Shaheedi of Baba Manochahal | Amarjit Singh Vanchari | Papalpreet Singh

Sdílet
Vložit
  • čas přidán 29. 08. 2024
  • Special Talk with Bhai Amarjit Singh Vanchari by Papalpreet Singh @PunjabShield.com

Komentáře • 185

  • @gurwindr1313
    @gurwindr1313 Před 3 lety +57

    ਹੁਣ ਬਾਬਾ ਮਾਣੋਚਾਹਲ ਜੀ ਦਾ ਘਰ ਜੋ 1993 ਤੋ ਹੀ ਪੁਲਿਸ ਸਟੇਸ਼ਨ ਬਣਾਇਆ ਸੀ , ਹੁਣ ਸਿੰਘਾਂ ਨੇ ਘਰ ਖਾਲੀ ਕਰਵਾ ਕੇ ਪਰਿਵਾਰ ਨੂੰ ਸੌਪ ਦਿੱਤਾ🙏🙏

    • @kylernolan5402
      @kylernolan5402 Před 3 lety

      I dont mean to be off topic but does someone know a way to log back into an instagram account?
      I stupidly forgot my password. I would appreciate any assistance you can offer me!

    • @eliankaison7472
      @eliankaison7472 Před 3 lety

      @Kyler Nolan instablaster :)

    • @kylernolan5402
      @kylernolan5402 Před 3 lety +2

      @Elian Kaison i really appreciate your reply. I got to the site thru google and im in the hacking process atm.
      Seems to take a while so I will get back to you later with my results.

    • @kylernolan5402
      @kylernolan5402 Před 3 lety

      @Elian Kaison It worked and I now got access to my account again. Im so happy:D
      Thank you so much you really help me out :D

    • @eliankaison7472
      @eliankaison7472 Před 3 lety

      @Kyler Nolan You are welcome :)

  • @damdamitaksalmehta7930
    @damdamitaksalmehta7930 Před 4 lety +57

    ਸੰਤ ਸਿਪਾਹੀ ਸਨ ਬਾਬਾ ਮਾਨੋਚਾਹਲ ਜੀ

  • @goonjpunjab667
    @goonjpunjab667 Před 2 lety +6

    ਭਾਈ ਪਪਲਪਰੀਤ ਸਿੰਘ ਜੀ ,ਬਹੁਤ ਵੱਡੀ ਸੇਵਾ ਜੀ ਆਪ ਜੀ ਦੀ ।

  • @Sukhwinder5567.
    @Sukhwinder5567. Před 4 lety +22

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ
    ਖਾਲਿਸਤਾਨ ਜ਼ਿੰਦਾਬਾਦ
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♂️🙇🏽‍♂️👳🏽‍♂️👳🏽‍♀️👵🏽🧕🏽🔫⚔🚩😭😢

  • @sidakpalkaur1782
    @sidakpalkaur1782 Před 4 lety +13

    ਜਦ ਤੱਕ ਸੰਘਰਸੀਆਂ ਦਾ ਕਿਰਦਾਰ ਉਚਾ ਰਿਹਾ ਲੋਕ ਨਾਲ ਰਹੇ,ਜਦ ਨਿਜੀ ਨਿਘਾਰ ਆਇਆ ਤਦ ਹੀ ਨੁਕਸਾਨ ਹੋਇਆ।

    • @manjindermanjinder9059
      @manjindermanjinder9059 Před 4 lety +6

      Veer police de tot ral gae se On A nuksan karaya

    • @amritpaldadwal
      @amritpaldadwal Před 3 lety

      Badnaam kita gya jann bujke taa ki lokk khilaff ho jan

    • @Randeepsingh-zs2du
      @Randeepsingh-zs2du Před 4 měsíci

      ਖਾੜਕੂਵਾਦ ਵਿੱਚ ਵਿਆਹ ਪ੍ਰਥਾ ਵੀ ਗਲਤ ਸੀ

  • @LovepreetSingh-ww6lv
    @LovepreetSingh-ww6lv Před 2 měsíci

    ਬਾਬਾ ਜੀ ਨੂੰ ਜ਼ਹਿਰ ਦੇਣ ਵਾਲੀ ਗਲਤ ਗੱਲ ਆ ਇਸ ਗੱਲਾਂ ਬਾਰੇ ਮੇਰੇ ਕੋਲੋ ਪੁੱਛ ਸਕਦੇ ਹਾਂ ਮੈ ਉਹ ਘਰ ਵਾਲਾ ਬੋਲਦਾ ਹਾਂ ਜਿਸ ਘਰ ਵਿੱਚ ਮੁਕਬਲਾ ਹੋਇਆ ਸੀ

  • @SherGill214
    @SherGill214 Před 2 lety +1

    ਇਹੋ ਜਿਹੇ ਰੌਸ਼ਨ ਦਿਮਾਗ,ਦੂਰ ਅੰਦੇਸ਼ੀ,ਰਾਜਨੀਤੀ ਦੇ ਜਾਣੂ ,ਗੁਰਬਾਣੀ ਦੇ ਅਭਿਆਸੀ,ਜੁਝਾਰੂ ਯੋਧੇ ਸਦੀਆਂ ਪਿੱਛੋਂ ਪੈਦਾ ਹੁੰਦੇ ਨੇ 🙏🙏🙏🙏🙏

  • @jattmehkma6348
    @jattmehkma6348 Před 4 lety +35

    Baba Manochahal Sikh kom da Duja S.Hari singh Naluwa c🙏🙏

  • @singhsingh8113
    @singhsingh8113 Před 4 lety +24

    Prinam saheedan nu 🙏🏻🙏🏻🙏🏻

  • @gagandeepsidhu3284
    @gagandeepsidhu3284 Před 4 lety +26

    Parnam shaheedan nu 🙏

  • @nationwide1261
    @nationwide1261 Před 4 lety +24

    Pranaam Shahida nu

  • @jaspreetkaurjammu6009
    @jaspreetkaurjammu6009 Před 3 lety +6

    ਬਾਬਾ ਜੀ ਬਹੁਤ ਉੱਚੀ ਸੱਚੀ ਮਲਕ ਸਨ ਇਹ ਗੱਲ ਸਵੀਆ ਦੱਸੀ ਜੋ ਇਕ ਗੀਤ ਕਾਰ ਹਨ

  • @ManpreetKaur-cm6qy
    @ManpreetKaur-cm6qy Před 4 lety +15

    ਘਰ ਦਾ ਭੈਤੀ ਲੱਕਾ ਢਾਵਾ ਸਿੱਖ ਹੀ ਸਿੱਖ ਨਾਲ ਗਦਾਰੀ ਕਰਦੇ ਨੇ ਪਰ ਉਨਾ ਢੋਈ ਨਹੀ ਮਿਲਦੀ ਰੱਬ ਦੇ ਘਰ ਵਿੱਚ ਪਰਨਾਮ ਸਹਿਦਾ ਸਿੱਘਾ ਨੁ ਕੋਟ ਕੋਟ ਜੀ ਸਿੱਖ ਕੋਮ ਨੁ ਮਾਨ ਹੇ ਇੱਨਾ ਸਹਿਦਾ ਵੀਰਾ ਤੇ 🙏🙏🙏🙏🙏🙏🙏🙏🙏🙏🌹🌹🌹🌹🌹🌹

    • @mahicheema5826
      @mahicheema5826 Před 4 lety

      waheguru waheguru ji Mehr karn panjab te waheguru ji very good

  • @raghvirsingh2372
    @raghvirsingh2372 Před 3 lety +8

    ਸੁਖਵੰਤ ਸਿੰਘ ਵਨਝੜੀ ਨੂੰ ਬਾਬੇ ਨੂੰ ਸਹੀਦ ਕਰਵਾਇਆ ਸੀ, ਕਪੂਰਥਲਾ ਦੇ ਐਸ ਐਸ ਪੀ ਨੇ 10 ਕੁ ਮਾਰਚ 1993 ਦੇ ਨੇੜੇ ਪਰੈਸ ਕਾਨਫਰੰਸ ਵਿੱਚ ਇਹ ਦੱਸਿਆ ਸੀ, ਉਸਨੂੰ ਵੀ ਤਾਂ ਹੀ ਦੱਸਣਾ ਪਿਆ ਕਿਉਂਕਿ ਤਰਨਤਾਰਨ ਪੁਲੀਸ ਹੀ ਸਾਰਾ ਕਰੈਡਿਟ ਲੈ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਇਹ ਸਹੀਦੀ ਤਾਂ ਸਾਡਾ ਮੇਨ ਰੋਲ ਹੈ, ਸਾਡੇ ਕੋਲ ਸੁਖਵੰਤ ਵਨਝੜੀ ਪੇਸ ਹੋਇਆ ਤੇ ਉਸਨੇ ਸਾਨੂੰ ਸਾਰੀਆ ਠਾਹਰਾਂ ਦੱਸੀਆ ਜਿਨਾ ਵਿਚੋ ਇਕ ਠਾਹਰਾ ਇਹ ਸੀ ਜੋ ਸੁਖਵੰਤ ਵਨਝੜੀ ਦਾ ਸਹੁਰਾ ਪਰਿਵਾਰ ਸੀ ਜਿਸਦਾ ਨਾਮ ਸੁਖਦੇਵ ਸੀ, ਸੁਖਵੰਤ ਦੀ ਸਾਲੇਹਾਰ ਨੇ ਬਾਬੇ ਨੂੰ ਦੁੱਧ ਚ ਜਹਿਰ ਘੋਲਕੇ ਦਿਤਾ ਤੇ ਮਗਰੋ ਸਰਹਾਲੀ ਥਾਣੇ ਜਾਕੇ ਸਭ ਦੱਸ ਦਿੱਤਾ

  • @jagasingh8627
    @jagasingh8627 Před 3 lety +4

    Parnam sade Babe Nu sachi suchi soch da mahlak 🙏🏽

  • @proudtobebritish8070
    @proudtobebritish8070 Před 3 lety +3

    ਪਪਲਪ੍ਰੀਤ ਸਿੰਘ ਵੀਰ ਜੀ ਸਾਡੇ ਲਈ ਐਸੀਆਂ ਵੀਡੀਓ ਜਰੂਰ ਲਿਆਇਆ ਕਰੋ ਕੌਮ ਦੇ ਨੌਜਵਾਨਾਂ ਚ ਜਜ਼ਬਾ ਰਹਿੰਦਾ ਹੈ

  • @SherGill214
    @SherGill214 Před 2 lety +3

    ਜਦੋਂ 27 feb ਨੂੰ ਬਾਗੜੀਆਂ ਪਿੰਡ ਨੂੰ ਘੇਰਾ ਪਿਆ ਤਾਂ ਪੁਲਸ ਓਸ ਘਰ ਚ ਪਹੁੰਚੀ ਜਿੱਥੇ ਬੰਕਰ ਚ ਬਾਬਾ ਬੈਠਾ ਸੀ
    ਜਦ ਏਧਰ ਉਧਰ ਭਾਲ ਕਰਦੇ ਡੰਗਰਾਂ ਦੀ ਖੁਰਲੀ ਦੇ ਥੱਲੇ ਬਣੇ ਬੰਕਰ ਕੋਲ ਗਏ ਤਾਂ ਘਰ ਦੀ ਇਕ ਬੀਬੀ ਨੇ ਆਵਾਜ਼ ਮਾਰੀ ,,ਵੀਰੇ ਬਚੀਂ ਤੇ ਸਾਨੂੰ ਬਚਾਈ,, ਏਨਾ ਕਹਿਣ ਦੀ ਦੇਰ ਸੀ, ਓਥੇ ਇਕ ਵਿਸਫੋਟ ਹੋਇਆ ਤੇ ਬਾਬਾ ਬਿਜਲੀ ਵਾਂਗ ਬੰਕਰ ਚੋ ਨਿਕਲਕੇ ਗੋਲੀਆਂ ਚਲਾਉਂਦਾ ਫਰਾਰ ਹੋ ਗਿਆ, ਜਦ ਤਕ ਪੁਲਸ ਨੂੰ ਕੁਝ ਸਮਜ ਆਉਂਦਾ ਬਾਬਾ ਅਗਲੇ ਪਿੰਡ ਪਹੁੰਚ ਚੁੱਕਾ ਸੀ, ਏਨਾ ਤੇਜ਼ ਤਰਾਰ ਨਿਡਰ ਤੇ ਦਿਮਾਗੀ ਬਾਬਾ ਏਦਾਂ ਦੇ ਸਮੇਂ ਤੇ ਘਬਰਾਉਂਦਾ ਨੀ ਸੀ ,ਉਥੋਂ ਨਿਕਲਦਿਆਂ ਬਾਬਾ ਪੁਲਸ ਨੂੰ ਚਕਮਾ ਦੇਣ ਲਈ ਆਪਣੀ ਲੋਈ ਖੇਤਾਂ ਚ ਸੁੱਟ ਕੇ ਆਪ ਓਹਦੀ ਉਲਟੀ ਦਿਸ਼ਾ ਵੱਲ ਭੱਜ ਗਿਆ ,, ਪੁਲਸ ਓਧਰ ਲਭਦੀ ਰਹੀ ਤੇ ਬਾਬੇ ਹੁਣੀ ਦੂਜੇ ਪਿੰਡ ਬੈਠੇ ਸੀ,

  • @damandeepsingh3700
    @damandeepsingh3700 Před 4 lety +13

    Waheguru g 🙏🙏🙏🙏

  • @AmandeepKaur-tn9mq
    @AmandeepKaur-tn9mq Před 3 lety +8

    Rab Jane kdo ena shaheeda diya kurbaniya de mul paine ne.... Kdo Sade lok apne bacheya nu itehass dana suru krn ge ... Kdo sikh begmpure vl nu turuga. 😭

  • @Sukhwinder5567.
    @Sukhwinder5567. Před 3 lety +7

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @raghvirnijjar6071
    @raghvirnijjar6071 Před 4 lety +12

    ਵਾਹਿਗੁਰੂ

  • @sukhdevsinghsukhdev604
    @sukhdevsinghsukhdev604 Před 4 lety +17

    ਵਾਹਿਗੁਰੂ ਸੂਰਮਾ ਫਿਰ 1ਭੇਜ ਦੇ

  • @jyotisodhijyotjyot4286
    @jyotisodhijyotjyot4286 Před 4 lety +6

    Baba manochahal ji dhan ho tusi.

  • @dovermankennelsale7812
    @dovermankennelsale7812 Před 4 lety +14

    Parnam shhedan

  • @godisone5932
    @godisone5932 Před 4 lety +6

    Parnam shaheeda nu

  • @jaggaroshan9898
    @jaggaroshan9898 Před 2 lety

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਸਿੱਖ ਕੌਮ ਦੇ ਯੋਧਿਆਂ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣ ਲਈ

  • @SinghGill7878
    @SinghGill7878 Před 3 lety +8

    ਗਦਾਰ ਲੋਕਾਂ ਦਾ ਨਰਕਾਂ ਚ ਵਾਸ ਹੋਵੇ ਜਿੰਨਾ ਨੇ ਸੂਰਮਿਅਾ ਨੂੰ ਸ਼ਹੀਦ ਕਰਵਾੲਿਅਾ

  • @HardeepSingh-qs5uu
    @HardeepSingh-qs5uu Před 9 měsíci

    ਧੰਨ ਧੰਨ ਸਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਧੰਨ ਧੰਨ ਸਹੀਦ ਦੇ ਪਰਿਵਾਰ ❤❤

  • @tigerjeetsingh8440
    @tigerjeetsingh8440 Před 4 lety +17

    Dhan dhan baba manochahal ji 🙏🙏

  • @dovermankennelsale7812
    @dovermankennelsale7812 Před 4 lety +13

    Parnam shhedaan

  • @baljitsingh9283
    @baljitsingh9283 Před 4 lety +6

    ਵਾਹਿਗੁਰੂ ਜੀ

  • @mhkbaggu6264
    @mhkbaggu6264 Před rokem +1

    Jind vaar jagg te amar ho geay baba manochahal g

  • @mahicheema5826
    @mahicheema5826 Před 4 lety +2

    waheguru waheguru waheguru ji Mehr karn panjab te waheguru ji

  • @AvtarSingh-di9tt
    @AvtarSingh-di9tt Před 4 lety +7

    Dhan baba manocahal ji

  • @Sukhwinder5567.
    @Sukhwinder5567. Před 3 lety +3

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ।

  • @ranveercollege
    @ranveercollege Před 3 lety +2

    Dil to parname Khalsa baba manochal singh soorme ji agha

  • @westpacific6279
    @westpacific6279 Před rokem

    ❤❤❤❤❤❤❤Kot Kot Parnaam Shaheeda Nu Ji❤❤❤❤❤❤❤

  • @jaggaroshan9898
    @jaggaroshan9898 Před 2 lety +1

    ਵੀਰ ਜੀ ਇੱਕ ਸਾਡੇ ਪਿੰਡ ਵੀ ਸਿੰਘ ਸ਼ਹੀਦ ਹੋਏ ਸਨ , ਭਾਈ ਗੁਰਨਾਮ ਸਿੰਘ , ਓਦੋਂ ਅਸੀਂ ਛੋਟੇ ਹੁੰਦੇ ਸੀ

  • @maybemojmastilover
    @maybemojmastilover Před rokem +1

    Waheguru ji

  • @moesinghsandher5003
    @moesinghsandher5003 Před 4 lety +2

    Baba Ji always live in our hearts for ever not the people who were laughing on your sheaheedie. Thank you Singh Saab Ji for the information truth always comes out, true all the stays the truth Singh's were fighting for there rights not what they put out to be true guru da Singh never did anything bad always good for Sikh kaum.

  • @sukhrajsingh1772
    @sukhrajsingh1772 Před 4 lety +4

    Waheguru

  • @jaramkeramkishan5175
    @jaramkeramkishan5175 Před 4 lety +2

    Waha guru ji

  • @khalsaas5306
    @khalsaas5306 Před 2 lety

    GURU PYARE SHAHIDAN NU..KOTAN KOT PARNAM

  • @user-fe4wv4ed5u
    @user-fe4wv4ed5u Před 4 lety +9

    ਮੇਰੇ ਚਾਚਾ ਜੀ ਨੂੰ ਵੀ ਪੁਲਿਸ ਮਾਰਿਆ ਸੀ
    ਵਿਸਾਖੀ ਵਾਲੇ ਦਿਨ

  • @kulwinderkhosa2367
    @kulwinderkhosa2367 Před rokem +1

    ਕੋਟਿ ਕੋਟਿ ਪਣਾਮ ਸਹੀਦਾਂ ਨੂੰ

  • @malkeetsingh4610-xci
    @malkeetsingh4610-xci Před 2 lety +1

    Waheguru ji mehar kro,,,,,

  • @megamind1539
    @megamind1539 Před 4 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @harminsransonu9895
    @harminsransonu9895 Před 3 lety +2

    In New punjabi generation even kids to adults, they know about all the useless singers but they dont know what happened in 1984 , who's saint gernail singh bhindranwale, who's bhai sukha and jinda, who's bhai Satwant and beant , who's baba Mano chahal ji , who's bhai sukhdev singh babar, who's bhai Amrik singh ji , who's bhai shodi, who's gurjant singh budh singh ji wala , who's cheena , who's bhai avtar singh brahma and who's bhai toofan etc etc etc etc..
    Meri kom de mahan heeray.
    Singh soormay
    Meri kom da ek Mahan te anmol diamond General subeg singh ♥
    Parnam Sheedhan nu

  • @Jasdeep1966
    @Jasdeep1966 Před 2 lety +1

    ਮੇਰੇ ਵੀਰ ਜੀ ਰੋਸ਼ਨ ਲਾਲ ਬੈਰਾਗੀ ਸ਼ਹੀਦ ਹੋਏ ਠਾਠੀ ਵਿਚ

  • @Dr.Karamjit_vegill
    @Dr.Karamjit_vegill Před 2 lety +1

    Vari.. nice.baba.ji

  • @baljindersingh2128
    @baljindersingh2128 Před rokem

    Very.good

  • @gurmeetdhaliwal2757
    @gurmeetdhaliwal2757 Před 2 lety +2

    Raj karega khalsa 2024

  • @BalrajSingh-fb2bm
    @BalrajSingh-fb2bm Před 4 lety +1

    Waheguru g

  • @gurpindersingh232
    @gurpindersingh232 Před 4 lety +9

    ਕੋਮ ਦੇ ਹੀਰੇ

  • @lovepreetsingh6466
    @lovepreetsingh6466 Před 3 lety +1

    Baba ji bahot soorme c

  • @laddipannu8519
    @laddipannu8519 Před 4 lety +11

    100%ਸੁਖਵੰਤ ਵਣਚਿੜੀ ਨੇ ਦੱਸਿਆ

  • @Dr.Karamjit_vegill
    @Dr.Karamjit_vegill Před 2 lety +1

    🙏🙏🙏🙏🙏🙏🙏

  • @GaganSingh-ik9fq
    @GaganSingh-ik9fq Před 4 lety +6

    Please post full video of this conversation; THANK YOU for your seva

    • @papalpreetsingh
      @papalpreetsingh  Před 4 lety +6

      ਹਾਂਜੀ, 30 ਮਿੰਟ ਦੀ ੲਿਕ ਹੋਰ ਹੈ। ੳੁਹ ਵੀ ਸਾਂਝੀ ਕਰਾਂਗਾ।

    • @GaganSingh-ik9fq
      @GaganSingh-ik9fq Před 4 lety +3

      Papalpreet Singh 🙏🏽

    • @raghvirsingh2372
      @raghvirsingh2372 Před 4 lety +1

      @@papalpreetsingh ਇਹ ਕਦੋ ਕੁ ਸਾਝੀ ਕਰੋਗੇ ਜੀ

    • @papalpreetsingh
      @papalpreetsingh  Před 4 lety +2

      Uploaded

  • @opinderkaur1107
    @opinderkaur1107 Před 3 lety +1

    🙏🏻🙏🏻

  • @Dr.Karamjit_vegill
    @Dr.Karamjit_vegill Před 2 lety +1

    Baba.manochal..jindabad

  • @lovejotgill5686
    @lovejotgill5686 Před 4 lety +4

    🙏🙏🙏🙏

  • @96krodi46
    @96krodi46 Před 4 lety +2

    Kalastan zandabad👌👌👌🌹😘

  • @suritchouhan1720
    @suritchouhan1720 Před 3 lety +1

    Parinam Shaheeda nu!!!!!
    Khalistan Jindawad 🙏🙏🙏🙏🙏🙏

  • @user-vd8yi1ky9b
    @user-vd8yi1ky9b Před 4 lety +6

    ਭਾਈ ਸਾਹਿਬ ਜੀ ਐਸ ਤੋਂ ਬਾਅਦ ਦੀ ਗੱਲਬਾਤ?

  • @tarsemsingh8910
    @tarsemsingh8910 Před 4 lety +4

    🙏🙏🙏

  • @user.DeepBrar
    @user.DeepBrar Před 5 měsíci

    ਦੇਖੋ ਅੱਜ ਤੱਕ ਪਤਾ ਨੀ ਲੱਗਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ, ਲਾਭ ਸਿੰਘ ਪੰਜਵੜ ਤੇ ਬਾਬਾ ਮਾਨੋਚਾਹਲ ਦੀ ਮੁਖਬਰੀ ਕੀਹਨੇ ਕੀਤੀ,?

  • @geetkarrajkoirsinghwala4962

    ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ ਹਯਾਤ ਤੋ ਹਯਾਤ ਹੈ, ਮੌਤ ਭੀ ਹਯਾਤ ਹੈ ।

  • @harmansinghsihag2915
    @harmansinghsihag2915 Před 3 lety +1

    Komm da hira baba manochahal ji

  • @gaggusandhu1604
    @gaggusandhu1604 Před 4 lety +2

    Tusi kismat wale ho jeena nu ohna Di sangit Mili

  • @suchasingh2663
    @suchasingh2663 Před 3 lety

    Vahiguru g

  • @gagandeepsidhu3284
    @gagandeepsidhu3284 Před 4 lety +16

    Kaum nu mariya gaddar bandean ne

  • @navreetrandhawa1990
    @navreetrandhawa1990 Před rokem

    Baba Manochahal nu pta lagg gya c bai Mere kise Apne ne hi Meri es Location baare Daseya hai...
    12:30PM-01:00PM waje Police ne Ghera paya c te 3 Ghante apas de vich Goli chaldi rahi...Jdo Police Force bohat zyada ho gyi te Baba Ji kole Goliyan khatam ho giya ta ohna nu pta lg gya bai hun Mera Bachna AUKHA hai ta 4:00PM waje Babaji eh vaali POEM likh te 4:20PM te os Room cho Bahar Nikle aa te Haje 20 Meter hi agge hoye te Picho 3 Goliyan Maar ke Baba Manochal nu SHAHEED kr ditta gya...

  • @RajpalSingh-lh9uw
    @RajpalSingh-lh9uw Před 4 lety +3

    ਸਹੀ ਗਲ ਹੇ ਗਦਾਰ ਗਦਾਰੀ ਕੋਮ ਨਾਲ ਕਰ ਗੲੇ ਸਨ

  • @majersingh951
    @majersingh951 Před 2 lety +1

    Sodhi bare v jaankari lap g

  • @simranpatiala4291
    @simranpatiala4291 Před 2 lety

    🙏🙏🙏🙏❤️❤️❤️😭😭😭

  • @ranasamra5293
    @ranasamra5293 Před 4 lety +2

    🙏🙏🤲🤲🙏🙏🙏

  • @user-gf2js4bs2n
    @user-gf2js4bs2n Před 3 lety +2

    BTF da si mukhi baba manochahal
    nale jathedaar panthak cometti da
    bai chaan-chakk Soorma si Ghere vich aa giya
    Othe pahunchian police dian gaardan
    Jeehne kita Shahid Manochahal nu
    Beda baith jawe panth de Gaddaar Da

  • @rabbdabanda7553
    @rabbdabanda7553 Před 4 lety +10

    ਖਾੜਕੂ ਲਹਿਰ ਨਂ ਬਾਈਕਾਟ ਨੇ ਖਤਮ ਕੀਤਾ

  • @jagmeetsingh7639
    @jagmeetsingh7639 Před 9 měsíci

    ਪਪਲਪ੍ਰੀਤ ਪੂਰੇ ਸਵਾਦ ਨਾਲ ਸੁਣਦਾ ਤਾ ਹੀ ਅੰਮ੍ਰਿਤਪਾਲ ਨਾਲ ਰਲਕੇ ਖਾਲਿਸਤਾਨ ਲੈ ਲਿਆ , ਨਾਲੇ ਬਾਬੇ ਨੂੰ ਕਿਸੇ ਨਹੀਂ ਫੜਾਇਆ

  • @karmapandit1356
    @karmapandit1356 Před 3 lety +2

    Baba manochahal bahut diler Singh see

  • @laddi.dhillon84
    @laddi.dhillon84 Před 2 lety

    😓😓baba gurbachan Singh ji mahnochahal

  • @sonujammuwala2261
    @sonujammuwala2261 Před 4 lety +3

    Apani Ena waada sangarsh fail kidan ho gya?

  • @rockysingh1350
    @rockysingh1350 Před 3 lety

    Bhaji dhushman hun vi tuhade es interview ch

  • @parmindersingh-cs4fh
    @parmindersingh-cs4fh Před 4 lety +12

    Kom nu marryia gaddara ne

  • @dilavaruppal2749
    @dilavaruppal2749 Před 4 lety +5

    Bycot Krna vaddi Galti c

  • @sahibnoorsingh2940
    @sahibnoorsingh2940 Před 3 lety +1

    Sukhwant singh vanchari ne jehar dita si

  • @BaljitSingh-do9zs
    @BaljitSingh-do9zs Před 3 lety +2

    ਖਾਲਿਸਤਾਨ ਜਿੰਦਾਬਾਦ

  • @MotuSethGopangamDas
    @MotuSethGopangamDas Před 4 lety +1

    Who he?

  • @deepsinghdeep6955
    @deepsinghdeep6955 Před 3 lety +1

    Khalstan zinda bad

  • @vellyjatt9127
    @vellyjatt9127 Před 4 lety +3

    dilbag ta naksha bnai firda pittal da b m kewe sheed kita kyuki m dilbaag de pind da

  • @amanbanga2553
    @amanbanga2553 Před 3 lety

    Es

  • @varindersingh2325
    @varindersingh2325 Před 2 lety

    Jatha jaffarwalia de bare koi jankari deo verr g

  • @jasasingh4480
    @jasasingh4480 Před 3 lety

    Weheguru ji khalistan zindabad

  • @sohi5443
    @sohi5443 Před 4 lety +3

    ਮੈਹਿਤਾ ਚਾਵਲਾ ਵਿਧਵਾ ਸਿੰਘ ਪੰਜਾਬ ਦੀ ਗੌਰਮਿੰਟ ਦੀ ਮਿਲੀ ਭੁਗਤ ਨਾਲ
    ਬੈਠੇ ਹਨ ਪਾਕਿਸਤਾਨ ਵਿੱਚ ਹੁਣ ਕਿੱਥੇ ਗਿਆ ਓਨਾ ਦਾ ਖਾਲਸਤਾਨ
    ਹੋਰ ਨਹੀਂ ਕੁਝ ਬਣਿਐ ਅਨੰਦਪੁਰ ਦਾ ਮਤਾ ਤਾ ਪੂਰਾ ਕਰਵਾਉਣਾ ਚਾਹੀਦਾ ਸੀ
    ਇਨ੍ਹਾਂ ਵੱਡਾ ਨੁਕਸਾਨ ਕਰਵਾ ਕੇ ਠੰਡੇ ਸੀਲੇ ਹੋ ਕੇ ਬੈਠ ਮਤਾ ਪੂਰਾ ਕਰਵਾਉਦੇ ਸਹੀਦੀਆ ਦੀ ਕੋਈ ਮਤਲਬ ਬਣਦਾ ਕੋਈ ਤੁੱਕ ਬਣਦੀ ਕੁੱਤੇ ਆ ਦੀ ਫੇਟ ਵਿੱਚ ਗਈਆਂ ਜਦੋ ਔਟਪੁਟ ਹੀ %੦

  • @gurdipsinghbajwa5985
    @gurdipsinghbajwa5985 Před 4 lety +1

    Sukhwant na dasiea

  • @drkuldipsingh1400
    @drkuldipsingh1400 Před rokem

    Sikhs are Gulaam
    Home land is our aim
    Akal thakht should see to it
    Not Badals family a masand family

  • @narinder.singh.nama.9582
    @narinder.singh.nama.9582 Před 3 lety +1

    Hun.Nahe.Eha.jeha.Yodhea.peada.Huna.

  • @pabloescobarfan637
    @pabloescobarfan637 Před 2 lety

    Manochal kidnappe a Hindu video grapher and record a video in which manochal was challenging IG KPS Gill and present Cheaf minister of Punjab state for battle.
    Police gote orders From inteligent and start search operation but manochal was hiding in Hindu Home for safety actually he was scared From the bullet he played This game for 3 days and kill every House owner for his own safety before leaving the Home.
    But atleast he was killed by Indian Police.
    This yellow Torbun man telling everything lie about manochal becouse he's don't want to brake a terrorism Chain in Sikhism.

  • @gurdeep7065
    @gurdeep7065 Před 2 lety

    Jaffarwal

  • @gurjitsingh-yb1ol
    @gurjitsingh-yb1ol Před 4 lety

    Khokkar faujia my village

    • @papalpreetsingh
      @papalpreetsingh  Před 4 lety +2

      ਸਿੰਘ ਦਾ ਪਤਾ?
      ਜਿਸ ਦਾ ਜ਼ਿਕਰ ਹੈ।