ਫੁੱਲ ਅਖਾੜਾ,ਅਮਰ ਸਿੰਘ ਚਮਕੀਲਾ ਅਮਰਜੋਤ ਗਿੱਲਾਂ ਲੁਧਿਆਣਾ,

Sdílet
Vložit
  • čas přidán 24. 01. 2023
  • Full live show chamkila amarjot ludhana

Komentáře • 511

  • @jagdeeppalsingh6046
    @jagdeeppalsingh6046 Před 6 měsíci +29

    ਮੈਂ ਹੁਣ ਤੱਕ ਚਮਕੀਲੇ ਵਰਗਾ ਅਖਾੜਾ ਨਹੀਂ ਦੇਖਿਆ। ਸਦੀਆਂ ਬਾਅਦ ਇਹੋ ਜਿਹੇ ਗਾਇਕ ਪੈਦਾ ਹੁੰਦੇ ਨੇ। ਮੈਂ ਚਮਕੀਲੇ ਦੇ 2 ਅਖਾੜੇ ਪਿੰਡ ਸਪਾਂ ਵਾਲੀ ਅਤੇ ਕੋਠੇ ਪਿੰਡ ਵੇਖਿਆ ਸੀ ਨਜਾਰਾ ਆ ਗਿਆ ਸੀ ਹੁਣ ਵੀ ਉਹ ਦਿਨ ਯਾਦ ਆ ਜਾਦੇ ਆ।

  • @SuchaSingh-jw4ss
    @SuchaSingh-jw4ss Před rokem +74

    ਜਿਸ ਵੀਰ ਦੇ ਵਿਆਹ ਵਿਚ ਚਮਕੀਲੇ ਦਾ ਅਖਾੜਾ ਲੱਗਿਆ ਹੋਊ ਉਹ ਵੀ ਬੜਾ ਮਾਣ ਮਹਿਸੂਸ ਕਰਦਾ ਹੋਵੇਗਾ, ਕਿਉਂਕਿ ਚਮਕੀਲਾ ਫੱਕਰ ਸੁਭਾਅ ਬੰਦਾ ਸੀ, ਉਹਦੇ ਮੰਨ ਵਿੱਚ ਜ਼ਰਾ ਵੀ ਗਰੂਰ ਨਹੀਂ ਸੀ ਕਿ ਉਹ ਇਨ੍ਹਾਂ ਮਹਾਨ ਕਲਾਕਾਰ ਹੈ। ਬੇਸ਼ੱਕ ਮਾਵਾਂ ਨੇ ਲੱਖਾਂ ਗਾਇਕ ਪੈਦਾ ਕੀਤੇ ਹਨ ਪਰ ਚਮਕੀਲਾ ਜਿਸ ਮਾਂ ਦੀ ਕੁੱਖ ਚੋਂ ਪੈਦਾ ਹੋਇਆ ਉਹ ਮਾਂ ਭਾਗਾਂ ਵਾਲੀ ਹੋਊ।ਮੇਰਾ ਸਲੂਟ ਹੈ ਉਸ ਫੱਕਰ ਰੂਹ ਨੂੰ

  • @sarabjitsingh5545
    @sarabjitsingh5545 Před rokem +71

    ਅਨੰਦ ਆ ਸੁਣ ਕੇ, ਬੱਸ ਨਾ ਪੂਰਾ ਹੋਣ ਵਾਲਾ ਘਾਟਾ ਪੇ ਗਿਆ , ਚਮਕੀਲਾ ਕੋਈ ਨਹੀਂ ਬਣ ਸਕਦਾ 😢😢

  • @pammibai7162
    @pammibai7162 Před rokem +18

    ਵਾਹ ਚਮਕੀਲਾ ਬਾਈ ਜੀ ਨਹੀਂ ਰੀਸਾਂ ਤੇਰੀਆਂ ਹੋਣੀਆਂ ਜੀ ਹੁਨਰ ਦਾ ਬਾਦਸ਼ਾਹ ਸੀ ਕੋਹੇਨੂਰ ਹੀਰਾ ਸੀ ਬਾਈ

  • @NikkaJaildar-lp5ln
    @NikkaJaildar-lp5ln Před 3 měsíci +18

    ਫੱਕਰ ਬੰਦਾ ਸੀ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਘਾਟਾ ਪੂਰਾ ਨੀ ਹੋਣਾ

  • @manindersingh-yq8ro
    @manindersingh-yq8ro Před rokem +70

    ਜਿਹੜੇ ਝੰਡੇ ਚਮਕੀਲਾ ਗੱਡ ਗਿਆ ਦੁਨੀਆ ਤੇ ਕੋਈ ਪੱਟਣ ਵਾਲਾ ਨੀ ਜੰਮਿਆ ਨਾ ਹੀ ਜੰਮੇ ਜਿਹੜੀਆਂ ਲੀਰਾਂ ਨੇ ਮਾਰਿਆ ਉਹਨਾ ਨੂੰ ਕੌਣ ਪੁਛਦਾ

  • @thamansingh8716
    @thamansingh8716 Před 8 měsíci +24

    ਚਮਕੀਲੇ ਤੋਂ ਬਾਅਦ ਸਿੱਧੂ ਬਾਈ ਆਇਆ ਸੀ ਮਾੜੇ ਲੋਕਾਂ ਦੀ ਗੰਦੀ ਸੋਚ ਓਸਨੂੰ ਵੀ ਖ਼ਾ ਗਈ ਕਿਸੇ ਨੂੰ ਮੁਕਾ ਕੇ ਮਸ਼ਹੂਰ ਨਹੀਂ ਹੋਇਆ ਜਾਂਦਾ ਮਸ਼ਹੂਰ ਹੋਣ ਵਾਸਤੇ ਉਸ ਤੋਂ ਚੰਗਾ ਬਣਨਾ ਪੈਂਦਾ ਓਹ ਇਹ ਲੋਕ ਬਣ ਨਹੀਂ ਸਕੇ । ਚਮਕੀਲਾ ਅਤੇ ਸਿੱਧੂ ਮਰਕੇ ਵੀ ਅਮਰ ਹੋ ਗਏ।

  • @anantdeepsingh7000
    @anantdeepsingh7000 Před rokem +42

    ਕਹਿੰਦਾ ਪੈਗ ਸ਼ੇਗ ਸ਼ੁਰੂ ਹੋ ਗਿਆ
    ਜੇ ਧਾਰਮਿਕ ਗਾਂਦੇ ਰਹੇ ਤਾਂ ਬੇਅਦਬੀ ਹੁੰਦੀ ਆ🙏🙏
    Legend chamkila..
    Always in our❤❤❤

  • @gurnamsingh5820
    @gurnamsingh5820 Před 9 měsíci +16

    ਬਹੁਤ ਰੂਹ ਨੂੰ ਸਕੂਨ ਮਿਲਿਆ ਸੁਣ ਕੇ love you chamkila saab ਜੀ

  • @pardeepsdg2134
    @pardeepsdg2134 Před 3 měsíci +4

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਅਮਰ ਜੋੜੀ ਨੂੰ ਸਿਜਦਾ ❤❤

  • @bhurasingh1871
    @bhurasingh1871 Před rokem +17

    ਕੋੲੀ ਵੀ ਗਾੲਿਕ ਚਮਕੀਲਾ ਅਮਰਜੋਤ ਦੀ ਰੀਸ ਨਹੀ ਕਰ ਸਕਦਾ

  • @karma573
    @karma573 Před rokem +46

    ਬਹੁਤ ਵਧੀਆ ਅਖਾੜਾ,ਸਭ ਕੁਝ ਠੀਕ

  • @GA_YTGamer001
    @GA_YTGamer001 Před rokem +11

    ਏਸ ਅਖਾੜੇ ਵਿੱਚ ਸਭ ਤੋਂ ਵੱਖਰੀ ਗੱਲ ਏਹ ਹੈ ਕਿ ਸਾਰੇ ਬੰਦਿਆਂ ਦੇ ਪੱਗਾ ਬੰਨੀਆਂ ਹੈ ਸਰਦਾਰੀ ਬਰਕਰਾਰ ਹੈ

  • @rinkugill6131
    @rinkugill6131 Před rokem +30

    ਸੁਪਰ ਹਿੱਟ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਲੋਕਾਂ ਦੇ ਦਿਲਾਂ ਅੱਜ ਵੀ ਰਾਜ ਕਰਦੇ ਐ

  • @tarakvicharpunjabichannel6624
    @tarakvicharpunjabichannel6624 Před 3 měsíci +4

    ਮਾਰਨ ਵਾਲੇ ਵਿਲੇਨ ਬਣ ਗਏ ਅਤੇ ਚਮਕੀਲਾ ਹਮੇਸ਼ਾਂ ਹੀ ਹੀਰੋ ਬਣਿਆਂ ਰਹੇਗਾ। ਸੰਗੀਤ ਜਗਤ ਵਿੱਚ ਉਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇਗਾ।

  • @Sanja-ray
    @Sanja-ray Před rokem +12

    ਇਸ, ਗਾਇਕ, ਜੋੜੀ, ਦੀ, ਖਾਸੀਅਤ, ਇਹ, ਸੀ, ਇਸਨੇ, ਜਿਨੇ, ਵੀ, ਗੀਤ, ਗਾਏ, ਉਹਨਾਂ, ਵਿੱਚੋ, ਸਾਰੇ, ਆਪਣੇ ਆਪ ਹੀ, ਲਿੱਖੇ, ਹੁੰਦੇ ਸਨ

  • @waheguruji136
    @waheguruji136 Před rokem +24

    ਪੀਰਾ ਦਾ ਪੀਰ ਅਮਰ ਸਿੰਘ ਚਮਕੀਲਾ

  • @harwindersingh-wg6ge
    @harwindersingh-wg6ge Před rokem +43

    ਚਮਕੀਲਾ ਨੀ ਕਿਸੇ ਨੇ ਬਣ ਜਾਣਾ ਅੱਜ ਕੱਲ ਤਾ ਸਾਰੇ ਗੰਦ ਨੇ

  • @ajmersingh694
    @ajmersingh694 Před rokem +15

    ਅਮਰ ਸਿੰਘ ਬਾਈ ਹਮੇਸਾ ਅਮਰ ਹੋ ਗਿਆ ਬੁਲੰਦ ਆਵਾਜ਼ਾਂ ਸੀ ਇਸ ਜੋੜੀ ਦੀਆਂ

  • @shindersingh5708
    @shindersingh5708 Před rokem +26

    ਵਾਹ ਜੀ ਵਾਹ ਜਿੰਦਾਬਾਦ ਚਮਕੀਲਾ ਅਤੇ ਅਮਰਜੋਤ ❤️❤️

  • @k.p.skhush769
    @k.p.skhush769 Před 5 měsíci +6

    ਸਦਾ ਬਹਾਰ ਜੋੜੀ ਸੀ ਚਮਕੀਲਾ ਜੀ ਅਤੇ ਅਮਰਜੋਤ ਸਦਾ ਬਹਾਰ ਜੋੜੀ ਦਾ ਨਾਂ ਅਮਰ ਰਹੇਗਾ

  • @anmolbrar3391
    @anmolbrar3391 Před rokem +77

    ਸੱਚਮੁੱਚ ਹੀ ਅਜ ਤਕ ਵੀ ਮੈਂ ਤਾਂ ਆਪਣੇ ਪੰਜਾਹ ਸਾਲਾਂ ਦੇ ਸਾਰੇ ਜੀਵਨ ਭਰ ਦੇ ਦੌਰਾਨ ਬਾਈ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਬਹੁਤ ਹੀ ਮਸ਼ਹੂਰ ਸਫਲ ਰਹੀ ਜੋੜੀ ਦੇ ਵਰਗਾ ਵਧੀਆ ਕੋਈ ਇਕ ਵੀ ਪੰਜਾਬੀ ਅਖਾੜਾ ਕਦੇ ਵੀ ਨਹੀਂ ਦੇਖਿਆ ਗਿਆ ਹੈ।ਧੰਨਵਾਦ ਜੀਉ।

    • @halalamaster48
      @halalamaster48 Před rokem

      3 people are responsible for Chamkila’s senseless murder. Gurdas Maan, Mohammad Sadiq and kuldip Manik.

    • @MajorMasih-eu7nl
      @MajorMasih-eu7nl Před rokem +3

      ਮੈਂਨੂੰ ਦੁੱਖ ਹੈ ਚਮਕੀਲਾ ਅਮਰਜੋਤ ਦੀ ਮੌਤ ਦਾ

    • @magharmasih6237
      @magharmasih6237 Před 8 měsíci

      ​@@MajorMasih-eu7nl❤❤❤❤❤

    • @MajorMasih-eu7nl
      @MajorMasih-eu7nl Před 8 měsíci

      @@magharmasih6237 ਸੱਚ ਹੈ ਕਿਹਾ ਵੀਰ ਜੀ

  • @harjitvlogstanda
    @harjitvlogstanda Před 3 měsíci +6

    ਓਸ ਟਾਈਮ ਦੀਆ ਬੀਬੀਆ v ਚਮਕੀਲੇ ਦੇ ਅਖਾੜੇ ਲਗਾ ਕ ਸਾਮ੍ਹਣੇ ਬੈਠ ਕੇ ਗਨਿਆ ਦਾ ਮਜ਼ਾ ਲੈਂਦਿਆ ਪਾਇਆ

  • @chamkaursing411
    @chamkaursing411 Před 8 měsíci +12

    ਅਖਾੜਾ ਸੁਣਕੇ ਹੁਣ ਵੀ ਮਨ ਭਰ ਆਉਂਦਾ ਹੈ ਜੀ ਬਹੁਤ ਅਖਾੜੇ ਦੇਖੇ ਹਨ ਜੀ

  • @ggggh906
    @ggggh906 Před rokem +10

    ਮੁੜ ਨੀਓ ਆਉਣਾ ਐਸਾ ਪਾਇਆ ਤੂੰ ਵਿਛੋੜਾ, ਖਾਈ ਜਾਂਦਾ ਚਮਕੀਲੇ ਤੇਰਾ ਸਾਰਿਆਂ ਨੂੰ ਝੋਰਾ,, ਪਿੰਡ ਭਾਮੜੀ ਦੇ ਮੋਨੂੰ,ਸੁਰਜੀਤ ਵੀ ਨਾਂ ਭੁੱਲਦੇ ਭਲਾਉਂਦੇ ਨੇਂ,, ਅੱਜ ਕਲ ਦੇ ਕਲਾਕਾਰ ਤੇਰੀਆਂ ਹੀ ਤਰਜਾਂ ਚ ਗੀਤ ਗਾਉਂਦੇ ਨੇਂ,

  • @s.p5055
    @s.p5055 Před rokem +28

    ਇਹ ਰੱਬ ਵਰਗੀ ਜੋੜੀ ਕਿਥੇ ਹੁਣ ਦੁਨੀਆ ਤੇ ਆਉਣੀ ।।।।।।

  • @jagmailsinghshergill2187
    @jagmailsinghshergill2187 Před 6 měsíci +8

    ਸੱਚੀ ਮੁੱਚੀ ਅਮਰ ਜੋੜੀ …ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ 🌹🌹🌹🌹🌹🌹🌹🙏🙏🙏🙏🙏🙏

  • @jagdevsinghbrar8347
    @jagdevsinghbrar8347 Před rokem +18

    ਬਾਈ ਚਮਕੀਲਾ ਮੇਰੀ ਭੂਆ ਜੀ ਦੇ ਵਿਆਹ ਤੇ ਲਾਇਆ ਸੀ ਬਹੁਤ ਇੱਕਠ ਸੀ ਮੀਂਹ ਪੈਂਦੇ ਵਿੱਚ ਵੀ ਕੋਈ ਨਹੀਂ ਸੀ ਉੱਠਿਆ

    • @abhisingh5901
      @abhisingh5901 Před 3 měsíci +1

      Paji lok bolde gande gane bolda. Phir apppne ghar kyu bulaya janda c

  • @whitegameryt3700
    @whitegameryt3700 Před 9 měsíci +48

    ਵਾਹ ਬਾਈ ਚਮਕੀਲੇ ਤੂੰ 35ਸਾਲ ਪਹਿਲਾਂ ਵੀ ਬੇਅਦਬੀ ਹੋਣ ਦੀ ਅਕਲ ਰੱਖਦਾ ਸੀ,ਪਰ ਤੈਨੂੰ ਮਾਰਨ ਵਾਲੇ ਜ਼ਾਲਮਾਂ ਨੇ ਕਦੇ ਤੇਰੇ ਦਿਲ ਦੀ ਸਿੱਖੀ ਪ੍ਰਤੀ ਸ਼ਰਧਾ ਨੂੰ ਵੀ ਨਹੀਂ ਵੇਖਿਆ ਸੀ,

    • @Kewal_Singh5911
      @Kewal_Singh5911 Před 3 měsíci

      ❤❤❤❤❤

    • @jaspalmehak1770
      @jaspalmehak1770 Před 3 měsíci +2

      ਵੀਰ ਤੁਹਾਡੀ ਗੱਲ ਬਿਲਕੁਲ ਸਹੀ ਹੈ। ਚਮਕੀਲਾ ਸਿੱਖੀ ਵਿੱਚ ਸਰਦਾ ਰੱਖਦਾ ਸੀ। ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

    • @heavenhill4783
      @heavenhill4783 Před 3 měsíci +1

      Sahi gal aa 22g dekho kini nimrata. C 22vich

  • @System-76182
    @System-76182 Před rokem +67

    ਚਮਕੀਲਾ ਆਪਣੇ ਟਾਇਮ ਦਾ ਸਟੇਟਸ ਸਿੰਬਲ ਬਣ ਗਿਆ।ਚਮਕੀਲੇ ਦਾ ਅਖਾੜਾ ਲਵੌਣ ਦਾ ਮਤਲਬ ਹੁੰਦਾ ਸੀ ਵੀ ਬੰਦੇ ਬਹੁਤ ਤਕੜੇ ਤੇ ਰਸੂਖਦਾਰ ਨੇ।ਤੇ ਜੇਡਾ ਚਮਕੀਲੇ ਦਾ ਓਸ ਟਾਈਮ ਰੇਟ ਸੀ ਲਵਾ ਵੀ ਚਮਕੀਲੇ ਨੂੰ ਕੋਈ ਰਸੂਖਦਾਰ ਤੇ ਅਮੀਰ ਹੀ ਸਕਦਾ ਸੀ।ਚਮਕੀਲੇ ਦਾ ਵੀ ਟਾਈਮ ਨਹੀਂ ਦੌਰ ਹੀ ਆਇਆ ਸੀ। ਜੈ ਚਮਕੀਲਾ ਗੰਦ ਗਾਉਂਦਾ ਸੀ ਤਾਂ ਇਹਨਾ ਸਰਦਾਰਾ ਦੀਆ ਔਰਤਾਂ ਅੱਗੇ ਬੈਠਿਆ ਕਿਉ ਸੁਣ ਰਹੀਆ ਨੇ।ਗੱਲ ਤਾਂ ਇਹ ਆ ਵੀ ਚਮਕੀਲੇ ਦੀ ਚੜਾਈ ਤੇ ਗਾਇਕੀ ਚ ਵਧਦਾ ਕਦ ਸਮਕਾਲੀ ਗਾਇਕਾ ਨੂੰ ਬਰਦਾਸ ਨਹੀਂ ਹੋਇਆ।ਤੇ ਮਰਵਾ ਦਿੱਤਾ ਚਮਕੀਲਾ

  • @BalwinderSingh-jw5ws
    @BalwinderSingh-jw5ws Před rokem +37

    ਬਿਲਕੁਲ ਸਾਫ ਅਖਾੜਾ ਵਧੀਆ ਆਵਾਜ਼ ਬੁਲੰਦ ਆਵਾਜ਼

  • @SukhrajSingh-li7vy
    @SukhrajSingh-li7vy Před rokem +17

    ਸੋਢੀ ਸਾਬ ਬਹੁਤ ਸਾਰਾ ਪਿਆਰ love u ਤੇ ਨਾਲ ਬੇਕਮਾਲ ਗਾਇਕੀ ਗਰੀਬ ਮਾਰ ਕਰਤੀ ਯਾਰ ਵਿਚਰਾ ਆਪਣੀ ਮਿਹਨਤ ਕਰਦਾ ਸੀ ਕਿਸੇ ਨੂੰ ਕਿ ਕਹਿੰਦਾ ਸੀ ਬੁਹਤ ਮਾੜਾ ਕੀਤਾ ਮੈਂ ਬਾਰ ਬਾਰ ਇਹ ਸੋਅ ਵੇਖਦਾਂ ਰੱਬਾ ਉ ਸਮਾਂ ਤੇ ਸਾਡੇ ਉਸਤਾਦ ਨੂੰ ਵਾਪਸ ਕਰਦੇ ਸਭ ਦਾ ਸਤਿਕਾਰ ਤੇ ਧੰਨਵਾਦ ਸੋਢੀ ਸਾਬ ਤੁਹਾਡੀ ਬਹੁਤ ਮਿਹਰਬਾਨੀ

  • @paramrupal5351
    @paramrupal5351 Před 3 měsíci +3

    ਸੋਡੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਚਮਕੀਲਾ ਜੀ ਦਾ ਪ੍ਰੋਗਰਾਮ ਦਿਖਾ ਦਿੱਤਾ। ਧੰਨਵਾਦ ਬਹੁਤ ਬਹੁਤ❤❤❤🎉🎉🎉

  • @deepagill8393
    @deepagill8393 Před rokem +74

    ਲੀਜੈਂਡ ਸਿੱਧੂ ਮੂਸੇ ਵਾਲਾ ਤੇ ਅਮਰ ਸਿੰਘ ਚਮਕੀਲੇ ਵਰਗੇ ਕਲਾਕਾਰ ਕਿਤੇ ਸਦੀਆਂ ਬਾਅਦ ਆਉਂਦੇ ਹਨ ਤੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ 👌❤️❤️ ਧੰਨਵਾਦ ਸੋਢੀ ਬਾਈ ਜੀ ਤੁਸੀਂ ਅਨਮੋਲ ਹੀਰਾ ਸਾਂਭ ਕੇ ਰੱਖਿਆ ਹੋਇਆ ਹੈ

  • @allpro2812
    @allpro2812 Před rokem +56

    ਸਾਡਾ ਪਿੰਡ ਲਤਾਲਾ ਹੈ ਤੇ ਨਾਨਕੇ ਗਿੱਲਾ ਨੇ , ਮੈ ੳਸ ਵੇਲੇ ਅੱਠ ਸਾਲ ਦਾ ਸੀ , ਚਮਕੀਲੇ ਦਾ ਪਿੰਡ ਦੁਗਰੀ ਸੀ ਨਹਿਰ ਦੇ ਨਾਲ ਨਾਲ ਜਾ ਕੇ . ਪੱਖੋਵਾਲ , ਨਾਰੰਗਵਾਲ , ਕਾਲਖ . ਅਤੇ ਬਹੁਤ ਹੋਰ ਪਿੰਡ , ੳਸ ਵਕਤ ਨੁ ਯਾਦ ਕਰਕੇ ਅੱੱਖਾ ਭਰ ਆੳਦਿਆ ਨੇ , ਪਤਾ ਹੀ ਨਹੀ ਲੱਗਿਆ। ਕੀ ਸਮਾ ਨਿਕਲ ਵੀ ਗਿਆ

    • @SomalJobPlacementNearGovtAyurv
      @SomalJobPlacementNearGovtAyurv Před rokem +3

      Punjabi Sangeet star sada chamkda rahu

    • @hariram893
      @hariram893 Před rokem +3

      bai main oh dekeya ni wt maja aa geya veer... sunke te vekh ke...

    • @user-oi4nh1fy1k
      @user-oi4nh1fy1k Před 7 měsíci +2

    • @GurdevPspcl
      @GurdevPspcl Před 4 měsíci +1

      Bahut bahut dhanyawad y g ena Maan bakusan lai ... Don't repeat 1988...come back...wait...be patient 🙏🙏

  • @kulwantsinghjohal4849
    @kulwantsinghjohal4849 Před rokem +4

    ਜੋ ਤਸ਼ਬੀਹਾਂ ਚਮਕੀਲਾ ਦੇ ਗਾਣਿਆ ਚ ਹੁੰਦੀਆਂ ਸੀ ਅੱਜ ਦੇ ਗੀਤਕਾਰਾਂ ਦੇ ਵਸੋ ਬਾਹਰ ਆ ।

  • @deeprataindia1170
    @deeprataindia1170 Před rokem +41

    ਸੋਢੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਕੁੱਝ ਸਾਂਭ ਕੇ ਰੱਖਿਆ ਹੈ ਸਾਨੂੰ ਸੁਣਾਉਂਦੇ ਹੋ ਯਾਦਾਂ ਤਾਜਾ ਹੋ ਜਾਂਦੀਆਂ ਹਨ ।ਚਮਕੀਲਾ ਜੀ ਦੀ ਸੱਚੀ ਕਹਾਣੀ ਵੀ ਪੇਸ਼ ਕੀਤੀ ਹੈ ਆਪਜੀ ਨੇ ਕਿਸੇ ਕਿਸੇ ਦੇ ਹਿੱਸੇ ਆਉਂਦਾ ਸੇਵਾ ਕਰਨੀ ਜੋਹ ਆਪ ਕਰ ਰਹੇ ਹੋ।
    ,,Ballu ਰਟੈਂਡਾ,,ਅਕਲਪੁਰ,,

  • @JaspalSingh-fd1yq
    @JaspalSingh-fd1yq Před rokem +20

    ਜਦੋਂ ਅਸੀਂ ਦੇਖਿਆ ਸੀ ਚਮਕੀਲਾ,ਸਾਨੂੰ ਕੀ ਪਤਾ ਸੀ ਇਹ ਕਿਹੜਾ ਹੀਰਾ ਹੈ sory veero ਕਿਤੇ ਲਕੋ ਕੇ ਰੱਖ ਲੈਂਦੇ, ਲਵ ਬਾਈ ਨੂੰ

  • @amankaur5121
    @amankaur5121 Před 3 měsíci +3

    ਅਮਨਜੋਤ ਜੀ ਹਮੇਸ਼ਾ ਸਿਰ ਢਕ ਕੇ ਰੱਖ ਦੇ ਸੀ ਸਾਦਗੀ ਵਾਲਾ ਪਹਿਰਾਵਾ ਹੁੰਦਾ ਸੀ ❤❤❤❤❤

  • @harchandkothalamalerkotlap1564

    ਚਮਕੀਲਾ ਹੋਰ ਕਿਸੇ ਨੇ ਨਹੀਂ ਬਣ ਜਾਣਾ ਪੇਂਡੂ ਵਿਰਸਾ ਚਾਲੂ ਰੱਖਿਆ ਹੈ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @waheguruji136
    @waheguruji136 Před rokem +6

    ਬਹੁਤ ਵਧੀਆ ਬੰਦਾ ਸੀ ਚਮਕੀਲਾ ਬਾਈ

  • @user-tz8jk1wt9q
    @user-tz8jk1wt9q Před 3 měsíci +2

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਸਦਾ ਲਈ ਅਮਰ ਹੋ ਗਏ

  • @baljeetsingh938
    @baljeetsingh938 Před rokem +27

    ❤ ਨਾਂ ਕਿਸੇ ਨੇ ਜੋੜੀ ਦੀ ਰੀਸ ਕੀਤੀ ਤੇ ਨਾਂ ਹੀ ਬਾਈ ਚਮਕੀਲੇ ਦੀ ਤੂਬੀ ਦੀ, ਸਲੂਟ ਹੈ ਸਲਾਮ ਹੈ ਇਸ ਜਿਊਂਦੀ ਜਾਗਦੀ ਸ਼ਖ਼ਸੀਅਤ ਨੂੰ ਸਦਾ ਸਲਾਮ ਹੈ good 👍👍👍

  • @user-gk3dt9ey6w
    @user-gk3dt9ey6w Před rokem +13

    ਵੜਾ ਨਜ਼ਾਰਾ ਆਉਂਦਾ ਹੁੰਦਾ ਸੀ ਖੁੱਲ੍ਹੇ ਅਖਾੜੇ ਵਿੱਚ ਹੁਣ ਮੈਰਿਜ ਪੈਲਿਸਾ ਨੇ ਮਾਹੌਲ ਹੀ ਖ਼ਤਮ ਕਰਤਾ ਅਸੀਂ ਆਪਣਾ ਵਿਰਸਾ ਪੈਸੇ ਦੇਕੇ ਖ਼ਤਮ ਕੀਤਾ ਬਹੁਤ ਯਾਦ ਆਉਂਦਾ ਇਹ ਟਾਈਮ ਵਿਆਹ ਚ ਮੰਜੇ ਤੇ ਬੈਠ ਦਾਰੂ ਪੀਣੀ ਨਾਲ਼ੇ ਗੱਲਾਂ

  • @sukhdevkhan4430
    @sukhdevkhan4430 Před rokem +12

    ਬਾਈ ਜੀ ਬਹੁਤ ਵਧੀਆ ਜੀ ਬਹੁਤ ਹੀ ਜਾਦ ਆਉਂਦੇ ਏ ਜੋੜੀ

  • @kilwindersingh3444
    @kilwindersingh3444 Před měsícem +3

    ਬਹੁਤ ਘੈਂਟ ਸੀ ਚਮਕੀਲਾ ਜੀ ਤੇ ਅਮਰਜੋਤ ਜੀ ਦਾ ਟਾਈਮ ਜੀ 👌👌👌👌👌👌👌👌👌👌

  • @anmolbrar3391
    @anmolbrar3391 Před rokem +36

    ਚਮਕੀਲੇ ਅਤੇ ਬੀਬਾ ਅਮਰਜੋਤ ਦੀ ਬਹੁਤ ਮਸ਼ਹੂਰ ਰਹੀ ਜੋੜੀ ਦੇ ਵਾਂਗ ਜੋ ਕਿ ਬਹੁਤ ਵਧੀਆ ਅਤੇ ਲੋਕਾਂ ਦੇ ਬਹੁਤ ਭਾਰੀ ਇਕੱਠਾਂ ਨੂੰ ਮਜਬੂਰਨ ਬੰਨ੍ਹ ਕੇ ਬੈਠਾ ਕੇ ਰੱਖ ਦੇਣ ਵਰਗਾ ਵਧੀਆ ਅਖਾੜਾ ਸ਼ਾਇਦ ਅੱਜ ਤੱਕ ਵੀ ਕੋਈ ਅਖਾੜਾ ਨਹੀਂ ਦੇਖਿਆ ਹੈ।ਧੰਨਵਾਦ ਜੀਉ।

  • @kulwantsinghjohal4849
    @kulwantsinghjohal4849 Před rokem +31

    ਲੱਚਰਤਾ ਦਾ ਵੀ ਐਵੇ ਠੱਪਾ ਹੀ ਲੱਗਾ ਸੀ ਜੇ ਧਿਆਨ ਨਾਲ ਸਾਰੇ ਗਾਣੇ ਸੁਣੀਏ ਸਾਰੇ ਚੋਂ 10 ਗੀਤ ਹੀ ਸਿਰਫ ਹੋਣਗੇ ਜਿਹੜੇ ਥੋੜੇ ਜੇ ਉਸ ਟਾਇਮ ਦੇ ਹਿਸਾਬ ਨਾਲ ਲੱਚਰ ਲੱਗਦੇ ਸੀ ।ਪਰ ਹੁਣ ਦੇ ਗਾਣੇ ਕਿਤੇ ਵੱਧ ਲੌਚਰ ਆ।

  • @jasmailsinghjassygill00
    @jasmailsinghjassygill00 Před rokem +35

    ਵਾਹ ਚਮਕੀਲਾ ਸਾਹਬ ਜੀ,,, ਨਹੀਂ ਰੀਸਾਂ ਹੋਣੀਆਂ ਜੀ,,,ਹੁਨਰ ਦਾ ਬਾਦਸ਼ਾਹ ਸੀ ਬਾਈ

  • @kuldeepsinghsardarji8892
    @kuldeepsinghsardarji8892 Před 9 měsíci +6

    ਉਸਤਾਦ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਧੜਕਣ ਬਣਕੇ ਵਸੇ ਹੋਏ ਹਨ ਅਤੇ ਸਦਾ ਵਸਦੇ ਰਹਿਣ ਗੇ।

  • @himatsingh0077
    @himatsingh0077 Před rokem +18

    ਭਰਾਵੋ,, ਕਿੰਨਾ ਮਹਾਨ ਵਿਦਵਾਨ, ਚਮਕੀਲਾ ਰਾਜਾ , ਦੁਨੀਆਂ ਨੂੰ ਦੁਬਾਰਾ ਮਿਲਾ ਦੇਵੇ ਪਰਮਾਤਮਾ

  • @lakhbirsingh7485
    @lakhbirsingh7485 Před rokem +48

    ਚਮਕੀਲੇ ਦੇ ਨਾਲ ਅਮਰਜੋਤ ਦੀ ਅਵਾਜ਼ ਵੀ ਕਮਾਲ ਦੀ ਹੈ ❤🎉❤🎉 ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ੇ ਜੀ ਜੋੜੀ ਨੂੰ 😢

    • @HarvinderSingh-yy8th
      @HarvinderSingh-yy8th Před 3 měsíci

      Amarjot discus throw, kabaddi de player see. Ghar day saray kam ve aap he kar lainde see.

  • @ajmersingh694
    @ajmersingh694 Před rokem +11

    ਸਦਾ ਬਹਾਰ ਗੀਤਾਂ ਦਾ ਗਾਇਕ ਬਾਈ ਚਮ੍ਕੀਲਾ ਤੇ ਅਮਰਜੋਤ

  • @baljeetsingh938
    @baljeetsingh938 Před rokem +105

    ਚਮਕੀਲੇ ਦਾ ਖੜਨ ਦਾ ਅੰਦਾਜ਼ ਅੱਜ ਤੱਕ ਨਹੀਂ ਵੇਖਿਆ, ਕਹਿੰਦੇ ਚਮਕੀਲਾ ਲੱਚਰ ਗਾਉਂਦਾ ਸੀ,ਪਰ ਲੋਕ ਖੁਦ ਬੁੱਕ ਕਰਕੇ ਮਤਲਬ ਪੈਸੇ ਦੇ ਸਿਫਾਰਸ਼ੀ ਗੀਤ ਸੁਣਦੇ ਸੀ, ਚਮਕੀਲਾ ਕਿਹੜਾ ਕਿਸੇ ਬਾਰ ਅੱਗੇ ਜਾ ਕੇ ਗਾਉਦਾ ਸੀ, ਲੋਕ ਲੱਚਰ ਸੀ, ਕਿ ਚਮਕੀਲਾ

  • @shivdeepkartik5032
    @shivdeepkartik5032 Před rokem +13

    ਬਹੁਤ ਖੂਬਸੂਰਤ ਪਿਆਰੀ ਜੋੜੀ 💕❤️💜💛💙💞💖

  • @sukhmindersingh7880
    @sukhmindersingh7880 Před rokem +18

    ਅਮਰ ਸ਼ਹੀਦ ਮਹਾਨ ਜੋੜੀ ਸਦਾ ਲਈ ਅਮਰ ਹੋ ਗਈ ਮਾਰਨ ਵਾਲਿਆਂ ਨੇ ਸਿਰਫ ਚਮਕੀਲਾ ਮਾਰ ਦਿੱਤਾ ਪਰ ਅਵਾਜ ਨੂੰ ਨਹੀਂ ਮਰ ਸਕੇ ਜੋ ਸਦਾ ਲਈ ਬੁਲੰਦ ਹੋ ਗਈ

  • @GurmeetSingh-jq6mq
    @GurmeetSingh-jq6mq Před rokem +16

    ਬਹੁਤ ਵਧੀਆ ਅਖਾੜਾ

  • @vdhillon4382
    @vdhillon4382 Před 4 měsíci +3

    ਲਾਈਵ ਚਮਕੀਲੇ ਵਰਗਾ ਅੱਜ ਤੱਕ ਨੀ ਕੋਈ ਨੀ ਲਾ ਸਕਿਆ l ਥੋੜਾ ਜਿਹਾ ਕੁਬ ਪਾਂ ਕੇ ਖੜਦਾ ਸੀ।ਅਵਾਜ ਦੋਨਾਂ ਦੀ ਪੂਰੀ ਗਡਵੀ ਸੀ।ਕੇਨੁ ਕੈਨੂੰ ਲਗਦਾ ਹੈ ਚਮਕੀਲੇ ਵੇਲ਼ੇ ਹੁੰਦੇ ਲਾਈਵ ਜਰੂਰ ਲਵੋਨਾ ਸੀ।🎉🎉🎉

  • @dr.pargatmaan7594
    @dr.pargatmaan7594 Před rokem +16

    ਬਹੁਤ ਵਧੀਆ ਅਖਾੜਾ ਜੀ

  • @user-ee3ho8qc1v
    @user-ee3ho8qc1v Před 4 měsíci +3

    ਚਮਕੀਲੇ ਦਾ ਦੂਜਾ ਰੂਪ ਸੀ ਸਿੱਧੂ ਇਕੋ ਜਿਨੀ ਉਮਰ ਚ ਜਹਾਨੋ ਗਏ ਆ

  • @liveyungstayhappy4424
    @liveyungstayhappy4424 Před rokem +39

    ਰੂਹ ਖੁਸ਼ ਕਰਤੀ।

  • @surmukh.singhjhandi2979
    @surmukh.singhjhandi2979 Před rokem +35

    36 Years Bad vi CHAMKILA JI SUPER HIT Ha

  • @BhupinderSingh-yg8cg
    @BhupinderSingh-yg8cg Před rokem +29

    ਬਹੁਤ ਖੂਬ ਜੀ।

  • @ManmohanSingh-kr8bx
    @ManmohanSingh-kr8bx Před rokem +24

    H,M,V,,ਦਾ,,ਬਾਪੂ,,22,,ਚਮਕੀਲਾ,

  • @kulwantsinghjohal4849
    @kulwantsinghjohal4849 Před rokem +10

    ਧੰਨਵਾਧ ਸੋਢੀ ਸਾਹਿਬ ਤੁਸੀ ਜੋ ਚਮਕੀਲੇ ਦੀ ਯਾਦ ਸਾਭੀ ਆ

  • @gotasingh3500
    @gotasingh3500 Před rokem +35

    1988, ਵਿਚ ਸਕੂਲ ਵਿੱਚ ਤਲਵਾਰ ਮੈਂ ਕਲਗੀਧਰ ਦੀ ਹਾਂ ਗੀਤ ਗਾਉਂਦੇ ਅਤੇ ਹੋਰ ਬੱਚਿਆਂ ਤੋਂ ਸੁਣਦੇ ਹੁੰਦੇ ਸੀ 35,ਸਾਲ ਪੁਰਾਣਾ ਸਮਾਂ ਯਾਦ ਆ ਗਿਆ

  • @sukhwantsingh7429
    @sukhwantsingh7429 Před rokem +28

    ਵਾਹ ਉਸਤਾਦ ❤

  • @NavneetSinghsargun
    @NavneetSinghsargun Před rokem +15

    ਬਹੁਤ ਆਨੰਦ ਆਇਆ ਸੁਣਕੇ 👍

  • @preetsomal9483
    @preetsomal9483 Před 4 měsíci +4

    Sadi Dugri Di jaan chamkila ❤

  • @subhashrawat9385
    @subhashrawat9385 Před 3 měsíci +2

    बहुत ही महान और खूबसूरत कलाकार थे चमकीला जी और अमरजोत जी, भारत के रियल रॉक स्तर I आज भी इनके गानों का कोई तोड़ नहीं है I भगवान इन दोनों की आत्मा को शान्ति बक़्शे I

  • @CanadaKD
    @CanadaKD Před rokem +79

    ਚਮਕੀਲੇ ਵਰਗੇ ਕਲਾਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ।ਧੰਨਵਾਦ ਸੋਢੀ ਵੀਰ।

  • @user-mh5fmBatth
    @user-mh5fmBatth Před 6 měsíci +5

    ਲੋਕ ਆਪ ਸੁਣਦੇ ਸੀ ਕਿ ਸਾਨੂੰ ਆਹ ਸੁਣਾ ਉਹ ਸੁਣਾ ਕਿਉਂਕਿ ਚਮਕੀਲਾ ਖੁਦ ਉਹ
    ਕੁੱਝ ਅਜਿਹੇ ਗਾਣੇ ਨਹੀ ਗਾਉਂਦਾ ਸੀ
    ਜਿਹਨਾਂ ਤੇ ਕੋਈ ਇਕ ਬੰਦਾ ਵੀ ਇਤਰਾਜ਼ ਕਰਦਾ ਸੀ ਤਕਲੀਫ਼ ਤਾ ਉਹਦੀ ਚੜਾਈ
    ਤੋਂ ਸੀ ਕੁਝ ਖਾਸ ਵਰਗ ਨੂੰ

  • @jatindersinghsingh5296
    @jatindersinghsingh5296 Před rokem +59

    ਗਾਇਕ ਦੁਨੀਆ ਤੇ ਬਹੁਤ ਆਉਣੇ ਪਰ ਚਮਕੀਲਾ ਅਤੇ ਅਮਰਜੋਤ ਨਹੀ ਕਿਸੇ ਨੇ ਬਣ ਜਾਣਾ ਰੱਬ ਦਾ ਰੂਪ ਸੀ ਬਾਈ

  • @preetsomal9483
    @preetsomal9483 Před 4 měsíci +3

    Chamkila Said peg start ho giya je dharmik Geet giya ta beadbi hove gi baba ji Di ❤ kiya baat hai he was legend , Aaj kal lok lawa vich ve Geet record karde ne ki time aa giya

  • @Prime-pb6vb
    @Prime-pb6vb Před rokem +36

    ਨਾ ਝੜਾਈ ਚਮਕੀਲਾ ਜੀ ਦੀ ਬਰਦਾਸ਼ਤ ਹੋਈ ਤੇ ਨਾ ਹੀ ਸਿੱਧੂ ਮੂਸੇ ਵਾਲੇ ਬਾਈ ਦੀ।

    • @SodhiMuthada
      @SodhiMuthada  Před rokem +4

      Right 👍

    • @shamshersingh3751
      @shamshersingh3751 Před 6 měsíci

      Sidhu te jutti Varga nhi

    • @manmindersidhu7936
      @manmindersidhu7936 Před 5 měsíci +1

      Right I agree

    • @Nick-eb7up
      @Nick-eb7up Před 3 měsíci +1

      Kise Kam Karke Menu 5-7 Pind Chad Ke Kise Pind Jana Peya
      Or 5 Jaga Te ME Chamkila Chalda Sunya
      Eh Hai Popularity

    • @AmarNath-vp3ht
      @AmarNath-vp3ht Před 3 měsíci

      ​@@SodhiMuthada❤❤❤❤❤❤❤❤❤❤❤❤❤❤❤❤❤❤❤

  • @bhurasingh1871
    @bhurasingh1871 Před rokem +10

    ਸੋਢੀ ਮੁਠੱਡਾ ਜੀ ਵਰਗੀ ਨਾ ਕੋੲੀ ਚਮਕੀਲਾ ਅਮਰਜੋਤ ਬਾਰੇ ਜਾਨਕਾਰੀ ਦੇ ਸਕਦਾ ਨਾ ਕੋੲੀ ਸੋਢੀ ਮੁਠੱਡਾ ਜੀ ਵਰਗਾ ਚਮਕੀਲਾ ਅਮਰਜੋਤ ਦਾ ਅਖਾੜਾ ਵਿਖਾ ਸਕਦਾ

    • @SodhiMuthada
      @SodhiMuthada  Před rokem +1

      ਧੰਨਵਾਦ ਭੂਰਾ ਵੀਰ

  • @SukhrajSingh-li7vy
    @SukhrajSingh-li7vy Před rokem +11

    ਬੁਹਤ ਬੁਹਤ ਧੰਨਵਾਦ ਸੋਢੀ ਸਾਬ ਤੁਹਾਡਾ 8ਸਾਲ ਦਾ ਮੈਂ 1988 ਵਿਚ love you ਉ ਟਾਇਮ ਵਾਪਸ ਨਹੀਂ ਆਉਣਾ ਪਰ ਯਾਦ ਬਹੁਤ ਆਉਂਦੀ ਪੁਰਾਣੇ ਸਮਿਆਂ ਦੀ ਲੋਕ ਇਕ ਦੂਜੇ ਦਾ ਸਤਿਕਾਰ ਕਰਦੇ ਸੀ ਹੁਣ ਤਾਂ ਬੱਸ ਪੈਸੇ ਨਾਲ ਪਿਆਰ ਹੈ ਵਾਹਿਗੁਰੂ ਜੀ ਕ੍ਰਿਪਾ ਕਰਨ ਸਿੱਖ ਕੌਮ ਤੇ

    • @SodhiMuthada
      @SodhiMuthada  Před rokem +2

      ਬਿਲਕੁਲ ਜੀ ਸਹੀ ਗੱਲ ਤੁਹਾਡੀ

  • @baljeetsingh938
    @baljeetsingh938 Před rokem +4

    ਨਨਕਾਣਾ ਗੀਤ ਦੀ ਧੁਨ ਨਹੀਂ ਸੀ ਬਣਦੀ, ਚਮਕੀਲਾ ਆਪਣੀ ਮੋਟਰ ਤੇ ਕੋਲ ਸਿਵੀਆ ਬਾਈ ਸੀ,ਬਾਈ ਨੇ ਬੜਾ ਹਾਰਮੋਨੀਅਮ ਵਜਾਇਆ,ਪਰ ਫੇਲ, ਆਖਿਰ ਭੈਰਵੀ ਰਾਗ ਰਾਗ ਤੇ ਚੜਾਇਆ ਤੇ ਧੁਨ ਬਣ ਗੲਈ ਬਾਈ ਬੜਾ ਖੁਸ਼ ਹੋਇਆ ਕਹਿਣ ਲੱਗਾ ਆ ਫੜ ਬਾਈ ਸਿਵੀਆ ਬਾਈ ਬੜਾ ਤਕੜਾ ਸੰਗੀਤ ਕਾਰ ਵੀ ਸੀ,

  • @amarjeeetsingh5692
    @amarjeeetsingh5692 Před rokem +45

    ਬਾਰ ਬਾਰ ਨੀ ਜੱਗ ਤੇ ਜੰਮਣਾ ਅਮਰਜੋਤ ਚਮਕੀਲਾ ਧੰਨਵਾਦ ਸੋਢੀ ਸਾਹਿਬ ਜੀ

  • @LovePunjab82
    @LovePunjab82 Před 3 měsíci +5

    "ਜ਼ਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ" "ਹੋਏ ਪਿਆਸੇ ਖੂਨ ਦੇ ਬਈ ਭਾਈ-ਭਾਈ"
    ਕੀਤੀ ਇਲਤ ਫਿਰੰਗੀਆਂ ਕੀ ਵਰਤਿਆ ਭਾਣਾ..... ਸਾਥੋਂ ਚਮਕੀਲਾ ਖੋਲ ਲਿਆ.... ਜੋ ਮੁੜ ਕੇ ਨਹੀਂ ਆਉਣਾ।
    ਪੰਜਾਬੀਓ ਪੰਜਾਬੀਆਂ ਨੂੰ ਨਾਂ ਮਾਰੋ 🙏

  • @bilwinderbillu2776
    @bilwinderbillu2776 Před rokem +20

    ਬਹੁਤ ਵਧੀਆ ਅਖਾੜਾ ਬਾਈ ਜੀ

  • @amarjitgujjar5621
    @amarjitgujjar5621 Před 6 měsíci +1

    Good chamkika and amarjot jindabad

  • @jagirsingh7381
    @jagirsingh7381 Před 11 měsíci +5

    ਬਹੁਤ ਵਧੀਆ👍💯

  • @gurteajsingh7848
    @gurteajsingh7848 Před rokem +19

    ਹੁਣ ਤੱਕ ਦਾ ਸਭ ਤੋਂ ਸਾਫ਼ ਅਖਾੜਾ ਹੈ

  • @deesabai2541
    @deesabai2541 Před 6 měsíci +1

    Akhiera sohie karen vele,and ludiena marriage vele vele veer dea, krode bare veer dea thank you.chmkleea veer di zad aa gie.❤❤❤❤❤❤❤

  • @HarjinderSingh-ir7vs
    @HarjinderSingh-ir7vs Před rokem +6

    ਸਦਾ.ਵਾਸਤੇ.ਅਮਰ.ਹੋ.ਗੲੀ.िੲਹ.ਜੋੜੀ

  • @gursahibsingh2182
    @gursahibsingh2182 Před rokem +2

    ਇਹ ਪੰਜਾਬ ਦਾ ਅਖਾੜਾ ਲੱਗਦਾ ਉਸ ਟਾਈਮ ਨਿੱਕੇ ਨਿੱਕੇ ਬੱਚਿਆ ਦੇ ਵੀ ਪੱਗਾ ਬੰਨ੍ਹੀਆ ਹੈ ਹੁਣ ਪੰਜਾਬ ਦੇ ਅਖਾੜਿਆ ਨੂੰ ਹੋਰ ਪ੍ਰੋਗਰਾਮਾ ਨੂੰ ਦੇਖ ਇਸ ਤਰਾ ਲੱਗਦਾ ਯੂਪੀ ਜਾ ਕਿਸੇ ਹੋਰ ਸਟੇਟ ਦਾ ਪ੍ਰੋਗਰਾਮ ਹੈ

    • @SodhiMuthada
      @SodhiMuthada  Před rokem +1

      ਲੁਧਿਆਣੇ ਦਾ ਇਹ ਅਖਾੜਾ

  • @shindagillgillshinda4370
    @shindagillgillshinda4370 Před rokem +13

    Legend Ustaad Amar Singh ji Chamkila Buhat vdiya Bnda c Te Hega hje vi Sari duniya de dil vich Kade vi thoda pyar satkaar lokka de dilla vicho Kade ni khatam hona Ustaad ji love u 💖

  • @sarbjitmehra3042
    @sarbjitmehra3042 Před rokem +3

    I love ਚਮਕੀਲਾ nd ਅਮਰਜੋਤ ਜੀ❤

  • @JagtarSingh-pz1fy
    @JagtarSingh-pz1fy Před rokem +14

    Jida bad chamkila bai

  • @didarsingh4524
    @didarsingh4524 Před rokem +2

    ਬਹੁਤ ਹੀ ਵਧੀਆ ਜੀ

  • @sunilchand8860
    @sunilchand8860 Před 6 měsíci +1

    Tagda programs ji

  • @Bira-dv2nd
    @Bira-dv2nd Před 6 měsíci +2

    Very nice 👍👍👍👍👍

  • @JaspalSingh-fd1yq
    @JaspalSingh-fd1yq Před rokem +12

    Very good singer amar singh chamkila ji and biba amarjot Kaur ji

  • @deesabai2541
    @deesabai2541 Před 6 měsíci +1

    Very good good very nice.ameer Singh chmkleea seaib ji.sedhu vi thalle si 35 asall maren dath tu bad vi geet sog chldei hn ❤❤❤❤❤

  • @rajjoshah1846
    @rajjoshah1846 Před rokem +9

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹😭😭😭😭😭😭😭😭😭

  • @drmanojsharma8834
    @drmanojsharma8834 Před rokem +8

    V good bai,bachpan yaad kraa taaa .......

  • @user-kd5go2lh4r
    @user-kd5go2lh4r Před 8 měsíci +1

    Amar Singh chamkila ate amarjott jodi diyan na risan bahut hi peyari jodi si❤❤❤❤❤

  • @shanveershanveer-hv3to
    @shanveershanveer-hv3to Před rokem +8

    Legand ਜੋੜੀ

  • @tarloksingh5755
    @tarloksingh5755 Před rokem +12

    Amar singh chamkila and amarjot amar hai ji punjab vich and king jorri amar rahu rahindi duniyaa tak and king song sira