Video není dostupné.
Omlouváme se.
Illegal Marriage of Putin & Modi, Talking Punjab Live Episode 50
Vložit
- čas přidán 10. 07. 2024
- This meeting between Putin and Modi has given a direct challenge to the US and within a few hours of this meeting, Russia bombarded hospitals in Ukraine, destroying many hospitals with basic infrastructure for treating children. So Russia, India and China have clearly indicated to the West and America that a new and dark line has been drawn between East and West that cannot be erased. ਪੁਤਿਨ ਅਤੇ ਮੋਦੀ ਦੀ ਇਸ ਮੀਟਿੰਗ ਨੇ ਅਮਰੀਕਾ ਨੂੰ ਸਿੱਧੀ ਚੁਣੌਤੀ ਦਿਤੀ ਹੈ ਅਤੇ ਇਸ ਮੀਟਿੰਗ ਦੇ ਕੁਝ ਘੰਟੇ ਦੇ ਦੌਰਾਨ ਹੀ ਰੁਸ ਨੇ ਯੂਕਰੇਨ ਦੇ ਹਸਪਤਾਲਾਂ 'ਤੇ ਤਾਬੜਤੋੜ ਗੋਲਾਬਾਰੀ ਕੀਤੀ ਜਿਸ ਨਾਲ ਬੱਚਿਆਂ ਦਾ ਇਲਾਜ ਕਰਨ ਵਾਲੇ ਬੁਨਿਆਦੀ ਢਾਂਚੇ ਵਾਲੇ ਕਈ ਹਸਪਤਾਲ ਤਬਾਹ ਹੋ ਗਏ. ਸੋ ਰੂਸ, ਭਾਰਤ ਅਤੇ ਚੀਨ ਨੇ ਪੱਛਮ ਅਤੇ ਅਮਰੀਕਾ ਨੂੰ ਸਪਸ਼ਟ ਇਸ਼ਾਰਾ ਕੀਤਾ ਹੈ ਕਿ ਪੁਰਬ ਅਤੇ ਪੱਛਮ ਦਰਮਿਆਨ ਨਾ ਮਿਟਣ ਵਾਲੀ ਨਵੀਂ ਅਤੇ ਗੂੜ੍ਹੀ ਲਕੀਰ ਖਿੱਚ ਦਿਤੀ ਗਈ ਹੈ.
#Putin #Modi #Putinandmodi #india #russia #Indiarussia #RussiaIndiaChina #BJP #RussianDialogue #Breaking #WorldPolitics #Asia #SouthAsia #Education #Study #Delhi #Moscow #CPEC #China #TalkingPunjab #SurinderSingh #SikhJournalist #SatlujTV #SatlujNetwork #Satluj #Sikhs #Punjab #Khalistan #SikhRaj #SikhHistory #History #Politics #UPSC #UPSCexam #UPSC
ਸਾਡੀ ਹਰ ਰੋਜ਼ ਦੀ ਅਰਦਾਸ ਹੈ ਖਾਲਿਸਤਾਨ ਦੀ ।🙏🏼
ਤੁਹਾਡਾ ਪ੍ਰੋਗਰਾਮ ਬਹੁਤ ਸ਼ਲਾਘਾਯੋਗ ਹੈ। ਸਾਨੂੰ ਅਮਲੀ ਬਣਾ ਦਿੱਤਾ ਹੈ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ।
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ🙏🏻🙏🏻🙏🏻🪯🪯🪯🪯🪯🪯⚔️ਵੀਰ ਜੀ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ
ਭਾਈ ਸਾਭ 🙏🏼 ਤੁਹਾਨੂੰ ਸੁਣਦੇ ਹੋਏ ਮੇਰੇ ਲੂੰਹ ਕੰਡੇ ਖੜੇ ਹੋ ਜਾਂਦੇ ਨੇ ।
ਅਰਦਾਸਾਂ ਖਾਲਿਸਤਾਨ ਲਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Commendable presentation dear Veer Surinder Singh jee. Chardee Kalaa!!!
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Surinder bha ji satshriakal
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਚੀਨ ਰੂਸ ਇੰਡੀਆ ਇਹ ਤਿਨੈ ਕਾਤਲ ਦੇਸ਼ਾਂ ਨੂੰ ਸਿੱਖਾਂ ਤੋਂ ਡਰ ਲੱਗਦਾ ਹੈ
Waheguru always bless Sikhs solidarity, high spirits and success against destructive conspiratorial theories.
Raj karega Khalsa
Waheguru ji chardi kla krn
ਵਾਹਿਗੁਰੂ ਜੀ
ਵੀਰ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ ਬਹੁਤ ਵਧੀਆ ਵਿਚਾਰ ਹੁੰਦੇ ਹਨ ਸਾਰੇ ਮਸਲਿਆਂ ਦਾ ਹੱਲ ਤਾਂ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਹਨ ਜਿਨਾਂ ਨਾਲ ਬਹੁਤ ਛੇਤੀ ਖਾਲਿਸਤਾਨ ਬਣਾਇਆ ਜਾਵੇਗਾ ਖਾਲਿਸਤਾਨ ਜ਼ਿੰਦਾਬਾਦ ਜੀ
Waheguru ji
Waheguru Mehar Rakhe!!
Waheguru ji 🙏
Wahegrurji Wahegrurji ❤❤❤❤❤❤❤❤❤❤❤❤ ❤ ❤❤
Wehaguru ji ka Khalsa Waheguru ji ki Fateh ji 🙏💐🚩
Waheguru waheguru waheguru ji
Waheguru ji ka Khalsa waheguru ji ke Fateh 🙏🙏👍
Ase ta kushi nal waas ray ha Punjab cha
Waheguru
Khalstan jindabad
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 waheguru ji 🙏 mehar kri sab te 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
WAHEGURU JIO🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji ka khalsa waheguru ji kì fhata
Great news.Thank you!
ਪੂਰੀ ਦੁਨੀਆ ਦੇਖੇਗੀ,,ਸਿੱਖ ਸਾਰੇ ਭਾਰਤ ਤੇ ਪਾਕਿਸਤਾਨ ਉੱਤੇ ਰਾਜ ਕਰਨਗੇ ਬਹੁਤ ਜਲਦ ,ਗੁਰੂ ਸਾਹਿਬ ਮਿਹਰ ਕਰਨ
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਦੇਗ ਤੇਗ ਫਤਿਹ, ਕਲਗੀਧਰ ਪਾਤਸ਼ਾਹ ਜੀ ਬਚਨ ਅਟੱਲ ਹਨ
Waheguru bhali kare sikha nu apna kaumi ghar deve
Very good comedian
100 ਸਾਖੀ
ਸੁਰਿੰਦਰ ਸਿੰਘ ਜੀ , ਮੋਦੀ ਅਤੇ ਪੁਤਿਨ ਦੀ ਜੱਫੀ ਤੋਂ ਤਾਂ ਆਪ ਨੂੰ ਤਕਲੀਫ ਹੈ
ਪਰ ਜੋ ਬੂਟੇ ਕੱਟੜ ਕਾਂਗਰਸੀਆਂ ਅਤੇ ਸੰਘ ਨੇ ਵਾਈਟ ਹਾਊਸ ਅਤੇ ਡਾਊਨਿੰਗ ਸਟ੍ਰੀਟ ਸਮੇਤ ਹੋਰ ਅਹਿਮ ਜਗਾਹ ਤੇ ਲਾਏ ਨੇ , ਉਸ ਸਭ ਤੋਂ ਕੋਈ ਤਕਲੀਫ ਨਹੀਂ।
ਗੱਲ ਵਿੱਚ ਦਮ ਹੈ 🙏
🙏🙏
👍
🙏🙏🙏
ਡੈਮੋਕਰੇਸੀ ਦਾ ਅੰਤ ਨਜਦੀਕ ਹੈ.❤??????
Bhaji tuhada thanwaad.
✅
ਅਮ੍ਰਿਤਸਰ ਦੇ ਸਮੇਂ ਅਨੁਸਾਰ ਕਹਿਣਾਂ ਬਹੁਤ ਵਧੀਆ ਲੱਗਾ ਬਾਈ ਤੁਹਾਡਾ
ਅਮ੍ਰਿਤਸਰ ਸਿੱਖਾਂ ਦਾ ਧੁਰਾ
Ja hun sadde Amritsar vich tuse Pakistani kutta a na koi katliyam kitta ta fir zutti v firu G . Ok ja Amritsar ona ta sar chuka ka ona
ਸੁਰਿੰਦਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ
Azadi ਅਜ਼ਾਦੀ
Veer ji ur grate and we allways sher ur opinion with family and friends
ਖਾਲਿਸਤਾਨ, ਜਿੰਦਾਬਾਦ, ਰਾਜ ਕਰੇਗਾ ਖਾਲਸਾ, ਦੇਗ ਤੇਗ ਫਤਿਹ , ਰਾਜ ਕਰੇਗਾ ਖਾਲਸਾ❤❤❤
ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
Shorinder Singh veer ji weheguro ji Ka khalsa weheguro ji ke Fhatay weheguro ji thodhe charde kala karan weheguro ji
Thanks paji
ਸਿੱਖਾਂ ਨੂੰ ਜਬਤ ਵਿਚ ਰਹਿਨਾ ਚਾਹੀਦਾ ਹੈ., ਅਾਪਣੇ ਅਾਪਣੇ ਲੈਵਲ ਤੇ ਤਿਅਾਰੀ ਕਰੀ ਜਾਵੋ.❤❤😄😃😀😀😜😝😛😳😁😰😥😡😡😠😱😨
Paaji tuc ikk episode Pulwama attack te banao te sabit karo isde vich kiwen Ajit doval te Modi da hath si.. 🙏
Thank you so much
ਵਿਧਵਾ ਵਿਲਾਪ ਹੋ ਗਿਆ😜
ਸਿੰਘ ਸਾਬ੍ਹ ਇੱਕ ਹੋਰ ਵੀ ਬਚਪਨ ਵਿੱਚ ਪੜ੍ਹਿਆ ਸੀ ਕਿ ਜਬ ਰੂਸ ਪੰਜਾਬੇ ਆਵੈ,ਰੁਪਏ ਸੇਰ ਅੰਨ ਵਿਕਾਵੈ। ਮਾਝਾ ਮੈਦਾ ਹੋਇਗੋ,ਦੁਆਬਾ ਦਲੀਆ ਹੋਏ ਮਾਲਵਾ ਦੋਫਾੜ ।
ਪੰਜਾਬ ਦੇ ਪੰਜਾਬੀ ਬਹੁਤ ਖੁਸ਼ ਨੇ😂 ਤੁਸੀ ਇਥੇ ਟੱਟੀ ਸਾਫ ਕਾਰੋ ਅੰਗਰੇਜਾਂ ਦੀ
Satnam waheguru khalsa Raj jindabad
Khalistan zindabad
GREWAL 🙏🙏🙏🙏🙏🙏
Good 👍
Kero patta ehna da te ehna da elaj karo
Bilkul sahi aa ji
ਬਾਈ ਜੀ Russia ਦਾ ਤਾਂ ਆਪ ਦਾ ਧੁਆ ਨਿਕਲਿਆ Pia !!
Bhai sahib It’s not sachi sakhi it’s written in 100 sakhi eh keha janda k eh Guru Gobind Singh Ji Maharaj de vele likhi gayee c jis vichon bohot sariyan ghatnavan sach ho chukiyan ne ik hor v gall manni jandi hai k sant Mahaharnam Singh Ji ne v bachan kita c 2027 ton baad Khalsa Raj di hond da.
Bhai Sahib Ji, ap Di chardikala hoe....wahehuru jaldi hi Khalsa Raj bnavega..... Russia bahot kamjor country Hai.
India di help lai rashia ney auna jdo dharam yud chalna
That’s true . If referendum happens things would change overnight .
ਹਰ ਰੋਜ ਞਾਹਿਗਰੂ ਜੀ ਨੂੰ ਕਹਿੰਦੇ ਹਾ ਬਾਬਾ ਜੀ ਸਾਨੂੰ ਆਪਣਾ ਆਪ ਦਾ ਦੋਸ਼ ਚਾਹਿੰਦਾ ਹੈ ਜੀ ❤❤❤❤❤❤❤❤❤❤❤
Khalistan Jindabad
America di jurrat nahi aa Bharat pabhandiyan la sakke
😂😂😂😂
Khalistan jindabad ❤
Join referendum July 28th in Calgary Alberta
🙏🏻🪯
Waheguru ji ka khalsa Waheguru ji ki fathe ji khalstan save punjab and sikhi only one way khalstan khalstan and khalstan jindabaad jindabaad khalstan jindabaad and ❤❤❤❤❤
Saala bhand 😂😂😂
YOU ARE DR PHYSIOLOGIST OF KHALISTAN
0:54
Illegal man had illegal friends
I read a comment from some bharati that they paid way more then that to Tailban
Bhai Ji thank you so much for bringing the pain n suffering of the people to light so the healing process can start and they can get some justice. Justice is not always through courts it can be through shame
ਆਜਾਦੀ ਬਹੁਤ ਅਨਮੁਲੀ ਵਸਤ ਹੈ, ਮੁਲ ਤੇ ਤਾਰਨਾ ਪੈਂਦਾ
India ta tutna koi aukha 1940 ch india koi desh nahi c
SB OFFICIAL AI NETWORK
Khalistaan zindabaad
The situation in our area is very bad, people die every day, but Sikh people do not live here, wherever they live, let them think about their own.😢
Eh Sakhi main apne Hatha nal copies Kar kar vandda reha han.....1984.
No more border ਲੋਕਾਂ ਨੂੰ ਮਿਲ ਕੇ ਰਹਿਣ ਦਿਓ ਜੀ ਅਫਗਾਨਿਸਤਾਨ ਅਤੇ ਯੂਕ੍ਰੇਨ ਦਾ ਹਾਲ ਵੇਖ ਲਵੋ ਜੀ ਕਉਂ ਕੁਰਸੀ ਦੇ ਲਾਲਚ ਵਿਚ ਪੈ ਹੋ
Tuhanu sab nu ekk sawal ya , ki bhindrawala morcha apane jaddi dehre mehta chonk chh nahi c la sakhda , one akal takhat hi kayo morcha laya ?
Jo rabb nu mnjoor ostra hunda
Jo khayal aonde a ov karma anusr aaa apne
22 g sara prde na chako thonu pta ta hai dushman,,,,,,,,,
Paji is karkey hi is india nu information dey riha sikha di
1984 راج کرے گا خالصتان
Only solution Khalistan 🙏🏻
Ek jawab deyo ji aapne hor sare ghuru ghar jaan lyi visa laina pya kru, khalistaan udo hi bnu jdo sare khalas ho ju pure hearted ho jan geh (khalistan koe desh nhi ek soch ek navi dunia hai)
Je Tera ghr na howe kdee odr kde edr jawe phr??
Jao kithe v bahr world vch but
Ik origin of country howe
Jithe apna main haqq. A jruri a eh both
Raaj Bina dhrm ni chlde
Khalisthan jindabad ❤
Jdd hoi mehr 🦅 wale di assi khalistan bnawange❤🪯🪯⚔️
Russia is not the same strong Russia as was in the USSR days.
They are losing face in the Ukraine war as well. The Americans are much more influential in the world still.
Singho Ikathe ho javo, Khalistan de prapatee waste , Bahut jalad sanu apna Raj wapis mil jana hai.
Paji. Who wrote this saki. If we have to fight for the Khalsa Raaj, then what the use of referendum ?
Referendum is workings according to action in favour of sikh
100 sakhi written many 100 years ago and religious people believe in this fact
But don't know when this will happen maybe in ten years or 100 years but this will be true in future