ਮੱਗਰ ਸਗਰੂਰੀਆਂ !ਇੱਕ ਵਾਰੀ ਫ਼ੇਰ Punjabi Boliyan ਦੇ ਨਾਲ Punjabi Boliyan Da Badshah Magar Mithi ! Gidha

Sdílet
Vložit
  • čas přidán 17. 02. 2021
  • ਮੱਗਰ ਸਗਰੂਰੀਆਂ! ਇੱਕ ਵਾਰੀ ਫ਼ੇਰ Punjabi Boliyan ਦੇ ਨਾਲ Punjabi Boliyan Da Badshah Magar Chacha
    Magar sangriya full interview
    Mandeep SalempurJattan
    Karhali Sahib
    vill.Karhali Sahib
    Guru Badrukhan
    Funny Boliyan Magar Sangriya
    ਮੱਗਰ ਚਾਚਾ
    ਮੱਗਰ ਸਗਰੂਰੀਆਂ
    ਮੱਗਰ ਚਾਚਾ Funny Boliyan
    ਪੰਜਾਬੀ ਗਿੱਧਾ
    ਪੰਜਾਬੀ ਕਲਚਰ
    ਕਰਹਾਲੀ ਸਾਹਿਬ
    ਸਾਝਾਂ ਪੰਜਾਬ ਲਾਈਬ
    ਗਿੱਧਾ
    Gidha
    Bolian
    #SanjhaPunjabLive #MandeepSalempurJattan #MagerSangriya #PunjabiGidha
    #Bolian #PunjabiBolian
    #GuruBadrukhan
    ਮੱਘਰ ਚਾਚਾ
    ਮੱਘਰ ਸੰਗਰੂਰੀਆ
    ਮੱਘਰ ਮਿੱਠੀ
    gida bo
    gidha boliyan
    gida bolia
    gidha boliyan punjabi
    gidha boliyan performance
    gida boliya
    gidha boliyan school performance
    gidha boliyan song
    gidha boliyan punjabi folk dance
    gidha boliyan miss pooja
    gidha boliyan wedding
    gida punjabi song
    gidda punjabi
    gidda punjabi song
    gidha punjabi dance
    gida punjabi song boliyan
    gidda punjabi dance
    gida punjabi song new
    gidha punjabi boliyan
    gida pon jattiya
    gidha pun jattiye
    jago b
    jago boliyan
    jago boliyan punjabi
    jago bhairvi
    jago bakre
    jago bhawani subah ho gai
    jago bihar
    jago bajrangbali
    jago boliyan nanke vs dadke
    jago bhindranwale
    jago bangla1.5KB/s
    Jago Punjabi b
    jago punjabi boliyan
    jago punjabi boliyan gidha
    jago punjabi boli
    jago punjabi boliyan with dhol
    jago punjabi bhangra
    jago punjabi bole na
    jago punjabi boliyan lyrics
    punjabi boliyan jago boy funny
    jago boliyan punjabi wedding
    punjabi boliyan jago nanke vs dadke
    My Facebook page following karo ji= Sanjha-Punja...
    Instagram page ; pCKCNFpwL0...
    Josh ID; - Sanjha Punjab live
    Moj ID; mojapp.in/@53914647301
    maghar sangriya
    magar mithi For More Update Follow Us On Social Media
    Website : sanjapunjab.blogspot.com/
    Facebook page : profile.php?...
  • Zábava

Komentáře • 870

  • @officialbhaisohansingh
    @officialbhaisohansingh Před 3 lety +33

    ਫਕੀਰ ਬੰਦਾ ਆਪਣੀ ਮਸਤੀ ਵਿੱਚ ਮਸਤ ਰੱਬੀ ਰੂਹਾਂ

  • @narinderkumar7033
    @narinderkumar7033 Před 3 lety +233

    ਇਹ ਬੰਦਾ ਅਪਣੀ ਜਿੰਦਗੀ ਜੀਅ ਰਿਆ ,
    ਸਾਡੇ ਵਾਂਗ ਕੱਟ ਨੀ ਰਿਆ।

  • @user-vs7dw8py6k
    @user-vs7dw8py6k Před 3 lety +72

    ਵਾਹਿਗੁਰੂ ਜੀ ਹਮੇਸ਼ਾ ਖੁਸ ਰੱਖਣ ਮੱਘਰ ਸਿੰਘ ਨੂੰ 🙏🙏🙏🙏

  • @sukhichahal42
    @sukhichahal42 Před 3 lety +109

    ਭਗਤ ਆਦਮੀ ਹੈ ਬਹੁਤ ਵਧੀਆ ਕਲਾ ਹੈ ਦਾਤੇ ਦੀ ਬਖਸ਼ੀ ਹੋਈ

  • @merovana1682
    @merovana1682 Před 3 lety +135

    ਜਿਸ ਬੰਦੇ ਦਾ ਦਿਲ ਸਾਫ਼ ਹੋਵੇ ਉਹ ਵੀ ਰੱਬ ਤੋਂ ਘੱਟ ਨਹੀਂ ਹੁੰਦਾ. ਖੁਸ਼ੀਆਂ ਵੰਡਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ. ਅੱਜ ਕੱਲ ਦੇ ਸਮੇਂ ਵਿੱਚ ਸਾਡੇ ਆਪਣੇ ਹੀ ਜੜਾਂ ਵਿੱਚ ਬੈਠੇ ਹੋਏ ਨੇ ਹਸਾਉਣਾ ਤਾਂ ਬਹੁਤ ਦੂਰ ਦੀ ਗੱਲ ਉਹ ਰੋਟੀ ਖਾਂਦੇ ਨੂੰ ਨਹੀਂ ਦੇਖ ਸਕਦੇ.🙏🏻💐

  • @Pindawals
    @Pindawals Před 3 lety +109

    ਰੱਬ ਦਾ ਬੰਦਾ 😂😂😂😂sirrrrra gall bat

    • @vinodkumar-zt4mm
      @vinodkumar-zt4mm Před 3 lety

      Very good

    • @avtarsamra2823
      @avtarsamra2823 Před 3 lety +1

      ਬੰਦਾ ਪੂਰਾ ਰੌਣਕੀ ਹੈ ਜਿਥੇ ਬਾਈ ਸੰਗਰੂਰੀਆ ਜਾਦਾ ਹੋਵੇਗਾ ਡੀ ਜੇ ਫੇਲ ਕਰ ਦਿੰਦਾ ਹੋਣਾ ਏ ਵਾਹਿਗੁਰੂ ਅੰਕਲ ਨੂੰ ਹਮੇਸ਼ਾ ਤੰਦਰੁਸਤੀ ਚੜਦੀ ਕਲਾ ਚ ਅਤੇ ਏਸੇ ਤਰਾ ਹੀ ਹਸਦੇ ਖੇਡਦਾ ਰਖੇ ਵਾਹਿਗੁਰੂ ਜੀ ਮੋਗਾ

  • @avtarsingh5402
    @avtarsingh5402 Před 2 lety +141

    ਬਹੁਤ ਹੀ ਮਜ਼ਾ ਆਉਂਦਾ ਹੈ
    ਮੱਘਰ ਸਿੰਘ ਦੀਆਂ ਬੋਲੀਆਂ ਸੁਣ ਕੇ
    ਪਰਮਾਤਮਾ ਇਸ ਨੂੰ ਲੰਮੀ ਉਮਰ ਬਖਸ਼ੇ

  • @kantarani6273
    @kantarani6273 Před 3 lety +96

    ਸਾਡੇ ਪਿੰਡ ਕੋਲ ਢਿਲਵਾਂ ਪਿੰਡ ਦਾ ਬੰਦਾ ਹੁੰਦਾ ਸੀ ਉਹ ਜਦੋਂ ਕੋਈ ਖੁਸ਼ੀ ਹੁੰਦੀ ਤਾਂ ਬਹੁਤ ਰੰਗ ਬੰਨ੍ਹਦੇ ਸੀ, ਉਨ੍ਹਾਂ ਨੂੰ ਸਾਰੇ ਸੂਣਾਂ ਵਾਲੀ ਜੀਤੋ ਕਹਿੰਦੇ ਸੀ, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਕੁੱਝ ਸਾਲ ਪਹਿਲਾਂ, ਅਸੀਂ ਉਨ੍ਹਾਂ ਦਾ ਘਾਟਾ ਬਹੁਤ ਮਹਿਸੂਸ ਕਰਦੇ ਹਾਂ, ਜਦੋਂ ਅਸੀਂ ਮੱਘਰ ਵੀਰ ਜੀ ਦੇਖਦੇ ਹਾਂ ਤਾਂ ਜੀਤੋ ਸੂਹਣਾਂ ਵਾਲੀ ਯਾਦ ਆਇਆ ਜਾਂਦੀ ਹੈ।

    • @ballumahi4935
      @ballumahi4935 Před 3 lety +6

      ਇਹੋ ਜਿਹੇ ਬੰਦੇ ਜੱਗ ਤੇ ਟਾਵੇਂ ਟਾਵੇਂ ਪੈਦਾ ਹੁੰਦੇ ਨੇ ਜਹਾਨ ਤੇ

    • @AmardeepSingh-xn3ok
      @AmardeepSingh-xn3ok Před 2 lety +1

      dhilwa jeda kotkapura kol aa?

    • @gurmeetkaur7185
      @gurmeetkaur7185 Před 2 lety +1

      Very nice bahut badhiya

    • @ramankhanna194
      @ramankhanna194 Před 2 lety +1

      Tusi kithe dii o ji ma Dhilwan tu hii aa ji

    • @deepkumar660
      @deepkumar660 Před 2 lety

      🙏🙏🙏🙏🙏❤️👍👍

  • @savbhangal9904
    @savbhangal9904 Před 3 lety +22

    ਖੁਸ਼ ਰਹੋ ਬਾਬਾ ਜੀ,,ਅੱਜ ਕੱਲ੍ਹ ਬੰਦਾ tensin ਵਿਚ ਹੀ ਗੁਆਚ ਗਿਆ

  • @HarpalSingh-uv9ko
    @HarpalSingh-uv9ko Před 2 lety +8

    ਬਹੁਤ ਵਧੀਆ ਚਾਚਾ ਮੱਘਰ ਸਿੰਘ ਜੀ ਦਿਲ ਦਾ ਸਾਫ ਬੰਦਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸਤਰਾਂ ਹੀ ਰੌਣਕਾਂ ਲਾਉਦਾ ਰਹੇ।

  • @vaidmakhansinghdeol8270
    @vaidmakhansinghdeol8270 Před 2 lety +26

    ਮੱਘਰ ਫੱਕਰ ਬੰਦੈ ਇਹੋ ਜਿਹੇ ਬੰਦੇ ਪਿੰਡ ਦਾ ਤੇ ਵਿਆਹਾਂ ਸ਼ਾਦੀਆਂ ਦਾ ਸ਼ਿੰਗਾਰ ਹੁੰਦੇ ਐ।

  • @harpreetvirk6770
    @harpreetvirk6770 Před 2 lety +20

    ਰੱਬ ਮੇਹਰ ਭਰਿਆ ਹੱਥ ਰੱਖਨ ਇਸ ਰੱਬ ਦੇ ਬੰਦੇ ਤੇ ਇਸਨੂੰ ਵਿਆਹਾਂ,ਛਾਦਿਆਂ ਚ ਜ਼ਰੂਰ ਸਦਿਆ ਕਰੋ ਗਰੀਬ ਦੀ ਮਦਦ ਵੀ ਹੋਜਾਊ

  • @rajpalsingh8654
    @rajpalsingh8654 Před 3 lety +35

    ਸੱਚਾ ਬੰਦਾ ਦਰਵੇਸ ਬੰਦਾ

  • @jattanaproduction7998
    @jattanaproduction7998 Před 3 lety +88

    ਪਿੰਡ ਦੀਆਂ ਰੋਣਕਾ ਜੀਉ ਦੇ ਰਹੋ

  • @navrojkaur8748
    @navrojkaur8748 Před 3 lety +170

    ਭਗਤ ਆ ਰੱਬ ਦਾ ਬੰਦਾ

  • @malkitsandhu1928
    @malkitsandhu1928 Před 3 lety +54

    ਭੋਹਲਾ ਬੰਦਾ

  • @GurdevSingh-fs8bz
    @GurdevSingh-fs8bz Před 3 lety +39

    Waheguru ji hmesha khush rakhn 🙏🙏🙏🤗🤗🤗😚😚😚😚😗😗😗

  • @surjitsingh8221
    @surjitsingh8221 Před 3 lety +163

    ਇਹ ਬੋਲੀਆਂ ਵਾਲਾ ਵਿਰਸਾ ਸਾਂਭੀ ਬੈਠਾ

  • @mandigobindgarh9230
    @mandigobindgarh9230 Před 2 lety +66

    ਮੱਘਰ ਸਿੰਘ ਨੂੰ ਜੋ ਵੀ ਦੇਖਦਾ ਹੈ ਅਤੇ ਸੁਣਦਾ ਹੈ, ਖੁਸ਼ ਹੋ ਜਾਂਦਾ ਹੈ। ਪਰਮਾਤਮਾ ਇਨ੍ਹਾਂ ਨੂੰ ਉਮਰਾਂ ਬਖ਼ਸ਼ੇ ਅਤੇ ਤੰਦਰੁਸਤੀ ਬਖ਼ਸ਼ੇ। ਮੱਘਰ ਸਿੰਘ ਇਦਾਂ ਹੀ ਖ਼ੁਸ਼ੀਆਂ ਵੰਡਦਾ ਰਵੇ।

  • @mandeepsalempurjattan1407
    @mandeepsalempurjattan1407 Před 3 lety +49

    😄😄 Good Luck bro 👌👌👌 Spot karo magher di very good job💯💯💯💯👍

  • @sunnyrandhawa2737
    @sunnyrandhawa2737 Před 3 lety +20

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਮੱਘਰ ਬਾਈ ਨੂੰ
    ਮਸਤ ਮੋਲਾ ਬੰਦਾ

    • @KartarSingh-bn9jf
      @KartarSingh-bn9jf Před 2 lety

      Waheguru Magyar Singh ji mi lambi Umar bakhashe is Tara lokan Di sewa large rahan

  • @sarbjeetaulakh2980
    @sarbjeetaulakh2980 Před 3 lety +73

    ਮੱਘਰ ਚਾਚਾ ਜੀ ਬੋਲੀਆਂ ਵਾਲਾ ਵਿਰਸਾ ਸਾਬੀਂ ਬੈਠਾ

  • @balkaranfreefire6951
    @balkaranfreefire6951 Před 2 lety +9

    ਬਹੁਤ ਵਧੀਆ ਰੋਕਣ ਲੱਗਦੀ ਆ ਮੱਘਰ ਨਾਲ ਅਸੀਂ ਸਾਰੇ ਵਿਆਹਾਂ ਵਿਚ ਬੁਲਾਂਦੇ ਆ ਮੱਘਰ ਨੂੰ

  • @jaspalsingh-nd6jd
    @jaspalsingh-nd6jd Před 2 lety +22

    He is so innocent..!! 💕 loving his talent.. 🌸❤

  • @bobysekhonbobysekhon9162
    @bobysekhonbobysekhon9162 Před 3 lety +126

    ਬਾਈ ਮੇਰੀ ਸਾਰਿਆਂ ਵੀਰਾਂ ਨੂੰ ਬੇਨਤੀ ਆ । ਆਪਣੇ ਵਿਆਹਾਂ ਸ਼ਾਦੀਆਂ ਤੇ ਇਸ ਬੰਦੇ ਨੂੰ ਬੁੱਕ ਜਰੂਰ ਕਰਿਆ ਕਰੋ । ਇਹ ਮਹਿੰਗੇ ਕਲਾਕਾਰਾਂ ਨਾਲੋਂ ਸੌ ਗੁਣਾਂ ਵਧੀਆ ਲਗੂ । ਨਾਲੇ ਗਰੀਬ ਦੀ ਮਦਦ ਹੁੰਦੀ ਰਹੂ ਨਾਲੇ ਵਿਰਸਾ ਸਾਂਭਿਆ ਰਹੂ ।

  • @vinylRECORDS0522
    @vinylRECORDS0522 Před 3 lety +164

    ਭਗਤ ਆਦਮੀ ਹੈ। ਬਹੁਤ ਵਧੀਆ ਕਲਾ ਦਾ ਮਾਲਕ ਹੈ।

    • @nindersingh3203
      @nindersingh3203 Před 3 lety +3

      ਸਹੀ ਕਿਆ ਜੀ 👌👌👍👍

    • @josephhoward9536
      @josephhoward9536 Před 2 lety +1

      you probably dont care but does someone know a tool to get back into an instagram account?
      I stupidly lost the password. I would appreciate any help you can give me!

    • @kasebentley9406
      @kasebentley9406 Před 2 lety +1

      @Joseph Howard instablaster :)

    • @josephhoward9536
      @josephhoward9536 Před 2 lety +1

      @Kase Bentley Thanks so much for your reply. I found the site on google and I'm in the hacking process now.
      Takes a while so I will reply here later with my results.

    • @josephhoward9536
      @josephhoward9536 Před 2 lety +1

      @Kase Bentley It did the trick and I actually got access to my account again. I'm so happy!
      Thank you so much, you saved my ass !

  • @user-qn2ei1fo8p
    @user-qn2ei1fo8p Před 3 lety +16

    ਬਹੁਤ ਹੀ ਭਗਤ ਬੰਦਾ ਜੀ

  • @gurisahotagurisahota6477
    @gurisahotagurisahota6477 Před 3 lety +20

    ਮਿੱਠੀ 👌👌👌👌

  • @learnwithsandeep91
    @learnwithsandeep91 Před 3 lety +113

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਹਮੇਸ਼ਾ ਖ਼ੁਸ਼ ਅਤੇ ਚੜ੍ਹਦੀ ਕਲਾ ਵਿਚ ਰੱਖਣ 🙏❤️

  • @chamankalsi3877
    @chamankalsi3877 Před 3 lety +29

    As bnde de dil vich rbb vsdd

  • @Heybrohowru
    @Heybrohowru Před 2 lety +7

    Muger is a kind hearted and crystal clear Soul
    Waheguru bless him 🙏

  • @gurdevkaur1209
    @gurdevkaur1209 Před rokem +4

    ਵਾਹਿਗੁਰੂ ਜੀ ਮੇਰੇ ਇਸ ਵੀਰ ਨੂੰ ਢੇਰ ਸਾਰੀਆਂ ਕਾਮਯਾਬੀਆਂ ਤੇ ਖੁਸ਼ੀਆਂ ਦੇਣ ਜੀ ਜੁਗ ਜੁਗ ਜੀਅ ਵੀਰੇ ਰੱਬ ਤੁਹਾਡੀ ਉਸ ਲੰਬੀ, ਕਰਨ ਜੀ

  • @kaurkaur7621
    @kaurkaur7621 Před 3 lety +14

    Sangrur de lokan di boli bohat mithi hundi hai.

  • @thindtelecom5237
    @thindtelecom5237 Před 2 lety +13

    Great Maghar Singh Artist
    There is no competition with Maghar Singh
    Maghar Great Great Great

  • @randheergrewal2120
    @randheergrewal2120 Před 3 lety +39

    Pura pin khush kr rkhea hona ehne v

  • @PritamSingh-ry6mo
    @PritamSingh-ry6mo Před 3 lety +15

    ਰਬ ਦਾ ਭਗਤ ਬੰਦਾ ਇਹੋ ਜਿਹੇ ਬੰਦੇ ਆਪਣੀ ਮਸਤੀ ਵਿਚ ਰਹਿੰਦੇ ਚੜੀ ਲੱਥੀ ਦੀ ਕੋਈ ਪਰਵਾਹ ਨਹੀਂ ਹੁੰਦੀ।

  • @sanjaysudhir5681
    @sanjaysudhir5681 Před 3 lety +6

    Wah bai wah ah e asli punjabi boliyan 😊❤️👌👍🙏🙏 muggar pura ronki banda ah bai🤣😂😂😂😜😜

  • @moon7178
    @moon7178 Před 3 lety +30

    Mithi v khende aa chache ne🤭🤭🤭

  • @seemasamply3124
    @seemasamply3124 Před 2 lety +3

    Oh my god kiniyan sohniyan boliyan waheguru g hmesha khush rakhy ehna nu lambiyan umra hon

  • @Sandeep-ey2hj
    @Sandeep-ey2hj Před 2 lety +5

    ਸਾਰਾ ਦਿਨ ਘਰੇ ਗਿੱਧਾ ਪੈਂਦਾ 🙏🏻ਚਿੱਤ ਲਗਿਆ ਰਹਿੰਦਾ ❤️

  • @Lolpo319
    @Lolpo319 Před rokem +2

    ਬਹੁਤ ਵਧਿਆ ਮੰਜਾ ਵਹਿਗੂਰੁ ਚੜਦੀ ਕਲਾ ਕਰੇ 👌👌👌👌👌👌🙏🙏🌷🌷🌷🌷🌷

  • @rajdeepsingh9074
    @rajdeepsingh9074 Před rokem +2

    ਇਸਨੂੰ ਕੋਈ ਖਤਰਾ ਨਹੀਂ ਸਦਾ bhar ਬੰਦਾ ਹੈ ਖੁਸ਼ ਰਹੋ ਮਗਰ ਸਿੰਘ

  • @user-nv5jf8ql5k
    @user-nv5jf8ql5k Před 3 lety +29

    ਬਹੁਤ ਵਧੀਆ ਬਹੁਤ ਜੀ ਤੁਹਾਡੀ ਵਿਡੀਉ ਬਹੁਤ ਵਧੀਆ ਲੱਗਦੀ ਹੈ

  • @avtarsinghbuttar9731
    @avtarsinghbuttar9731 Před 3 lety +10

    Rab lami umer deve Nagar nu

  • @GurwinderSingh-ic8fx
    @GurwinderSingh-ic8fx Před 2 lety +42

    ਸ਼ਾਬਾਸ਼ ਹੈ ਮੱਘਰ ਸਿੰਘ ਨੂੰ ਪੇਸ਼ ਕਰਨ ਲਈ ਬਹੁਤ ਵਧੀਆ ਵਿਰਸਾ ਸੰਭਾਲਿਆ ਕਿਸੇ ਤਰ੍ਹਾਂ

  • @sehajdeepsingh6484
    @sehajdeepsingh6484 Před 3 lety +13

    Waheguru ji 🙏🙏 khush rakhan ji hmesha tohanu 🙏🙏

  • @pritpaulkaur9967
    @pritpaulkaur9967 Před 2 lety +2

    ਮੱਘਰ ਮਿੱਠੀ ਵੀਰ ਨੂੰ ਰੱਬ ਖ਼ੁਸ਼ੀਆਂ ਭਰਿਆ ਲੰਮਾ ਜੀਵਨ ਦੇਵੇ, ਇਸੇ ਤਰ੍ਹਾਂ ਖ਼ੁਸ਼ੀਆਂ ਵੰਡੀ ਜਾਵੇ।

  • @mohammedsmahmood1821
    @mohammedsmahmood1821 Před rokem +1

    Magar Chacha Bohat Sohniya Boliyan Love Hogya From UK 🇬🇧

  • @MandeepSingh-ny8eb
    @MandeepSingh-ny8eb Před 3 lety +21

    God bless you. I love your voice and all performances

  • @gurdevkaur1209
    @gurdevkaur1209 Před 2 lety +1

    ਮੱਘਰ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਢੇਰ ਸਾਰੀਆਂ ਖੁਸ਼ੀਆ ਦੇਣ ਜੀ

  • @faridanglesmedia7268
    @faridanglesmedia7268 Před 2 lety +3

    ਜਿਉਂਦਾ ਰਹਿ ਮੱਘਰ ਸਿਆਂ,ਰੂਹ ਖੁਸ਼ ਕਰ ਦੇਨਾ ਏ

  • @sukhwindermundi1925
    @sukhwindermundi1925 Před 3 lety +34

    ਤੇਰੇ ਲਕ ਦੇ ਹੁਲਾਰਿਆ ਦਾ ਮੁਲ ਕੋਈ ਨਾ ਮਗਰ ਸਿਆ

  • @moonstar2089
    @moonstar2089 Před 3 lety +13

    Drwes a rab da banda🙏

  • @rakeshsingla2863
    @rakeshsingla2863 Před rokem +1

    Wah ji wah maghar singh rab valon bakshis lambi umer hovey

  • @sukhmandeepsinghsukhman9976

    Bhot sohniya boliya painda veer 💯💯💯

  • @mohangir7315
    @mohangir7315 Před 2 lety +2

    Pinda di ta gall hi niraley aai🙏🙏🙏

  • @malkeetkour7631
    @malkeetkour7631 Před 3 lety +11

    God bless you🤗🤗🤗🤗🤗

  • @gurbakshkaur224
    @gurbakshkaur224 Před 2 lety +1

    ਕਿਆ ਬਾਤ ਜੀ

  • @ManjeetSingh-ll9io
    @ManjeetSingh-ll9io Před 3 lety +6

    Bhut sohna veer nachda dilo saloot veer ji

  • @sardargurjant3306
    @sardargurjant3306 Před 3 lety +9

    ਬਹੁਤ ਵਧੀਆ

  • @subashbanga8803
    @subashbanga8803 Před měsícem +1

    Rab varga insan hai waheguru hmesha ehna nu khush rakhe ❤

  • @JACK-rt2se
    @JACK-rt2se Před 3 lety +10

    Very good talent........ God bless you always

  • @gurjeetkaur9238
    @gurjeetkaur9238 Před 3 lety +4

    Very nice punjabi virsa bahut aamir hai baki apne malvee ta mithi bolbani karke mashhur han pb 13🙏🙏

  • @kirankaur6750
    @kirankaur6750 Před 3 lety +7

    Very Cool video and uncle real good better then lady and make use laugh 👍👍👍👍

  • @mandigobindgarh9230
    @mandigobindgarh9230 Před 2 lety +13

    ਆਪਣੇ ਪਾਸ ਜੋ ਵੀ ਹੈ ਉਸੇ ਵਿੱਚ ਬੰਦੇ ਨੂੰ ਮੱਘਰ ਸਿੰਘ ਵਾਂਗੂੰ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨੀ ਚਾਹੁੰਦੀ ਹੈ।🙏🙏🙏

  • @Sanjhapunjabmusic
    @Sanjhapunjabmusic Před 3 lety +8

    Good 22ji

  • @moon7178
    @moon7178 Před 3 lety +6

    😂😂😂😂attt he kra rekhi aa yrrrr😂😂😂😂😂

  • @GagandeepSingh-qy9tp
    @GagandeepSingh-qy9tp Před 3 lety +33

    ਬਹੁਤ ਵਧੀਆ ਜੀ 👍👍👌👌🌴

    • @avtarsamra2823
      @avtarsamra2823 Před 3 lety

      ਬਾਈ ਵਾਕਿਆ ਹੀ ਮਿੱਠੀ ਏ ਵੀ ਕਹਿ ਦਿੰਦੇ ਏ ।

    • @avtarsamra2823
      @avtarsamra2823 Před 3 lety

      ਬਾਈ ਨੂੰ ਡੀ ਜੇ ਦੀ ਥਿ

    • @avtarsamra2823
      @avtarsamra2823 Před 3 lety

      ਮਿੱਠੀ ਬਾਈ ਨੂੰ ਡੀ ਜੇ ਦੀ ਥਾ ਤੇ ਫਿਟ ਕਰਨਾ ਚਾਹੀਦਾ ਏ

  • @jorawersingh3285
    @jorawersingh3285 Před 3 lety +9

    God bless you your voice like women

  • @MandeepSingh-fu8hi
    @MandeepSingh-fu8hi Před 2 lety +13

    ਪੰਜਾਬੀ ਬੋਲੀਆਂ ਦਾ ਖਜਾਨਾ ਚਾਚਾ ਮੱਘਰ ਸਿੰਘ ,,,, ਪੰਜਾਬੀ ਸੱਭਿਆਚਾਰ ਦੇ ਰੰਗ ਨੂੰ ਪੇਸ਼ ਕਰਨ ਵਾਲ਼ੇ ਜਿਊਂਦੇ ਵੱਸਦੇ ਰਹਿਣ ,🌷

  • @narinderkaur7175
    @narinderkaur7175 Před 3 lety +6

    Very nice 👍👍

  • @shksingh3107
    @shksingh3107 Před 3 lety +5

    Magher ji tusi great ho God bless you 🙏

  • @kiratchahal8093
    @kiratchahal8093 Před 3 lety +2

    ਬਹੁਤ ਹੀ ਵਧਿਆ ਵੀਰ ਜੀ ਤੁਸੀ ਤਾ ਸੱਚ ਹੀ ਰੱਬ ਦੇ ਬੰਦੇ ਹੋ ਸਾਡੇ ਕੋਈ ਵੀ ਪਰੋਗਰਾਮ ਹੋਈਆ ਤਾ ਅਸੀ ਤੁਹਾਨੂੰ ਬਲੋਣਾ ਏ ਵੀਰੇ ਮੱਗਰ

  • @hardeepsinghcheema429
    @hardeepsinghcheema429 Před 2 lety +3

    ਬਹੁਤ ਹੀ ਵਧੀਆ ਕਲਾਕਾਰ

  • @kulwantsingh6217
    @kulwantsingh6217 Před 3 lety +5

    waheguru kush rakhe baba ji nu😊

  • @sidhuzzfebrics1429
    @sidhuzzfebrics1429 Před 3 lety +4

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਵਚਾਰੇ ਨੂੰ

  • @azadenterprises2297
    @azadenterprises2297 Před 3 lety +9

    Good👌👌👌👌👍👍👍👍👌👌👌 😄😄😄

  • @bachandass9927
    @bachandass9927 Před rokem +2

    Congratulations to magaar, he is a very talented person, he enjoys himself and the people of punjab, very good.

  • @bhupinderkaur3806
    @bhupinderkaur3806 Před 2 lety +5

    God bless him. Very nice.

  • @kohinoor2743
    @kohinoor2743 Před 2 lety +2

    Pure punjab di shan chacha maghar singh .jiunde raho

  • @Avreen_Kaur9824
    @Avreen_Kaur9824 Před 3 lety +4

    Rabb d banda sacchi rooh da malak...Virsa saami beatha .

  • @hakeemabdulsattar3496
    @hakeemabdulsattar3496 Před 2 lety +7

    Appreciateable folk artist.

  • @rananorpur1214
    @rananorpur1214 Před 3 lety +2

    ਜੀਊਦਾ ਰਹਿ ਅੰਕਲ ਰੱਬ ਤਰੱਕੀਆਂ ਬਖ਼ਸ਼ੇ

  • @dildajanni1010
    @dildajanni1010 Před 3 lety +9

    Nice bro

  • @rupindersingh3413
    @rupindersingh3413 Před 2 lety +1

    Bhagat bnda bichara khush rakhe hamesha veer nu rbb ...👌👌👏👏

  • @KulwinderSingh-qg3lx
    @KulwinderSingh-qg3lx Před rokem +1

    Very beautiful good

  • @MukeshSharma-wc1vj
    @MukeshSharma-wc1vj Před měsícem +1

    Magar ik no banda ci bahut achi rooh ci

  • @rajeshmengi4816
    @rajeshmengi4816 Před 2 lety +1

    Os parmatma ne har atma nu usda role de ke es srishti rupi rangmanch te bhejya hai. Zarurat hai sab atmavan di respect karan di.

  • @amandeepkaur2253
    @amandeepkaur2253 Před rokem +1

    Very nice 👌👌

  • @sewagill1458
    @sewagill1458 Před rokem +2

    Nice video

  • @Tulip77732
    @Tulip77732 Před 2 lety +3

    A pure soul 💖

  • @chankaur9636
    @chankaur9636 Před 3 lety +4

    Nice super best video uncle g god bless you so much waheguru ji tuhanu Kush rakhn tuhadi lambiii Umar krn

  • @baljindersingh4721
    @baljindersingh4721 Před 3 lety +9

    God bless you ❤️🙏

  • @HarpreetSingh-ov6xn
    @HarpreetSingh-ov6xn Před 2 lety +4

    ਬਹੁਤ ਵਧੀਆ ਵੀਰ ਜੀ

  • @ManjeetKaur-er6ii
    @ManjeetKaur-er6ii Před 3 lety +2

    Boht vdhia veere Dil khush ho gea God bless you

  • @jashansandhu2966
    @jashansandhu2966 Před rokem +1

    Vary nice song

  • @sarbjeetsinghsingh4859
    @sarbjeetsinghsingh4859 Před 3 lety +5

    Very nice👍

  • @sukhwindersukh3493
    @sukhwindersukh3493 Před rokem +1

    Very nice ji

  • @AmandeepSingh-ff4gy
    @AmandeepSingh-ff4gy Před rokem +1

    Wah ji maghar singh ji god bless you

  • @sandeepbangar2036
    @sandeepbangar2036 Před 3 lety +2

    Rab Banda chacha ta waheguru Khush rakhe chache nu 🙏🙏