Amritsar ਦੇ ਦਬੁਰਜੀ 'ਚ NRI 'ਤੇ ਇੰਝ ਹੋਈ ਸੀ ਹਮ.ਲੇ ਦੀ ਪਲੈਨਿੰਗ ਸੁਣੋ, ਵਾਰ.ਦਾਤ ਨਾਲ ਜੁੜੀ ਕੱਲੀ-ਕੱਲੀ ਗੱਲ LIVE

Sdílet
Vložit
  • čas přidán 12. 09. 2024
  • #TVNRI #punjabnews
    ਅੰਮ੍ਰਿਤਸਰ ਦੇ ਦਬੁਰਜੀ 'ਚ NRI 'ਤੇ ਇੰਝ ਹੋਈ ਸੀ ਹਮ.ਲੇ ਦੀ ਪਲੈਨਿੰਗ ਸੁਣੋ, ਪੁਲਿਸ ਕਮਿਸ਼ਨਰ ਤੋਂ ਵਾਰ.ਦਾਤ ਨਾਲ ਜੁੜੀ ਕੱਲੀ-ਕੱਲੀ ਗੱਲ LIVE
    #latest #latestvideo #viralvideo #viralpost2024 #Punjabi #punjabinews #Amritsar #Gangster #Gangwar #firing #police #arrested #NewsUpdate #liveUpdates #Youngaman #NRI #PR #NriPost #TheTvNri #tvnricanada #NRITV
    **********************************************************************************
    Stay informed with our News and Media channel! We bring you the latest updates,
    breaking news, and in-depth stories from around the world.
    Tune in for accurate reporting, insightful analysis,
    and diverse perspectives. Join our community for timely and reliable news coverage.
    Subscribe and never miss an important headline!
    #latestvideo #latestnews #live #livetvnri #thetvnri #nripost #tvnri #punjabnews #tvnricanada #livetvnri #indianews
    Join this channel to get access to perks:
    / @thetvnri
    ************************************************************************************
    👍 Like and 📭 Subscribe to us!
    👋 Follow us on social media :
    Follow us on Facebook: / thetvnri
    Follow us on Twitter: / unitednripost
    Download our Application Today! play.google.co...
    Visit our Websites :
    🔗 United Nri Post: unitednripost....
    🔗 Nri Radio: www.unitednripo...
    🔗 Media Nri: www.medianri.com/

Komentáře • 2

  • @ParamjitSingh-zd5mu
    @ParamjitSingh-zd5mu Před 18 dny +1

    Cp ਸਾਹਿਬ ਤੁਸੀਂ ਨੇਕ ਅਫਸਰ ਹੋ ਪਰ ਤੁਹਾਡੇ ਹੇਠਲੇ ਮੁਲਾਜਮ corruption ਕਰਕੇ ਸਾਡੇ ਮੌਲਿਕ ਅਧਿਕਾਰ ( ਜਾਨ ਤੇ ਮਾਲ ਦੀ ਰਾਖੀ ਕਰਨ) ਖੋਹ ਰਹੇ ਹਨ ਤਾਰਾ ਵਾਲੇ ਪੁਲ ਤੋਂ ਅੱਗੇ ਮਹਿੰਦਰਾ ਕਾਰਾਂ ਦੀ ਏਜੈਂਸੀ ਹੈ ਉਹ ਅਪਣੇ ਵਰਕਰਾ ਦੇ ਫੁੱਟਪਾਥ ਤੇ ਟੂ ਵੀਲਰ ਤੇ ਸੜਕ ਤੇ ਕਾਰਾਂ ਲਗਾ ਦੇਂਦੇ ਹਨ ਉਸਦੇ ਸਾਹਮਣੇ ਬੀ, ਆਰ ਟੀ ਦੀਆ ਬੱਸਾਂ ਲਈ ਲੋਹੇ ਦੇ ਰਾਡ ਲਗੇ ਹਨ ਮਜ਼ਬੂਰਨ ਲੋਕਾਂ ਨੂੰ ਤੁਰ ਕੇ ਸੜਕ ਰਸਤੇ ਜਾਣਾ ਪੈਂਦਾ ਹੈ ਤੇਜ਼ ਰਫਤਾਰ ਟਰੱਕ, ਬੱਸ, ਕਾਰਾਂ ਬੱਸ ਸਟੈਂਡ ਵਾਲੇ ਪਾਸੇ ਤੋਂ ਆਉਂਦੀਆਂ ਹਨ ਕਈ ਦਰਖਾਸਤਾਂ ਮੁੱਖ ਮੰਤਰੀ, dgp ਸਾਹਿਬ ਨੂੰ ਦਿਤੀਆਂ ਇਹ ਅਮੀਰ ਆਦਮੀ ਹੋਣ ਕਰਕੇ ਰਿਸ਼ਵਤ ਦੇ ਦੇਂਦਾ ਹੈ ਮੁਖ ਮੰਤਰੀ ਤੇ dgp ਸਾਹਿਬ ਨੂੰ ਜਵਾਬ ਭੇਜ ਦੇਂਦੇ ਹਨ ਕਿ ਪ੍ਰਵਾਨਾ ਨੰਬਰ 155_ 5e ਮਿਤੀ 5/8/23 ਟ੍ਰੈਫਿਕ ਪੁਲਸ ਨੂੰ ਜਾਰੀ ਕੀਤਾ ਹੈ ਅੱਗੇ ਤੋਂ ਕੋਈ vehicles ਨਾ ਲੱਗਣ ਦੇਣ ਜੇ ਲਗੇ ਤਾਂ ਹਟਾ ਕੇ ਚਲਾਨ ਕੱਟਣ ਪਰ ਲੋਕਾਂ ਦੀ ਜਾਨ ਤੋਂ ਜ਼ਿਆਦਾ ਪਿਆਰੀ ਟ੍ਰੈਫਿਕ ਪੁਲਸ ਨੂੰ ਰੁਪਏ ਹਨ ਕਿਸੇ time ਤੇ ਬਹੁਤ ਲੋਕਾਂ ਦੀ accident ਨਾਲ਼ ਇਕ ਦਮ ਜਾਨ ਜਾ ਸਕਦੀ ਹੈ

  • @surinderbrom4088
    @surinderbrom4088 Před 18 dny

    Thank you sir ena nu shadio na please 🙏 😢