16-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 22. 08. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 126

  • @charnkaila5698
    @charnkaila5698 Před měsícem +46

    Kisan Mazdoor Zawan EKTA Zindabad ❤

  • @SinghBh-mu8wv
    @SinghBh-mu8wv Před měsícem +21

    ਜੀ ਕੇਜਰੀਵਾਲ ਵਾਰ ਚਾਹੀਦਾ ਅੰਮ੍ਰਿਤ ਪਾਲ ਸਿੰਘ ਵੀ ਸਾਨੂੰ ਬਾਹਰ ਚਾਹੀਦਾ ਤੁਹਾਨੂੰ ਤਾਂ ਫਰਜ਼ੀ ਦੁੱਖ ਲੱਗਦਾ ਸਾਨੂੰ ਪੁੱਛ ਕੇ ਵੇਖੋ ਹੜ ਨਸ਼ਿਆਂ ਦਾ ਵੱਗਦਾ ਰੱਬ ਦਾ ਵਾਸਤਾ ਰਿਹਾ ਕਰ ਦੋ

    • @user-mk8jx3xj7y
      @user-mk8jx3xj7y Před měsícem +1

      ਤੁਸੀਂ ਨਾਂ ਕੂਝ ਕਰਿਓ ਕੱਲਾ ਅਮ੍ਰਿਤਪਾਲ ਹੀ ਕਰੇ ਔਖਾ ਤੁਹਾਡਾ

    • @user-bk8jv5bn6i
      @user-bk8jv5bn6i Před měsícem

      L​@@user-mk8jx3xj7y

  • @jeevanriar5026
    @jeevanriar5026 Před měsícem +3

    Good Waheguru jig

  • @sarabjitkaur9304
    @sarabjitkaur9304 Před měsícem +26

    ਸਰਕਾਰ ਨੂੰ ਕੇਜਰੀ ਵਾਲ ਤਾਂ ਦਿਸਦਾ ਤੇ ਜੇਹੜੇ ਲੋਕਾਂ ਦੇ ਪੁਤਰ ਐਨ ਐਸੇ ਲਾਕੇ ਬੰਦ ਕੀਤਾ ਉਨਾਂ ਦਾ ਕੋਣ ਜੁਮੇ ਵਾਰ ਆ ਉ ਕਿਸੇ ਦੇ ਪੁਤਰ ਨੀ

  • @JasvirSingh-ej7mi
    @JasvirSingh-ej7mi Před měsícem

    Kisan majdoor ekta jindabad ❤❤❤❤❤❤❤❤❤❤❤❤❤❤❤❤❤❤❤❤❤❤❤❤

  • @tajindersohal890
    @tajindersohal890 Před měsícem +31

    Good news Chhal sab

  • @MohinderSingh-kj4vo
    @MohinderSingh-kj4vo Před měsícem +17

    ਇਕੋ ਸਿਧਾਂਤ ਅਪਨਾਉ। ਪੰਥ ਪਿਆਰਾ ਪਹਿਲਾਂ ਹੈ।

  • @BalwindersinghBagri
    @BalwindersinghBagri Před měsícem +16

    ਭਾਰ ਘਟਣਾਂ ਤਾਂ ਸੀ ਕਿਉਂਕਿ ਨਾਨਕੇ ਘਰ ਨਹੀਂ ਗਿਆ

  • @abhirajdhaliwal2375
    @abhirajdhaliwal2375 Před měsícem +28

    ਸਾਡੇ ਸੇਰ ਨੂੰ ਲੋਕ ਸਭਾ ਵਿੱਚ ਗਰਜਣ ਦੇਣਾ ਚਾਹੀਦਾ ਹੈ

  • @MohinderSingh-kj4vo
    @MohinderSingh-kj4vo Před měsícem +29

    ਸਾਡੇ ਘਰ ਦਾਲ ਵੰਡੀਂਦੀ ਸਾਰਾ ਹੀ ਜਗ ਵੇਖ ਰਿਹਾ।

  • @HarvinderSingh-nr6pn
    @HarvinderSingh-nr6pn Před měsícem +45

    ਕੇਜਰੀਵਾਲ ਨੂੰ ਪੁੱਛੋ ਅੰਮ੍ਰਿਤ ਪਾਲ ਦਾ ਵਧ ਰਿਹਾ ਜੇ ਤੇਰਾ ਘਟ ਰਿਹਾ

  • @BalwinderSingh-ix7mf
    @BalwinderSingh-ix7mf Před měsícem +2

    ਸੁਖਬੀਰ ਸਿੰਘ ਬਾਦਲ ਤੋਂ 90 ਲੱਖ ਵਿਆਜ ਸਮੇਤ ਲਿਆ ਜਾਵੇ ਹੋਰ ਵੀ ਗੁਰੂ ਘਰਾਂ ਨੂੰ ਬਹੁਤ ਖਾਂਦਾ ਹੈ ਉਹ ਵੀ ਪੈਸਾਂ ਲਿਆ ਜਾਵੇ ਗੁਰੂ ਘਰਾਂ ਦੀਆਂ ਜ਼ਮੀਨਾਂ ਵਿਚ ਵੀ ਏਰ ਫਿਰ ਕੀਤੀ ਹੈ ਉਹ ਪੈਸਾ ਵੀ ਵਸੂਲ ਕੀਤਾ ਜਾਵੇ

  • @JaswinderKaur-gp1on
    @JaswinderKaur-gp1on Před měsícem

    Good news

  • @jagrupsingh9282
    @jagrupsingh9282 Před měsícem

    Thanks ji

  • @balbalsingh12
    @balbalsingh12 Před měsícem +7

    ਕੁਝ ਨੀ ਹੁੰਦਾ ਕੇਜਰੀਵਾਲ ਨੂੰ ਜੇ ਭਗਵੰਤ ਮਾਨ ਦਾ ਜੀ ਨਹੀਂ ਲਗਦਾ ਫਿਰ ਭਗਵੰਤ ਮਾਨ ਨੂੰ ਕੇਜਰੀਵਾਲ ਕੋਲ ਛੱਡ ਆਉ

  • @davinderkalsi6276
    @davinderkalsi6276 Před měsícem +15

    ਅੰਮਰਤ ਪਾਲ ਨੂੰ ਦੋਨੋ ਸਰਕਾਰਾਂ ਨੂੰ ਰਿਹਾ ਕਰਨ

    • @LakhwinderThind-ok4sh
      @LakhwinderThind-ok4sh Před měsícem +1

      😅😅😅😅😅😅😅😅😅😅😅😅😅😅😅😅😅😅😅😅

    • @amanmann8578
      @amanmann8578 Před měsícem

      ​@@LakhwinderThind-ok4shਓਐਐਉ❤ 1:26 ❤ 1:27

  • @satnaam.singhmalhi6249
    @satnaam.singhmalhi6249 Před měsícem +12

    ਸਤਿ ਸ੍ਰੀ ਆਕਾਲ ਜੀ 🙏

  • @JaibBhukal
    @JaibBhukal Před měsícem

    Gud news

  • @AURSH-
    @AURSH- Před měsícem +2

    ਵਹਿਗੁਰੂ ਜੀ ਮਿਹਰ ਕਰੋ ਸਭ ਤੇ

  • @HelloOppo-mz2br
    @HelloOppo-mz2br Před měsícem

    ਅਕਾਲੀ ਦਲ ਨਮੇ ਬੰਦੇ ਭਰਤੀ ਕਰੇ ਇਹ ਜੇਹੜੇ ਬਾਗੀ ਬਣਗੇ ਇਹ ਤਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਸੀ ਜੇ ਸੁਖਵੀਰ ਅਸਤੀਫਾ ਦੇ ਵੀ ਦਿਊ ਫਿਰ ਤਾਂ ਉਹ ਗੱਲ ਹੋਜੂ ਬੁੜੀ ਮਰੀ ਕੁੜੀ ਜੰਮੀ ਗੱਲ ਉੱਥੇ ਹੀ ਹੈ ਬੰਦੀ ਸਿੰਘਾਂ ਨੂੰ ਵਿੱਚ ਲ ਓ ਹਵਾਰਾ ਤੇ ਨਾਲ ਵਾਲੇ ਸਿੰਘ ਉਹਨਾਂ ਵਿੱਚੋ ਬਣਾਓ ਤਾਂ ਭੱਲਾ ਹੋਣੈ

  • @JaibBhukal
    @JaibBhukal Před měsícem

    ❤❤❤❤

  • @amarjeetkaur4847
    @amarjeetkaur4847 Před měsícem +3

    Waheguru ji mahar karo Punjab ta 🙏

  • @dhara1449
    @dhara1449 Před měsícem +1

    W WAHEGURU JI !

  • @HassandeepCheema
    @HassandeepCheema Před měsícem

    Ok

  • @charnkaila5698
    @charnkaila5698 Před měsícem

    Navjot, Khaira, Gandhi, Bains Sahib Zindabad ❤

  • @SinghBh-mu8wv
    @SinghBh-mu8wv Před měsícem +3

    ਜਥੇਦਾਰ ਸਾਹਿਬ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜੇ ਸੁਖਬੀਰ ਦੇ ਬਿਆਨ ਤੋਂ ਖਾਲਸਾ ਪੰਥ ਸੰਗਤ ਸੰਤੁਸ਼ਟ ਨਹੀਂ ਹੁੰਦੇ ਜਾਂ ਤੁਸੀਂ ਨਹੀਂ ਕਰਾਉਂਦੇ ਪਦਵੀ ਛੱਡ ਦਿਓ ਜਾ ਇਸ ਦੁਸ਼ਟ ਨੂੰ ਪੰਥ ਚੋਂ ਸੇਕ ਦਿਓ ਮਾਫੀ ਚਾਹੁੰਨਾ ਤੁਹਾਡਾ ਰੁਤਬਾ ਬਹੁਤ ਉੱਚਾ ਪਰ ਕਹਿਣਾ ਪਵੇਗਾ ਬਾਕੀ ਤੁਸੀਂ ਖੁਦ ਸਮਝਦਾਰ ਕਰਿਓ ਵੀਚਾਰ ਹਾਈ ਲਾਈਟ ਰਿਪਲਾਈ ਜਿੰਮੇਵਾਰੀ ਨਾਲੇ ਕਰਿਓ ਬਾਈ

    • @user-mk8jx3xj7y
      @user-mk8jx3xj7y Před měsícem

      ਬਿਲਕੁਲ ਸਹੀ ਕਿਹਾ ਹੈ ਜੀ।

  • @gurvinderkaur4630
    @gurvinderkaur4630 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @JaswantSingh-qi4ok
    @JaswantSingh-qi4ok Před měsícem

    Good job Chahal Sahb

  • @KulwinderSingh-jq5or
    @KulwinderSingh-jq5or Před měsícem +2

    Fast comment kulwinder singh Dhillon Thakhan wadh moga

  • @jagtarsamra7203
    @jagtarsamra7203 Před měsícem

    ਸ਼ੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਅਕਾਲੀ ਦਲ ਦੀ ਚੱੜਦੀ ਕਲਾ ਲਈ

  • @SatnamSingh-vw3gt
    @SatnamSingh-vw3gt Před měsícem +2

    MP ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਰਿਹਾਅ ਕਰੋ

  • @KuldeepSingh-fo9mc
    @KuldeepSingh-fo9mc Před měsícem

    ਬੋਤ ਵਧੀਆ ਵਧੀਆ ਚੈਨਲ ਦਾ ਪੰਜਾਬ ਟੀਵੀ ❤❤

  • @paramjitsingh6295
    @paramjitsingh6295 Před měsícem +4

    ਕੇਜਰੀਵਾਲ ਤੇ ਭੰਡ ਨੇ ਪੰਜਾਬ ਦੇ ਸਿੰਘ ਤੇ NSA ਲਾਕੇ ਜੇਲ ਭੇਜੇ ਨੇ ਹਲੇ ਤਾਂ ਰੱਬ ਬਹੁਤ ਕੁਸ ਕਰੌ ਜੀ

  • @user-cl4ec4gy3c
    @user-cl4ec4gy3c Před měsícem

    Good news ji ❤❤❤❤❤

  • @SatinderKaur-vp1zk
    @SatinderKaur-vp1zk Před měsícem

    Waheguru ji mehar kran ji

  • @SandeepSharma-hs6uy
    @SandeepSharma-hs6uy Před měsícem +1

    Punjab police fail

  • @amriksingh9252
    @amriksingh9252 Před měsícem +12

    ਕੁੱਝ ਨਹੀਂ ਹੋਣਾ ਸੁਖਬੀਰ ਬਾਦਲ ਦਾ ਕਿਉਂ ਕਿ ਜਥੇਦਾਰ ਵੀ ਸੁਖਬੀਰ ਬਾਦਲ ਦੇ ਹੀ ਲਾਏ ਹੋਏ ਆ ਐੱਸ ਜੀ ਪੀ ਸੀ ਦਾ ਪ੍ਰਧਾਨ ਅਤੇ ਜਥੇਦਾਰ ਸੁਖਬੀਰ ਬਾਦਲ ਦੀ ਮਰਜ਼ੀ ਨਾਲ ਲਾਏ ਜਾਂਦੇ ਆ

    • @harbhajansingh4281
      @harbhajansingh4281 Před měsícem

      Par eh system hun band hona chahida hai. Es karke hi te es beiman ne golka di araba Rs du lutt keeti hai.

  • @BHUPINDERSingh-sc5yg
    @BHUPINDERSingh-sc5yg Před měsícem +13

    ਕੇਜਰੀਵਾਲ ਕਦੀ ਵੀ ਕੋਮਾ ਵਿੱਚ ਨਹੀ ਜਾ ਸਕਦਾ ਬਹੁਤ ਸਟ੍ਰੋਕ ਲਾਲ ਹੈ ਉਹ ਸਾਰਾ ਪੰਜਾਬ ਦਾ ਪੈਸਾ ਖਾ ਗਿਆ ਹੈ ਤੇ ਹਾਜਾਮਾ ਵੀ ਕਰ ਗਿਆ

    • @harbhajansingh4281
      @harbhajansingh4281 Před měsícem

      Awein dimag na khraab kariya karo. Kejriwal nu ki lod hai punjab de paisiya di. Delhi sarkar kol bahut paise han. Harpal Cheema jo FM hai usnu puchho kise ne koi paisa liya hai.

  • @BalwinderSingh-ix7mf
    @BalwinderSingh-ix7mf Před měsícem +4

    ਕੇਜਰੀਵਾਲ ਨੂੰ ਮੋਤ ਨਹੀਂ ਆਉਂਦੀ ਜੈਸੀ ਕਰਨੀ ਵੈਸੀ ਭਰਨੀ ਇਹੋ ਜਿਹੇ ਬੰਦੇ ਨਾਲ ਰੱਬ ਐਵੇਂ ਹੀ ਕਰੇ😅😅😅😅😅😅

  • @BaljeetKaur-tb1xb
    @BaljeetKaur-tb1xb Před měsícem

    Good program veer ji.

  • @darshansingh9874
    @darshansingh9874 Před měsícem

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @narindersingh9364
    @narindersingh9364 Před měsícem

    Good News Veer ji 🙏❤🙏

  • @tejpalkaur6164
    @tejpalkaur6164 Před měsícem +1

    ਤੇਜਪਾਲਕੋਰ

  • @majorsinghbhullar6009
    @majorsinghbhullar6009 Před měsícem

    ਧੰਨਵਾਦ ਜੀ

  • @KuldipSingh-gd6ck
    @KuldipSingh-gd6ck Před měsícem

    Good speaking News

  • @user-km4qc7gh3n
    @user-km4qc7gh3n Před měsícem

    ਰੋਟੀ ਤੂੰ ਵੀ ਭੁੱਖੇ ਰੱਖਦੇ ਰਹੇ ਹਨ ਅੰਮ੍ਰਿਤ ਪਾਲ ਸਿੰਘ ਹੁਰਾਂ ਨੂੰ ਉਹਨਾਂ ਤੇ ਕੋਈ ਨਹੀਂ ਗਿਆ ਅਸੀਂ ਮਰ ਚੱਲੇ ਆਂ

  • @MohinderSingh-kj4vo
    @MohinderSingh-kj4vo Před měsícem

    ਇਹ ਵੀ ਇਤਿਹਾਸਕ ਖਬਰ ਹੈ। ਕਪਾਹ ਉਤਪਾਦਕ ਘਟਿਆ ਹੈ।

  • @JagtarSingh-ri4or
    @JagtarSingh-ri4or Před měsícem

    SAD ne Punjab da berha garak karta hun galti Mang de firde aa

  • @wanttobesuccess8742
    @wanttobesuccess8742 Před měsícem +1

    Chori karne mein maja a raha hai jail kaatne mein taklif ho raha hai

  • @JagpalSingh-jt3hm
    @JagpalSingh-jt3hm Před měsícem

    Sidhumoose walajann

  • @gurmukhsingh7428
    @gurmukhsingh7428 Před měsícem

    Very good

  • @GulzarSingh-ux3en
    @GulzarSingh-ux3en Před měsícem

    I am very sad.May god took pity on the family

  • @user-pl7lw7xx7z
    @user-pl7lw7xx7z Před měsícem

    Ejlaas bich hajar jruri hona chahida

  • @harbhajansingh4281
    @harbhajansingh4281 Před měsícem

    Sikhbir badal nu dharmic sakhat saja Jathedara nu deni chahidi hai. Saza den to baad esnu pardhangi to jabri laah dena chahida hai. Jo 90 lakh Rs de istihar esne galat ditte han aur SGPC da nuksan keeta hai oh v es to recover karne chahide han.

  • @parampalsingh4030
    @parampalsingh4030 Před měsícem

    Jathedara nae kuj nahi Kahana sukbir badal nu

  • @sadhusingh5342
    @sadhusingh5342 Před měsícem

    Kerri te Amritpal S dosti karn fir theek Rahe ga par......

  • @MandeepKaur-is4uk
    @MandeepKaur-is4uk Před měsícem

    🎉 main Mandeep Kaur Mod Mandi to bol rahi hai Sadi Sadi Bhagwant man Sahab Kyon Nahin sun rahi hai Sadi Ke Sadi tar masala Da Koi Na Koi alag Geeta jave

  • @user-ho8mh7dt5e
    @user-ho8mh7dt5e Před měsícem

    🙏🙏🙏

  • @user-eg3il1qe7x
    @user-eg3il1qe7x Před měsícem +11

    ਭਗਵੰਤ ਮਾਨ ਝੂਠ ਬੋਲ ਦਾ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਸਭ ਝੂਠ ਹੈ

    • @harbhajansingh4281
      @harbhajansingh4281 Před měsícem

      Appointment letter tuhade sahmmane hi ditte ja rahe han. Tusi kiwe keh rahe ho Fir dasso SSF kitho aayi hai. Police ch v bharti nahi hoyi? Bahut galat te hairangi wali gal hai.

  • @baljeetsinghdehalbaljeetsi5144

    ਆਮ ਆਦਮੀ ਪਾਰਟੀ ਕੇਜਰੀਵਾਲ ਨਾਮ ਤੇ ਡਰਾਮੇ ਕਰ ਦੀ ਹੈ

  • @PARAMJITSINGHPANNU-ei2gk
    @PARAMJITSINGHPANNU-ei2gk Před měsícem

    All are power hungery and not bother for Sikhism. All qurell of Golak nothing else. Wine is same but being filled in various bottles under various Brands

  • @user-uo9iz8rs4c
    @user-uo9iz8rs4c Před měsícem

    Eh frqud krde han koi shi date nhi dasde

  • @user-uf2qh4vz6t
    @user-uf2qh4vz6t Před měsícem

    Koi nahi cheema wag jamant jabat hogi

  • @jarnailsinghkarnavl5059
    @jarnailsinghkarnavl5059 Před měsícem +1

    Badal da patu ha

  • @sukhdarshansingh4197
    @sukhdarshansingh4197 Před měsícem

    First do good for the welfare of punjabi now at present shiks changing their religion❤

  • @JasvirSingh-l3x
    @JasvirSingh-l3x Před 6 dny

    ਜੱਜ ਸਿੰਘ ਜੀ ਮਾਨ ਨੂੰ ਕਹੋ ਕਿਉ ਝੂਠ ਬੋਲੀ ਜਾਂਦਾ ਮਜ਼ਦੂਰਾਂ ਬਾਰੇ ਵੀ ਕੇਈ ਗੱਲ ਕਰ ਲੳਓ

  • @jaswantsingh3190
    @jaswantsingh3190 Před měsícem

    ਨੌਕਰੀਆਂ ਤੇ ਯੂਪੀ ਤੇ ਬਿਹਾਰ ਲੋਕਾਂ ਲਈ ਹਨ ਪੰਜਾਬੀਆਂ ਲਈ ਨਹੀਂ

    • @harbhajansingh4281
      @harbhajansingh4281 Před měsícem

      Awein tuhanu veham hai. Je 2 ya 4 baahar walian nu naukri de v ditti ta fir ki hoyia.

  • @labhbrar5385
    @labhbrar5385 Před měsícem

    ਬਾਦਲਾਂ ਨੂੰ ਪ੍ਰਧਾਨਗੀ ਸੁਖ ਕੇ ਦਿਤੀ ਹੈ

  • @PartapsinghSingh-x2w
    @PartapsinghSingh-x2w Před měsícem

    Mum

  • @user-uo9iz8rs4c
    @user-uo9iz8rs4c Před měsícem

    Bicot keeta janda hai eh date likhe bina news dinde han.toral bicot keeta hai

  • @innocentthought7173
    @innocentthought7173 Před měsícem

    Koi job ni diti ene

  • @jogindersaini7200
    @jogindersaini7200 Před měsícem

    Sukhbir Badal should be dismissed from Sikh Panth even S.S Dhinda also.This Badal family as a whole is not now respected by the Sikh Panth/Community.All these have destroyed the leadership qualities by their anti Sikh activities.Hence Sikhs don't want to see them now in Punjab politics.

  • @user-oq3gx2zb5r
    @user-oq3gx2zb5r Před měsícem

    Singh shaib gurugranth shaib kes jagha ta la ka Jaya ja sacda ha ji ke thana ve ja. Sakda ha klear karo ji

  • @SukhwinderKaur-h6b
    @SukhwinderKaur-h6b Před měsícem +1

    😡😡😡😡😡😡😡😡😡😭

  • @sukhdarshansingh4197
    @sukhdarshansingh4197 Před měsícem +1

    According to mine MAAN is not able for CM seat😊😅😅😅😅😅😅😅

  • @simmishergill6162
    @simmishergill6162 Před měsícem

    😂😂😂😂😂😂😂😂😂😂😂😂😂😂😂😂😂😂

  • @sadhusingh5342
    @sadhusingh5342 Před měsícem

    Ko e naikri kise nahi mili jee

  • @MohinderSingh-kj4vo
    @MohinderSingh-kj4vo Před měsícem

    ਐਕਸਪੈਕਟ ਚੋਰਾਂ ਦਾ ਗਰੁਪ ਹੈ ਜੀ।

    • @harbhajansingh4281
      @harbhajansingh4281 Před měsícem

      Eh special group of professional criminal hai hun SGPC nahi rahi.

  • @kuldeepsidhu7423
    @kuldeepsidhu7423 Před měsícem

    Dalla. Ha. Sab. Sukha. Da. As. Tu. Hasab. Ta. Parmatma. Lu. Aha. Zatadar. Daala. Ha

  • @lovepreetsingh-hk1lz
    @lovepreetsingh-hk1lz Před měsícem

    Panfgani police bahut laik aa par haram da rupia bannonn ch jihna kudi chaki ohna pehlan souda kita thaney ch k j case aia tana rafa dafa karan gey , hun janta bund da jor la lawey j kudi mil ju te, lakhan da soda hoia honna janta othey bund v de dau tawin kudi ni milnni , police nikami nai h chawey tan 2.5 ghentey ch case solve masla imaan da h rishwatkhori imaan te bhari pe jandi aa, poluce ton jo umeed rakhey oh dunya da sabh ton wada GHADHA dhanchoo dhanchoo

  • @jarnailsinghkarnavl5059
    @jarnailsinghkarnavl5059 Před měsícem +1

    Badal is not good

  • @MuskanKaur-by4ub
    @MuskanKaur-by4ub Před měsícem

    Lo

  • @lovepreetsingh-hk1lz
    @lovepreetsingh-hk1lz Před měsícem

    Chahal saab , kisey de naa de naal singh lonn ton pehlan apnni shakal vekh lia karo k oh tuhadey warga h v jan nai , jis prabgjeet de naal singh ghroud k la rahey ho oh singh akhwounn de kabal h, j eh singh h tan es di shakal da mar k swaa honna he durust aa , dasham patshah bilkul sahi kar rahey ne kafar da antt hona jaroori aa , hunn pata laga k panjab ch nasha kion aia ehna wargey kafran da ant karan lai, WJDK WJDF

  • @AbcdAbcd-rm5no
    @AbcdAbcd-rm5no Před měsícem

    Chahal ji weather information nhi dinde ? Barsat da mousam bhut jroori h sahi information deo sbs ngr

  • @tajindersohal890
    @tajindersohal890 Před měsícem

    Choore mara home ch hoi 2 jali nu

  • @user-km4qc7gh3n
    @user-km4qc7gh3n Před měsícem

    Amritpal Da koi fikar nahin Kejriwal ka bahut fikar Piya Sarkar Ranu

  • @amriksinghsidhu2656
    @amriksinghsidhu2656 Před měsícem +3

    Good news

  • @armangill8813
    @armangill8813 Před měsícem

    Thanks ji

  • @NaviNavi-sb8vg
    @NaviNavi-sb8vg Před měsícem

    😂😂😂😂😂😂😂😂😂😂😂😂😂😂😂😂😂😂😂😂😂😂