ਪੰਜਾਬ ਦਾ ਸਭ ਤੋਂ ਸੋਹਣਾ ਜੰਗਲੀ ਇਲਾਕਾ । Punjabi Travel Couple । Punjab Tour । Ripan & Khushi | Kukanet

Sdílet
Vložit
  • čas přidán 23. 04. 2022
  • n this video you can see Kukanet forest, Under the Dasuya Forest Divison.( Punjab Forest )
    it's nearby Dholbaha Dam. On the road to Hoshiarpur to Talwara.
    ਪੰਜਾਬ ਦਾ ਸਭ ਤੋਂ ਸੋਹਣਾ ਜੰਗਲੀ ਇਲਾਕਾ । Punjabi Travel Couple । Punjab Tour । Ripan & Khushi | Kukanet Forest Hoshiarpur
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #KukanetForest #Dholbaha #Offroading
    #Punjab
    #PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

Komentáře • 622

  • @kamaljeetgill7955
    @kamaljeetgill7955 Před 2 lety +42

    I can't believe this place in punjab

  • @Amarjitcanada
    @Amarjitcanada Před 2 lety +48

    ਵੀਰ ਜੀ ਦਰਖਤ ਲਗਾਉਣ ਲਏੀ ਲੋਕਾਂ ਨੂੰ ਜਰੂਰ ਕਿਹਾ ਕਰੋ ਕਿੁਉ ਨਾ ਸਾਰਾ ਪੰਜਾਬ ਹੀ ਹੁਸ਼ਿਆਰਪੁਰ ਵਾਗੂ ਹਰਾ ਭਰਾ ਹੋ ਜਾਵੇ ....ਤੁਸੀਂ ਵੀ ਮੇਰੇ ਵਾਗੂ.ਗਰੀਨ ਪੰਜਾਬ ਕਲੀਨ ਪੰਜਾਬ ਦਾ ਨਾਅਰਾ ਬੁਲੰਦ ਕਰੋ ....ਕਿੂਉ ਦਰਖਤ ਬਹੁਤ ਬਹੁਤ ਜਰੂਰੀ ਅਾ ....ਧਨਵਾਦ

  • @gursingh3043
    @gursingh3043 Před 2 lety +49

    ਘੁੰਮ ਘੁੰਮ ਕੇ ਮੈ ਦੇਖ ਆਇਆ ਦੁਨੀਆਂ ਆ ਸਾਰੀ
    ਮੌਜ ਲੱਭਣੀ ਨੀ ਪੰਜਾਬ ਵਰਗੀ ❤😘😘😘😘

  • @Aaj361
    @Aaj361 Před 2 lety +30

    ਜਿਹੜੇ ਤੁਹਾਨੂੰ ਇਸ ਥਾਂ ਲੈ ਕੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ

  • @gurmailsingh5936
    @gurmailsingh5936 Před 2 lety +29

    ਬਹੁਤ ਵਧੀਆ ਜੀ ਵਿਸਵਾਸ਼ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿਚ ਵੀ ਐਹੋ ਜਿਹੀ ਥਾਂ ਹੋਵੇਗੀ ਦੇਖਣ ਯੋਗ ਵਾਕਿਆ ਹੀ ਬਹੁਤ ਸੁੰਦਰ

  • @tejindersinghchahal1795
    @tejindersinghchahal1795 Před 2 lety +20

    ਬਹੁਤ ਬਹੁਤ ਸੁੰਦਰ ਧਰਤੀ ਵਿਖਾਉਣ ਲਈ ਧੰਨਵਾਦ ਜੀ

  • @rajdawinderkaur215
    @rajdawinderkaur215 Před 2 lety +3

    ਵੀਰ ਜੀ ਬਹੁਤ ਹੀ ਵਧੀਆ ਜਗ੍ਹਾ ਹੈ ਸਵਰਗ ਤੋਂ ਵੀ ਸੁੰਦਰ ਹੈ ਇਹ ਜਗ੍ਹਾ

  • @jasmersinghjassbrar3673
    @jasmersinghjassbrar3673 Před 2 lety +9

    ਧੰਨਵਾਦ ਥੋਡਾ ਜੋ ਰਹਿ ਗਿਆ ਸੀ ਪੰਜਾਬ ਵੇਖਣ ਲਈ ਉਸਨੂੰ ਵੇਖਣ ਤੇ ਵਿਖੋਨ ਲਈ ਜਿਓੰਦੇ ਵਸਦੇ ਰਹੋ ਜਵਾਨੀਆਂ ਵੀ ਮਾਣੋ. ਧੰਨਵਾਦ.

  • @veerpalsingh20
    @veerpalsingh20 Před 2 lety +11

    ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ❤️❤️

  • @LakhvirSingh-bw3bt
    @LakhvirSingh-bw3bt Před 2 lety +9

    ਸਾਡਾ ਪੰਜਾਬ ਵੀ ਇਨ੍ਹਾਂ ਸੋਹਣਾ ਏ ❤️❤️❤️

  • @gurbanicreators0031
    @gurbanicreators0031 Před 2 lety +7

    ਵੀਰ ਕਦੇ ਸੋਚਿਆ ਵੀ ਨਹੀਂ ਸੀ ਕੀ ਅਪਣੇ ਪੰਜਾਬ ਵਿੱਚ ਇਨਆ ਸੋਹਣੀਆ ਸੋਹਣੀਆ ਜਗਹਾ ਹੋਣਗੀਆਂ
    ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਵੀਰ ❤️❤️❤️❤️❤️❤️❤️❤️❤️❤️❤️❤️❤️❤️❤️❤️🥰🥰🥰🥰🥰🥰🥰🥰🥰🥰🥰🥰🥰

  • @honeyhs92825
    @honeyhs92825 Před 2 lety +1

    ਜਿਸ ਤਰਾ ਹੁਸਿਆਰਪੁਰ ਬਹੁਤ ਦਰਖਤ ਨੇ ਉਸੇ ਤਰਾ ਸਾਰੇ ਪੰਜਾਬ ਵਿੱਚ ਲਗਾਉ ਜੀ

  • @madhosingh9158
    @madhosingh9158 Před 2 lety +7

    ਇਸ ਏਰੀਏ ਵਿੱਚ ਰਹਿਣ ਵਾਲੇ ਲੋਕ ਬਹੁਤ ਚੰਗੇ ਆ ਕੋਈ ਵਰੂਹੀ ਵੀ ਸੇਮ ਆ ਮਣੋਤਾ ਪਿੰਡ ਦੀ ਖੰਡ ਵੀ ਦੇਖ ਕੇ ਜਾੲਰਿਓ ਕੋਈ ਵਰੂਹੀ ਵੀ ਬਹੁਤ ਸੋਹਣਾ ਆ ਜੇ ਹੋ ਸਕੇ ਤਾਂ ਦੇਖ ਕੇ ਜਾਇਓ

  • @Bawa._.Gamer12
    @Bawa._.Gamer12 Před 2 lety +1

    ਬਹੁਤ ਹੀ ਸੁੰਦਰ ਜਗ੍ਹਾ ਹੈ ਤੁਹਾਡੀ ਹਿੰਮਤ ਨੂੰ ਸਲਾਮ ਵੀਰ ਇੱਕ ਜਬਾਬ ਜ਼ਰੂਰ ਦੇਣਾ ਜਿਹੜਾ ਆਪ ਨੇ ਪਾਣੀ ਵਾਲਾ ਮੰਦਿਰ ਦਿਖਾਇਆ ਸੀ ਉਸ ਦੀ ਹਾਲਤ ਬਹੁਤ ਤਰਸਯੋਗ ਸੀ ਕੀ ਉਥੇ ਚੜਾਵਾ ਚੜਦਾ ਉਹ ਕਿਥੇ ਜਾਂਦਾ ਉਸ ਮੰਦਰ ਤੇ ਕੋਈ ਪੈਸਾ ਨਹੀਂ ਖ਼ਰਚ ਕੀਤਾ ਇਹ ਜਬਾਬ ਜ਼ਰੂਰ ਦੇਣਾ

  • @sukhravi6815
    @sukhravi6815 Před 2 lety +3

    ਧੰਨਵਾਦ ਘਰ ਬੈਠਿਆਂ ਨੂੰ ਪੰਜਾਬ ਦੀ ਸੈਰ ਕਰਾਉਣ ਵਾਸਤੇ 🙏

  • @rustamtalwaria5959
    @rustamtalwaria5959 Před 2 lety +6

    Punjabi travel couple 🙏🙏 🥰🥰 you are the best blogger in punjab ....

  • @hamrajsingh9279
    @hamrajsingh9279 Před 2 lety +1

    ,,ਬਹੁਤ ਖੁਸ਼ੀ ਹੋਈ ਦੇਖਕੇ

  • @romibhatia91
    @romibhatia91 Před 2 lety +2

    ਤੁਸੀਂ ਇਹ ਉਪਰਾਲਾ ਕੀਤਾ, ਤੁਹਾਨੂੰ ਬਹੁਤ ਵਧਾਈ। ਇਸ ਤਰਾਂ ਮਸ਼ਹੂਰੀ ਕਰਨ ਨਾਲ ਬਹੁਤ ਨੁਕਸਾਨ ਹੋਣਾ ਇਸ ਥਾਂ ਨੂੰ। ਵਜਾ ਵੀ ਸੁਣ ਲੋ। ਮੇਰੇ ਮਾਂ , ਇਸ ਪਿੰਡ ਚੑ ਪੈਦਾ ਹੋਏ ਸਨ, ਉਨਾਂ ਦਾ ਬਚਪਨ ਵੀ ਇੱਥੇ ਹੀ ਬੀਤਿਆ, ਤੇ ਅੱਜ ਜਦ ਇਹ ਵੀਡੀਓ ਉਹਨਾਂ ਨੇ ਦੇਖੀ ਤਾਂ ਉਹ ਦੁਖੀ ਹੋਏ। ਉਹ ਕਹਿੰਦੇ ਉਦੋਂ ਤਾਂ ਇਥੇ ਬੋਹਤ ਸੰਘਣੇ ਜੰਗਲ ਹੁੰਦੇ ਸਨ ਤੇ ਅੱਜ ਸਿਰਫ ਘਾ ਫੂਸ ਜਾਂ ਬਾਂਸ ਰਹਿ ਗਏ ਨੇ। ਉਦੋਂ ਬੋਹਤ ਘੱਟ ਲੋਕਾਂ ਨੂੰ ਇਸ ਦੇ ਵਾਰੇ ਪਤਾ ਹੁੰਦਾ ਸੀ ,ਅਜ ਕਲ ਲੋਕਾਂ ਨੇ ਇਥੇ ਆ ਕੇ ਬੋਹਤ ਨੁਕਸਾਨ ਕੀਤਾ। ਲਾਲਚ ਨੇ ਜੰਗਲ ਵੱਢ ਦਿੱਤੇ। ਹੁਣ ਤੁਸੀਂ ਇਥੇ SUV ਤੇ ਆਏ, ਪਾਣੀ ਚ ਗੱਡੀ ਧੋਤੀ( ਜੋ ਕਿ ਗੈਰ-ਕਾਨੂੰਨੀ ਹੈ ),ਤੇ ਪਿਕਨਿਕ ਮਨਾਈ ਤੇ chle ਗਏ। ਬਾਕੀ ਲੋਕ ਵੀ ਏਹ ਦੇਖ ਕੇ ਇਥੇ ਆਉਣਗੇ , ਏਹ ਕਰਨਗੇ। ਕੋਈ ਵੀ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਕਰਦਾ ।
    ਉਹਨਾਂ(ਮਾਂ ਜੀ)ਨੇ ਇਥੇ ਹੀ ਰਹਿ ਕੇ ਆਪਣੀ ਪੜਾਈ ਪੂਰੀ ਕੀਤੀ, BA ਤੱਕ ਪੜ੍ਹੇ।ਉਹ ਦੋ ਵਾਰ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।

  • @charnjitmaan6223
    @charnjitmaan6223 Před rokem +1

    ਬਹੁਤ ਸੋਹਣੀ ਜਗ ਹੈ 👌🙏🌹

  • @jogidersingh9915
    @jogidersingh9915 Před 2 lety +2

    ਪੰਜਾਬ ਦੇ ਲੋਕ ਇਸ ਜਗ੍ਹਾ ਤੇ ਘੁੱਮਣ ਆਉਣ ਪੰਜਾਬ ਨੂੰ ਆਮਦਨ ਵਧੇਗੀ

  • @sumanlata8950
    @sumanlata8950 Před 2 lety +7

    Full natural feel in Hoshiarpur pur. Very proud to be as i belongs to this

  • @deephardeep1477
    @deephardeep1477 Před 2 lety +1

    ਬਹੁਤ ਸੋਹਣੀ ਥਾ ਹੈ ਜੀ

  • @elarsh7746
    @elarsh7746 Před 2 lety +3

    ਰੱਬ ਤੁਹਾਡੀਆਂ ਉਮਰਾਂ ਲੰਬੀਆਂ ਕਰੇ💕

  • @tejindersinghchahal9275
    @tejindersinghchahal9275 Před 2 lety +3

    ਬਹੁਤ ਈ ਸੋਹਣੀ ਜਗਾ ਆ ਪੂਰੀ ਅੱਤ ਆ 🙏🙏🙏

  • @babbutelecom1757
    @babbutelecom1757 Před 3 měsíci +1

    ਬਹੁਤ ਵਧੀਆ ਲੱਗੀ ਵੀਡੀਓ ਵੀਰ ਜੀ

  • @kirandeepdhillon5123
    @kirandeepdhillon5123 Před 2 lety +5

    Mai tere mom aasi daily tuhadia video dekhde aaa...thnq enia sohni dunia dekhon ly...god bless you both of you...

  • @charanjitkaur6133
    @charanjitkaur6133 Před 2 lety +4

    Bahut hi vadia . Never heard or seen before.thanku both 👍👌❤️

  • @jasbirsingh-vo9bi
    @jasbirsingh-vo9bi Před 2 lety +1

    ਧੰਨਵਾਦ ਭਾਈ ਜੀ ਦਰਸ਼ਨ ਕਰਾਉਣ ਲਈ ...ਪੈਰਿਸ

  • @gurdeepsinghgurdeepsingh8508

    Thanks u sandeep da tuhanu laike aya very nice

  • @1tuhitu
    @1tuhitu Před 2 lety

    Mja aa gya video wekh ke. Thanks.

  • @parmveersingh7799
    @parmveersingh7799 Před 2 lety

    ਬਹੁਤ ਹੀ ਵਧੀਆ ਵੀਰ ਜੀ ਧੰਨਵਾਦ ਤੁਹਾਡਾ👌🏿👌🏿👌🏿👌🏿

  • @chahalsaabchahalsaab685

    ਬਹੁਤ ਖੂਬਸੂਰਤ ਹੈ ਜੀ

  • @gopimax5568
    @gopimax5568 Před 2 lety +2

    Zindagi da asal swad bai ji tusi lai rahe o...... God bless u......

  • @zsaab1820
    @zsaab1820 Před 2 lety +1

    ਅਾ ਗੲੈ ਸਾਡੇ ਜਿਲੇ ਵਿੱਚ ਧੰਨਵਾਦ

  • @SSMAAN-hg8ft
    @SSMAAN-hg8ft Před 2 lety +1

    ਬਹੁਤ ਵਧੀਆ ਜਗ੍ਹਾ 👍❤️👍

  • @guryck
    @guryck Před 2 lety

    ਬਹੁਤ ਵਧੀਆ ਜੀ

  • @pawanjotsingh2292
    @pawanjotsingh2292 Před 2 lety +1

    ਬਹੁਤ ਸੋਂਹਣਾ ਬਲੋਂਗ ਆ ਵੀਰ ਜੀ

  • @karamjeetbhullar8867
    @karamjeetbhullar8867 Před 2 lety +8

    ਬਹੁਤ ਵਧੀਆ ਜੀ 🙏
    ਹੁਸ਼ਿਆਰਪੁਰ ਦਾ ਨਾਮ ਹੀ ਸੋਹਣਾ 🙏

  • @jaswinderkaur3194
    @jaswinderkaur3194 Před 2 lety +2

    ਸਾਡਾ ਸ਼ਹਿਰ ਦਸੂਹਾ ਵੀਰ ਜੀ

  • @GurvinderSingh75
    @GurvinderSingh75 Před 2 lety

    Bahutt wadia ji.

  • @pardeepsingh8120
    @pardeepsingh8120 Před 2 lety

    Very nice bai ji buhat vadiya

  • @jashanpipli7077
    @jashanpipli7077 Před 2 lety

    Ghant aa 22 g

  • @sandeeprai2210
    @sandeeprai2210 Před 2 lety +2

    Really beautiful places visited by you.

  • @pardeepsinghdeep6522
    @pardeepsinghdeep6522 Před 2 lety

    Bahut vadia veer ji nice place

  • @SameerKhan-pr5bm
    @SameerKhan-pr5bm Před 2 lety +1

    sull siraa place aa vere thnks

  • @rurkikhas1
    @rurkikhas1 Před 2 lety +9

    ਪਿੰਡ ਬੋਦਲਾਂ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਸ. ਮਹਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ "ਜੇਕਰ ਤੁਸੀਂ ਜ਼ਿੰਦਗੀ ਤੋਂ ਥੱਕ ਚੁੱਕੇ ਹੋ, ਅਤੇ ਤਨਾਅ ਮੁਕਤ ਹੋਣਾ ਚਾਹੁੰਦੇ ਹੋ ਤਾਂ ਚਲੇ ਜਾਓ ਹੁਸ਼ਿਆਰਪੁਰ ਦੇ ਪਿੰਡਾਂ ਵਿਚ ਅਤੇ ਭੁੱਲ ਜਾਓ ਕਿ ਤੁਸੀਂ ਪੜ੍ਹੇ-ਲਿਖੇ ਹੋ।"
    ਵਾਕਿਆਈ ਬੜੇ ਸੋਹਣੇ ਹਨ ਪਿੰਡ ਹੁਸ਼ਿਆਰਪੁਰ ਦੇ।

  • @jaspaltoor766
    @jaspaltoor766 Před 2 lety

    Very beautiful place thanks veer g

  • @manishmanishkumar858
    @manishmanishkumar858 Před 2 lety +1

    Love my hoshiarpur yr Punjab da sab to sona distic asi dholwaha janori to paji

  • @invincible2007
    @invincible2007 Před 2 lety

    Mind blowing bro just awesome 😎

  • @angrejsingh-kt2ki
    @angrejsingh-kt2ki Před 2 lety

    Nice video nice jagha hi 👌👌👌👌👌🙏🙏🙏🙏🙏

  • @gursingh3043
    @gursingh3043 Před 2 lety

    Sirra jga bai ji dhanwad tera bro parmatmaa tenu hamesha khush rakhe

  • @manvirchahal2273
    @manvirchahal2273 Před 2 lety +2

    Hoshiarpur area full green and kaint area aa❤️

  • @singhraj414
    @singhraj414 Před 2 lety

    Bohot hi sohnna sada punjab Sanu pata nahi see.jankari lai Aap Sab da bohot bohot Dhanwaad Singh ji.

  • @amritpalkaur827
    @amritpalkaur827 Před 2 lety +1

    ਬਾਕਮਾਲ ਵੀਰੇ ...👌🏻👌🏻

  • @abhisandhu26
    @abhisandhu26 Před 2 lety +1

    My rock brother Sandeep sidhu with punjabi travel couple

  • @sanjeevmaman617
    @sanjeevmaman617 Před 2 lety

    paji sada areya aa sara

  • @gurjeetsond4041
    @gurjeetsond4041 Před 2 lety +1

    Very very very nice place thank you so much

  • @kuldeepsinghlahoria5268

    ਬੋਹਤ ਖੁਬਸੂਰਤ ਜਗ੍ਹਾ ਵੀਰ

  • @amritsamaonchahal8361
    @amritsamaonchahal8361 Před 2 lety

    ਬਹੁਤ ਹੀ ਸੋਹਣੀ ਜਗਾ ਹੈ ਜੀ

  • @tavindersidhu6809
    @tavindersidhu6809 Před 2 lety

    Bhut sohna lagea Bai ji

  • @KuldeepSingh-jx6ng
    @KuldeepSingh-jx6ng Před 2 lety

    ਬਹੁਤ ਬਹੁਤ ਵਧੀਆ।।।

  • @punjabisuitdesign1287
    @punjabisuitdesign1287 Před 2 lety

    ਬਹੁਤ ਸੋਹਣੀ ਜਗ੍ਹਾ ਹੈ ਜੀ....

  • @manindersingh4606
    @manindersingh4606 Před 2 lety

    Sachi bht sohni jagah aa veere vry 𝐧𝐢𝐜𝐞..♥️👍

  • @niikkuphotography524
    @niikkuphotography524 Před 2 lety +1

    ਕਿਆ ਬਾਤਾਂ ਵੀਰ

  • @rabinderrandhawa38B68
    @rabinderrandhawa38B68 Před 2 lety +2

    U are an encyclopedia of Punjab...

  • @nimana139
    @nimana139 Před 2 lety +1

    ਜੀਅ ਕਰਦਾ

  • @kangb867boy4
    @kangb867boy4 Před 2 lety

    Bhut vadiya veere me tohade sare block dekda love you panjab

  • @jassi.tv6860
    @jassi.tv6860 Před 2 lety +1

    Very good tourism point in Punjab 📍📍📍📍📍 helo Ripan bhaji khushi ji thanks sandeep ji👍👍👍👍👍

  • @khushdhilllon3164
    @khushdhilllon3164 Před 2 lety

    ਬਹੁਤ ਸੋਹਣੀ ਥਾਂ

  • @gopimax5568
    @gopimax5568 Před 2 lety

    Kya baat a 22 ji bohat khoobsurat jagah...

  • @sekhonjaswinder7789
    @sekhonjaswinder7789 Před 2 lety

    ਵਧੀਆ ਵਿਡੀਉ ਬੇਟਾ

  • @Bhinda_
    @Bhinda_ Před 2 lety +1

    Nice video ji paaji

  • @salmankhankhan2973
    @salmankhankhan2973 Před 2 lety

    Wow very nice beautiful and Khushi thank you

  • @SANDEEPMASIH-kl5be
    @SANDEEPMASIH-kl5be Před 2 lety

    Very big super veer
    May god bless u
    Good job es de jriye sab dekh sakde ne veer bohut hi changa lga eda dekh k
    Fentestic place

  • @harmankaur2264
    @harmankaur2264 Před 2 lety

    Hanji veere mera dil bhut karda eh tha dekhnu

  • @sukhdhillonpb4671
    @sukhdhillonpb4671 Před 2 lety

    Bahut vadia view👍

  • @mandeepkaurmani5044
    @mandeepkaurmani5044 Před 2 lety

    Good job 👍 Veer ji and bhabi ji ❤️❤️

  • @bhushanrmagar
    @bhushanrmagar Před 2 lety +1

    Beautyful place 👍👍🙏🙏🙏 thanks paji 👍👍🙏

  • @baljitkaur-kv2rv
    @baljitkaur-kv2rv Před 2 lety

    Bahut vadia 👍👍👌👌👌

  • @MrMicksingh
    @MrMicksingh Před 2 lety +1

    You are in wonderful company! My love and regards to all! Especially to your "Tour" Guide! she's awesome!

  • @harbajanmli7503
    @harbajanmli7503 Před 2 lety

    Beautiful, we will come to see....

  • @happysainisaini438
    @happysainisaini438 Před 2 lety

    Bhut vadia Ji kooka nait te dhol bahe toh age kamai devi wali side v ja ke dhekhyo bhut vadia Hor v

  • @bhaderibal7775
    @bhaderibal7775 Před 2 lety

    Bohat vadia veer ji nice place

  • @varishsidhu5740
    @varishsidhu5740 Před 2 lety

    Mera shr Dasuya. Welcome Sir & Mam

  • @BahrainWalayaar
    @BahrainWalayaar Před 2 lety

    Bhut kaint place aw y kaint km aw

  • @parveenchand2071
    @parveenchand2071 Před 2 lety

    Beautiful couple nd vry nice videos. Gbu always 🙏💕

  • @talwara07wle12
    @talwara07wle12 Před 2 lety

    tq bhai sda area b kisi you tubre na explore kita ♥️

  • @kanumann6490
    @kanumann6490 Před 2 lety

    Bhut Sohni place aa bai

  • @harmansandhu727
    @harmansandhu727 Před 2 lety

    ਬਹੁਤ ਬਹੁਤ ਧੰਨਵਾਦ ਵੀਰ ਜੀ❤️❤️❤️❤️

  • @harkamalsingh3689
    @harkamalsingh3689 Před 2 lety +1

    Hoshiarpur Wich hor v bahut sohnia jagah ne dekhan nu

  • @simerjitkaur1756
    @simerjitkaur1756 Před 2 lety

    Bohot vadiya jagah aa veer ji

  • @kulwinderkaur2477
    @kulwinderkaur2477 Před 2 lety

    Buht sohni jga c veer ji❤❤❤

  • @kulvirram9929
    @kulvirram9929 Před 2 lety +1

    Nice video borthe

  • @satnamsinghsadhra3360
    @satnamsinghsadhra3360 Před 2 lety +1

    Nice veer ji 👍👍👍👍👌👌👌👌

  • @avtarsingh487
    @avtarsingh487 Před 2 lety

    ਜਿਉਂਦੇ ਵਸਦੇ ਰਹੋ

  • @HarmanpreetSingh-qw6ug
    @HarmanpreetSingh-qw6ug Před 2 lety +1

    Bhaji tuhade vlogs sira ne tusi bohut sohniyan places dikhayian apne vlogs vich

  • @sajjadsidhu8296
    @sajjadsidhu8296 Před 2 lety

    Great I like it.

  • @SandeepSandhuUnik
    @SandeepSandhuUnik Před 2 lety

    Good paji thanks

  • @mandeepkaurmani5044
    @mandeepkaurmani5044 Před 2 lety

    Soo nice ❤️👌👍😀😘😘

  • @sathianayagoms1611
    @sathianayagoms1611 Před 2 lety

    Super super love from Kerala. Mera dil full of Punjab