Jass dhillon ਨ ਦੀ ਟੀਮ ਗਈ ਲੈਟਰ ਤੇ ਧੂਰੀ ਕੀਤੀਆ ਗੱਲਾ ਬਾਤ

Sdílet
Vložit
  • čas přidán 9. 04. 2024
  • ‪@JattBeatRecord‬ ‪@theaterjunction5279‬ ‪@GetSetFly‬ ‪@trollpunjabi‬ ‪@officialjassrecords‬ ‪@DESIMASTIPINDAWALE‬ ‪@jattspeed‬
  • Zábava

Komentáře • 56

  • @PalaAULAKH
    @PalaAULAKH Před 3 měsíci +7

    ਬੀਰਾ ਬਾਬਾ ਜੱਸਾ ਧੂਤਾ ਤੇ ਸਿੰਮੂ ਸਾਰੇ ਬਹੁਤ ਵਧੀਆ ਐਕਟਰ ਆ ਬਹੁਤ ਸੋਹਣਾ ਕੰਮ ਕਰਦੇ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @karmansingh8133
    @karmansingh8133 Před 2 měsíci +5

    ਧੂਤੇ ਵੀਰ ਤੂੰ ਮਾਲਦਾਰ ਛੜਾਂ ਵਿੱਚ ਆ ਤੇਰੇ ਤੋਂ ਬਿਨਾਂ ਚੰਗਾ ਨਹੀਂ ਲੱਗਦਾ ਹੁਣ ਬੰਤ ਪ੍ਰਧਾਨ ਆਗਿਆ ਵੀਰੇ ਤੂੰ ਵੀ ਆ ਤੇਰਾ ਬਹੁਤ ਧੰਨਵਾਦ ਹੋਵੇਗਾ

  • @RKChahal-ix1yj
    @RKChahal-ix1yj Před 2 měsíci +1

    Gaggi Khande Walia Siraa bhra
    sari team nu vdhaiyaan ji best of luck 👍👌 Gaggi bhra tohada number chahinda c bhra. Movie bare gal karni c

  • @lashkindersingh6585
    @lashkindersingh6585 Před 2 měsíci +1

    Vdia jotti aa 22 g raunkee bande nae

  • @Saranjit307
    @Saranjit307 Před 2 měsíci +1

    ਬਹੁਤ ਵਧੀਆ ਲੱਗਿਆ ਵੀਰੋ ਇਕੱਠੇ ਦੇਖਿਆ ਕੇ
    ਖੁਸ਼ ਰਹੋ

  • @user-pd8yy3nb9f
    @user-pd8yy3nb9f Před 3 měsíci +13

    ਇਕਠੇ ਨਾ ਨਿਕਲਿਆ ਕਰੋ ਯਾਰ ਨਜ਼ਰ ਲੱਗ ਜਾਂਦੀ ਆ

  • @user-yl2hw2xc1p
    @user-yl2hw2xc1p Před měsícem

    ਬਹੁਤ ਬਹੁਤ ਮੁਬਾਰਕਾਂ ਜੀ 🙏👌🤗

  • @gurinayaadrukhi6759
    @gurinayaadrukhi6759 Před 3 měsíci +1

    Ghant 22 All

  • @jassijass7824
    @jassijass7824 Před 3 měsíci +1

    God bless u bro g

  • @swarnpalsinghbhatthal4454
    @swarnpalsinghbhatthal4454 Před 2 měsíci

    ਪੈਸੇ, ਪੇਮੈਂਟ, ਖਰਚਾ, ਆਮਦਨ, ਕਮਾਈ, ਇਹੋ ਜਿਹੇ ਵਿਸ਼ਿਆਂ ਤੇ ਜਦੋਂ ਤੁਸੀਂ ਜਿਆਦਾ ਸਮਾਂ ਗੱਲ ਕਰਨ ਲੱਗ ਪਵੋ ਯਾਰਾਂ ਚ ਬਹਿ ਕੇ, ਤਾਂ ਸਮਝੋ ਯਾਰੀ ਚ ਫਿੱਕ ਪੈ ਰਿਹਾ। ਜਦੋਂ ਜਿਆਦਾ ਸਮਾਂ ਮਜਾਕ ਚੱਲੇ ਤਾਂ ਸਮਝੋ ਯਾਰੀ ਪੱਕੀ

  • @davindersandhu8977
    @davindersandhu8977 Před 2 měsíci

    Waheguru chardikala rakhe veeran te❤❤🙏🙏🙏love you all❤always happy 😂😂

  • @user-vd3by4xo7r
    @user-vd3by4xo7r Před 3 měsíci

    ਬਹੁਤ ਵਧੀਆ 22

  • @harpreetsidhu8498
    @harpreetsidhu8498 Před 3 měsíci +1

    👍👍👍👍

  • @pritvirk1
    @pritvirk1 Před 3 měsíci

    ਬਹੁਤ ਅੱਛੇ

  • @Gurpreetuk
    @Gurpreetuk Před 3 měsíci +1

    Congratulations mintu veere🎉🎉

  • @harpreetsidhu8498
    @harpreetsidhu8498 Před 3 měsíci

    Sirrrraaaa 22 ❤️❤️❤️❤️

  • @GurpreetSingh-fn7xw
    @GurpreetSingh-fn7xw Před 2 měsíci

  • @Reetsj7ew
    @Reetsj7ew Před 3 měsíci

    Very nice video bro 😂😂😂

  • @Alonegaming12573
    @Alonegaming12573 Před 3 měsíci

    ❤❤❤❤❤

  • @davindersandhu8977
    @davindersandhu8977 Před 2 měsíci

    Paaguaaaa,,,😂gaggi don 😂ki hogya😂😂

  • @pavitersharma3292
    @pavitersharma3292 Před 3 měsíci

    😂😂😂👍👍👍👍

  • @swarnpalsinghbhatthal4454
    @swarnpalsinghbhatthal4454 Před 2 měsíci

    Simmu is innocent. We love you young man

  • @HarjinderSingh-ce2be
    @HarjinderSingh-ce2be Před 3 měsíci

    ਬਹੁਤ ਵਧੀਆ vlog ❤ Reply v kar dia kro 22 ji

  • @user-xl5xp9iz3c
    @user-xl5xp9iz3c Před 2 měsíci

    ਬੰਤ ਸਿਰਾ ਬੰਦਾ ਬਾਈ

  • @Punjabiboys-on2ug
    @Punjabiboys-on2ug Před 2 měsíci

    ਬੀਰਾ ਬਾਬਾ ❤❤❤

  • @kehaldaljinder3886
    @kehaldaljinder3886 Před 2 měsíci

    Im from Italy

  • @user-ud9qz9nn3y
    @user-ud9qz9nn3y Před 2 měsíci

    Bai ji dhuta maldar shada vedio de vich kio nhi onda tuhade bina vadya nhi lagda

  • @kuldeepsingh-xh6jv
    @kuldeepsingh-xh6jv Před 3 měsíci

    ਬਾਈ ਇੰਦਰ ਥੋਡੇ ਨਾਲ ਰਹਿੰਦੇ

  • @KU77AR
    @KU77AR Před 3 měsíci

    ਬਾਈ ਮਿੰਟੂ ਵੀ ਨਾਲ ਹੀ ਰੱਖਿਓ ਨਾਲੇ ਓਸ ਨੂੰ ਵੱਧ ਤੋਂ ਵੱਧ ਰੋਲ ਦਿਆ ਕਰੋ ਵੀਡਿਓ ਵਿਚ ਅਤੇ ਓਸ ਨੂੰ ਮਾਲਦਾਰ ਛੜ ਵਿੱਚ ਦੁਬਾਰਾ ਲਏ ਕੇ ਆਉ ❤❤❤

  • @gurjantsinghgill7583
    @gurjantsinghgill7583 Před 2 měsíci

    💯💯👍👍❤👌👌🍟😁😁

  • @jassijass7824
    @jassijass7824 Před 3 měsíci

    Since kehndi a dp Master ch ano sir g

  • @user-sm7iv2hu5h
    @user-sm7iv2hu5h Před 2 měsíci

    Yare moga to

  • @user-bl5df8bu3q
    @user-bl5df8bu3q Před 3 měsíci

    Bollllllla bolllllla kida oye ki hall chal bolllla bolllla 5911 bollllllla 😝

  • @editoraujla9446
    @editoraujla9446 Před 3 měsíci

    ਦੀਵਾਲੀ😂😂

  • @GurpreetSingh-fz3xi
    @GurpreetSingh-fz3xi Před 3 měsíci

    ਬਾਈ daly ਬਲੋਗ ਕਰੋ ਜੀ

  • @videowala7917
    @videowala7917 Před 3 měsíci +1

    Phone da camera saaf krn wala c jatto ❤️

  • @HarjeetSingh-PB31
    @HarjeetSingh-PB31 Před 2 měsíci +1

    ਤੂੰ ਤੇ ਬਾਈ ਯਾਰ ਨਕਲੀ ਨੋਟ ਕਾਹਨੂੰ ਦੇ ਤਾ ਵਿਚਾਰੇ ਨੂੰ ਉਹ ਤਾਂ ਭੋਲਾ ਭਾਲਾ ਬੰਦਾ ਯਾਰ ਦੇਣ ਲੱਗਿਆ ਅਸਲੀ ਤਾਂ ਦੇ ਜਾਂਦੇ ਅਗਲਾ ਤਾਂ ਸ਼ੀਸ਼ੇ ਚ ਜੜਾ ਦੀਆਂ ਗੱਲਾਂ ਕਰ ਰਿਹਾ

  • @bindikhaira7779
    @bindikhaira7779 Před 3 měsíci +2

    Tutta da paggu nal fark page

  • @rashadbatteyblogs1122
    @rashadbatteyblogs1122 Před 2 měsíci

    ਬੰਤ ਨੇ ਧੂਤੇ ਦੀ ਘਾਟ ਪੂਰੀ ਕਰਤੀ ਲੱਗ ਭਗ

  • @davindersharma1704
    @davindersharma1704 Před 2 měsíci

    ਧੁੱਤੇ ਬਈ ਭਾਗੂ ਵਾਲੀ ਸੀਰੀਜ ਚ ਕਿਉ ਨੀ ਆਉਂਦਾ

  • @anitasaini9055
    @anitasaini9055 Před 2 měsíci

    Totthe tusi hun video ch kyu ni aaunde

  • @varinderbatth-nq6ql
    @varinderbatth-nq6ql Před 3 měsíci

    ਡਰਾਈਵਰ ਨੂੰ ਆਖ ਕੂਲਲਿਪ ਸੈਂਟ ਕਰ ਲੈ

  • @sonyinsan4068
    @sonyinsan4068 Před 3 měsíci +2

    ਧੂਤਾ ਵੀਰ ਮਾਲਦਾਰ ਛੜਾ ਚ ਕਿਉ ਨੀ ਆ ਰਿਹਾ ਵੀਰੇ

  • @lakhvinderkaurdhillon358
    @lakhvinderkaurdhillon358 Před 3 měsíci +1

    Beta gadi dhean nal chlara kro

  • @dilpreet6835
    @dilpreet6835 Před 3 měsíci

    Sunam balia lehra hai hee dhoke bazz hundiya ehh dhup ch v meeh pava dindiya

  • @ParamjitSingh-ug3lc
    @ParamjitSingh-ug3lc Před 3 měsíci +5

    ਧੂਤੇ ਤੇਰੀ ਭਾਗੂ ਨਾਲ ਅਣਬਣ ਹੋ ਗਈ?? ਤੂੰ ਆਜਾ ਐਪੀਸੋਡ ਚ ਭਾਗੂ ਨਾਲ ਲੁੱਚੇ ਬੁੜੇ ਚ ਤੇ ਮਾਲਦਾਰ ਛੜੇ ਚ, ਸਾਰੇ ਤੁਸੀਂ ਇੱਕ ਫੈਮਲੀ ਵਾਂਗ ਲੱਗਦੇ ਹੋ ਸਾਨੂੰ , ਤੈਨੂੰ ਐਨੇ ਲੋਕ ਚਾਹੁੰਦੇ ਆ ਕਿ ਤੈਨੂੰ ਹੰਕਾਰ ਹੋ ਗਿਆ? ਜੇ ਹੰਕਾਰ ਹੈ ਤਾਂ ਰੱਬ ਦੇਖਦਾ From California USA 🇺🇸

  • @Davinderdhaula
    @Davinderdhaula Před 2 měsíci

    ਆਹ ਗੱਡੀ ਚਲਾਉਣ ਵਾਲਾ ...ਬੀਰ੍ਹਾ ਬਾਬਾ ???

  • @vickysidhu7615
    @vickysidhu7615 Před 2 měsíci

    Eh ta bakwas he aa j chl gye matlab sab kuj chl jyu producer ali filling le gye