Video není dostupné.
Omlouváme se.

LivIn Relation Allowed ਹੈ Police ਤੇ ਵਕੀਲ ਕਹਿੰਦੇ | Tamanna Soni | Josh Talks Punjabi

Sdílet
Vložit
  • čas přidán 19. 08. 2024
  • ਇਹ ਕਿਹਾ ਜਾਂਦਾ ਹੈ ਕਿ Challenges ਜ਼ਿੰਦਗੀ ਦੀ ਅਸਲ ਪਰੀਖਿਆ ਹੁੰਦੀ ਹੈ ਪਰ ਸਾਨੂੰ ਕਦੇ ਨਹੀਂ ਸਿਖਾਇਆ ਗਿਆ ਕਿ ਉਨ੍ਹਾਂ ਚੁਣੌਤੀਆਂ ਨੂੰ ਕਿਵੇਂ ਪਾਰ ਕਰਨਾ ਹੈ. ਅੱਜ ਜੋਸ਼ talk ਤਮੰਨਾ ਦੀ ਇਸ ਦਲੇਰੀ ਕਹਾਣੀ ਰਾਹੀਂ ਚੁਣੌਤੀਆਂ ਨੂੰ ਪਾਰ ਕਰਨ ਦੀ ਇਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕਰਦਾ ਹੈ।
    ਤਮੰਨਾ ਸੋਨੀ ਨੇ 2009 ਵਿੱਚ ਇੱਕ ਬੈਂਕ ਵਿੱਚ ਕਲਰਕ ਵਜੋਂ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਰਾਜਗੁਰੂ ਨਗਰ ਵਿੱਚ ਅਲਾਹਾਬਾਦ ਬੈਂਕ ਦੀ Branch Manager ਹੈ। ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਉਸਨੇ ਉਮੀਦ ਕਦੇ ਨਾ ਗੁਆਉਂਦਿਆਂ ਉਨ੍ਹਾਂ ਸਾਰਿਆਂ ਉੱਤੇ ਕਾਬੂ ਪਾਇਆ.
    It is said that challenges are the true test of life but we have never been taught how to get through those challenges. Today, Josh Talks Punjabi presents an inspiring example of overcoming challenges that made her way from heartbreak to success. t
    Tamanna Soni started as a clerk in a bank in 2009 is now a manager of the Allahabad Bank branch in Rajguru Nagar. She faced many challenges in her life, she lost her father and her husband abandoned her after 14 years of relationship. Life took a toll on her, but she never knew the meaning of giving up.
    This courageous talk will set an example that there is nothing, a woman can’t do. To unfold how she faced all the challenges and struggled to achieve success let’s watch this Josh Talk.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: www.instagram....
    Important Keywords:
    stand up for yourself,josh talks,josh talks punjabi,josh talk,josh talk punjabi,Society,punjab,feminism,tamanna soni,tamanna soni speech,tamanna soni interview,tamanna soni josh talk,tamanna soni idol,women empowerment in punjab,tamana soni josh talk,punjabi marriage issue,dowrypunjab,punjabi dowry story,josh talks punjabi girl,josh talks tamana soni,punjabi marriage problem,ludhiana girl story,punjab bank job,punjabi husband wife,tamana soni interview
    #JoshTalksPunjabi #WomenEmpowerment #strugglestory

Komentáře • 2K

  • @arshdeepsandhu5182
    @arshdeepsandhu5182 Před 5 lety +358

    ਜਿੰਦਗੀ ਵਿਚ ਕੋੲੀ ਅੌਖਾ ਸਮਾ ਅਾਵੇ , ਤਾ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਜਰੂਰ ਪੜੵੋ

  • @ramanbrar2928
    @ramanbrar2928 Před 3 lety +40

    ਅਸੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤਹਾਡੀ ਉਮਰ ਵਿੱਚ ਤਰੱਕੀਆਂ ਕਰੇ ਤੇ

  • @j.skundi7791
    @j.skundi7791 Před 5 lety +5

    ਭੈਣ ਤੁਹਾਡੇ ਤੇ ਜੋ ਦੁਖ ਆਇਆ ਮੈਂ ਉਹਦੇ ਨਾਲ ਸਹਿਮਤ ਹਾਂ ਜਦੋ ਮੈਂ ਆਪਣੇ ਪਰਿਵਾਰ ਵਲ ਦੇਖਦਾ ਹਾਂ ਤਾਂ ਕਈ ਵਾਰ ਜਨਾਨੀ ਜਾਤ ਤੋਂ ਵੀ ਨਫਰਤ ਹੋ ਜਾਂਦੀ ਹੈ ਮੇਰੇ ਵੀਆਹ ਹੋਏ ਨੂੰ 40 ਸਾਲ ਹੋ ਗਏ ਹੁਣ ਤਕ ਬੜੀ ਅੱਛੀ ਜਿੰਦਗੀ ਚਲਦੀ ਰਹੀ ਬੱਚੇ ਪੜਾਏ ਵੀਆਹ ਕੀਤੇ ਮੈਂ ਵੀ ਆਪਣੀ ਜਿੰਦਗੀ ਵਿਚ ਇਕੱਲੇ ਨੇ ਬਹੁਤ ਕੁਛ ਕੀਤਾ ਪਰਿਵਾਰ ਨੂੰ ਕਿਸੇ ਚੀਜ ਦੀ ਦਿਕੱਤ ਨਹੀਂ ਹੋਣ ਦਿੱਤੀ ਪਰ ਕੁਝ ਬਿਮਾਂਰੀਆ ਨੇ ਮੈਨੂੰ ਘੇਰ ਲਿਆ ਅੱਜ ਮੈਂ ਚਲਣੋ ਵੀ ਅਸਮਰਥ ਹਾਂ ਮੰਜੇ ਤੇ ਪਿਆ ਹਾਂ ਅੱਜ ਮੇਰੀ ਘਰ ਵਾਲੀ ਜਿਹੜੀ ਮੇਰੇ ਤੇ ਜਵਾਨੀ ਵੇਲੇ ਜਾਨ ਛਿੜਕਦੀ ਸੀ ਉਹ ਨਾਂ ਤਾਂ ਰੋਟੀ ਦਿੰਦੀ ਹੈ ਪਾਣੀ ਵੀ ਮੈਂ ਆਪ ਪੀਂਦਾ ਹਾਂ ਦਵਾਈ ਤਕ ਨਹੀਂ ਦਿੰਦੀ ਬੋਲਦੀ ਵੀ ਕੁੱਤਿਆਂ ਵਾਂਗ ਹੈ ਬੱਚੇ ਵੀ ਮੇਰੇ ਤੋਂ ਦੂਰ ਕਰ ਦਿੱਤੇ ਹੁਣ ਬੁਢੇਪੇ ਵਿਚ ਮੈਂ ਕੁਛ ਕਰਣ ਜੋਗਾ ਨਹੀਂ ਘਰ ਦੇ ਹਾਲਾਤ ਬਹੁਤ ਮਾੜੇ ਹਨ ਕਦੀ ਮੇਰਾ ਕਿਸੇ ਹਾਲ ਨਹੀਂ ਪੁਛਿਆ ਮੈਂ ਤਾਂ ਮੌਤ ਭਾਲਦਾ ਹਾਂ ਕਦੋਂ ਆਵੇ।ਹੁਣ ਤੁਸੀਂ ਤਾਂ ਆਪਣੇ ਘਰਵਾਲੇ ਦੇ ਦੁਖ ਰੋ ਦਿਤੇ ਮੈਂ ਆਪਣੇ ਦੁਖ ਕਿਥੇ ਰੋਵਾਂ।ਮੈਂ ਤਾਂ ਇਹ ਰਜੱਲਟ ਕਢਿਆ ਹੈ ਇਕੱਲਾ ਬੰਦਿਆਂ ਦਾ ਕਸੂਰ ਨਹੀਂ ਹੁੰਦਾ ਕੁਝ ਨਾਂ ਕੁਝ ਜਨਾਨੀਆਂ ਦਾ ਹਿੱਸਾ ਵੀ ਹੁੰਦਾ।ਤੁਸੀ ਸਹਿਮਤ ਹੋ ਜਾਂ ਨਾਂ ਪਰ ਮੈਂ ਆਪਣਾ ਪੱਖ ਰਖ ਦਿਤਾ ਹੈ ਅੰਤ ਇਹੋ ਕਹਾਂਗਾਂ ਜਦਤਕ ਬੰਦਾ ਕਮਾਉਂਦਾ ਹੈ ਕਦਰ ਹੈ ਨਹੀਂ ਤਾਂ ਜੇ ਮੰਜੇ ਤੇ ਪੈ ਜਾਏ ਤਾਂ ਆਪਣੇ ਤਾਂ ਕਿਆ ਜੀਵਨ ਸਾਥੀ ਸਾਥ ਵੀ ਛੱਡ ਜਾਂਦਾ ਹੈ।ਸਤਿ ਸਿਰੀ ਅਕਾਲ।

    • @kuldeepkaur6905
      @kuldeepkaur6905 Před 3 lety

      Har ik insaan di aapni aapni samj aa,,,sada baap kdi sadi maa nal chngi tra nhi riha,,pr fir v mere maa dad nu yadh kr ro pendi,,kyuk ਬੁਢਾਪੇ ਚ ਸਿਰਫ ਪਤੀ ਪਤਨੀ ਹੀ ਇੱਕ ਦੂਜੇ ਨੂੰ ਪਿਆਰ ਨਾਲ ਗੱਲ ਕਰ ਸਕਦੇ,,,,, ਪੁੱਤ ਪੋਤੇ ਸਭ ਹੋਣ ਫਿਰ v , ਬੁਢਾਪੇ ਚ ਇਕੱਲਾਪਨ ਮਹਿਸੂਸ ਹੁੰਦਾ

  • @sukhusandhu3563
    @sukhusandhu3563 Před 4 lety +29

    ਤੁਸੀ ਬਹੁਤ ਹਿੰਮਤ ਵਾਲੇ ਹੋ ਮੈਡਮ ਜੀ .....ਦਿਲੋ ਸਲਿਊਟ ਆ ਤੁਹਾਨੂੰ...ਵਾਹਿਗੁਰੂ ਐਵੇ ਈ ਚੜਦੀਕਲਾ ਚ' ਰੱਖੇ ਤੁਹਾਨੂੰ....🙏🙏🙏

  • @manjinderkaur4181
    @manjinderkaur4181 Před 5 lety +156

    ਦਿਲ ਤੋਂ ਸਲਊਟ ਆ ਤੁਹਾਨੂੰ ਮੈਡਮ ਜੀ.. ਮੇਰੇ ਕੋਲ ਸ਼ਬਦ ਨਹੀਂ ਜਿੰਨਾ ਨਾਲ ਮੈਂ ਤੁਹਾਡੀ ਹਿੰਮਤ ਦੀ ਸਲਾਘਾ ਕਰ ਸਕਾ..... ਵਾਹਿਗੁਰੂ ਤੁਹਾਨੂੰ ਸਿਹਤਯਾਬੀ ਤੇ ਕਾਮਯਾਬੀ ਬਖਸ਼ੇ

  • @bawamanchanda5385
    @bawamanchanda5385 Před 5 lety +48

    Tammana ਤੁਹਾਡੀ ਆਪ ਬੀਤੀ ਸੁਣ ਕੇ ਜੋ ਲੋਗ ਹਿੰਮਤ ਹਾਰ ਚੁੱਕੇ ਹਨ ਉਹਨਾ ਨੂੰ ਹੌਸਲਾ ਮਿਲੇਗਾ carry on GOD bless you 💞u

    • @JoshTalksPunjabi
      @JoshTalksPunjabi  Před 5 lety +3

      Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.

    • @batterybaba8051
      @batterybaba8051 Před 3 lety

      @@JoshTalksPunjabi plz ena da contact number mil skda ji

  • @ruchi3882
    @ruchi3882 Před 4 lety +16

    Proud of u mam.Stay blessed.He lost a gem like you,u didn't lose him.

  • @gurleenkaur8555
    @gurleenkaur8555 Před 5 lety +20

    ਮੁਸਿਬਤਾਂ ਦਾ ਸਾਹਮਣਾ ਕਰਨ ਦਾ ਹੌਸਲਾ ਵੀ ਕੋਈ ਹੀ ਰੱਖਦਾ ਹੈ ।
    ਤੁਸੀਂ ਬਹੁਤ ਸੰਘਰਸ਼ਵਾਦੀ ਹੋ

  • @jasbirgill7806
    @jasbirgill7806 Před 3 lety +6

    ਸ਼ਾਬਾਸ਼ ਬੇਟਾ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ

  • @SSAULAKH1973
    @SSAULAKH1973 Před 3 lety +10

    ਸਲੂਟ ਹੈ ਤੇਰੀ ਹਿਮਤ ਨੂੰ 🙏

  • @manumandeep2026
    @manumandeep2026 Před 5 lety +1

    ਮੈਂ ਦੇਖੀ ਸੀ ਓਹ ਵੀਡੀਓ ਜੋ ਵਾਇਰਲ ਹੋਈ ਸੀ ਤੁਹਾਡੀ ਬੋਹਤ ਮੁਸ਼ਕਿਲ ਹੁੰਦਾ ਏਹ ਸਬ ਬਰਦਾਸ਼ ਕਰਨਾ

  • @Farminglifestyle500
    @Farminglifestyle500 Před 2 lety +2

    ਇਹ ਤਾਂ ਅੱਜ ਕੱਲ ਆਮ ਹੋ ਰਿਹਾ ਘਰ ਘਰ ਵਿਚ 👍

  • @hargeetkaur8523
    @hargeetkaur8523 Před 5 lety +12

    ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥ ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ||

    • @JoshTalksPunjabi
      @JoshTalksPunjabi  Před 5 lety

      Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.

  • @souravkumar-fg7jx
    @souravkumar-fg7jx Před 4 lety +16

    ਤੁਹਾਡੀ ਕਹਾਣੀ ਸੁਣ ਕੇ ਅੱਖਾਂ ਭਰ ਆਈਆਂ ਦਿਲੋਂ ਸਲਾਮ ਮੈਂ ਮੈਡਮ ਜੀ ਤੁਹਾਨੂੰ

    • @JyotiBj-t7z
      @JyotiBj-t7z Před 2 lety

      czcams.com/video/eqhuqb2O-Wg/video.html

    • @JyotiBj-t7z
      @JyotiBj-t7z Před 2 lety

      czcams.com/video/eqhuqb2O-Wg/video.html

    • @JyotiBj-t7z
      @JyotiBj-t7z Před 2 lety

      czcams.com/video/eqhuqb2O-Wg/video.html

    • @JyotiBj-t7z
      @JyotiBj-t7z Před 2 lety

      czcams.com/video/eqhuqb2O-Wg/video.html

  • @bahadursingh5896
    @bahadursingh5896 Před 3 lety +2

    ਗੁੱਡ ਪਰਮਾਤਮਾ ਨੇ ਤੁਹਾਨੂੰ ਬਹੁਤ ਕੁੱਝ ਦਿੱਤਾ ਹੈ ਘਬਰਾਓ ਮੱਤ ਲਿਵ ਐਂਡ ਲੈਟ ਲਿਵ

  • @surindersinghfauji9141
    @surindersinghfauji9141 Před 4 lety +1

    ਇਸ ਦਰਿੰਦੇ ਨੂੰ ਸਬਕ ਸਿਖਾਉਣਾ ਚਾਹੀਦਾ ਸੀ।
    ਉਸ ਲੜਕੀ ਦੀ ਵੀ ਪਹਾੜ ਜਿਡੀ ਗਲਤੀ ਸੀ ਜੋ ਜਾਣਦੀ ਹੋਈ ਨੇ ਵੀ ਉਸ ਦਰਿੰਦੇ ਨਾਲ ਸਾਦੀ ਕੀਤੀ।
    ਬੀਬਾ ਇਸ ਦਰਿੰਦੇ ਨੂੰ ਜਰੂਰ ਜੇਲ੍ਹ ਅੰਦਰ ਬੰਦ ਕਰਨਾ ਚਾਹੀਦਾ ਸੀ।
    ਮੈ ਤੇਰੀ ਸਾਰੀ ਹਕੀਕਤ ਸੁਣ ਕੇ ਬੜਾ ਦੁਖੀ ਹੋਇਆ ਹਾਂ। ਪਰਮਾਤਮਾ ਤੁਹਾਨੂੰ ਸੁੱਖੀ ਰਖੇ।

  • @jagmeetpannu7088
    @jagmeetpannu7088 Před 3 lety +4

    Living relation ਚ ਰਹਿ ਕੇ ਪਤਾ ਨੀ ਏਨਾ ਟਾਇਮ ਕੋਈ ਕਿਵੇ ਛੱਡ ਗਿਆ ਜਿਨੇ ਆਪਣੀ ਇੱਜਤ ਕਿਸੇ ਹੋਰ ਦੇ ਹੋਰ ਹੱਥਾ ਚ ਨਾ ਦਿੱਤੀ। ਰੱਬ ਦੇ ਰੰਗ ਉਹੀ ਜਾਣੇ। ਦੁੱਖ ਬਿਹਰੋ ਦਾ ਮਾੜਾ ਰੱਬ ਖੈਰ ਪਾਵੇ। 🙏

  • @surjitkaur1895
    @surjitkaur1895 Před 3 lety +8

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ ।ਖੁਸ਼ ਰਹੋ।

  • @chamkaursingh6313
    @chamkaursingh6313 Před 5 lety +2

    Rabb the rakha app ji nice dear friends

  • @nishuverma911
    @nishuverma911 Před 4 lety +1

    Mam tusi Inspiration ho aho jhe loka lyi jo tutt chuke ne.. jo Sochde ne Sucide krn da... Bt Sucide to chnga assi Apneya lyi kuj kriye... Tuhdi life menu Ik Lesson lgi jihde ch Boht kuj Sikhn nu millya ..Situation ene Difficult aye bt Tusi fight krde rhe..Salute Hai mam tuhnu Nd hopeless younth Nu Es video de rahi ik hope millugu struggle life nu Face krn di...Gbu Mam 💓

  • @SimranjitKaur-gb2vd
    @SimranjitKaur-gb2vd Před 5 lety +50

    Nice dear.....I also have a similar story....now I quit everything.....though I am girl from village and a farmer's daughter....But my in laws in Delhi...luckily now due to my merits I got selected for a PhD fellowship in Australia

    • @JoshTalksPunjabi
      @JoshTalksPunjabi  Před 5 lety +1

      This is so good! We are very happy to have you as among our viewers. Glad we could come across you through our channel. We hope everything is fine and well. Be a member of our Josh Talks Punjabi family by subscribing to our channel.

    • @JoshTalksPunjabi
      @JoshTalksPunjabi  Před 5 lety +2

      asi tuhadi soch nu salam karde haan, josh talks Punjabi tuhade naal gal karna chahunda hai. tussi sanu apna number sade faceook messenger ute send kar sakde ho. facebook.com/JoshTalksPunjabi/

    • @bikramjeetsingh185
      @bikramjeetsingh185 Před 5 lety +2

      Simranjit Kaur so nice ..good work

    • @RT-se9lp
      @RT-se9lp Před 5 lety +2

      Nice simar..good luck...

    • @singhsaab3081
      @singhsaab3081 Před 5 lety +2

      Nice Simranjit bhen....rabb mehar kre khush rkhe...bhene rabb sath Dinda jarur.....fikr na kri waheguru g trakiya bkhshn gye

  • @dr.prabjeetsinghbrar6300
    @dr.prabjeetsinghbrar6300 Před 2 lety +3

    You are a brave daughter.you are a symbol of victory. God helps those who help them selves. Wish you every success in life. God bless.

  • @sukhdeepkaur7154
    @sukhdeepkaur7154 Před 5 lety +2

    ਕੋਈ ਹਿੰਮਤ ਵਾਲਾ ਹੀ ਲੜ ਸਕਦਾ ਨਹੀਂ ਤਾਂ ਮੇਰੇ ਵਰਗੀਆਂ ਅੰਦਰ ਹੀ ਅੰਦਰ ਰੋ ਕੇ ਮਰ ਜਾਂਦੀਆਂ ਨੇ ਮੈਂ ਵੀ ਹਰ ਸਮੇਂ ਸੁਹਰਿਆਂ ਦੇ ਤਸੀਹੇ ਸਹਿ ਰਹੀ ਹਾਂ ਪਰ ਕੁਝ ਕਰਨ ਦੀ ਹਿੰਮਤ ਨਹੀਂ ਪੈਂਦੀ

    • @nirmalsinghbajwa8708
      @nirmalsinghbajwa8708 Před rokem

      Sukhdeep ji 3yar yani tin sall bad tuhada masij pare Reha ha bat keve Life hun banea kuhaj ke oda he tane mahne chall rahe Han ja vade ho jindgi vich age

  • @londonuk1091
    @londonuk1091 Před 4 lety +2

    Main v tut gya c but mera sath mere rab ne dita, aj main othe job krda jithe ware main kdi sochya nhi c, main kdi thangs god,

  • @RANJITSINGH-dh4qf
    @RANJITSINGH-dh4qf Před 3 lety +9

    Be brave and continue your struggle as a wise woman and help the needy girls to prosper in their life being a symbol
    Congratulations madam for your determination

  • @bikramjeetsingh185
    @bikramjeetsingh185 Před 5 lety +8

    Tusi te fer eni vadde hoke apne pio da sanskaar kitta ..🔥🔥mai te apne papa da 13 saal di umar ch sanskaar kitta si ..🔥🔥😥 tadiyan galla sun ke rona a giya te motivation mili bahut ..mai vi kuj karke vikhaunga ..😭😭😭

    • @JoshTalksPunjabi
      @JoshTalksPunjabi  Před 5 lety

      Waheguru tuhade te mehar kare. Tussi zarur apne supneya nu poora krogey.

  • @gurmeetkaur1523
    @gurmeetkaur1523 Před 3 lety +2

    Bahut vadda Dil aa thadi.tuc us begairtt bande nu maaf Kar Dita .God bless you tamanna Soni ji

  • @ranasingh8913
    @ranasingh8913 Před 5 lety +1

    Bahut sad story par tusi bahut himmat ho. Tuhadi himmat sanu himmat dindi hai.

  • @jackhudson551
    @jackhudson551 Před 5 lety +24

    i know her. her bank is in my nbrhood in Ludhiana, she was my gym mate also.... such a nice girl..............

    • @tamanna_soni
      @tamanna_soni Před 4 lety +6

      Thanku so much for ur warm wishes
      Stay blessed

    • @guramritkaur7535
      @guramritkaur7535 Před 3 lety +1

      @@tamanna_sonilove u Diii ur r insipiration for all girls

    • @shallubajaj515
      @shallubajaj515 Před 3 lety +1

      Pls arrange her no

    • @jackhudson551
      @jackhudson551 Před 3 lety +1

      @@shallubajaj515i cant give her number here without asking her ....even i dnt have her number... I knw only bank where she works,,,,, if somthing serious u gimme ur number ,,,tomorrow i will give ur number to her n she will call u,,,,,,

    • @shallubajaj515
      @shallubajaj515 Před 3 lety +1

      @@jackhudson551 nothing much but I like her guts want to record her for life motivation for youth

  • @arshdeepsandhu5182
    @arshdeepsandhu5182 Před 5 lety +27

    ਜਿੰਦਗੀ ੲਿਕ ਸ਼ੰਘਰਸ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦਿਤੀ ਹੈ ਓੁਹ ਗੁਰੂ ਨਾਨਕ ਦੇ child ਨਹੀ ਹਨ ਜੋ woman ਦੀ ੲਿਜਤ ਨਹੀ ਦਿੰਦੇ ,ਅਤੇ ਹਰ ੲਿਨਸਾਨ ਦਾ ਸਤਿਕਾਰ ਕਰਨਾ ਸਾਡਾ ਕੁਦਰਤੀ ਫਰਜ਼ ਹੈ

    • @JoshTalksPunjabi
      @JoshTalksPunjabi  Před 5 lety +1

      Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.

  • @PawanKumar-qj2qg
    @PawanKumar-qj2qg Před rokem +1

    ਇਹ ਅਹਿਸਾਸ ਮੈਂਨੂੰ ਪਹਿਲੇ ਦਿਨ ਹੀ ਹੋ ਗਿਆ ਸੀ ਕੀ ਕੁੱਝ ਗੜਬੜ ਹੈ, ਇੱਕ ਮੈਡਮ ਹੋਰ ਨੇ SBI ਚ ਓਹ ਵੀ manager ਨੇ ਓਹਨਾਂ ਨੂੰ ਦੇਖ਼ ਕੇ ਮੈਨੂੰ ਏਹੀ ਅਹਿਸਾਸ ਹੋਇਆ ਕੀ ਕੁੱਝ ਦਿਕੱਤ ਹੈ ਏਨਾਂ ਦੀ ਜ਼ਿੰਦਗੀ ਚ, ਤੂਹਾਨੂੰ ਸਲਾਮ ਹੈ ਮੈਡਮ ਜੀ

  • @harinderjitsingh2007
    @harinderjitsingh2007 Před 3 lety +2

    TAMANA JEE. YOU ARE BRAVE.GOD BLESS YOU . VAQAT NAL JAKHM KHATM HO JAN GE

  • @gurbanishorts5706
    @gurbanishorts5706 Před 5 lety +44

    ਬਹੁਤ ਵਧੀਆ,
    ਵਾਹਿਗੁਰੂ ਅੰਗ ਸੰਗ ਸਹਾਈ ਹੋਵਣ ਜੀ।

  • @rajaaulakh6946
    @rajaaulakh6946 Před 5 lety +142

    ਇਕ ਦਿਨ ਪਰਮਾਤਮਾ ਆਪ ਜੀਆ ਦੇ ਜੀਵਨ ਵਿੱਚ ਖੁਸਿਆ ਜਰੂਰ ਲੈ ਕੇ ਆਉਣਗੇ ਜੀ

  • @daljitnoorpur4183
    @daljitnoorpur4183 Před 5 lety +1

    ਇਹ ਦੁਨੀਆ ਇਹੋ ਕੁੱਝ ਹੀ ਕਰ ਸਕਦੀ ਹੈ ਦਰਦ ਤੋ ਸਿਵਾ ਹੋਰ ਕੁੱਝ ਨਹੀਂ ਦੇ ਸਕਦੀ

  • @mannatphotographyrajpura9234

    Bhut himat vale o mam tusi...god bless u...bt aisa kise nal na hove..🙏😥

  • @manjeetkaurgill9370
    @manjeetkaurgill9370 Před 5 lety +57

    ਤੁਹਾਡੇ ਹੋਸਲੇ ਨੂੰ ਸਲਾਮ ਐ ਮੈਮ God bless you

    • @JoshTalksPunjabi
      @JoshTalksPunjabi  Před 5 lety +3

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

  • @aps3128
    @aps3128 Před 5 lety +4

    ਮੈਂਡੰਮ ਜੀ ਬੁਹਤ ਹੀ ਵਧੀਆ ਗੱਲ ਕਹੀ । ਤੁਹਾਡੇ ਪਤੀ ਦਾ ਨਾਂ ਕੀ ਸੀ, ਤੇ ਉਹ ਹੁਣ ਕੀ ਕੰਮ ਕਰਦੇ ਨੇ । ਰਬ ਤੁਹਾਨੂੰ ਹਿੰਮਤ ਦੇਵੇ । ਬਹੁਤ ਕੁਝ ਮੈਂਨੂੰ ਸਿੱਖਣ ਨੂੰ ਮਿਲਿਆ ।ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ, ਤੇ ਮੈਂ ਆਪਣੇ ਪਿੰਡ ਵੱਲਾ ਵਿਖੇ ਰਹਿੰਦਾ ਹਾਂ । ਮੈਂਨੂੰ ਤੁਹਾਡੀ ਗੱਲ ਬੁਹਤ ਚੰਗੀ ਲੱਗੀ । ਧੰਨਵਾਦ ਮੈਂਡੰਮ ਜੀ ।🙏🙏

    • @JoshTalksPunjabi
      @JoshTalksPunjabi  Před 5 lety +1

      Tuhada boht boht dhanwad. Sade Josh parivar da hissa zarur bano. SUBSCRIBE karo sade Josh Talks Punjabi channel nu.

  • @meetmeet7413
    @meetmeet7413 Před 4 lety +1

    mai hun 22 years di aa mera bro phela hi nhi c 27 April nu mere papa nu 4 saal ho gye ne zindgi ne bhut problem dekha ditiya mnu ehna di dad Vali gl sun k mnu yaad aa gya ki us din mnu v kini problem ai c nd os to baad aj tak da safr aukha bhut aukha 😢

  • @subashsingh9684
    @subashsingh9684 Před 3 lety +2

    God bless you

  • @Gurpreetkaur-jr4dd
    @Gurpreetkaur-jr4dd Před 4 lety +6

    Dislike karan wale sare Didi de rishtedar honey aaa kyuki rishtedar traki ni vkh skde 😇❤😊😂

  • @ManjeetKaur-ic1ti
    @ManjeetKaur-ic1ti Před 3 lety +3

    Loki bolde rehnde apne ap nu pta ki beetdi hundi a life ch ik din Mera v auga and pyar Sacha hunda insan hi jhutha😥

  • @ravikant4856
    @ravikant4856 Před 4 lety

    Salute sister a like it Sade samaj nu tuhade wargian ladkian di lod ha

  • @tarundeepsinghdhir6285
    @tarundeepsinghdhir6285 Před 5 lety +2

    Hats off Miss Soni.. Gr8 inspirational talk..
    We need females like u.. It's ur grandeur that u forgive ur husband and move on..
    Keep shining n rising ..
    U will reach the Pinnacle of Banking industry..
    Rabb mehar bharya hath banai rakhe tuhade te..
    Jiyo..

  • @AmrikSingh-im9wk
    @AmrikSingh-im9wk Před 3 lety +3

    ਬਹੁਤ ਬਹੁਤ ਵਧੀਆ ਜੀ ਸੱਚ ਧੰਨਵਾਦ ਜੀ

  • @HighestStudy
    @HighestStudy Před 4 lety +5

    Our Nation's Brave Daughter.
    I really proud of you.

  • @randhawa2524
    @randhawa2524 Před 4 lety +1

    Hamesha tuhade vrge diamond kho jaan ton baad ohna di cost pta lgdi a god bless u dear 🙏🏻🙏🏻🙏🏻

  • @HarjitSingh-mb1ej
    @HarjitSingh-mb1ej Před 3 lety +2

    ਭੈਣ ਜੀ ਤੁਸੀ ਬੜੇ ਹਿੰਮਤ ਵਾਲੇ ਹੋ ਪ੍ਮਾਤਮਾ ਤੁਹਾਨੂੰ ਹੋਰ ਹਿੰਮਤ ਦੇਣ ਰੱਬ ਤਹਾਨੂੰ ਖੁਸੀਅਾ ਦੀ ਦਾਤ ਬਖਸਿਸ ਕਰੇ ਬਾਕੀ ਜੋ ਤੁਸੀ ਪਤੀ ਬਾਰੇ ਕਿਹਾ ਕਿ ੳੁਹ ਸਿਖ ਹੈ ੳੁਹ ਸਿਖ ਨਹੀ ਿੲਕ ਰਾਖਸਸ ਹੈ ਸਿਖ ਕਦੇ ਵੀ ਕਿਸੇ ਨੂੰ ਧੋਖਾ ਨਹੀ ਦੇਦਾ ੳੁਹ ਸਿਖੀ ਦੇ ਨਾਮ ਤੇ ਕਲੰਕ ਹੈ ਮੈ ਰੱਬ ਅੱਗੇ ਅਰਦਾਸ ਕਰਦਾ ਹਾ ਤੁਹਾਡੀ ਚੜਦੀ ਕਲਾ ਕਰਨ ।

  • @balrajkaur3245
    @balrajkaur3245 Před 3 lety +9

    Well said ,she will have no issue finding new love. I am glad her first love who was a loser out of her life. Ending is a beginning of a new chapter.

  • @gulzarsingh893
    @gulzarsingh893 Před 5 lety +6

    himat te sakhat mehnat da fal jrur milda saria bachia nu ise tra education hasil krni chahidi hai smajik tbdili jruri hai salute you soni ji

    • @JoshTalksPunjabi
      @JoshTalksPunjabi  Před 5 lety

      ਧੰਨਵਾਦ ਜੀ। ਇਸ ਵੀਡਿਓ ਨੂੰ ਜ਼ਰੂਰ share ਕਰੇ।

  • @happyverma1935
    @happyverma1935 Před 5 lety +2

    Salute sis

  • @lovirecords8068
    @lovirecords8068 Před 2 lety +2

    Hnji jindgi jin da sahi example 💜 thanks so much 🙏 sab kuch share kran lyi ..

  • @AmritPalSingh-el4mq
    @AmritPalSingh-el4mq Před 3 lety +4

    Beta tuhade haunsle te mann hai beta,, waheguru mihar kare

  • @amandeepsidhu8302
    @amandeepsidhu8302 Před 5 lety +13

    Its true tusi bilkul sahi kita ha apni life cha or jehra apni zindagi to hare mann lande na oh tuhadi video dekh ka jarur jagg pane ga ma ve tuhadi video to impress hoiya ha thank u so much for a life reality 😇😇

    • @JoshTalksPunjabi
      @JoshTalksPunjabi  Před 5 lety +1

      tuhada dhanwad ji, sade josh parivar da hissa banan layi sade channel nu zarur subscribe kro. taki hor lokan nu ethe aan da mauka mil pave.

    • @amandeepsidhu8302
      @amandeepsidhu8302 Před 5 lety

      @@JoshTalksPunjabi hanji jarur👍👍

  • @inderjeetkaur6470
    @inderjeetkaur6470 Před 3 lety +2

    Brave girl

  • @SarojRani-mw6co
    @SarojRani-mw6co Před 5 lety +2

    Salam aa mam thunu inne dukh katte tusi kinne mhan oh tusi jo dre ni himat nai hare tusi thuda husband ik din bhut pachtave ga parmatma thunu har ik khushi deve

  • @-Ram1313
    @-Ram1313 Před 3 lety +5

    ਵਾਹਿਗੁਰੂਜੀ ਭਲੀ ਕਰੇ ਜੀ ਤੁਹਾਨੂੰ ਅਨੰਦ ਬਖਸ਼ੇ ਜੀ 🌻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 🌻

  • @AmandeepKaur-nv2hz
    @AmandeepKaur-nv2hz Před 4 lety +26

    Whoever dislike this vedio.SHAME ON YOU.This lady is graet.

  • @MandeepKaur-iz5pq
    @MandeepKaur-iz5pq Před 2 lety +1

    Rooh kambh gai sun k....... God bless you di

  • @kuljitkaur3735
    @kuljitkaur3735 Před 5 lety

    ਵਾਹ ਮੈਨੇਜਰ ਧੀਏ।
    ਬਹੁਤ ਸਾਰੇ ਮਰਦ ਇਹੋ ਜਿਹੇ ਹੀ ਨੇ।ਜਿਹਨਾਂ ਨੂੰ ਔਰਤ ਦੀ ਕਦਰ ਨਹੀਂ ਹੈ।ਨਜਾਇਜ਼ ਸੰਬੰਧਾਂ ਬਹੁਤ ਸਾਰੇ ਘਰ ਉਜਾੜੇ ਹੋਏ ਨੇ।

  • @ajitghuman4073
    @ajitghuman4073 Před 3 lety +4

    Tammana you are a model for girls salute you keep it up God bless you!you made us v proud

  • @RadheyShayam99
    @RadheyShayam99 Před 5 lety +7

    Your story bought tears in my eyes .

  • @malkitmst
    @malkitmst Před 5 lety

    "Eh hai punjab di sher ni...tuhada video bahut sari ladkian nu himmat devega...!"

    • @tamanna_soni
      @tamanna_soni Před 4 lety

      Thanku so much for your warm wishes
      God bless you always 👐

  • @gurvinderkaur6575
    @gurvinderkaur6575 Před 4 lety

    Great ho mam tusi ana jyada sehn kr k vi ane himt vale ho dilo salute h thonu

  • @Kusum41256
    @Kusum41256 Před 5 lety +4

    Salute to you Tamanna ji , you have kept your identity with grace.

  • @jatinderkaur3252
    @jatinderkaur3252 Před 5 lety +5

    Very emotional story you did very well well done sister proud of you God bless you

  • @gurpinderromana5386
    @gurpinderromana5386 Před 4 lety +1

    Very nice man tusi himmat ni Hari slute aa di

  • @barleenkaur5984
    @barleenkaur5984 Před 5 lety

    very nice ...tusi bahut himatwale ho tusi bahut dukh dekhe. .hun age to rabb tuhanu hamesha khush rakhe. ..🙇👍👍

  • @santokhsingh9342
    @santokhsingh9342 Před 5 lety +22

    ਵਾਹਿਗੁਰੂ ਦੀ ਕਿਰਪਾ ਸਦਕਾ ਮੇਹਰ ਕਰੀ ਦਾਤਿਆ ਸਾਰਿਆਂ ਨੂੰ ਇਸ ਬੇਟੇ ਨੂੰ ਹਮੇਸ਼ਾ ਲਈ ਅਰਦਾਸ ਕਰਦਾ ਹਾਂ 🙏 ਹੋਨ ਹਾਰ ਬੇਟੀਆਂ ਹੋਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏👍 ਬਹੁਤ ਹੀ ਵਧੀਆ ਜੀ

    • @JoshTalksPunjabi
      @JoshTalksPunjabi  Před 5 lety

      Dhanwad tuhada. Sade Josh parivar da zarur hissa bano, channel nu SUBSCEIBE karke hor loka tak inha inspiring videos nu pahuchan vich madad kareyo.

    • @AmanDeep-bq7ps
      @AmanDeep-bq7ps Před 3 lety

      Rd

  • @DeepSingh-yp1yf
    @DeepSingh-yp1yf Před 5 lety +3

    Very good baut vadiya👌👌

  • @jeet1373
    @jeet1373 Před 3 lety +2

    👍🏻👍🏻ਚੜ੍ਹਦੀਕਲਾ chrdikala,,, u r strong person

  • @sonydharni3842
    @sonydharni3842 Před 5 lety

    Rab thunu sada khus rakha mam

  • @AmandeepKaur-nv2hz
    @AmandeepKaur-nv2hz Před 5 lety +10

    When I feel down.I listen to u.Thank you.

    • @tamanna_soni
      @tamanna_soni Před 4 lety

      Amandeep kaur ji thanks for the great words and Honour
      Stay blessed

  • @daljeetsingh1309
    @daljeetsingh1309 Před 3 lety +3

    Waheguru ji aap ji te mehar bhrya hath rakhn.

  • @kamleshmehta1769
    @kamleshmehta1769 Před 3 lety +2

    Very nice you are great personality🙏

  • @rupinderkour4149
    @rupinderkour4149 Před 2 lety +2

    Wow sister superb kdde v kisse te parosa nhi krna chahida bs ikko Waheguru te yakeen rakhna chahida hai oo kde v kde v saath nhi shadda baki sb riste fake hn bs parmatma da hi rishta sacha hai I really feel this I love my god so much tuci apna sb tarfuu pyaar todh k parmatma val dhyan dvo life become easy and future present become bright this is my trust 🙏

  • @angelkaur2053
    @angelkaur2053 Před 5 lety +14

    Great tamana mam ..u r a great lady..lgda a Rani Jhansi hle v a dharti te ...I know all about u ...soo God bless u ...

    • @sachdevapiyush
      @sachdevapiyush Před 5 lety

      True that. Sokha ni hunda khade rehna enni mushkilan ton baad

  • @HardeepSingh-dp8lh
    @HardeepSingh-dp8lh Před 3 lety +6

    Tammanna ! I wish you all the strength and courage in the world to get through this hard life .I sincerely hope you make lots of good friends in life and I pray you find a true loving life partner in life .Waheguru is with you ! all the best Tamanna!

  • @sumandeepkaur3181
    @sumandeepkaur3181 Před 3 lety +2

    Thanku mam 🙏🙏🙏🙏salute aa 👍

  • @punjabitadkakitchen1185
    @punjabitadkakitchen1185 Před 4 lety +2

    Great

  • @deeppawansandhu6073
    @deeppawansandhu6073 Před 5 lety +14

    God bless you sis... .......roia na Kr ik insaan Lai asi iss duniya te nhi aiya.......

    • @JoshTalksPunjabi
      @JoshTalksPunjabi  Před 5 lety +1

      Dhanwad tuhada. Sade Josh parivar da zarur hissa bano, channel nu SUBSCEIBE karke hor loka tak inha inspiring videos nu pahuchan vich madad kareyo.

    • @jasss1984
      @jasss1984 Před 5 lety +1

      कबी हिमत मत हारो

  • @RelaxingMusic-vh3is
    @RelaxingMusic-vh3is Před 5 lety +8

    sach mam heads of u tuci boht himmat dikhai hai tuhadi te meri zindagi same hai I am also faceing all that I am going throw court case

    • @JoshTalksPunjabi
      @JoshTalksPunjabi  Před 5 lety

      hope tuhanu sadi motivational video pasand ayi hovegi. Sade Josh parivar da hissa zarur bano. SUBSCRIBE karo sade Josh Talks Punjabi channel nu.

  • @Uppal652
    @Uppal652 Před 3 lety +2

    Just wow

  • @baljindrkaur310
    @baljindrkaur310 Před 4 lety +2

    Wao Di u r realy great

  • @dimplekashyap3218
    @dimplekashyap3218 Před 5 lety +20

    I am proud my sister

    • @parmindergill6396
      @parmindergill6396 Před 5 lety +1

      ਪਰਮਾਤਮਾ ਤੁਹਾਨੂ ਹੋਰ ਹਿਮਤ ਦੇਵੇ

  • @ishpalsingh1288
    @ishpalsingh1288 Před 2 lety +3

    Wanna meet u once sis 😊😊.. Hats off to a girl like u 🙏

  • @avleenkaur6727
    @avleenkaur6727 Před 5 lety

    bahut vadia message

  • @thindamanthindaman7660
    @thindamanthindaman7660 Před 3 lety +2

    Proud of you dear 👍

  • @harishnarula4235
    @harishnarula4235 Před 4 lety +3

    Very well done. Very true story.

  • @SukhwinderSingh-dg2be
    @SukhwinderSingh-dg2be Před 5 lety +71

    ਕੋਈ ਸ਼ਬਦ ਨੀ ਬੋਲਣ ਲਈ ਸਲੂਟ ਆ ਜੀ ਦਿਲੋ ਸਲੂਟ ਤੁਹਾਨੂੰ

  • @kuldipkaurkalsi923
    @kuldipkaurkalsi923 Před 3 lety +2

    God bless you bata

  • @danielmangat5934
    @danielmangat5934 Před 3 lety +2

    Proud of you madam

  • @daljitkaur3623
    @daljitkaur3623 Před 3 lety +3

    May God bless you dear with all his blessings

  • @sukhbirkaur6314
    @sukhbirkaur6314 Před 4 lety +3

    She is a strong girl i knw her she’s a inspiration 4 grls

  • @harmanjitsingh7517
    @harmanjitsingh7517 Před 5 lety

    Main thodi video dekhi Jis wich tusi ohna de ghar ja k ohna nl ldai kiti c,thodi puri story ajj pta lgi aw bt mainu proud ose din e hoya c Jis din main oh video dekhi c bcz bhot rare girls hundian ne jo ena bda step laindian oh v es mard pardhan samaaj ch👍

    • @tamanna_soni
      @tamanna_soni Před 4 lety

      Thanku so much for your warm wishes
      God bless you always 👐

  • @happykailey1955
    @happykailey1955 Před 5 lety +2

    Its same story of my lyf mam.... Kadi kadi mai v himmat haar jaandi. Bahut preshan krde mere in laws v.

  • @gurpreetkaurkaur3270
    @gurpreetkaurkaur3270 Před 4 lety +3

    U r such a great and brave lady
    God bless u always.

  • @nishakashyap3684
    @nishakashyap3684 Před 5 lety +13

    Mam m proud of u,,,apne husband ko maf kr dia pr bhagvan usko maf ni krega

  • @farhatabbasbukhari6374
    @farhatabbasbukhari6374 Před 4 lety +2

    Good & great ladie

  • @jaswinderkaur1786
    @jaswinderkaur1786 Před 3 lety +2

    You are great 👍 god bless you