ਇੰਗਲੈਂਡ ਵਿੱਚ ਕਿਵੇਂ ਰਿਹਾ ਪਹਿਲਾ ਦਿਨ First Day in England | Punjabi Travel Couple | Ripan Khushi

Sdílet
Vložit
  • čas přidán 15. 03. 2024

Komentáře • 404

  • @Amandeepkaur77133
    @Amandeepkaur77133 Před 3 měsíci +57

    ਵੀਰ ਜੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਜਰੂਰ ਮਿਲਕੇ ਆਏਓ

    • @Davindergill1313
      @Davindergill1313 Před 3 měsíci +10

      ਵੀਰ ਮੇਰੇ ਮਹਾਰਾਜਾ ਦਲੀਪ ਸਿੰਘ ਕਿਥੋਂ ਆ ਗਿਆ, ਉਸਨੂੰ ਮਰੇ ਨੂੰ ਤਾਂ ਕਿੰਨੇ ਸਾਲ ਹੋ ਗਏ, ਬੋਲ ਕੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਨੂੰ ਵੇਖ ਕੇ ਆਇਓ

  • @gurwinderkaur2547
    @gurwinderkaur2547 Před 3 měsíci +9

    ਮਾਮਾ ਜੀ ਤੇ ਓਹਨਾਂ ਦਾ ਪਰਿਵਾਰ ਬਹੁਤ ਵਧੀਆਂ🎉🎉🎉🎉

  • @PunjabiSikhSangat
    @PunjabiSikhSangat Před 3 měsíci +5

    Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @FaraattaTv
    @FaraattaTv Před 3 měsíci +5

    Jo Marji aa Dil ❤ tan Punjab chi hi lagda . Jina Swaad Punjab ch aunda Apne loka ch rehn da , food vi othe vadia lagda . Labni ne Maujj Punjab wargi .

  • @gurmitsingh9771
    @gurmitsingh9771 Před 3 měsíci +12

    ਤੁਸੀਂ ਸਾਨੂੰ ਵੀ ਨਾਲ ਦੀ ਨਾਲ ਸਾਰੇ ਦੇਸਾਂ ਦੀ ਸੈਰ ਕਰਵਾਈ ਜਾ ਰਹੇ ਹੋ.ਮਿਹਰਬਾਨੀ ❤

  • @InderjitSingh-hl6qk
    @InderjitSingh-hl6qk Před 3 měsíci +9

    ਪਰਿਵਾਰਕ ਵੀਡੀਓ ਬਹੁਤ ਵਧੀਆ ਲੱਗੀ , ਚੜ੍ਹਦੀ ਕਲਾ ਵਿਚ ਰਹੋ,,,,, ਰਮਤਾ ਮੇਮਾ ਵਿਚ,, ਗੀਤ ਯਾਦ ਆਇਆ ❤ ਕੀਨੀਆਂ

  • @swarnjitsingh5714
    @swarnjitsingh5714 Před 3 měsíci +36

    ਅੱਛਾ ਅੱਛਾ ਛੋਟੇ ਵੀਰ ਆ ਗਿਆ ਵਲਾਇਤ
    ਬਾਹਲਾ ਈ ਚੰਗਾ ਕੀਤਾ
    ਹੁਣ ਸਾਨੂੰ ਵਲਾਇਤ ਦੀ ਸੈਰ ਸਪਾਟਾ ਕਰਾ ਦੇ
    ਨਾਨਕੇ ਘਰ ਜਾਊਂਗਾ ਮੋਟਾ ਹੋ ਕੇ ਆਊਂਗਾ 🎉🎉🎉🎉🎉🎉❤❤❤❤😂😂😂😂😂

  • @ranveersingh2268
    @ranveersingh2268 Před 3 měsíci +20

    ਰਿਪਨ ਬਰਦਰ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ 🙏🙏👍❤️❤️

  • @penduunionzindaad
    @penduunionzindaad Před 3 měsíci +1

    rippan di mame di kudi bahli seyani aa boldi v bdA ਸੋਹਣਾ ਜਦੋ ਹੋਟਲ ਨੂੰ ਹੋਠੇਲ ਕਿਹਾ ਆਏ ਹਾਏ ਕਿਆ ਬਾਤ ਈ ਐ

  • @DilbagSingh-xh8sd
    @DilbagSingh-xh8sd Před 3 měsíci +7

    ਧੰਨਵਾਦ ਬਲੈਤ ਦਿਖਾਉਣ ਲਈ ਤੇਰੇ ਮਾਮਾ ਜੀ ਤੇ ਭੈਣਾਂ ਨੂੰ ਉਦੋਂ ਦੇਖਿਆ ਸੀ ਜਦ ਤੇਰੇ ਡੈਡੀ ਬਲੈਤ ਤੋ ਆਉਣ ਵੇਲੇ❤❤❤❤❤❤

  • @HSingh-he3mx
    @HSingh-he3mx Před 3 měsíci +3

    ਬਹੁਤ ਵਧੀਆ ਸੱਚੇ ਪਾਤਸ਼ਾਹ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖਣ। ਤੁਹਾਡੇ ਕਾਰਨ ਦੇਸ਼ ਦੁਨੀਆ ਵਿੱਚ ਸੈਰ ਹੋ ਜਾਂਦੀ ਹੈ। ਤੇ ਅਪਣੇ ਦੂਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਲੋਗਾਂ ਤੇ ਗੁਰੂ ਘਰਾਂ ਬਾਰੇ ਪਤਾ ਚੱਲਦਾ ਹੈ। ਸਫ਼ਰ ਜਾਰੀ ਰੱਖੋ ਪਰ ਸੇਫਟੀ ਪਹਿਲੇ 😊

  • @user-ui2hs9fn3e
    @user-ui2hs9fn3e Před 3 měsíci +5

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ &ਇੰਗਲੈਂਡ ਵਿੱਚ ਵਸੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏 ਚੜੵਦੀ ਕਲਾ❤

  • @perdeepsingh4670
    @perdeepsingh4670 Před 3 měsíci +6

    ਮਹਾਰਾਜਾ ਦਲੀਪ ਸਿੰਘ ਆਲ ਇਤਿਹਾਸ ਇੰਗਲੈਂਡ

  • @davinderpal987
    @davinderpal987 Před 3 měsíci +8

    ਬਹੁਤ ਸਾਰਾ ਪਿਆਰ ਅਤੇ ਸਤਿਕਾਰ ਰਿਪਨ, ਖੁਸ਼ੀ ਜੀ।। ਕਮਾਲ ਕਰ ਦਿੱਤੀ ਲੰਡਨ ਵਾਲੇ ਮਾਮਾ ਜੀ ਅਤੇ ਬੇਟੀ ਨੇ,ਆਪ ਦੀ ਭੈਣ ਜੀ ਨੇ, ਬਹੁਤ ਸਾਰਾ ਪਿਆਰ ੳਹਣਾ ਨੂੰ, ਪਰਮਾਤਮਾ ਉਹਨਾਂ ਨੂੰ ਬਹੁਤ ਤਰੱਕੀ ਤੇ ਖੁਸ਼ਹਾਲੀ, ਤੰਦਰੁਸਤੀ ਬਖ਼ਸ਼ੇ

  • @shawindersingh6931
    @shawindersingh6931 Před 3 měsíci +5

    🌹ਬਹੁਤ ਵਧੀਆ ਪਰਿਵਾਰ ਦਾ ਵਲੋਗ🌹

  • @hansaliwalapreet812
    @hansaliwalapreet812 Před 3 měsíci +6

    WAHEGURU ji ♥️ 🙏 ❤aap ji nu world di har khushi dewn ji ❤❤

  • @bhavtaransingh6638
    @bhavtaransingh6638 Před 3 měsíci +4

    Ripan g tuci nanke ghar aya t khush ho nal hi tuhada bhanja v apne mama mami nu mil k khush hoya hai

  • @harbhajansingh8872
    @harbhajansingh8872 Před 3 měsíci +4

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @muhammadjamshaidkarachi
    @muhammadjamshaidkarachi Před 3 měsíci +3

    Aik Saal bad family members dakhy bohat acha Laga Allah Khush rakahay

  • @deep_hardeep2800
    @deep_hardeep2800 Před 3 měsíci +4

    ਬਹੁਤ ਵਧੀਆ ਪਰਿਵਾਰ ਆ ਵੀਰ ਜੀ ਪਰਮਾਤਮਾ ਚੜਦੀ ਕਲਾ ਵਿਚ ਰਖੇ

  • @sandeepdhillon6719
    @sandeepdhillon6719 Před 3 měsíci +4

    ❤ ਬਹੁਤ ਵਧੀਆ ਜੀ ❤ ਵਾਹਿਗੁਰੂ ਜੀ ਮਿਹਰ ਰੱਖਿਓ ਇਨਾ ਦੀ ਜੋੜੀ ਤੇ ❤

  • @surjeetkaur6590
    @surjeetkaur6590 Před 3 měsíci +5

    Ripan khusi tuci bahut pyare ho nanke very very nice ❤ love you beta

  • @user-mn8kl3sr8z
    @user-mn8kl3sr8z Před 3 měsíci +3

    Bachata bohut hi pyara us nu bohut hi cháaaáa aa mamelucos mami da

  • @JagtarSingh-wg1wy
    @JagtarSingh-wg1wy Před 3 měsíci +7

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲੰਡਨ ਦੀ ਸੈਰ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @user-by4sp1bz6p
    @user-by4sp1bz6p Před 3 měsíci +4

    20:08 ,,ਫ਼ੇਰ , ਫ਼ੇਰ, ਫ਼ੇਰ , ਮੈ ਤੇਰੇ ਘਸੂਨ ਮਾਰਨਾ😂😂😂✌️✌️👌👌

  • @Harjeet_Singh500
    @Harjeet_Singh500 Před 3 měsíci +5

    ਬਾਈ ਜੀ ਸਤਿ ਸ੍ਰੀ ਅਕਾਲ ਮਾਮਾ ਜੀ ਦਾ ਔਰ ਜੀ ਦੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਉਹਨਾਂ ਦਾ ਸੁਭਾਉ ਬਹੁਤ ਵਧੀਆ ਲੱਗਾ ਨੇਚਰ ਬਹੁਤ ਵਧੀਆ

  • @harjindersingh9828
    @harjindersingh9828 Před 3 měsíci +2

    ਸਤਿ ਸ੍ਰੀ ਅਕਾਲ ਵੀਰ ਏਦਾਂ ਹੀ ਵੀਰ ਜੀ ਆਪਣਾ ਠੀਕ ਹੈ ਤੁਸੀਂ ਘੁੰਮ ਰਹੇ ਹੋ ਪਰ ਤੁਹਾਨੂੰ ਚਾਹੀਦਾ ਹ ਹੈ ਕੀ ਤੁਸੀਂ ਪੰਜਾਬ ਦੀ ਗੱਲ ਕਰੋ ਤੁਹਾਨੂੰ ਚਾਹੀਦਾ ਹੈ ਕਿ ਜੋ ਅਸਾਮ ਦੀ ਜੇਲ ਦਿਬ ਗੜ ਵਿੱਚ ਸਿੰਘ ਬੰਦ ਕੀਤੇ ਹੋਏ ਨੇ ਉਹਨਾਂ ਦੀ ਰਿਹਾਈ ਵਾਸਤੇ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਵੀਰ ਜੀ ਘੁੰਮਣ ਦਾ ਮੌਕਾ ਤਾਂ ਫਿਰ ਵੀ ਮਿਲ ਜਾਏਗਾ ਵੀਰ ਜੀ

  • @SukhwinderSingh-wq5ip
    @SukhwinderSingh-wq5ip Před 3 měsíci

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @jagjeetsingh1068
    @jagjeetsingh1068 Před 3 měsíci +3

    ਰਾਣੀ ਦੇ ਘਰਦਿਆਂ ਨੂੰ ਮਿੱਲ ਕੇ ਆਈਂ ਬਾਈ ਕੋਹੀਨੂਰ ਹੀਰੇ ਰੇ ਬਾਰੇ ਗੱਲ ਕਰੀਂ ਮੂੰਹ ਸੁੰਘ ਕੇ ਦੱਸੀਂ ਮੋੜਨ ਦਾ ਮਨ ਹੈਂ ਕੇ ਨਹੀਂ

  • @KaurJi11
    @KaurJi11 Před 3 měsíci +16

    ਆਪਣੇ ਨਾਨਕੇ ਯਾਦ ਆ ਗਏ🙏🏼 ਸਭ ਦੇ ਨਾਨਕੇ ਜਿਉਂਦੇ ਵਸਦੇ ਰਹਿਣ 🙏🏼

  • @dr.rajindersandhu9908
    @dr.rajindersandhu9908 Před 3 měsíci +10

    🙏ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਆਪ ਦੋਵੇਂ ਨੂੰ 🙏

  • @GagandeepSingh-sj9mm
    @GagandeepSingh-sj9mm Před 3 měsíci +4

    Waheguru Ji Khalsa Ripan and Khushi Waheguru Ji Fateh

  • @ranveersingh2268
    @ranveersingh2268 Před 3 měsíci +13

    ਬਹੁਤ ਖੁਸ਼ੀ ਹੋਈ ਤੁਹਾਡੇ ਪਰਿਵਾਰ ਨਾਲ ਮਿਲ ਕੇ ਚੜ੍ਹਦੀ ਕਲਾ ਵਿੱਚ ਰਹਿਣ ਭਰਾ ਭੈਣਾ 🙏🙏❤️❤️

    • @manjindersinghbhullar8221
      @manjindersinghbhullar8221 Před 3 měsíci +2

      ਰਿਪਨ ਬਾਈ ਜੀ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਹੀ ਪਿਆਰ ਭਰੀ ਵੀਡੀਓ ਬਣਾਉਂਦੇ ਹੋਂ

  • @sarjitsinghgill3649
    @sarjitsinghgill3649 Před 3 měsíci +4

    Thanks from vill bukanwala Moga Punjab

  • @abdulghafoor5030
    @abdulghafoor5030 Před 3 měsíci +1

    Rippan sb khush kar daitay hain aap itna acha boltay hain. Lahore

  • @user-vs5ru2gd7g
    @user-vs5ru2gd7g Před 3 měsíci

    Ripan veer ji and Khushi di SSA ji

  • @ravindarkaurbhatia7335
    @ravindarkaurbhatia7335 Před 3 měsíci +1

    Bahut khushi hoi tuhadi family nu vekh ke enjoy

  • @sushilgarggarg1478
    @sushilgarggarg1478 Před 3 měsíci +5

    Best of luck new country London UK 🇬🇧 ❤❤❤❤❤

  • @SIMRANJEETKAUR-2804
    @SIMRANJEETKAUR-2804 Před 3 měsíci +2

    nycc to meet you ripan and khushii.....😍😍😍😍

  • @SunnyRai.u.s.a
    @SunnyRai.u.s.a Před 3 měsíci

    ਰਿਪਨ ਵੀਰ ਬੜਾ ਪਿਆਰਾ ਐ ਤੁਹਾਡਾ ਭਾਣਜਾ ਇਹਦਾ ਨਾਮ ਨਹੀ ਦੱਸਿਆ 🙏👍💓❣️

  • @ranveersingh2268
    @ranveersingh2268 Před 3 měsíci +2

    I love you brother Khushi god bless you good luck waheguru ji ❤️🙏👍🙏🙏

  • @muhammadashrafkhan5533
    @muhammadashrafkhan5533 Před 3 měsíci +1

    SsA ji very sweet couple ji Rab mahr kara

  • @karamjitgill6787
    @karamjitgill6787 Před 3 měsíci +2

    God bless you always dear Ripen and Khushi

  • @JagdeepSingh-jo2dm
    @JagdeepSingh-jo2dm Před 3 měsíci

    ਵਲੈਤ ਦੀ ਸ਼ੁਰੂਆਤ ਕੀਤੀ ਬਹੁਤ ਵਧੀਆ ਲੱਗਿਆ ਧੰਨਵਾਦ
    ਦਾਤੇਵਾਸ

  • @preetkaur.angale
    @preetkaur.angale Před 3 měsíci

    Ripan khushi tuse bahut vadya kam kar rahe ho rab hemasha chardy kala vich rakhe te eda video banai jao

  • @272727tony
    @272727tony Před 3 měsíci +2

    ਕਨੇਡਾ ਆਏ ਤਾਂ ਵਿਨੀਪੈਗ ਜਰੂਰ ਆਇਓ। ਤੁਹਾਡਾ ਇੰਤਜਾਰ ਰਹੇਗਾ। ਰਣਜੀਤ ਸਿੰਘ

    • @272727tony
      @272727tony Před 3 měsíci

      @@jaspreetkumar5400 1 # ਦਾ ਸ਼ਹਿਰ ਐ

  • @user-mw3fh5qs3q
    @user-mw3fh5qs3q Před 3 měsíci

    ਬਹੁਤ ਖੂਬਸੂਰਤ ਵਲੌਗ।

  • @baljindersingh7802
    @baljindersingh7802 Před 3 měsíci +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @RajKumar-tl1ov
    @RajKumar-tl1ov Před 3 měsíci

    Ghar beth k tuhadi meherbani sdka tuhade nal 2 bahut sare country vekh rhe han dhanbad P. T. C. Raj Joga

  • @swarnjitsingh5714
    @swarnjitsingh5714 Před 3 měsíci +3

    ਊਧਮ ਸਿੰਘ ਨੇ ਜਿੱਥੇ ਉਡਵਾਇਰ ਨੂੰ ਗੋਲ਼ੀ ਮਰੀ ਸੀ ਕੈਕਸਟਨ ਹਾਲ
    ਉੱਥੇ ਵੀ ਜਾਓ ਜੀ

  • @MajorSingh-po6xd
    @MajorSingh-po6xd Před 3 měsíci

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @BalwinderKaur-dk4xl
    @BalwinderKaur-dk4xl Před 3 měsíci

    Very nice vlog 👍👍God bless you both ❤❤Mama ji de family members very good persons 🙏🙏🙏🙏🙏

  • @malkitsingh3577
    @malkitsingh3577 Před 3 měsíci +1

    MERA BRA AND BARJAI JO KI SHOTI HAI BEHAN HIA HI AND BACHE LONDON TON PUNJAB AAE HAI VERY HAPPY

  • @vickykaler2048
    @vickykaler2048 Před 3 měsíci

    Bai ji bhut hi vadiya hunde ne thode vlog very very nice ☺️ parmatma hamesha khush rakhe

  • @jagbirsingh4570
    @jagbirsingh4570 Před 3 měsíci

    Your nephew is very nice. Good nature of your all relatives.

  • @sushilgarggarg1478
    @sushilgarggarg1478 Před 3 měsíci

    Best wishes for New country England UK 🇬🇧 ❤❤❤❤❤❤❤❤❤❤❤❤

  • @loveleenkaur5809
    @loveleenkaur5809 Před 3 měsíci

    Boht wait a todi jaldi aoo Surrey

  • @baljindersingh4504
    @baljindersingh4504 Před 3 měsíci +4

    ਵਾिਹਗੁਰੂ ਜੀ

  • @JaswinderKaur-iu2vc
    @JaswinderKaur-iu2vc Před 3 měsíci

    ਗੁੰਨੂੰ ਬਹੁਤ cute ea Fgs

  • @AliNawaz-bk8hv
    @AliNawaz-bk8hv Před 3 měsíci +1

    Pely bar apno k sath dekh kr Acha laga London key Chaka chund life ko enjoy kro ❤

  • @NXT_APEX-69
    @NXT_APEX-69 Před 3 měsíci

    Nice family saria nu ssa ji

  • @prsppssp8570
    @prsppssp8570 Před 3 měsíci

    MashaAllah Veer G

  • @ParvinderSingh-tv1vb
    @ParvinderSingh-tv1vb Před 3 měsíci

    ਜਿਉਂਦੇ ਵਸਦੇ ਰਹੋ🎉

  • @balbirkaur6014
    @balbirkaur6014 Před 3 měsíci

    Waheguru chaddi kala ch rakhan ji ❤❤❤❤

  • @satnamsinghpurba9584
    @satnamsinghpurba9584 Před 3 měsíci

    Very nice video god bless both of you 👌🏾

  • @sandeepdhillon6719
    @sandeepdhillon6719 Před 3 měsíci +1

    ❤ ਬਹੁਤ ਵਧੀਆ ਜੀ ❤

  • @user-nx4fk9lh4i
    @user-nx4fk9lh4i Před 3 měsíci

    ਸਾਨੂੰ ਬਹੁਤ ਵਧੀਆ ਲੱਗਿਆ ❤❤❤❤❤❤ਯੂ

  • @jugrajsingh121
    @jugrajsingh121 Před 3 měsíci

    Bhut Vdia God bless you❤️❤️

  • @harpalsingh1449
    @harpalsingh1449 Před 3 měsíci

    ਰਿੰਪਨ ਅਤੇ ਖੁਸ਼ੀ ਤੁਹਾਨੂੰ ਦੋਵਾ ਨੂੰ ਸੱਤ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸਿਸ਼ ਕਰਨ ਤੇ ਮਿਹਰਾ ਭਰਿਆ ਹੱਥ ਰੱਖਣ ਰਿੰਪਨ ਵੀਰ ਤੁਸੀ ਇਥੇ ਲੰਡਨ ਵਿੱਚ ਕੈਕਸਟਨ ਹਾਲ ਜਰੂਰ ਜਾ ਕੇ ਆਉਣਾ ਕਿਉਕਿ ਇਸ ਨਾਲ ਪੰਜਾਬ ਦਾ ਬਹੁਤ ਹੀ ਵੱਡਾ ਸਬੰਧ ਹੈ ਤੁਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @alishakaur1341
    @alishakaur1341 Před 3 měsíci

    You are best ❤❤❤🎉🎉🎉 couple..me vlog nhi dekhti..but apka dekhna nhi bhultii...you are my favourite ❤❤❤🎉🎉 couple...i love your all vlogs 🎉🎉🎉. .. gud luck 🎉🎉 ...

  • @Searchboy77
    @Searchboy77 Před 3 měsíci +1

    Soo butiful 😊❤

  • @GurpreetSingh-os4gn
    @GurpreetSingh-os4gn Před 3 měsíci

    Waheguru Ji ka khalsa waheguru ji ki Fateh

  • @atambirsingh265
    @atambirsingh265 Před 3 měsíci

    Very nice vlogs...Waheguru bless you both.

  • @MAAN_786
    @MAAN_786 Před 3 měsíci

    ਵਧਾਈਆਂ ਵੀਰ ਕਨੈਡਾ ਤੇ ਅਮਰੀਕਾ ਦੇ ਵੀਜੇ ਦੀਆਂ 🙏🙏💐

  • @BAJWASINGH
    @BAJWASINGH Před 3 měsíci +2

    ਮੈਂ ਇੰਗਲੈਂਡ ਦਸ ਸਾਲ ਪਹਿਲਾਂ ਗਿਆ ਸੀ ਸਾਊਥਹਾਲ ਸਟੇਸ਼ਨ ਏਨਾ ਸੋਹਣਾ ਨਹੀਂ ਸੀ ਉਦੋਂ। ਬਹੁਤ ਸੋਹਣਾ ਬਣ ਗਿਆ ਹੁਣ।

  • @sushilgarggarg1478
    @sushilgarggarg1478 Před 3 měsíci

    Welcome to New journey England 🇬🇧 ❤❤❤❤

  • @himmatgill2090
    @himmatgill2090 Před 3 měsíci

    bhut sona lga bai UK. God bless you 🙏

  • @dhaliwal75
    @dhaliwal75 Před 3 měsíci

    Very very good veer ji ਜਿਹੜਾ ਤੁਸੀਂ kise ਵੀ immigration ਦੀ add nhi ਕਰਦੇ

  • @KuldeepSingh-ug2di
    @KuldeepSingh-ug2di Před 3 měsíci

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @gurwindermaan8698
    @gurwindermaan8698 Před 23 dny

    ਬਹੁਤ ਵਧੀਆ ਵੀਰ ਜੀ

  • @rajindersingh-so4hw
    @rajindersingh-so4hw Před 3 měsíci

    ਧੰਨਵਾਦ ਜੀ

  • @user-rw6wp9xp8h
    @user-rw6wp9xp8h Před 3 měsíci +1

    Butasingh kamalpura Ludhiana Pb ❤❤❤❤ very good nice

  • @gurmitdhillon4858
    @gurmitdhillon4858 Před 3 měsíci

    ਬਹੁਤ ਵਧੀਆ

  • @tejindersingh587
    @tejindersingh587 Před 3 měsíci +1

    Wah g wah italy 🇮🇹 aajo

  • @usmanhayder6987
    @usmanhayder6987 Před 3 měsíci

    Mera v Dil kran laag paya ay. London jaan da 😅😅😅😅. From toba Tek singh

  • @gurnamsingh3216
    @gurnamsingh3216 Před 3 měsíci +1

    ਖੁਸ਼ੀ ਬੇਟੇ।।
    ਨਾਨਕਿਆ ਨੇ ਭੂਤ ਪਿੰਨੇ ਖਵਾਏ ਕੇ
    ਨਹੀ।।

  • @bhinder_singh_.8093
    @bhinder_singh_.8093 Před 3 měsíci

    ਬਹੁਤ ਸੋਹਣਾ ਕੰਮ ਕਰ ਰਹੇ ਹੋ ਭਰਾ ਜੀ

  • @SatinderKaur-vp1zk
    @SatinderKaur-vp1zk Před 3 měsíci

    Waheguru ji mehar kran ji

  • @ManpreetKaur-hp2br
    @ManpreetKaur-hp2br Před 3 měsíci

    Nice blog 😊😊 God bless u Punjabi travel couple ji ❤️

  • @santokhsingh2519
    @santokhsingh2519 Před 3 měsíci

    ਬਹੁਤ ਵਧੀਆ ਜੀ 👍

  • @karmjitdhesi3616
    @karmjitdhesi3616 Před 3 měsíci

    Congratulations
    Mal da bhji far Canada 🇨🇦 Surrey ch July nu

  • @balrajsingh4182
    @balrajsingh4182 Před 3 měsíci

    ਬਹੁਤ ਵਧੀਆ ਜੀ

  • @bhagwansingh-hh3rs
    @bhagwansingh-hh3rs Před 3 měsíci

    Karamgarh Barnala Punjab Punjabi tariple capple thanks by Ji Punjabio

  • @jugrajsingh3203
    @jugrajsingh3203 Před 3 měsíci

    Mein kadi socheya v nahi c k mein kadi England vekhega ,dhanwad vir tera

  • @saman2156
    @saman2156 Před 3 měsíci

    Very nice god bless you ❤️❤️🙏

  • @user-pm7zf1hp7w
    @user-pm7zf1hp7w Před 3 měsíci

    Gud yaar 22.This is a Really life..

  • @johalhundalmusicofficial
    @johalhundalmusicofficial Před 3 měsíci

    So nice ❤

  • @simrangill6936
    @simrangill6936 Před 3 měsíci +1

    God bless you 😊guys

  • @sushilgarggarg1478
    @sushilgarggarg1478 Před 3 měsíci

    Iam always first looking daily vlog 8P.M.on you tube and 7A.M on face book 📖 ❤😂❤❤

  • @SatnamSingh-fe3tg
    @SatnamSingh-fe3tg Před 3 měsíci +1

    Very good Jatta 👍