Kharian Gallan with Bhai Daljit Singh Bittu by Prof. Harjinder Singh Walia [2008]

Sdílet
Vložit
  • čas přidán 29. 08. 2024
  • Kharian Gallan with Bhai Daljit Singh Bittu by Prof. Harjinder Singh Walia [2008]

Komentáře • 69

  • @gurukekregemojguruke4857
    @gurukekregemojguruke4857 Před 4 lety +16

    ਮਹਾਨ ਸਿੱਖ ਯੌਧੀਅਾ ਨੂ Waheguru ji ke khalsa waheguru ji ke fateh ji parwan krni

  • @pargatsinghragiamritsarwal5398

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ

  • @rupindersingh149
    @rupindersingh149 Před 4 lety +16

    Great Bittu Ji Kom da heera

  • @rajpreetkaur5017
    @rajpreetkaur5017 Před 4 lety +15

    Salute a tuhanu bhai g waheguru ji chardhikala bakshe🙏🙏

  • @bholasinghsingh4650
    @bholasinghsingh4650 Před 4 lety +17

    ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ

  • @godisone5932
    @godisone5932 Před 4 lety +13

    Parnaam shaheeda nu🙏

  • @SukhdevSingh-kl9gj
    @SukhdevSingh-kl9gj Před 4 lety +10

    ਵਾਲੀਆ ਸਾਬ ਜੀ, ਮਾਨ ਸਾਬ ਜੀ ਨੂੰ ਕਹੋ ਕਿ ਉਹ ਸਬੂਤ ਦੇਣ।
    ਦੂਜੀ ਗੱਲ, ਮਾਨ ਸਾਬ ਨੂੰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨਾਲ ਮਿਲਵਾਉ।

  • @gurjantsinghsandhu4000
    @gurjantsinghsandhu4000 Před 4 lety +6

    Bahut vadiaa vichar bhai sahib da

  • @JaswantSingh-kf4vb
    @JaswantSingh-kf4vb Před 4 lety +4

    Satnam shri Waheguru ji

  • @vishavdeepsingh3918
    @vishavdeepsingh3918 Před 4 lety +8

    Waheguru ji 🙏🙏

  • @surjitsingh6683
    @surjitsingh6683 Před 4 lety +8

    Salute to khalsa

  • @HardeepSingh-vn4nz
    @HardeepSingh-vn4nz Před 4 lety +5

    Bahi.Bittu.sahib.ji.zindabaad.ji

  • @nirbhaisinghdhillon9408
    @nirbhaisinghdhillon9408 Před 4 lety +15

    ਭਾੲੀ ਦਲਜੀਤ ਸਿੰਘ ਜੀ ਬਿੱਟੂ ਜਿੰਦਾਬਾਦ

  • @Sahibk1
    @Sahibk1 Před 4 lety +16

    Great leader 🙏🏻

  • @SukhdevSingh-kl9gj
    @SukhdevSingh-kl9gj Před 4 lety +7

    ਵਾਲੀਆ ਸਾਬ, ਪਰਕਾਸ਼ ਬਾਦਲ ਨੂੰ ਬੁਲਾ ਕੇ ਕਰੋ ਖਰੀਆਂ ਗੱਲਾਂ।
    ਪਤਾ ਤਾਂ ਫੇਰ ਲੱਗੂ ਕਿ ਖਰੇ ਸਵਾਲ ਕਰੋਂਗੇ ਜਾਂ ਜੋ ਪਰਕਾਸ਼ ਬਾਦਲ ਕਉ
    ਉਸੇ ਜਵਾਬ ਵਿੱਚ ਹਾਂ ਵਿੱਚ ਹਾਂ ਮਿਲਾਵੋਗੇ।

  • @satnamkahlon8398
    @satnamkahlon8398 Před 4 lety +2

    waheguru mehar karn samat bakhashn kaum nu United karn

  • @aajadaajad720
    @aajadaajad720 Před 4 lety +14

    ਦਿੱਲਜੀਤ ਸਿਆਂ,ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਸੱਤਾਂ ਤੇ ਕਾਬਜ਼ ਹੋਣ ਦਾ ਸਾਰਥੱਕ ਸਮਾਂ ਸੀ ਅਤੇ ਜਨਤਾਂ ਤੇ ਪੰਥ ਦੀ ਚੜ੍ਹਦੀਕਲ੍ਹਾ ਹੋ ਸਕਦੀ ਸੀ ਫਿਰ ਤੁਹੁਡੇ ਕੋਲੋ ਕਿਹੜ੍ਹੀ ਸ਼ਕਤੀ ਨੇ 1992 ਵਿੱਚ ਚੌਣਾਂ ਦਾ ਬਾਈਕੌਟ ਕਰਵਾ ਕੇ ਪੰਥ ਦਾ ਘਾਣ ਕਰਵਾਉਂਣ ਲਈ ਰਾਹ ਪੱਧਰਾ ਕਰਵਾਇਆ ਸੀ ?? ..ਜਾ ਫਿਰ ਅਕਲ ਦਾ ਹੀ ਘਾਟਾ ਸੀ ....

  • @GurpreetSingh-es3ke
    @GurpreetSingh-es3ke Před 4 lety +10

    ਕੌਮ ਦਾ ਹੀਰਾ ਭਾੲੀ ਦਲਜੀਤ ਸਿਘ ਬੀਟੂ

  • @sunnysodhi9135
    @sunnysodhi9135 Před 5 lety +52

    Sant jarnail Singh bhindrawala jindabad babbar sher Sikh koum de mahaan Sikh nayak ne Singh shadeed.

    • @sabikaler6702
      @sabikaler6702 Před 4 lety +1

      Sant ji zindabad. Khalistan zindabad. Daljeet Singh bittu zindabad. Khalsa liberation force zindabad

  • @pargatsinghragiamritsarwal5398

    ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੇ ਜੱਥੇ ਤੇ ਬਿੱਟੂ ਵੀਰ ਜੀ ਧੰਨਵਾਦ ਜੀ

  • @dnzroad8194
    @dnzroad8194 Před 4 lety +3

    Waheguru

  • @baldeepsingh6517
    @baldeepsingh6517 Před 4 lety +13

    Interviewer is so rude, but bhai sahib handled him elegantly

  • @jeetbhai4u
    @jeetbhai4u Před 4 lety +12

    ਦਲਜੀਤ ਸਿੰਘ ਕੌਮ ਦਾ ਹੀਰੋ

  • @sonumaan820
    @sonumaan820 Před 4 lety +6

    Intelligent man

  • @bhagsingh8276
    @bhagsingh8276 Před 4 lety +3

    Carry on Khalsa g guru bhali kare

  • @hajindersingh245
    @hajindersingh245 Před 4 lety +10

    ਖਾਲਿਸਤਾਨ ਜਿੰਦਾਬਾਦ

  • @kulwinderthind6966
    @kulwinderthind6966 Před 4 lety +2

    Salute je

  • @sukhrajbuttar4806
    @sukhrajbuttar4806 Před 4 lety +6

    Walia sahab tusi ziada bolde o ohna di gal ghat sunde ho so pl listen him.

  • @preetains1171
    @preetains1171 Před 4 lety +4

    Khalstan zindbad 🙏🙏🙏🙏🙏🦅⚘

  • @gurseertsidhubangi5656
    @gurseertsidhubangi5656 Před 4 lety +5

    ਬੇੜਾ ਗਰਕ ਕਰਤਾ ਇਹਨਾਂ ਲੀਡਰਾਂ ਨੇ ਅਸੀਂ ਓਸ ਦਿਨ ਹੀ ਸਮਝਗੇ ਸੀ ਜਦ ਸੰਧੂ ਦਾ ਕਤਲ ਕਰਕੇ ਜਿੰਮੇਵਾਰੀ ਚੱਕੀ ਸੀ

  • @rajinderpatto1126
    @rajinderpatto1126 Před 4 lety +8

    ਕੌਮ ਦੇ ਹੀਰੇ

  • @pargatsinghragiamritsarwal5398

    ਖਾਲਿਸਤਾਨ ਜ਼ਿੰਦਾਬਾਦ

  • @user-pc4dp2iy4e
    @user-pc4dp2iy4e Před 4 lety +1

    🙏SIKH kaum de har Masle da hall SIKH KAUM da Apna GHAR 🏡 KHALISTAN di ਪ੍ਰਾਪਤੀ layi ਸਾਰੀ SIKH KAUM ਨੂੰ ਸੰਘਰਸ KARNA PAINA PHER KITE JA KE SIKH KAUM DA APNA GHAR BANO 🚩 PHELAN SAARI SIKH KAUM EK DUJJE DIYAN LATTAN KICHNIYAN BAND KARE . WAHEGURU JI CHARDI KALA BAKSHE MERI SIKH KAUM NU WAHEGURU JI 🚩

  • @gurmailkaur4271
    @gurmailkaur4271 Před 4 lety +5

    S Atinderpal singh ' khalstani' ne ajad jitt ke khalstan da mta parliment vich pass kita.Maan sahib naal ੮ MP hon karke khalstani singh hura da sath vi na dita.

  • @GURDEEPSINGH-wn8pc
    @GURDEEPSINGH-wn8pc Před 4 lety +1

    Great

  • @SandeepSingh-it9ts
    @SandeepSingh-it9ts Před 4 lety +2

    🙏🙏🙏🙏🙏🙏🙏🙏🙏🙏🙏🙏

  • @tanasahhtannsingh8097
    @tanasahhtannsingh8097 Před 4 lety +1

    Bhai Daljit Singh kaum da mahan yodha koi dought nhi

  • @hsidhu4762
    @hsidhu4762 Před 4 lety +2

    Bhai daljit jindabad

  • @gursevkgursevksingh4242

    Bahy daljeet Singh bitu jindabad

  • @sandeepkang4905
    @sandeepkang4905 Před 4 lety

    Sai ji

  • @sukhwindersingh5758
    @sukhwindersingh5758 Před 4 lety +3

    ਵਾਹ ਭਾਈ ਸਾਹਿਬ ਜੀ ਕਿਆ ਚਤੁਰਾਈ ਵਰਤ ਰਹੇ ਹੋ ਜਮੀਨ ਗੱਡੀ ਆ ਖਰੀਦ ਕੇ ਸੰਵਿਧਾਨ ਦੇ ਅੰਡਰ ਰਜਿਸਟਰ ਕਰਵੳਦੇ ਹੋ ਪਾਰਟੀ ਰਜਿਸਟਰ ਕਰਵੳਦੇ ਹੋ ਸੰਵਿਧਾਨ ਦੇ ਅੰਡਰ ਤੇ ਕਹਿਣਾ ਕਿ ਸੰਵਿਧਾਨ ਨੂੰ ਨਹੀ ਮੰਨਦੇ ਕਿਆ ਬਾਤ ਹੈ ਮਾਨ ਨੇ ਕੌਮ ਦੇ ਸੰਘਰਸ਼ ਨੂੰ ਬਰਬਾਦ ਕੀਤਾ ਪਰ ਆਪ ਮਾਨ ਯੋਧਾ ਵੀ ਦਸ ਰਹੇ ਹੋ ਤੇ ਪਾਰਟੀ ਵੀ ਤੋੜ ਦਿੱਤੀ

  • @singhisking539
    @singhisking539 Před 4 lety +2

    Daljeet Singh ji 1992 election boycott who did? 😭😭😭😭😭

  • @manindersidhu7053
    @manindersidhu7053 Před 4 lety +1

    Eh interview Kehre sann vich hoi c.....???

  • @sonudhaliwal8024
    @sonudhaliwal8024 Před 4 lety

    Bittu Yyy hun ap te Aass A. Tusi 1 jung lri A

  • @tarsemsinghgillsherongill6930

    But vadia ji 👍

  • @user-pc4dp2iy4e
    @user-pc4dp2iy4e Před 4 lety +2

    🚩 Khalistan Zindabaad 🚩

  • @dalwindersingh5902
    @dalwindersingh5902 Před 4 lety +1

    Ek v project das jihda too humanity waaste keeta

  • @sunilsirsa4386
    @sunilsirsa4386 Před 4 lety +7

    ਨਾਲ਼ੇ ਕੇਸਾਂ ਚੋਂ ਬਰੀ ਹੋ ਗਏ ਜੇ ਸਟੇਟ ਵਿਚ ਨਿਆਂ ਨਹੀਂ ਹੁੰਦਾ ਤਾਂ ਤੁਸੀਂ ਕਿਵੇਂ ਬਾਹਰ ਆ ਸਕਦੇ ਸੀ? ਬਹੁਤ ਬੁੱਧੂ ਨੀ ਬਣਾਇਆ ਲੋਕਾਂ ਨੂੰ?

  • @dharmjeetsingh7437
    @dharmjeetsingh7437 Před 4 lety

    Bhai sahib ki Das sakdey o k 91_92 ch election da bycought keo kita.

  • @Englandiye_Driver
    @Englandiye_Driver Před 4 lety

    Good man bittu veer ji

  • @rupindersingh149
    @rupindersingh149 Před 4 lety

    ਇਹ ਦੁਖਾਂਤ ਹੈ। ਕਿ ਹਾਲਾਤਾਂ ਕਰਕੇ ਇਕ incompetent ਬੰਦੇ ਨੂੰਅਗਵਾਈ ਮਿਲ ਗਈ

  • @herbalistorganic1499
    @herbalistorganic1499 Před 4 lety +2

    ਵਾਲੀਆ ਸਾਬ ਇਹ ਬਿੱਟੂ ਜੀ ਕਹਿੰਦੇ ਸੰਵਿਧਾਨ ਸਾਡੀ ਮਰਜ਼ੀ ਨਾਲ ਨਹੀਂ ਬਣਿਆ ਅਤੇ ਮਾਨ ਸਾਬ ਸਹੀ ਹਨ ਫਿਰ ਇਨ੍ਹਾਂ ਨੂੰ ਮੈਂ ਥੋਡੇ ਮਾਧਿਅਮ ਰਾਹੀਂ ਪੁੱਛਦਾ ਹਾਂ ਕਿ ਮਾਨ ਸਾਹਿਬ ਨੇ ਜਦੋਂ ਚੋਣ ਲੜੀ ਤਾ ਉਦੋਂ ਸੰਵਿਧਾਨ ਦੀ ਕਸਮ ਖਾ ਕੇ ਨਹੀਂ ਲੜੀ। ਫਿਰ ਅੰਦਰ ਵੜੇ ਨਹੀਂ।ਸਿਰਫ ਅਕਾਲੀ ਭਾਜਪਾ ਨੂੰ ਮਾੜਾ ਆਖਦੇ ਕਾਂਗਰਸ ਨੂੰ ਇੱਕ ਵਾਰ ਵੀ ਨਹੀਂ ਨਿੰਦਾ ਕੀਤੀ

  • @bachittersingh3608
    @bachittersingh3608 Před 4 lety

    25 :00 sariya glln vicharan yog hai

  • @amankhairamusic
    @amankhairamusic Před 4 lety

    Pehla badla te captain nu khatam kro fer gl bnu

  • @jagmohansinghatwal8657

    47 che jdo angrez sikhan nu kujh dena chahunde sn odo sikh leader Nehru dian ungglan te nach pae,92 che fir aapan election da boycott krke satta Beant Singh nu saump ditti, jisne kharhkoo movement nu mliamet kr ditta, hun bhugt panjab de lok rhe aa.

  • @butasinghbutadhillon4365

    ਦਾਡੀ।। ਰੱਗੇ।। ਨਾਲ੍ਹ। ਬੈਠਾ।। ਬਿਟੂ।। ਦੀ।। ਹਾਨੀਆ

  • @harrycheemaharry926
    @harrycheemaharry926 Před 4 lety

    Maan tn pakaaa pehnachoudooo kuttA saala captain badal delhi te ralaaa hoe saare veer tuci saare theeekooo bakisish singh jindabaaad

  • @harjindermeetsingh6258
    @harjindermeetsingh6258 Před 4 lety +2

    ਦਲਜੀਤ ਸਿੰਘ ਬਿੱਟੂ ਦੀ ਗੱਲਬਾਤ ਦੇ ਅੰਦਾਜ਼ ਲੱਗਦਾ ਹੈ ਕਿ ਦਲਜੀਤ ਸਿੰਘ ਬਿੱਟੂ ਦੂਜਿਆਂ ਤੇ ਡੌਮੀਨੇਟ ਕਰਨ ਦੀ ਬਿਮਾਰੀ ਦਾ ਸ਼ਿਕਾਰ ਹੈ । ਮੈਨੂੰ ਨਹੀਂ ਲੱਗਦਾ ਕਿ ਇਹ ਕਦੇ ਦੂਜੇ ਸਿੱਖ ਲੀਡਰਾਂ ਨੂੰ ਆਪਣੇ ਨਾਲ ਤੋਰ ਸਕੇਗਾ । ਹਥਿਆਰਾਂ ਦੇ ਜ਼ੋਰ ਵਾਲੇ ਸਮੇਂ ਵਿੱਚ ਲੀਡਰ ਬਣੇ ਸਾਰੇ ਲੋਕ ਹੀ ਇਸ ਮਨੋਵਿਗਿਆਨ ਦਾ ਸ਼ਿਕਾਰ ਹੁੰਦੇ ਹਨ ।

  • @jogindersandhu6040
    @jogindersandhu6040 Před 4 lety +1

    ANKHI JODHA HAI SADA BITTU BHAJI

  • @user-fv6qi7td3n
    @user-fv6qi7td3n Před 4 lety +1

    1984

  • @kahlonamrit284
    @kahlonamrit284 Před 4 lety

    Good anchoring.hindu veera nu punjab ch maarna ke hinsa nai se.punjab police teh radicals nu maardi se , case teh jihna nu bachona hunda oss teh banondi se.bhindrawale teh bittu de Sikh kaum nu daen , "atwadi da tag".

  • @dalwindersingh5902
    @dalwindersingh5902 Před 4 lety

    Eh keho jiha khaadko ha .... Jarnail Singh movement noo militants movement kah riha
    Black cat ha salaa

  • @ramandeepsahota4277
    @ramandeepsahota4277 Před 4 lety +7

    ਖਾਲਿਸਤਾਨ ਜਿੰਦਾਬਾਦ