Art full art I have no words for appriciatation Arun g no body can pay the value of your art One crore is also less as per art Harbhej g thank you for di we have seen great thing
Incredible talent hats off to this man. I also appreciate this you tube channel jo ki ene vdia videos le k aunde apne viewers de lyi 🙏rabb chardi kala ch rakhe
Wonderfull hai mehnt or jjba hai or lgn k liye 🎉🎉🎉❤bahut acha telent hai..but ek bat kehni thi ek bhart desh ki bhi nksha bnaya h apne koi or un sb shhido ki jinhone bhart k liye jan de di ager aise penting bn jati to kya bat thi
ਸਹੀ ਗੱਲ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਕੋਈ ਹੋਰ ਨਹੀਂ ਹੋਣਾ
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ 👌👌👌👍👍👍
ਕਹਿੰਦੇ ਨੇ ਦੁਨੀਆਂ ਪਰਾਂ ਤੋ ਪਰਾਂ
ਤੁਹਾਨੂੰ ਬਹੁਤ ਬਹੁਤ ਵਧਾਈ
ਹਰਭੇਜ ਦਾ ਵੀ ਧੰਨਵਾਦ
Ok
ਹਰਭੇਜ ਭਰਾ ਅੱਜ ਤਾ ਦਿਲ।ਖੁਸ ਹੋ ਗਿਆ ਮੁਲਾਕਾਤ ਦੇਖ ਕੇ ਜਿਊਂਦਾ ਰਹਿ ਵੀਰ ਰੱਬ ਤਨੂੰ ਵੀ ਹੋਰ ਤਰੱਕੀਆ ਦੇਵੇ
ਸਿਧੂ ਸਾਬ ਹੀਰਾ ਕਿੱਥੋ ਲੱਭਿਆ । Great
ਸੱਚ ਬਾਈ ਜੀ ਸੁਣੀਆ ਹੀ ਸੀ ਤਸਵੀਰਾ ਬੋਲਦੀਆ,,, ਅੱਜ ਦੇਖ ਵੀ ਲਿਆ,,, ਮੈ ਖੁਦ ਟੇਲਰ ਆ,,, ਵਾਕਿਆ ਵੀਰ ਜੀ ਬਹੁਤ ਵੱਡੀ ਕਿਰਪਾ ਹੋਈ ਸਤਿਗੁਰ ਨਾਨਕ ਸਾਹਿਬ ਜੀ ਤੁਹਾਡੇ ਤੇ 🙏🏻❤️❤️❤️
ਧੰਨ ਗੁਰੂ ਨਾਨਕ ਤੂੰ ਹੀ ਜੱਗ ਦਾ ਤਾਰਨਹਾਰ 🙏🙏🙏
ਸੱਚਮੁੱਚ ਖ਼ਜ਼ਾਨਾ ਹੈ ਵੀਰ ਜੀ ਹਸਤ ਕਲਾ ਦੇ... ਇਹਨਾਂ ਸਖਸ਼ਾ ਨੂੰ ਹੀ... ਸੱਚਮੁੱਚ ਦੁਨੀਆ ਦੇ ਅਜੂਬੇ ਕਿਹਾ ਜਾਂਦਾ ਹੈ.... 🙏🙏🙏🙏🙏
ਇਹੋ ਜਿਹੇ ਆਰਟਿਸਟ ਦੁਨੀਆਂ ਤੇ ਬਹੁਤ ਘੱਟ ਮਿਲਦੇ ਨੇ ਇਸ ਆਰਟਿਸਟ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਨ੍ਹੀ ਥੋੜ੍ਹੀ ਹੈ
ਸਰਕਾਰ ਵੱਲੋ ਵੱਡੀ ਮੱਦਦ ਮਿਲਣੀ ਚਾਹੀਦੀ ਆ
Laajwaw veer ji ....man khush ho giya.
Guru Saab ki portrate dekh ke.
ਬਹੁਤ ਵਧੀਆ ਵੀਰ ।ਵਾਹਿਗੁਰੂ ਇਸ ਤਰ੍ਹਾ ਮੇਹਰ ਕਰੀ ਰੱਖੇ ਤੁਹਾਡੇ ਤੇ ।
Harbhej veere tusi har cheez vich positivity labh lene ho… eh sabte vadia quality lagdi aa … love from Canada🇨🇦
ਕਲਾਕਾਰ ਬੰਦਾ ਬਾਈ ਬਹੁਤ ਹੀ ਵਧੀਆ ਵਰਕਿੰਗ ਕੀਤੀ ਐ ਸਲੂਟ ਐ ਬਾਈ👌
ਤੁਹਾਡੀ ਕਲਾ ਨੂੰ ਸਲਾਮ ਹੈ ਜੀ
Bahut vadia Dil khush ho gya
Maharaja ranjeet Singh ji da darbaar sach ch bohat vadiya 🙏🙏🙏
Dhan guru nanak dev ji dhan arnbjaab ji it's God gift congratulations to you and your family. Your voice and wordings is gold and great thoughts.
ਸਬਰ ਦਾ ਫਲ ਮਿਠਾ 🙏🙏
Rooh khush ho gyi 22 da Kam dekh ke koi words nhi aa mere kol kis tra treef kra 22 g di bs baba g is tra hi mehar rakhn veer te
Thanu sarkaar de maan di koyi lor nahi log peyar kar rahe ne rabb di kirpa tuhade te eh hi bohat vaddi gal ae
Sar ji artist to aap bahut Mahan Ho aapki Soch bhi bahut acchi hai
Very very good video 🙏🙏🙏
Vary good vera vary vary beutefool
Veerji God bless you
वाहे गुरु जी 🇮🇳🙏🌻🌲🌲🌻🌻🌲🌲🌻🌻🌲🌲
ਵਾਹ....!!!!
Lov u harbej ver g big fan 22 g
Thanks bro
Very good ji
ਅੱਤ 👌🏼 🙏
Veer ji waheguru ji tohanu hor triqiyann bakshan ge...
ਰੂਹ ਖੁਸ਼ ਕਰਤੀ ।
Waheguru ji❤🙏❤❤
Huge Respect
Wah
RESPECTED ARUN BAJAJ OR SIDHU VEER JI, VERY GOOD,, SALUTE HE JI APPRECIATE YOU OR YOUR GOLDEN WORK,, MAY YOU LIVE LONG,, GOD BLESS YOU JI 🙏🙏🙏🙏🙏
Arun bajaaj ji. Wahiguru ji satnam wahiguru ji.
ਵਾਕਿਆਂ ਪੰਜਾਬੀ ਬੜਕਾਂ ਜਾਂਦੀਆਂ ਮਾਰਦੇ ਆ😅ਨੈਟ ਤੇ ਮੈਨੂੰ ਤਾਂ ਨਾਮ ਨਹੀਂ ਲੱਭਿਆ... ਹਾਂ ਇਹ ਮਾਣ ਤੇ ਹੋਇਆ ਈ ਹੈ ਕਿ ਇਕ ਪੰਜਾਬੀ ਚੰਗਾ ਕਲਾਕਾਰ ਹੈ, ਪੰਜਾਬ ਦਾ 🥰
wikipedia page taan pya net te , vapis search krro
Good work
Good hard work.
Bohat vadiya.
I will c u sir in Patiala
Very nice 👌👍 SSA ji
Nice veere
Top notch
Va Ji VA keaaa baat
ਬੱਲੇ ਬਈ ਰੂਹ ਖੁਸ ਹੋ ਗਈ ਆ ਵੀਡਿਓ ਦੇਖ ਸਚੇ ਬੰਦਾ ਦਾ ਰੱਬ ਅ ਅੱਜ ਸਾਬਤ ਹੋ ਗਿਆ ਦੇਖ ਕੇ
Sab portraits bahut khoob surat
Ajj tak di sab ton zabrdst video hai
Wonderful vedio !
Koi shabad ni
Next level km aa👌👌👍
Kya bat aw
Dhan Dhan Guru Nanak Dev sahib g waheguru g mehar kro
ਕਲਾ ਕਮਾਲ ਦੀ a good luck 👍👍
very good interview ,
Bohot Vidya brother
Kya batt aa ji koi sabd ni kehn lai 👌👌👌👌👌👌👌👌👌👌👌🙏🙏
Good 👍 veer
ਬਹੁਤ ਵਧੀਆ 🌹🌹🌹🌹🌹✌️✌️✌️✌️👍👍👍👍👌🏻👌🏻👌🏻👌🏻
🙏🙏 ਪੰਜਾਬੀ 👍
ਕਮਾਲ ਕਰਤੀ👍
Shabash paji, wawa 👍🙏👏🇬🇧👳♂️
Very nice ji
Ba kmaal artist, down to earth Arun bajaj ji 🙏🙏🙏 god bless you
👌👌
👌👍
🙏🙏🙏🙏🙏🙏
Respect bro 👌🙏🙏
Ba kmal introduce sir ji very very thanks
Harbej y bahut wadiya
Y tuhada bolan da tarika awesome aa
Rab tuhanu hamesha chardikala vich rakhe🙏
Art full art I have no words for appriciatation Arun g no body can pay the value of your art One crore is also less as per art Harbhej g thank you for di we have seen great thing
Incredible talent hats off to this man. I also appreciate this you tube channel jo ki ene vdia videos le k aunde apne viewers de lyi 🙏rabb chardi kala ch rakhe
Parmatma de darshan hoye is layi parmatma da shukrana var var kar rahe ne soch v use tarha di hoyi payi ae .
Kyaa bt veer ❤️❤️ real hardwork 🙏🙏
👌👌👌💚💛💙🙏🙏🙏
Fan ho giya bro mai te tuhada jj 👌🏻😊❤️
Gurpinder Singh Very Nice 👍video
salute bhai ji
ਗੁਰੂ ਨਾਨਕ ਜੀ ਦੀ ਤਸਵੀਰ ਬਣਾਉਣ ਤੋ ਬਾਅਦ ਹੋਰ ਕੀ ਬੜਾ ਕਰਨਾ ਸੀ ਪਹਿਲੇ ਪਾਤ਼ਸ਼ਾਹ ਤੋ ਉੱਤੋ ਕਿਹੜਾ
Wonderfull hai mehnt or jjba hai or lgn k liye 🎉🎉🎉❤bahut acha telent hai..but ek bat kehni thi ek bhart desh ki bhi nksha bnaya h apne koi or un sb shhido ki jinhone bhart k liye jan de di ager aise penting bn jati to kya bat thi
Wah bai kya baat wonderful
👍
Its beautiful art
Good bro
Good job veer g tusi labhde ho telant
Good job vir ji
good job bro
Bai g bhut wadiea kum
Sira.22.harphej
nice
Nyc
ਸੁਪਰ
Wah ji Wah....
Bhut hi pyara hunar
ਬਾਈ ਜੀ ਮੋਦੀ ਨੂੰ ਨਾ ਮਿਲੀ ਉਸ ਨੇ ਇਹ ਅਬਾਨੀ ਅਡਾਨੀ ਨੂ ਦੇ ਦੇਣੀ ਇਹ ਤਸਵੀਰ ।ਇਸ ਨਾਲੋ ਤਾ ਕਿਸੇ ਮੰਦਰ ਜਾ ਆਰਟ ਗੇਲਰੀ ਨੂੰ ਦੇ ਦਿਉ ਦੁਨਿਆ ਯਾਦ ਕਰੂਗੀ🎤
Good 👍
maan punjab da .veer
Siraa👍
super hit