ਭਗਵੰਤ ਮਾਨ ਦੇ ਪਰਿਵਾਰ ਤੋਂ ਬਾਅਦ ਹੁਣ,OSD ਸੁੱਖੀ 'ਤੇ ਲੱਗੇ ਗੰਭੀਰ ਇਲਜ਼ਾਮ, ਮਾਮਲਾ ਪਿੰਡ ਬਾਸੀਅਰਖ, ਜਿਲ੍ਹਾ ਸੰਗਰੂਰ

Sdílet
Vložit
  • čas přidán 4. 07. 2024
  • ਭਗਵੰਤ ਮਾਨ ਦੇ ਪਰਿਵਾਰ ਤੋਂ ਬਾਅਦ ਹੁਣ
    OSD ਸੁੱਖੀ 'ਤੇ ਲੱਗੇ ਗੰਭੀਰ ਇਲਜ਼ਾਮ
    'ਇਹ ਸਾਡੇ ਨਾਲ ਧੱਕਾ ਕਰਵਾ ਰਿਹੈ
    ਅਸੀਂ ਦੁਖੀ ਹੋ ਕੇ ਸਪਰੇਅ ਪੀ ਲੈਣੀ ਆ'
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 228

  • @romysandhusandhu3359
    @romysandhusandhu3359 Před 16 hodinami +32

    ਇਹ ਸੁੱਖੀ ਰੱਬ ਬਣਿਆ ਹੋਇਆ ਹੈ ਜੀ,,, ਰੱਬ ਤੋਂ ਡਰ ਸੁੱਖੀ ਨਹੀਂ ਤੇ ਵੇਖ ਲੈ ਕੀੜੇ ਪੈਦੇ ਹੁੰਦੇ ਹਨ,,,,, ਲੱਖ ਲੱਖ ਲਾਹਣਤਾਂ ਇਹੋ ਜਿਹੇ ਦੇ,,,,,

  • @sukhjiwansingh8070
    @sukhjiwansingh8070 Před 16 hodinami +18

    ਪੰਜਾਬ ਪੁਲਿਸ ਪੀੜ੍ਹਤਾਂ ਦੀ ਮੱਦਦ ਕਰਨ ਦੀ ਬਜਾਏ ਜ਼ਲੀਲ ਕੀਤਾ ਜਾਂਦਾ ਹੈ ਜੀ

  • @MandeepSingh-rv1wn
    @MandeepSingh-rv1wn Před 16 hodinami +16

    ਜੇ ਇਲਜ਼ਾਮ ਸੱਚੇ ਆ ਤੇ ਫਿਰ ਬਹੁਤ ਗ਼ਲਤ ਹੋ ਰਿਹਾ ਇਹ ਕਿਦਾਂ ਦਾ ਬਦਲਾਅ ਆ

  • @jatinderdeol6942
    @jatinderdeol6942 Před 16 hodinami +11

    ਆਮ ਲੋਕਾਂ ਦੀਆਂ ਜਮੀਨਾਂ, ਕੋਠੀਆਂ ਉਤੇ ਕਬਜ਼ਾ ਕਰਨ ਨਾਲ ਰੰਗਲਾ ਪੰਜਾਬ ਨਹੀਂ ਬਣਨਾ। ਬਦਲਾਵ ਵਾਲੀ ਸਰਕਾਰ ਵਿੱਚ ਕੋਈ ਇਨਸਾਫ਼ ਨਹੀਂ।

  • @baljeetsinghdehalbaljeetsi5144
    @baljeetsinghdehalbaljeetsi5144 Před 16 hodinami +14

    ਆ ਗਿਆ ਕੱਟਰ ਇਮਾਨਦਾਰਾਂ ਦਾ ਬਦਲਾਅ

  • @tarsemmannp5499
    @tarsemmannp5499 Před 16 hodinami +6

    ਇੰਨਾ ਨੇ ਲੌਕਾ ਦਾ ਜਿਉਣਾ ਦੂਬਿਰ ਕੀਤਾ ਞਾਅ ਲਖ ਦੀ ਲਾਹਨਤ ਇਸ ਤਰਾ ਦੀ ਸਰਕਾਰ ਦੇ ❤

  • @avtarsingh-tv6hq
    @avtarsingh-tv6hq Před 16 hodinami +9

    ਵਾਹਿਗੁਰੂ ਜੀ

  • @nirmalghuman6077
    @nirmalghuman6077 Před 16 hodinami +7

    ਸੁਖਪਾਲ ਖਹਿਰੇ ਨਾਲ ਗੱਲ ਕਰੋ,ਉਹਨਾਂ ਨੂੰ ਆਪਣੇ ਸਾਰੇ ਦਸਤਾਵੇਜ਼ ਦਿਖਾਓ

  • @pardeepkular2460
    @pardeepkular2460 Před 16 hodinami +7

    ਹੋਰ ਪਾਉਣੀਅਾ ਨੇ ਵੋਟਾ ਅਾਮ ਅਾਦਮੀ ਪਾਰਟੀ ਨੂੰ ਲਗ ਗਏ िਚਤੜਾ ਨੂੰ ਹਥ

  • @KaramveerSingh-po5kn
    @KaramveerSingh-po5kn Před 16 hodinami +14

    Sukhpal Singh khaira kol jao

  • @user-ot1tn1fi2g
    @user-ot1tn1fi2g Před 16 hodinami +7

    ਇਹ ਬੰਦਾ ਸੱਚਾ ਬਹੁਤ ਇਮਾਨਦਾਰ ਆ ਬਹੁਤ ਧੱਕਾ ਹੋ ਰਿਹਾ ਇਹਨਾਂ ਨਾਲ ਜ਼ਮੀਨ ਮਿਣ ਕੇ ਪੂਰੀ ਕਰੋ

  • @user-bn2ib5bn7u
    @user-bn2ib5bn7u Před 16 hodinami +6

    Durlanat ਹੈ ਏਹੋ jahe ਬਦਲਾ ਤੇ

  • @sukhmindersingh429
    @sukhmindersingh429 Před 16 hodinami +12

    Khaira saab nal gal kro

  • @user-ot1tn1fi2g
    @user-ot1tn1fi2g Před 9 hodinami +2

    Good man ਸਤਿਗੁਰ ਸਿੰਘ

  • @user-ot1tn1fi2g
    @user-ot1tn1fi2g Před 9 hodinami +2

    ਸਤਿਗੁਰ ਸਿੰਘ well done

  • @harbhajansinghsekhon2899
    @harbhajansinghsekhon2899 Před 16 hodinami +6

    ਭਗਵੰਤ ਮਾਨ ਨੇ ਕੁਝ ਨਹੀ ਕਰਨਾ, ਇਸ ਨੇ ਤਾਂ ਭੂਆ ਕੋਲ ਜਮੀਨ ਲਈ ਏ ਗਿਫਟ ਵਜੋ।

  • @user-ot1tn1fi2g
    @user-ot1tn1fi2g Před 9 hodinami +2

    ਸਤਿਗੁਰ ਸਿੰਘ is best

  • @chhinderpalsingh9105
    @chhinderpalsingh9105 Před 16 hodinami +3

    SSA ji 🙏 Sukhwinder Sidhu j 🙏 wahh wahh kya baat hai 👍

  • @gill-punjab
    @gill-punjab Před 14 hodinami +3

    ਹਾਈਕੋਰਟ ਤੋ ਥੱਲੇ ਕੁਝ ਨਹੀ ਹੋਣਾ ਤੁਸੀ ਹਾਈਕੋਰਟ ਜਾਉ

  • @nazamsingh2056
    @nazamsingh2056 Před 16 hodinami +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji