Video není dostupné.
Omlouváme se.

Love trumps caste: Two couples talk about their challenges and victories I BBC NEWS PUNJABI

Sdílet
Vložit
  • čas přidán 18. 08. 2024
  • In light of some recent incidents of caste violence, BBC meets two couples in Punjab whose marriages have gone against the caste equations. Report: Sarbjit Singh Dhaliwal, Shoot-edit: Gulshan Kumar
    Subscribe to our CZcams channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

Komentáře • 386

  • @gurjitsingh4102
    @gurjitsingh4102 Před 4 lety +102

    ਜਿਸ ਨਾਮ ਪਿੱਛੇ ਸਿੰਘ ਜਾ ਕੌਰ ਲੱਗ ਜਾਵੇ ਉਸ ਦੀ ਜਾਤ ਪਾਤ ਖਤਮ ਹੋ ਜਾਦੀ ਹੈ ਤੇ ਬਸ ਉਹ ਸਿੱਖ ਹੀ ਹੁੰਦਾ👳🙏

    • @varinder7931
      @varinder7931 Před 4 lety +18

      ਗੱਲਾਂ ਈ ਆ ਜਿੰਨੀਆਂ ਮਰਜੀ ਮਾਰ ਲਾ ਬਾਈ

    • @ravindersinghgill314
      @ravindersinghgill314 Před 4 lety +5

      @@varinder7931 ਬਾਈ ਜੀ ਤੁਸੀ ਕਿਹੜੀ ਮੁਦਕੀ ਦੀ ਜੰਗ ਜਿਤੀ ਵੀ ਆ ।

    • @vjkaler9123
      @vjkaler9123 Před 4 lety +7

      Gallan he aa.. kehan nu guru de sikh han dimaag brahman wala fit kita hai. Koura sach hai. Manno chahe na.

    • @blackeagle4864
      @blackeagle4864 Před 4 lety

      @@varinder7931 sahi gal hai

    • @navsingh4389
      @navsingh4389 Před 4 lety +5

      Punjabi ganea da vi hath a

  • @gurjeetsing4160
    @gurjeetsing4160 Před rokem +6

    I appreciate BBC for reporting this issue,
    Dhan Guru Nanak , Dhan Guru Ravidas😇🙏

  • @sahilsabharwal6593
    @sahilsabharwal6593 Před 4 lety +29

    She is so brave girl belong to sc community god bless you always

    • @Jatrahul01
      @Jatrahul01 Před 3 lety

      Starting main jo ladki hain uski baat kr rhe ho?

  • @gillsaab-yy5ng
    @gillsaab-yy5ng Před 4 lety +114

    *ਸਿੱਖਾਂ ਚ ਕੋਈ ਜਾਤ ਨਹੀਂ ਜਿਸ ਦੀ ਜਾਤ ਉਹ ਸਿੱਖ ਨਹੀ*

    • @spsbanwait
      @spsbanwait Před 4 lety +11

      Gill Singh hona ta eda e chahida bt sad reality a k eda ho ni reha

    • @palsingh987
      @palsingh987 Před 4 lety +1

      Sikhism based upon family & social sense take us close to humanity, mother nature, God means peaceful world; rather than Love, Love Marriage, Live-in-Relationships, gayism, inter-caste, religion, gender or species marriage.

    • @gurindrsingh7603
      @gurindrsingh7603 Před 4 lety +7

      gl te veere teri sehi aa.....bt es vele jaaat paaat hindua nalo jaada hai e sikhaaaa vch

    • @kirandeepkaur4589
      @kirandeepkaur4589 Před 4 lety +4

      Gill singh eh gl tusi puri sehi kehi a but manda koi v nai khaas kar k sikh loki

    • @gillsaab-yy5ng
      @gillsaab-yy5ng Před 4 lety +1

      @@kirandeepkaur4589 ਮੈ ਮੰਨਦਾ

  • @maninder8436
    @maninder8436 Před 4 lety +11

    Ronki ram is the great personality he is the very good professor of PU
    I attended his seminar and got lots of knowledge about casteism and racism

  • @baldevsingh8715
    @baldevsingh8715 Před 4 lety +26

    Sikh Gurus via their writings , Gurbani, have explained several times that caste is foolish to follow ! All humans are one and same !

    • @kamartaj3010
      @kamartaj3010 Před 3 lety +1

      Do any one follow gurbani?

    • @baldevsingh8715
      @baldevsingh8715 Před 3 lety +4

      @@kamartaj3010 Not many follow but those who follow Gurbani support them. Punjab is comparatively better than other states!

    • @baldevsingh8715
      @baldevsingh8715 Před 3 lety +1

      @ashish sharma there are about 40 verses in Guru Granth against castes iii

    • @baldevsingh8715
      @baldevsingh8715 Před 3 lety +1

      @ashish sharma I have lived in many parts of India,,including ,Bihar, UP, MP, Maharashtra, Bengal etc. Punjab is comparatively better iii

    • @robbenvanpersie1562
      @robbenvanpersie1562 Před 3 lety +1

      @@baldevsingh8715 Which states you travelled have less casteism apart from punjab?

  • @amandeepsinghkanwar1160
    @amandeepsinghkanwar1160 Před 4 lety +29

    Masla jaat paat da nahi soch hai
    Soch badlo desh badlo 🙏🙏

  • @sk....3049
    @sk....3049 Před 4 lety +12

    Cast system is reality of India

  • @msshergill1112
    @msshergill1112 Před 3 lety +2

    ਜਿੰਨੇ ਵੀ ਕਮੇਂਟ ਕਰ ਰਹੇ ਨੇ ਸਭ ਜਾਤ ਪਾਤ ਨੂੰ ਮੰਨਦੇ ਨੇ

  • @fatehsinghsran
    @fatehsinghsran Před 4 lety +21

    ਅਮਰੀਕ ਸਿੰਘ ਪਿੰਡ ਮੀਰਪੁਰ ਕਲਾਂ ਦੇ ਸਰਪੰਚ ਵੀ ਰਹਿ ਚੁੱਕੇ ਨੇ

  • @jaspalsingh9068
    @jaspalsingh9068 Před rokem +1

    ਕੌਰ ਐਂਡ ਸਿੰਘ ਸ਼ਬਦ ਜਿਹਦੇ ਨਾਲ ਲੱਗ ਗਿਆ ਫਿਰ ਉਸ ਦਾ ਸਤਕਾਰ ਕਰੀਏ

  • @jasmailsingh6260
    @jasmailsingh6260 Před 4 lety +15

    ਸਾਧ ਚਲਦੇ ਭਲੇ ,ਦੀਵੇ ਮਗਦੇ ਭਲੇ, ਗੁੱਲ ਤਪਦੇ ਭਲੇ 😉😉

  • @mshoora
    @mshoora Před 4 lety +11

    Jaat Sikhs don't like majhabhi Sikhs..

  • @SukhwinderSingh-kl2me
    @SukhwinderSingh-kl2me Před 4 lety +5

    Good reporting. The BBC should make a documentary on this subject. This is what the BBC can expect..

  • @shivani_singh89
    @shivani_singh89 Před 4 lety +15

    Sade nal ah hi aw... family kde ni mnugi😓😓😢😢 inter caste marriage lyi...😥😥😥

    • @sukhdp5833
      @sukhdp5833 Před 4 lety +3

      Same me😒😒😒😒

    • @amanb8914
      @amanb8914 Před 4 lety +7

      choreya nal kisse tra da v rishta ni krna chahida

    • @bhangralover5481
      @bhangralover5481 Před 4 lety

      Samee

    • @navsingh4389
      @navsingh4389 Před 4 lety +2

      @@amanb8914
      Kyo bai??.
      Sab insan eko miti nal bne aa..
      Jwani to baad sarer da koi mul ni..
      Mar k wapas miti ho jana

    • @jujharsingh5461
      @jujharsingh5461 Před 3 lety

      Te krni kio aa tu

  • @avtararsh3588
    @avtararsh3588 Před 4 lety +23

    "ਜੇ ਵਿਆਹੇ ਲੋਕਾਂ ਦਾ ਫਰਜ਼ ਹੈ ਕਿ ਉਹ ਇੱਕ ਦੂਜੇ ਨੂੰ ਪਿਆਰ ਕਰਨ ਤਾਂ ਕੀ ਪਿਆਰ ਕਰਨ ਵਾਲਿਆਂ ਦਾ ਇਹ ਫਰਜ਼ ਨਹੀਂ ਕਿ ਉਹ ਸਿਰਫ ਇੱਕ ਦੂਜੇ ਨਾਲ ਹੀ ਵਿਆਹ ਕਰਵਾਉਣ, ਕਿਸੇ ਹੋਰ ਨਾਲ ਨਹੀਂ,
    ਕੀ ਇਹਨਾਂ ਪਿਆਰ ਕਰਨ ਵਾਲਿਆਂ ਦਾ ਇੱਕ ਦੂਜੇ ਨਾਲ ਵਿਆਹ ਕਰਵਾਉਣ ਦਾ ਹੱਕ ਮਾਤਾ-ਪਿਤਾ, ਸਕੇ ਸਬੰਧੀਆਂ ਅਤੇ ਵਿਆਹ ਤੈਅ ਕਰਨ ਵਾਲੇ ਹੋਰ ਰਵਾਇਤੀ ਦਲਾਲਾਂ ਦੇ ਹੱਕ ਨਾਲੋਂ ਉੱਚਾ ਨਹੀ ?
    - #ਏਂਗਲਜ

    • @palsingh987
      @palsingh987 Před 4 lety

      Marriage isn't Western style "Love"; its devotion created through family celebrations, best wishes, social traditions supported by religion. 2% Arrange, 54% LM fail, honor has deeper meaning than ego. Kids are killing' dying, suicides, acid or axe attack because of Western garbage pushed through their throats.

    • @palsingh987
      @palsingh987 Před 4 lety

      @K k Intoxicated like to enjoy even gayism & die with aids, stress & drug abuse; won't understand family, social & religious sense.

    • @palsingh987
      @palsingh987 Před 4 lety

      @K k Western criminals looted family, social, religious minded peaceful, prosper nation for hundreds of yrs, still they has to go there to steal their kids for their so called progress.

    • @pam3572
      @pam3572 Před 4 lety

      @K k sir hats off.

  • @vishalk557
    @vishalk557 Před 4 lety +5

    Meri bandi bhi jaat thi hamara relationship kafi serious tha lekin kuch time baad uske family wale pressure daalne lag gaye ladhki pe ki shaadi karle. Phir kya ladhki ka rishta hogaya aur aaj uski 1 saal bachi hai. Time kitne jaldi badal tha hai.

  • @Doaba1313
    @Doaba1313 Před 4 lety +6

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੋੜੀ ਨੂੰ

  • @inderjeetkalsi4064
    @inderjeetkalsi4064 Před 11 měsíci +2

    I feel everyone should have a right to choose his or her life partner and get married..
    marriage first of all is between two individuals and it should be accepted by all if it is legal.

  • @amanrai7615
    @amanrai7615 Před 4 lety +8

    ਕੁੱਝ ਕੰਮ ਮਰਜ਼ੀ ਨਾਲ ਕਰਨ ਤੇ ਭੁਗਤਣੇ ਵੀ ਪੈਂਦੇ ਹੈ

  • @atheistatheist5851
    @atheistatheist5851 Před 4 lety +7

    Good msg we are one

  • @sandepsingh1424
    @sandepsingh1424 Před 4 lety +4

    ਇਹ ਬਿਲਕੁਲ ਸੱਚ ਹੈ ਕਿ ਦਲਿਤਾਂ ਨਾਲ ਮਾਲਵੇ ਵਿੱਚ ਜਿਆਦਾਤਰ ਵਧੀਕੀਆ ਹੁੰਦੀਆ ਨੇ ।

  • @satwantsingh5187
    @satwantsingh5187 Před 4 lety +2

    ਅਖੌਤੀ ਜਾਤਾਂ ਦਾ ਹੰਕਾਰ ਖਤਮ ਨਹੀਂ ਹੋ ਸਕਦਾ ਮੇਰੇ ਦਸਮੇਸ਼ ਪਿਤਾ ਨੇ ਸਰਬੰਸ ਵਾਰ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ

  • @harpalsingh2560
    @harpalsingh2560 Před 4 lety +4

    Mandeep i salute you you good great

  • @RajanKumar-th6jj
    @RajanKumar-th6jj Před 4 lety +6

    Great examples

  • @narindernarinder1439
    @narindernarinder1439 Před 4 lety +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਵਧੀਆ ਵੀਰ ਜੀ ਮੈਂ ਵੀ ਜੱਟਾਂ ਦਾ ਮੁੰਡਾ ਤੇ ਮੇਰੇ ਘਰਵਾਲੀ ਸੁਨਿਆਰੀ ਹੈ

  • @analysisbest
    @analysisbest Před 4 lety +21

    Mano ja na mano 99.99 percent lok jo apne aap nu sikh bolde intercaste viah nehi karde. Jaat paat ohi sab hindu dharam wala a. Bas foke sikh a mostly

    • @rsingh7965
      @rsingh7965 Před 4 lety +2

      ਸਹੀ ਕਿਹਾ ਜੀ ਤੁਸੀਂ ਗਾਤਰੇ ਪਾ ਕੇ ਸਿੱਖ ਸਾਰੇ ਬਣ ਗਏ ਹਨ ਪਰ ਜਾਤ ਪਾਤ ਦਾ ਫਰਕ ਬਹੁਤ ਚੱਲ ਰਿਹਾ ਹੈ ਉੱਚੀ ਜਾਤ ਵਾਲਾ ਏਹੀ ਕਹਿਦਾ ਹੈ ਕਿ ਕੁੜੀ ਭਾਵੇਂ ਕਿਸੇ ਅਮਲੀ ਨਾਲ ਵਿਆਹ ਦੇਣੀ ਹੈ ਜਾ ਸੌ ਸਾਲ ਦੇ ਬੂੜੇ ਨਾਲ ਪਰ ਕਿਸੇ ਛੋਟੀ ਜਾਤ ਵਾਲੇ ਗੁਰਸਿੱਖ ਨਾਲ ਵਿਆਹ ਨਹੀ ਕਰਨ ਦੇਣਾ ਪਰ ਜਾਤਾਂ ਪਾਤਾ ਦਾ ਫਰਕ ਅਜੇ ਵੀ ਨਹੀਂ ਗਿਆ ਤੇ ਨਾ ਹੀ ਜਾਣਾ ਹੈ

    • @user-ww3go2gx5m
      @user-ww3go2gx5m Před 4 lety +2

      @@rsingh7965ਸਹੀ ਗੱਲ ਅਾ ਵੀਰ ਸਾਡੇ ਨਾਲ਼ ਦੇ ਪਿੰਡ ਗਰੀਬ ਜਿਮੀਂਦਾਰ sc caste ਦੀ ਪੜੀ ਲਿਖੀ ਕੁੜੀ ਨਾਲ ਵਿਅਾਹ ਕਰਵਾੳੁਣਾ ਚਾਹੁੰਦਾ ਸੀ ਤੇ ਕੁੜੀ ਵੀ ਰਾਜੀ ਸੀ ਪਰ ਕੁੜੀ ਵਾਲਿਅਾਂ ਨੇ ਕੁੜੀ ਕਿਤੇ ਹੋਰ ਵਿਅਾਹ ਦਿੱਤੀ ੳੁਸਦੀ ਮਰਜੀ ਤੋਂ ਬਗੈਰ।
      ਪਤਾ ਨੀ ਕਦੋਂ ਟੁੱਟਣਗੇ ਜਾਤ ਪਾਤ ਦੇ ਸੰਗਲ

  • @ballu5211
    @ballu5211 Před 4 lety +6

    Waheguru ji sb te mehar kren

  • @dspasiana
    @dspasiana Před 4 lety +1

    ਸਮਝ ਲਓ ਗੁਰੂ ਨਾਨਕ ਦੀ ਸਿੱਖੀ ਨੂੰ ਕਿ ਗੁਰੂ ਜੀ ਤੋਂ ਪਹਿਲਾਂ ਵਾਲੀ ਪੂੰਛ ਹੀ ਨਹੀਂ ਛੱਡਣੀ। ਅੱਜ ਤਾਂ ਗਿਆਨ ਵਿਗਿਆਨ ਨੇ ਹਰ ਇੱਕ ਨੂੰ ਸੋਝੀ ਦੇ ਦਿੱਤੀ ਕਿ ਉਹੋ ਬਲੱਡ ਗਰੁੱਪ, ਉਹੋ ਰੰਗ ਰੂਪ, ਉਹੋ ਸ਼ਕਲਾਂ, ਉਹੋ ਅੰਗ , ਉਹੋ ਅਕਲ,ਉਹੋ ਬਿਮਾਰੀਆਂ, ਉਹੋ ਆਦਤਾਂ,ਉਹੋ ਨਸ਼ੇ, ਉਹੋ ਪਿਆਰ, ਉਹੋ ਵਲਵਲੇ, ਉਹੋ ਦਿਮਾਗ਼ ; ਪਰਮਾਤਮਾ ਵੱਲੋਂ ਕੋਈ ਫਰਕ ਹੈ ਨੀਚ ਜਾਤੀਆਂ ਤੇ ਉੱਚ ਜਾਤੀਆਂ ਵਿੱਚ।ਅਫਸੋਸ! ਸਦ ਅਫਸੋਸ ਅੱਜ ਵੀ ਹਾਂ ਕੋਈ ਆਪਣੀ ਜਾਤ ਨੂੰ ਬੁਰੀ ਤਰਾਂ ਚੰਬੜਿਆ ਹੋਇਆ : ਜਿਵੇਂ ਕਿਤੇ ਜਾਤ ਛੱਡੀ ਤੋਂ ਮੌਤ ਹੀ ਨਾ ਹੋਜੇ। ਜਾਤ ਪਾਤ ਲਾਹਨਤ ਹੈ ਇੱਕੀਵੀਂ ਸਦੀ ਵਿੱਚ ਵੀ।

  • @gurfathedhaliwal5017
    @gurfathedhaliwal5017 Před 4 lety +6

    ਗੁਰੂ ਸਾਹਿਬ ਨੇ ਜਾਤਪਾਤ ਖਤਮ ਕਰਨ ਲਈ ਉਪਰਾਲੇ ਕੀਤੇ ਸਨ ਪਰ ਸ਼ਰਮ ਨਾਲ ਕਹਿਣਾ ਪੈਂਦਾ ਕਿ ਸਿੱਖ ਧਰਮ ਚ ਸਭ ਤੋਂ ਵੱਧ ਜਾਤ ਪਾਤ ਮੰਨਦੇ ਆ ਸੱਚ ਐ ਕੌੜਾ ਤਾਂ ਬਹੁਤ ਲੱਗਣਾ ਕਈਆ ਨੂੰ, ਸਾਡੀ ਸੋਚ ਤਾਂ ਸਦੀਆਂ ਬਾਅਦ ਵੀ ਗੁਰੂ ਸਾਹਿਬ ਦੇ ਰਸਤੇ ਉਪਰ ਨਹੀਂ ਚੱਲ ਸਕੀ

    • @kirandeepkaur4589
      @kirandeepkaur4589 Před 4 lety

      i agree with your words

    • @sarbjitsuny1942
      @sarbjitsuny1942 Před 4 lety

      prawa pehla apne naam pichho te jaat laah tiu...name nall jaat lagayi firde

    • @gurfathedhaliwal5017
      @gurfathedhaliwal5017 Před 4 lety

      @@sarbjitsuny1942 veer dhaliwal ਇਕੱਲੇ ਜੱਟਾਂ ਦੀ ਜਾਤ ਨੀ ਬਹੁਤ ਕੌਮਾਂ ਦੀ ਆ

    • @sarbjitsuny1942
      @sarbjitsuny1942 Před 4 lety

      @@gurfathedhaliwal5017 prawa koum sadi ikk aa ohh vi Sikh koum ... te jaata paata gota guru sahib ne khatam kitya ne koi vi lgawe jaat got gaalat aa ... pehle apne aap to suru karo fer dujiya nu vi samjahao thnx

    • @gurfathedhaliwal5017
      @gurfathedhaliwal5017 Před 4 lety

      @@sarbjitsuny1942 ਵੀਰੇ ਫੌਰਨ ਜਾਣ ਲਈ ਵੀ ਸਰਨੇਮ ਜਰੂਰੀ ਆ

  • @gurisingh5467
    @gurisingh5467 Před 4 lety +7

    Bhut sohni jodi

  • @avtarsandhu5439
    @avtarsandhu5439 Před 4 lety +7

    Waheguru ji

    • @javaidsdar
      @javaidsdar Před 4 lety

      satrari akak jatta lahore ton prava

  • @theseekers9846
    @theseekers9846 Před 4 lety +15

    ਕੀ ਵਾਕਿਆ ਹੀ ਕੁੜੀ ਦਾ ਨਾਮ ਜਗਤੇਸ਼ਵਰ ਅਤੇ ਮੁੰਡੇ ਦਾ ਨਾਮ ਮਨਦੀਪ ਹੈ..?? ਜਾ ਤੁਸੀਂ ਉਲਟ ਦੱਸ ਦਿੱਤਾ ..??

    • @c.p.sproduction..6336
      @c.p.sproduction..6336 Před 4 lety

      Doubt aaa

    • @theseekers9846
      @theseekers9846 Před 4 lety

      @@c.p.sproduction..6336
      ਹਾ Doubt ਆ ।
      ਜਗਤੇਸ਼ਵਰ ਮੁੰਡਿਆਂ ਵਾਲਾ ਨਾਮ ਹੈ ਤੇ ਮਨਦੀਪ ਕੁੜੀਆ ਵਾਲਾ । ਇਸ ਲਈ ਪੁਛਿਆ ਸੀ ਮੈਂ ਸੋਚਿਆ ਕਿਤੇ ਊਲਟ ਦੱਸਿਆ

    • @c.p.sproduction..6336
      @c.p.sproduction..6336 Před 4 lety +1

      ਵੀਰ ਉਹੀ ਗੱਲ ਮੈਂ ਕਿਹਾ ਕਿ ਨਾਮ ਚ doubt aa

    • @theseekers9846
      @theseekers9846 Před 4 lety

      @@c.p.sproduction..6336
      👍

    • @user-ji2xr2ns3p
      @user-ji2xr2ns3p Před 2 lety

      bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @c.p.sproduction..6336
    @c.p.sproduction..6336 Před 4 lety +1

    ਲੋਕਾਂ ਨੇ ਪਿਆਰ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ।
    ਕੁੜੀ ਦਾ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲੈਣਾ, ਮੈਨੂੰ ਨਹੀਂ ਲੱਗਦਾ ਇਹ ਕੋਈ ਪਿਆਰ ਦੀ ਪਰਿਭਾਸ਼ਾ ਹੈ। ।
    ਹਾਂ ਜੇਕਰ ਕੋਈ ਵੀ ਵਿਅਕਤੀ ਇਹ ਸਮਝਦਾ ਹੈ ਕਿ ਭੱਜ ਕੇ ਵਿਆਹ ਕਰਵਾ ਲੈਣਾ ਹੀ ਪਿਆਰ ਹੈ ਤਾਂ ਮੈਂ ਸਹਿਮਤ ਨਹੀਂ। ।
    ਵੀਰ ਮੈਂ ਇਕ ਦਲਿਤ ਸਮਾਜ ਦਾ ਲੜਕਾ ਹਾਂ ਮੈਨੂੰ ਜੱਟਾਂ ਦੀ ਕੁੜੀ ਨਾਲ ਪਿਆਰ ਹੋ ਗਿਆ, ਪਰ ਜਦੋਂ ਸਾਡੇ ਘਰ ਖੁਸ਼ ਨਹੀਂ ਸੀ। ਮੈਨੂੰ ਇਹ ਵੀ ਪਤਾ ਲੱਗ ਗਿਆ ਜੇਕਰ ਅਸੀਂ ਆਪਣਾ ਫੈਸਲਾ ਨਹੀਂ ਬਦਲਦੇ ਤਾ ਮੇਰੇ ਨਾਲੋਂ ਜ਼ਿਆਦਾ ਕੁੜੀ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾਸੀ, ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਕੋਈ ਵੀ ਅਜਿਹਾ ਫੈਸਲਾ ਨਹੀਂ ਲੈਣਾ ਜਿਸ ਨਾਲ ਦੋਵਾਂ ਦੇ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੈ, ਸੋ ਅਸੀਂ ਫੈਸਲਾ ਕੀਤਾ ਕਿ ਅਸੀਂ ਦੋਵੇਂ ਹਮੇਸ਼ਾ ਹੀ ਵਧੀਆ ਪਿਆਰ ਨਾਲ ਦੋਸਤ ਬਣ ਕੇ ਰਹਾਂਗੇ। । ਸੋ ਹੁਣ ਅਸੀਂ ਆਪਣੇ ਫੈਸਲੇ ਤੇ ਖੁਸ਼ ਹਾ ਆਪਸ ਵਿੱਚ ਗਲ ਬਾਤ ਹੁੰਦਾ ਹੈ। ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਰੀਕ ਹੁੰਦੇ ਹਾਂ, ਹੁਣ ਅਸੀਂ ਜਲਦ ਹੀ ਮੇਰੇ ਵਿਆਹ ਇਕੱਠੇ ਹੋਣਾ ਸੀ। ਪਰ lockdown ਕਰਕੇ postpon krna ਪਿਆ।🤗🤗🤗

    • @Lovebangar
      @Lovebangar Před 4 lety

      Good

    • @mukulsingh7750
      @mukulsingh7750 Před 2 lety

      Why don't get a amazing decent job and then girls parents will easily agree i am hindu jatav chamar and my girlfriend is a hindu jatt/jaat and her parents agreed because i am from decent family and i am a mbbs doctor

  • @polasingh6018
    @polasingh6018 Před 4 lety +1

    ਵਾਹਿਗੁਰੂ ਜੀ ਕਿਰਪਾ ਕਰਨ ਕੋਈ ਬੰਦਾ ਜਾਤਪਾਤ ਦਾ ਮਤਭੇਦ ਨਾ ਕਰਨ

  • @psrlmrupnagar1362
    @psrlmrupnagar1362 Před 4 lety +4

    Good I appreciate to you

  • @sheikhsaab4092
    @sheikhsaab4092 Před 4 lety +2

    Dhan Dhan baba Nanaka.

  • @mangasingh5678
    @mangasingh5678 Před 4 lety +7

    ਜਾਤ ਪਾਤ ਵੱਡਾ ਕੋੜ

  • @RohitKumar-eb3rg
    @RohitKumar-eb3rg Před 3 lety +1

    Boht vdiya bbc god bless u

  • @saiboutique7869
    @saiboutique7869 Před 2 lety +1

    ਬਹੁਤ ਵਧੀਆ

  • @ssmithudoraha1209
    @ssmithudoraha1209 Před 3 lety

    ਜਾਤ ਪਾਤ ਦੇ ਖਾਤਮੇ ਲਈ ਬਹੁਤ ਵਧੀਆ ਸੋਚ 'ਤੇ ਸੁਨੇਹਾ, ਸਿੱਖੀ ਸਿਧਾਂਤਾਂ ਅਨੁਸਾਰ ਰੋਟੀ ਬੇਟੀ ਦੀ ਦੀ ਆਪਸੀ ਸਾਂਝ ਨਾਲ ਜਾਤ ਪਾਤ ਦਾ ਅੰਤ ਕੀਤਾ ਜਾ ਸਕਦਾ ਹੈ

  • @rajput007pindi
    @rajput007pindi Před 4 lety +4

    Its only problem in jutt peoples where they are from pak r indian..i belong to rajput family n my x belong to jutt family..but her parent refused my proposal as they cant marry out of the cast🤬🤬

    • @dudey1208
      @dudey1208 Před 4 lety

      Yes specially our elders in pak punjab they are very strict with casts btw i am Rajput also 💪

    • @TheUndertaker2408
      @TheUndertaker2408 Před 4 lety

      Its not about caste, its about cultural or racial background, jatts have different occupations tgan rajputs throughout history

    • @karamjitgrewal8774
      @karamjitgrewal8774 Před 4 lety +2

      @@Sali-yw1rd If there is no caste system in Pakistan then how come there are a bunch of castes in Pakistani Punjab like Rajput, Arian, Jatt, Gujjar, Mirassi, Telli, Lohar, Syed, Awan, etc?

  • @ravinderravi9015
    @ravinderravi9015 Před 4 lety +7

    Jagteshwar I am also sailing in the same boat as I m jatt Sikh, having cute kid raavia

  • @gurindersingh8109
    @gurindersingh8109 Před 4 lety +1

    ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਹੈ ਪਰ ਹਿੰਦੂ ਨਾਲ ਵਿਆਹ ਨਹੀਂ ਹੋ ਸਕਦਾ। ਬਾਹਮਣਾ ਨਾਲ ਤਾਂ ਕਦੇ ਨਹੀਂ 1984 ਤੋਂ ਬਾਅਦ।

  • @tejighuman8635
    @tejighuman8635 Před 4 lety +5

    Meri sis ne gujrati hindu naal viah kraya mere father man gai oh pind de sirchk bndeaya cho ne koi frk nhi painda koi ni puchda aake tusi roti khadi ja bhukhey ho mere nazriye naal tan shi a te sister bhi soukhi vsdi a

    • @AmanDeep-yr7nk
      @AmanDeep-yr7nk Před 4 lety

      Bht vdia veere.Tuc ah gal ta sai hi kahi a ki koi nhi puchda kise nu...Je sanu kde kise di lor paindi a ta smaaj ne aake nhi khrna.Har bnde nu hakk a apne dil di sunan di loki mada chnga keh ke chle jnde a support ch nhi utrde...

    • @tejighuman8635
      @tejighuman8635 Před 4 lety

      @@AmanDeep-yr7nk thanks rply lai ji

    • @amanb8914
      @amanb8914 Před 4 lety +1

      lol asi punjabi hindu aa phir vi krni ta punjabi parivarch hi a

    • @jujharsingh5461
      @jujharsingh5461 Před 3 lety +1

      Kanjar
      Pakka kise kanjari da jaya va tu
      Jatt ni ho skda

    • @Live-fq4hz
      @Live-fq4hz Před 3 lety

      @@jujharsingh5461 jatt de plle kujh nhi salya delhi rull rea tenu jatt di pyi lahnat a tetho tere vargya dia fr lbhdia hundi lahmbeo hi

  • @jasminekaur3315
    @jasminekaur3315 Před 3 lety +1

    Goo

    • @user-ji2xr2ns3p
      @user-ji2xr2ns3p Před 2 lety

      bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @jaystart8783
    @jaystart8783 Před 4 lety +3

    Koi na rukk ja halle " jadoon time anna ptta lagg jaoo tenu v". Ujrduan nu koi ne puchda baad ch.

  • @simrankainth6873
    @simrankainth6873 Před 4 lety +18

    Munda neevi jaat daaa hundaaa.... Ta kade b accept nhi honaaaa.... 100 % truth

    • @SS_Nationalist
      @SS_Nationalist Před 4 lety

      Aur ye batao , Shahrukh khan ??? Jo punjabi kudi se shadi kiya ????

    • @simrankainth6873
      @simrankainth6873 Před 4 lety +1

      @@SS_Nationalist bhaai punjabi kudii.... Study krke reply krna

    • @SS_Nationalist
      @SS_Nationalist Před 4 lety

      @@simrankainth6873 punjabi ladki hai shahrukh khan ki wife but apne Answer nai diya??

    • @jaggibai8851
      @jaggibai8851 Před 4 lety +2

      @@SS_Nationalist Punjabi girl not a sikh

    • @amanb8914
      @amanb8914 Před 4 lety +3

      @@jaggibai8851 ode dad punjabi brahmain aa pr odi maa sardarni aa]

  • @lakhycheema7566
    @lakhycheema7566 Před 4 lety +1

    Shiii gal aa jii

  • @sadhusingh6171
    @sadhusingh6171 Před 4 lety +1

    ਇੱਕ ਸਦੀ ਹੋਰ ਰੁਕ ਜਾਉ ਜੋ ਕੰਮ ਸਾਡੀਆਂ ਸੰਸਥਾਵਾਂ ਜਾ ਧਰਮ ਗੁਰੂ ਖਤਮ ਨਹੀ ਕਰ ਸਕੇ ਉਹ ਕੰਮ ਆਉਣ ਵਾਲੇ ਸਮੇ ਵਿੱਚ ਐਜੂਕੇਸਨ ਅਤੇ ਤਕਨੀਕ ਨੇ ਖਤਮ ਕਰ ਦੇਣਾ ? ਜਿੰਨਾ ਦੀਆ ਮੁੱਛਾਂ ਉੱਤੇ ਨਿੰਬੂ ਟਿਕਦਾ ਸੀ ਅੱਜ ਉਹ ਮੁੱਛਾਂ ਵਾਲ ਦਾ ਭਾਰ ਵੀ ਨਹੀ ਝੱਲਦੀਆਂ ? ਅੱਜ ਉਹ ਮਾਪੇ ਬਦੇਸਾ ਵਿੱਚ ਮਾਪੇ ਬੱਚਿਆ ਨੂੰ ਇਹ ਕਹਿ ਰਹੇ ਹਨ ਕਿ ਨੀਂਗਰੋ ਨਾਲ (ਭੱਜੀ ) ਨਾ ਵਿਆਹ ਕਰਾਈ ਇੰਡੀਅਨ ਹੋਵੇ ਭਾਵੇ ਕਿਸੇ ਵੀ ਜਾਤ ਦਾ ਹੋਵੇ ਸਾਨੂੰ ਕੋਈ ਇਤਰਾਜ ਨਹੀ ? ਇਸ ਲਈ ਹੁਣ ਆਉਣ ਵਾਲੇ ਸਮੇ ਵਿੱਚ ਪਰੋਫੈਸਨਲ ਬੱਚੇ ਪਰੋਫੈਸਨਲ ਨਾਲ ਹੀ ਵਿਆਹ ਕਰਾਉਣਗੇ ? ਇਸ ਲਈ ਜਾਤਾ ਪਤਾ ਵਾਲੀ ਲਕੀਰ ਖਤਮ ਹੋ ਜਾਵੇਗੀ ?ਜੋ ਮਾ ਬਾਪ ਸਿਆਣੇ ਹੋਣਗੇ ਸਮੇ ਦੇ ਨਾਲ ਚੱਲਣਗੇ ਉਹਨਾ ਦਾ ਬੁਢੇਪਾ ਸੋਖਾ ਲੰਘ ਸਕਦਾ ਨਹੀ ਤਾ ਅੋਖੇ ਹੋਣਗੇ ? ਸਿੱਖ ਧਰਮ ਵਿੱਚ ਗੁਰੂ ਜੀ ਨੇ ਜਾਤ ਪਾਤ ਖਤਮ ਕੀਤੀ ਸੀ ਪਰ ਸਿੱਖ ਧਰਮ ਉੱਤੇ ਕਬਜਾ ਸੁੱਚ ਜਾਤੀ ਦੇ ਲੋਕਾ ਦਾ ਹੋਣ ਕਾਰਨ ਊਚ ਨੀਚ ਵਧੀ ਹੈ ?ਜਦੋ ਸਿੱਖ ਧਰਮ ਦੇਲੀਡਰਾ ਨੂੰ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਬੀਵੀਆਂ ਜਾਤਾ ਦੇ ਬੱਚਿਆ ਨਾਲ ਕਰਕੇ ਸਿੱਖ ਧਰਮ ਦੀ ਨਵੀਂ ਪੀੜੀ ਲਈ ਅੰਦਰਸ ਬਨਣਾ ਚਹਿੰਦਾ ਸੀ ਪਰਾਤੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੰਨਾ ਲੋਕ ਦੀ ਲੀਡਰਸਿੱਪ ਹੇਠ ਜਾਤੀਵਾਦ ਵਧਿਆ ਹੈ

  • @manisingh-yk8qn
    @manisingh-yk8qn Před rokem

    Hun saade naal eda ho reha😥😥😥Waheguru mehar kare sab te

  • @arunbehl9161
    @arunbehl9161 Před 4 lety +2

    Sharma ji done

  • @karangill1297
    @karangill1297 Před 4 lety +3

    Y ghar da nu ah nhii dekhna chaida ki munda kis jaat da kudi kis jaat di aa par ah jarur dekhn ki ohna da family kida munda changa kam krda ga vadia paisa kamounda ga na ki oh kis jaat da

  • @GurdeepSingh-bj7qj
    @GurdeepSingh-bj7qj Před 3 lety

    ਵੈਸੇ ਜ਼ਮਾਨਾ ਬਦਲ ਰਿਹਾ ਜੇਕਰ ਇਹ ਜੌੜੇ ਆਪਣੇ ਬੱਚਿਆਂ ਨੂੰ ਉਹੀ ਆਜ਼ਾਦੀ ਦੇਣ ਗਏ ਜਿਹੜੀ ਇਹ ਆਪਣੇ ਮਾਂ ਪਿਓ ਤੋਂ ਚਾਹੁੰਦੇ ਹਨ ਤਾਂ ਫਿਰ ਠੀਕ ਹੈ।

  • @user_r9145
    @user_r9145 Před 4 lety +6

    Jaat paat k naam pe baba nanak ka naam kharab karte ho

  • @bhangralover5481
    @bhangralover5481 Před 4 lety +1

    Same problem .......meri gharde v intercaste marriage de against ne ...prr mere ly dono hi cheeja important nee .......minu tah kosh samj ni ohndi Pai asi ki kria....Sade relation nu 8 Saal hoo ge nah.....tah Hun move on Krna bohat though aa .......

    • @jujharsingh5461
      @jujharsingh5461 Před 3 lety

      Te fer keo khe khadi kise naal
      You people are so decadent

    • @user-ji2xr2ns3p
      @user-ji2xr2ns3p Před 2 lety

      bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @DhannaSingh-fj1no
    @DhannaSingh-fj1no Před 4 lety +5

    manas ki jaat 🤲

  • @ballu5211
    @ballu5211 Před 4 lety +1

    Congrats ji

  • @KarnailSingh-fn8gj
    @KarnailSingh-fn8gj Před 3 měsíci

    ❤❤

  • @rajpanjabi738
    @rajpanjabi738 Před 4 lety +1

    Salute

  • @mohanbawa9070
    @mohanbawa9070 Před 4 lety +1

    Great

  • @RavinderKumar-bo2st
    @RavinderKumar-bo2st Před 4 lety +2

    United States naal mukabla krna chahunde haa par hje tak jaat paat ni khatam hoyi. Babe NANAK Di dharti hai

    • @paramsharma3794
      @paramsharma3794 Před 4 lety +3

      United states vch v ta racism hega he a

    • @RavinderKumar-bo2st
      @RavinderKumar-bo2st Před 4 lety

      @@paramsharma3794 yeah I forgot gora Kala problem. But how we can start to work out this problem.

    • @paramsharma3794
      @paramsharma3794 Před 4 lety +2

      @@RavinderKumar-bo2st eh nhi khtm hona sare dharma ch likhya jaat paat fark na kro par eh ta hor jaida krde paye hindu sikh muslim even jhde dharm de thekedar a oh ta sb to vad krde a kehn nu knwledge buht a ehna nu

    • @RavinderKumar-bo2st
      @RavinderKumar-bo2st Před 4 lety

      @@paramsharma3794 sharma ji shayed jdo desh aazad hoye uss wele Di sarkaar awareness failandi ki jaat paat ik korh hai korh. Baba Nanak di wani nu jyada values dinde na ki Akbar zaa Aurangzeb nu shayed 50 to 60% farq paonda

    • @paramsharma3794
      @paramsharma3794 Před 4 lety +1

      @@RavinderKumar-bo2st yar sarkar ne ehds ch ki karna c partation hya he dhram kr k c angreza ne udo da kita aj tk chli jnda jine lok educate a oh v aj hindu muslim sikh kar rahe a te jhde dharm de thekedar a ohna da km hunda dh awarenes failani pe oh ulta kar rahe a eh yar loka nu ap akal krni peni ah dhrma ch kuch nhi rakhya eh sirf fark pande sade ch j dharma nl bnde kathe hunde ta aj tak koi ik dharm ch ta lok ah jaat paat da rola mukda pr jine jaida bne a una hor fark pea

  • @palsingh987
    @palsingh987 Před 4 lety +1

    Economic base system divide human than under caste system everyone has something to do, Desi Medicare, social justice free of cost accessible for everyone, simple life not much to show off. Some has thousands to spend in Bars, Clubs others are struggling for basic.

  • @navtejdeepsingh5843
    @navtejdeepsingh5843 Před 4 lety +9

    family di margi nal huna chahida aa vivha
    baki guru granth saab g nu har gall ch n laa k aa kroo g 🙏🏻🙏🏻

    • @tarsemsingh-qj7uz
      @tarsemsingh-qj7uz Před 4 lety

      Gaandua samaja nu sidhe rah te paun lyi,osnu aaina vkhon lyi hi aa guru granth sahib 👿👿👿👿

    • @pam3572
      @pam3572 Před 4 lety +1

      Who are you to decide or opinionate for others, only decide for yourself. Bht ehsaan hovega tuhada samaaj te

    • @navtejdeepsingh5843
      @navtejdeepsingh5843 Před 3 lety +1

      Bibi cast kehri aa tuhadi

  • @HarmanSingh-jy8hw
    @HarmanSingh-jy8hw Před 2 lety

    W🙏heguru G Sab te Mehr Karn

  • @ashishgoswami4304
    @ashishgoswami4304 Před 3 lety +1

    Agar MAA baap Ki Marji k bina Ki h Shaadi tohh unka thukrana accept kro ek maa baap me kaleja cheer kar aulad playing jab aulad bdi Hoti h unse puchti BHI nhi ye whi log h Jo khud k bacho ko future m Apne kahe chalayenge

  • @NAVDEEP_MANSA
    @NAVDEEP_MANSA Před 4 lety +3

    bahut wadia respect aa thoday lee

  • @jasskaurjj2206
    @jasskaurjj2206 Před 4 lety

    U r so lucky

  • @jasskaurjj2206
    @jasskaurjj2206 Před 3 lety

    I want to do Love marriage but my parents are not agree due to cast

  • @GurinderSingh-om8ld
    @GurinderSingh-om8ld Před 4 lety +10

    Pehla case, jaat da nhi dharam da hai. Ek Sikh da viah Sikh naal hi hona chahide.

    • @Singh_005
      @Singh_005 Před 4 lety +3

      @@SS_Nationalist ohh hindu aa okk evve sikh na bna gouri Nu

    • @GurinderSingh-om8ld
      @GurinderSingh-om8ld Před 4 lety +2

      @@SS_Nationalist lol Gauri khan was a hindu not sikh.

    • @imangel2023
      @imangel2023 Před 4 lety +5

      @@SS_Nationalist correct urself Gauri is not Kaur ,,, Gauri is Gauri chibber ,,, har kisi Aire here Ko Kaur mat banao

    • @imangel2023
      @imangel2023 Před 4 lety +1

      @@SS_Nationalist bewkoof Insaan hanr jagah gandgi hi felate he ,, unki soch hi ghatiya Hoti he

    • @SS_Nationalist
      @SS_Nationalist Před 4 lety

      @@imangel2023 Matlab ?? Koi bhi sikh ladki ne Other than sikh wale se shadi nahi ki hai kya ???

  • @agnihotrimanoj
    @agnihotrimanoj Před 4 lety +4

    Kinni sohni kudi hai. Sadke javaaa tere

  • @sarbjitsuny1942
    @sarbjitsuny1942 Před 4 lety +3

    Wadhiya gall aa intercaste marriage hon nall samaj cho jo dooriya baniya ne kaafi hadd takk khatam hon giya ....honiya chahidiya ihho jehiya marriages ,,, jaati waad ta hi khatam howega je sada saamaaj GURU SAHIBAN de hukma anusar roti beti di saanjh krega ... odda kehan nallll jaatiwad owe da owe bnaya rhega gaallla nall kuchh nhi hona agah wadhu loka nu islai agge aauna chahida aaa

  • @c.p.sproduction..6336
    @c.p.sproduction..6336 Před 4 lety +3

    Kuj v hove ji but sade india da kuj culture v aa ji. Jo girls boys bhaj ke marriage krvonde aaa , oh kade sukhi nai rehnde ji,, 99% love marriage failed.
    ਗੁਰੂ ਸਾਹਿਬਾਨ ਦੀ ਆੜ ਵਿੱਚ ਗਲਤ ਪ੍ਰਚਾਰ ਕਰਨਾ ਠੀਕ ਨਹੀਂ। ਗੁਰੂ ਸਾਹਿਬਾਨ ਦਾ ਇਹ ਵੀ ਤਾ ਫਰਮਾਨ ਹੈ।
    ਦੇਖ ਪਰਾਈਆ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ।।
    ਕੁੜੀਆਂ ਅਤੇ ਮੁੰਡਿਆਂ ਨੂੰ ਆਪਣੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖਦਿਆਂ ਹੋਇਆਂ ਉਹਨਾਂ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ।

  • @archanajoban9521
    @archanajoban9521 Před 4 lety

    Bahut badiya bire

  • @kamalpreet1356
    @kamalpreet1356 Před 4 lety +1

    Munda general hove te kudi SC majbai hove fir koi nhi man da hunda a ta sab kismat de khel ne

  • @vipanpuri5073
    @vipanpuri5073 Před 4 lety +3

    Sab rab de bandie heai

  • @palsingh987
    @palsingh987 Před 4 lety +1

    Kids enjoyed bond of their parents through our rich culture; didn't go through pain of broken families based upon Western style "Love" under stress abusing drugs alcohol as in West.

  • @deshrajsidhudeshrajsidhu4963

    Asi sare ek ha
    Jatpat nu sad ke
    Jara ucha socho

  • @tarushsingh9181
    @tarushsingh9181 Před 3 lety

    Another thing is intercaste marriage is not that big problem marrying a dalit man is

  • @jaystart8783
    @jaystart8783 Před 4 lety +2

    What's wrong in marriage of same caste?

    • @saurabhrana2265
      @saurabhrana2265 Před 3 lety +1

      Sahi baat hai veere,pehle hi apni cast ka dekho

    • @baljeetkumar730
      @baljeetkumar730 Před 2 lety +2

      Nothing wrong, but if someone wants to marry out of thier caste, is it bad?

  • @manjitvirdi8312
    @manjitvirdi8312 Před 4 lety +2

    India jaat paat jindavaad 👎👎👎👎👎👎

  • @nirmal1243__
    @nirmal1243__ Před 4 lety

    Good

  • @darshansingh180
    @darshansingh180 Před 4 lety

    Vsre nies

  • @PARGATSINGH-fz6ek
    @PARGATSINGH-fz6ek Před 4 lety +4

    Tuci apna swad pura karo man pio de dil puchh ke dekh jis ne lada naal paal k barhi kiti oh jionde kiwe ne pind vich

  • @sippyvillager6347
    @sippyvillager6347 Před 4 lety +5

    Mere nal hindu kudi h m v vya krona h ode nal please help me Ghar de entercast marriage nu ni mande

    • @jujharsingh5461
      @jujharsingh5461 Před 4 lety +2

      Yaar 50 sikh kudiyan ne hindu naal krona jruri aa

    • @sippyvillager6347
      @sippyvillager6347 Před 4 lety

      @@jujharsingh5461 pyar karda yr m onu

    • @jujharsingh5461
      @jujharsingh5461 Před 4 lety +4

      @@sippyvillager6347 eh sirf attraction aa

    • @TheNumbardar128
      @TheNumbardar128 Před 4 lety +1

      jujhar singh - har sikh kudi nal kehra hoju voyah eda !!?? Je edi aali caste na hoyi, taan kudi aaleya ne nahi man-na bhavein sikh hove.
      For eg. je kudi jattan di hoyi ,te eh non-jatt sikh(for example ) aa,taan jattan ne kudi kadi nahi deni,hindu bahman ja baniye bhavein de den,par jatt ni dinde !!!
      Moral of the story - its easy to marry in hindus,than to marry in jatts for “non- jatt sikhs”. Jatts are very serious about this ,they can even resort to violence .

    • @jujharsingh5461
      @jujharsingh5461 Před 4 lety

      @@TheNumbardar128 mai jatt aa batheriya Jatta dian kudia ne out of caste marriage Karai aaa
      Nale har caste da avda culture Hunda te viah apne culture vale naal karauna chahida
      Ex Saade gvand ch jatta di kudi ne baniye nal viah karaya te ohna da roj raula chlda jatti ne baniya sadak te kutteya (dono md doctor ne)

  • @mera.raj.
    @mera.raj. Před 3 lety

    Je eh video ik msg bAne loka li taan Mandeep nu Apne naam pishe Sharma ku likhya

  • @AshishKumar-xj1in
    @AshishKumar-xj1in Před 4 lety

    Insaana ne jaata banaiya ne baaki rab ne te insaan banaye c😔😔😔

  • @pawanpreetkaur6938
    @pawanpreetkaur6938 Před 3 lety +2

    Love marriage baad vich janjal ban janda ae

  • @gurudevsingh9396
    @gurudevsingh9396 Před 3 lety +1

    Maa peo to ta gaye
    Jekar maa peo di nazara ch dig gaye ta ??

  • @durjan2488
    @durjan2488 Před 4 lety +7

    Pyo da muh kaala kar k bjgyi.. Yaar de chakra chy.. 😡

  • @MandeepKaur-rq5st
    @MandeepKaur-rq5st Před 11 dny

    Koe sada ma peo nu v smja dva waheguru manu shoti umer vich bani da lad laea ma path krdi na as bara bhot think krea k jat pat keo aa fr sara look apna matlab lai kus v kr ra aa sub tho jada glt sada vdea na krea nika hunda sanu jat pat vich frk dsea but bani na dsea apa rbb da bnda aa ... all parents pplz understand kro

  • @harmindersingh5345
    @harmindersingh5345 Před 4 lety +1

    ਕੁਲਵੰਤ ਕੌਰ ਤਾ ਅੱਜ ਵੀ ਅਤ ਹੈ

    • @bikramsingh8609
      @bikramsingh8609 Před 4 lety +3

      Saleo pyar karna te rab nal kro sale pakand karde aa

    • @engine6450
      @engine6450 Před 2 lety +1

      @@bikramsingh8609 shi gal a sale pyaar de 😂😂😂

  • @gurnoorsingh4817
    @gurnoorsingh4817 Před 4 lety +6

    Menu taa eh 4 Dina de Pyar Di Samaj nhi aundi Jehda Maa Baap de 20saala de Pyaar to vaada ho janda aa Mai England ch rehnda aa te meri age 19 aa Mai Edda de pyar daily Dekda aa jehda ajj kisse hor da aa te kal kisse hor da l think ki ajj kal de teenagers sirf Havas jaa attraction nu hi pyar keh dinde So that,s why 80 percent of love marriages have no future .

    • @rangrew7868
      @rangrew7868 Před 4 lety +2

      I concur with u gurnoor ji

    • @pam3572
      @pam3572 Před 4 lety

      U r only 19! And u have so much attitude problem or I might say, u just can't let your stupid mind think about other's opinions. And u r doing the same here, putting it opinion related to one issue on the top of another issue. The thing is, it's about the freedom of choice to choose for oneself, and maa peo de case ch v kaho tan. Jekar parents ne paal pos k vadda kita a tan ini akal tan ona nu v honi a k apne laada nal paale bache nal kise tarah da dhkka na karan. Oh v just for a bloody ego or for the society's opinions! U are a grown up but ur brain is still of a child. Try to see things as free from emotion and from a perspective of logic.
      Te han kal nu jekar tuhade maa peo tuhanu India vapas bula k kise kam ch laun, ya kise kudi nl tera viah krden, tan bro I know you will not disappoint them.

    • @pam3572
      @pam3572 Před 4 lety +1

      Jithe rehnde o, othe dian values te sad gunn v sikho paaji. Bs kapde copy na kro. Khulle dimag wali soch v copy krlo

    • @user-ji2xr2ns3p
      @user-ji2xr2ns3p Před 2 lety

      @@pam3572 Right bro

    • @user-ji2xr2ns3p
      @user-ji2xr2ns3p Před 2 lety

      @@pam3572 bro but racism har jagah per ha..Mai born Switz hu...hamare Jahan per Gadot aur Johnson tribe ke log. Dusri tribe ke logon ko achcha nahin mante...Meri mom bhi Johnson tribes sa ha..

  • @humanityfirst5820
    @humanityfirst5820 Před 4 lety

    This is created by Mughals and Hindu . It must finished not girl schedule caste. Boy can be scheduled caste and girl general. This must end all gurus finished this things but human ego never finished and listen. This idiot philosophy in India

  • @ssingh3518
    @ssingh3518 Před 3 lety +1

    ਮੜ੍ਹੀਆਂ ਮਸੀਤਾਂ ਤੇ ਜਾ ਕੇ ਮੱਥੇ ਟੇਕ ਰਹੇ ਹੋ. ਗੱਲਾਂ ਜਾਤ ਪਾਤ ਦਿਆ ਕਰਦੇ ਹੋ. ਹਰਦੋ lanant ਹੈ ਟੁਡੇ ਜ਼ਿਆ ਤੇ

  • @hempreetsingh6114
    @hempreetsingh6114 Před 4 lety

    💯

  • @dharamuttrakhandwala4706
    @dharamuttrakhandwala4706 Před 4 lety +2

    Na muchh na dari banya mard

  • @saanjatt1651
    @saanjatt1651 Před 4 lety +1

    Sar sabha

  • @simratpalsidhu6513
    @simratpalsidhu6513 Před 4 lety +4

    Mai te kdi ehda na kra bhut fuddu kmm aa pyar pyur sab kehn dia galla

    • @TheNumbardar128
      @TheNumbardar128 Před 4 lety

      Simrat Pal tu kehna ki chauna bai ??
      lok ethe jat-pat nu bhandi jaande aa,tu pyar nu hi bhandan lag gya 😂😂😂

    • @engine6450
      @engine6450 Před 2 lety +2

      Shi gal a veeee pta bnd vich lagda. Loka lyi mazak ban janda. Dil mileya. Nu kon puche jithe nal mildi jaat heere. Aj kal ankh nhi rhi loka vch👎

    • @noorhundal7766
      @noorhundal7766 Před rokem

      Arrange marriage kra ke apni life barbaad kra leyo. Fer maa peu teh oda nhi puchde viah toh baad. 😂😂

  • @loveboparai7742
    @loveboparai7742 Před 4 lety +1

    😔😔😔😔😔😔