jkhangura25
    @jkhangura25 Před 3 lety +3

    Dahan dahan guru hargoband sahab ji

  • @ManjitSingh-mg9qm
    @ManjitSingh-mg9qm Před 3 lety +3

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @BalrajSingh-fs4pk
    @BalrajSingh-fs4pk Před 3 lety +1

    Sri hargobind g sahib

  • @ranagill1721
    @ranagill1721 Před 3 lety +2

    WaheGuru G ka Khalsa WaheGuru G ki Fateh

  • @rajistube
    @rajistube Před 3 lety +1

    Nice voice ji

  • @SURINDERKUMAR-wp4nh
    @SURINDERKUMAR-wp4nh Před 3 lety

    DAN DAN WHAIGURU JEE

  • @amarpallsidhu112
    @amarpallsidhu112 Před 3 lety +1

    🙏🙏🙏🙏🙏

  • @JatinderSingh-gv8tn
    @JatinderSingh-gv8tn Před 3 lety +1

    Waheguru

  • @pargatdhillon1956
    @pargatdhillon1956 Před 3 lety +4

    Wahaguru ji sarbat da bala karna ji

  • @user-dt5vi1wf7j
    @user-dt5vi1wf7j Před 3 lety +3

    Satnam waheguru ji 🙏🙏🙏

  • @surinderkaur5412
    @surinderkaur5412 Před 3 lety +2

    Eh 64 jogini di bani guru granth sahib vich darj he ya dasm granth sahib vich

  • @Jasbirsinghsahib
    @Jasbirsinghsahib Před 3 lety +4

    Miri piri deya malka mehar kari 🙏🙏🌹🌹

  • @shaminderrandhawa2024
    @shaminderrandhawa2024 Před 3 lety +1

    Mahadev

  • @GaganSingh-ss1fl
    @GaganSingh-ss1fl Před 3 lety

    ESs shabad da adhiaas Karna chahida h.

  • @neelamsetia3124
    @neelamsetia3124 Před 3 lety

    WaheguruDanWaheguruj

  • @ganiiihaler1589
    @ganiiihaler1589 Před 3 lety +5

    waheguru guru granth sahib vich kis ang te likheya koi v ds skda,..guru granth sahib read kro te dsso saare veer jii...reply jroor kreyo

    • @jagdishsuthar6733
      @jagdishsuthar6733 Před 3 lety

      ये गुरु ग्रंथ साहिब मेँ नहीं लिखा किंतु गुरु प्रताप सूरज जिसे सूरज प्रकाश भी कहते है़ जो महाकवि संतोख सिंह जी द्वारा लिखित है़ ..उसमें लिखा है़

    • @ganiiihaler1589
      @ganiiihaler1589 Před 3 lety

      @@jagdishsuthar6733 jii sooraj prakash granth nu mann de tuc ja guru granth sahib nu??

    • @jagdishsuthar6733
      @jagdishsuthar6733 Před 3 lety +1

      @@ganiiihaler1589 sir मेरे लिये तो दसों गुरु महाराज का जीवन जो गुरु प्रताप सूरज मेँ लिखा हुआ है़ वो भी पूजा व सत्कार के योग्य हैं और पवित्र गुरूओं की वाणी जो ग्रंथ साहिब जी मेँ लिखी हैं वो भी आदर सत्कार के योग्य है़

  • @vikaskumarlovely7359
    @vikaskumarlovely7359 Před 3 lety

    Ha ha ha

  • @karamjitsingh-bs7gf
    @karamjitsingh-bs7gf Před 3 lety

    ਬਕਵਾਸ

  • @aakal
    @aakal Před 3 lety

    ਪਤਾ ਨਹੀਂ ਕਿੱਥੋਂ ਕਹਾਣੀਆਂ ਲਭ ਕੇ ਲੈ ਆਉਂਦਾ ਏਹ ਬਾਬਾ

  • @SunilKumar-yz1nx
    @SunilKumar-yz1nx Před 3 lety +1

    Shiv hi waheguru ji hai

    • @gaganbal9405
      @gaganbal9405 Před 3 lety +2

      Nahi Brother Waheguru Hai Parmatma 🙏

    • @Gurmeetsingh-xr1ig
      @Gurmeetsingh-xr1ig Před 3 lety +1

      Shiv waheguru nahi h

    • @Gurmeetsingh-xr1ig
      @Gurmeetsingh-xr1ig Před 3 lety +1

      महा मूढ़ कच्छू भेद ना जानत, महादेव को कहेट सदा शिव

    • @Gurmeetsingh-xr1ig
      @Gurmeetsingh-xr1ig Před 3 lety

      Ya sabad bani vich daraj h

    • @gaganbal9405
      @gaganbal9405 Před 3 lety

      @@Gurmeetsingh-xr1ig Hanji, Chopai Sahib de Bani vich 🙏

  • @YukiVisions
    @YukiVisions Před 3 lety

    ki ki kri jaande gapp te gapp... waheguru ji maaf kre

  • @jaswalharry
    @jaswalharry Před 3 lety

    Gurmat da parchaar chadd ke inna ne pandta dia storia shuru kar layia londea ne 🤣🤣

  • @chandusingh8654
    @chandusingh8654 Před 3 lety +2

    Dislike Karn waleya da v bhala hove

  • @gurdeepgori5584
    @gurdeepgori5584 Před 3 lety +1

    Vaheguru ji ka khalsa vaheguru ji ki fateh.... Das Guru sahibaan and Sare gursikh ikko hi akaal purkh te yakeen krda hai jo ki dhan dhan Guru Granth Sahib di starting te hi hai.. Dhayan deo guru de piyareo sikhism devtaavadi concept nu nahi follow krda.. Dhan Dhan Guru Granth Sahib vich jithe v Ram, Hari, ja jise hor devte da name ave oh akaal purkh jot nu sambodhan krda hai na ki kise khaas devte nu.. Fir eh sakhi kitho layi gyi hai je kise nu pta hove ta dseyo....

  • @visakhasingh6553
    @visakhasingh6553 Před 3 lety

    Q juht bolde a sada koi Len den n a ehna devi devtea nal Q sano hindhu b a e janda a

  • @charansinghghotra3683
    @charansinghghotra3683 Před 3 lety

    ਗਲਤ ਬਿਆਨੀ ਤੋਂ ਗੁਰੇਜ ਕਰੋ ਜੀ ।ਕੀ ਤੁਸੀਂ ਉਸ ਰਾਤ ਕੋਲ ਸੀ?

  • @karamjitsingh-bs7gf
    @karamjitsingh-bs7gf Před 3 lety

    ਝੂਠ ਬੋਲਣਾ ਤੇ ਸਰਵਣ ਕਰਨਾ। ਸਿੱਖ ਦਾ ਕੰਮ ਨਹੀਂ। ਏਸ ਕਹਾਣੀ ਦਾ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ। ਮਿਥਹਾਸ ਨੂੰ ਪਛਾਣੋ।

  • @JagdeepSingh-kh9kn
    @JagdeepSingh-kh9kn Před 2 lety

    ਵਾਹਿਗੁਰੂ ਜੀ

  • @enterprochouhan5330
    @enterprochouhan5330 Před 2 lety

    Waheguru ji

  • @ravindersingh369
    @ravindersingh369 Před 3 lety +6

    Dhan Dhan Guru Har Govind Sahibji Maharaj 🌹🙏🙏

  • @Ashok.kumar.khunda
    @Ashok.kumar.khunda Před 3 lety +3

    Waheguru ji🙏🙏🙏

  • @BachittarSingh-md5vc
    @BachittarSingh-md5vc Před 3 lety +6

    Waheguru ji 🙏 waheguru ji 🙏 waheguru ji 🙏

  • @user-dt5vi1wf7j
    @user-dt5vi1wf7j Před 3 lety +3

    Waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏

  • @BaljitSingh-wy9xp
    @BaljitSingh-wy9xp Před 3 lety +4

    waheguru waheguru g

  • @user-dt5vi1wf7j
    @user-dt5vi1wf7j Před 3 lety +4

    Waheguru waheguru waheguru ji 🙏

  • @GurpreetSingh-uu5qo
    @GurpreetSingh-uu5qo Před 3 lety +4

    Waheguru ji wahe guru wahe guru waheguru waheguru waheguru waheguru waheguru waheguru waheguru❣❣❣💔💓💖💕👏💕👃👃💘❤💥

  • @jagtarmaan2653
    @jagtarmaan2653 Před 3 lety +3

    ਵਾਹਿਗੁਰੂ ਜੀ

  • @happychahal0046
    @happychahal0046 Před 3 lety +3

    Waheguru ji

  • @LUCKYSINGH-uk6fr
    @LUCKYSINGH-uk6fr Před 3 lety +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @NarinderSingh-te7rs
    @NarinderSingh-te7rs Před 3 lety +2

    Waheguru ji

  • @gurindermatharu8893
    @gurindermatharu8893 Před 3 lety +3

    Waheguru ji

  • @plcrepairingretrofitting2799

    Waheguru ji

  • @amrennikki8382
    @amrennikki8382 Před 3 lety +2

    Waheguru ji

  • @gogydas5084
    @gogydas5084 Před 3 lety +5

    Waheguru ji

  • @SsBal-fc7hf
    @SsBal-fc7hf Před 3 lety +1

    Waheguru ji