ਸਰਦਾਰ ਜੀ ਨੇ Stock Market ਚੋਂ ਕਮਾਇਆ ਕਰੋੜਾਂ ਰੁਪਏ ਤੇ ਛੋਟੇ ਜ਼ਿਲ੍ਹੇ 'ਚ ਹੀ ਖੜਾ ਕੀਤਾ ਵੱਡਾ Empire

Sdílet
Vložit
  • čas přidán 21. 11. 2023
  • ਸਰਦਾਰ ਜੀ ਨੇ Stock Market ਚੋਂ ਕਮਾਇਆ ਕਰੋੜਾਂ ਰੁਪਏ ਤੇ ਛੋਟੇ ਜ਼ਿਲ੍ਹੇ 'ਚ ਹੀ ਖੜਾ ਕੀਤਾ ਵੱਡਾ Empire
    ਦੁਨੀਆਂ ਦੀ ਸਭ ਤੋਂ ਮਹਿੰਗੀ ਗੱਡੀ 2008 'ਚ ਕਰਵਾਈ ਸੀ ਇੰਪੋਰਟ
    ਕਿੰਝ ਬਣ ਸਕਦੇ ਹੋ Stock Market 'ਚ ਅਮੀਰ,ਅਖ਼ਬਾਰਾਂ ਵੇਚਣ ਤੋਂ ਹੁਣ ਤੱਕ ਦਾ ਜਾਣੋ ਸਫ਼ਰ
    #Punjab #Interview #SardarJi #StockMarket #Investment #Buisness #StockMarketBusiness #ClassesStockMarket #MutuleFund #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 292

  • @007Thakurz
    @007Thakurz Před 8 měsíci +20

    ਓਹ ਭਰਾ ਇਹ ਹੁਸ਼ਿਆਰਪੁਰ ਆ, ਹੁਸ਼ਿਆਰਪੁਰ, ਕੋਈ ਛੋਟਾ ਜ਼ਿਲ੍ਹਾ ਨੀ। ਸਭ ਤੋਂ ਜਿਆਦਾ ਪੜ੍ਹੇ ਲਿਖੇ ਤੇ ਸੁਲਝੇ ਹੋਏ ਲੋਕਾਂ ਦਾ ਜ਼ਿਲ੍ਹਾ ਆ। ਸਭ ਤੋਂ ਹਰਾ ਭਰਾ ਜ਼ਿਲਾ ਵੀ ਇਹੀ ਆ। ਤੇਰੀ ਸੋਚ ਛੋਟੀ ਹੋ ਸਕਦੀ ਆ, ਪਰ ਸਾਡਾ ਹੁਸ਼ਿਆਰਪੁਰ ਨੀ।

  • @lakhvinderkaimpur2699
    @lakhvinderkaimpur2699 Před 5 měsíci +4

    ਬਾਈ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡਾ ਸਰਦਾਰ ਭਰਾ ਦੁਨੀਆਂ ਤੇ ਆਪਣਾ ਨਾ ਬਣਾਉਂਦਾ ਹੈ।

  • @Albertpinto_4225
    @Albertpinto_4225 Před 8 měsíci +10

    ਇਹ ਜਿਹੜੇ ਨਵੇਂ ਨਵੇਂ you tuber ਜਰਨਲਿਸਟ ਬਣੇ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਨਾ ਹੀ ਇਹਨਾਂ ਨੂੰ ਕੋਈ ਪ੍ਰੋਗਰਾਮ ਹੋਸਟ ਕਰਨਾ ਆਉਂਦਾ ਹੈ ਸਾਰੀ ਵੀਡੀਓ ਦੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ ਅਸੀਂ ਆਪਣਾ ਟਾਈਮ ਖਰਾਬ ਕੀਤਾ ਇਸ ਐਂਕਰ ਨੇ ਕਿਸੇ ਨੂੰ ਪੂਰਾ ਨਹੀਂ ਕੀਤਾ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਂਹ ਫੜ ਲਈ l ਬਾਈ ਜੀ ਐਂਕਰਿੰਗ ਕਰਨ ਤੋਂ ਪਹਿਲਾਂ ਕਿਤੇ ਮਾੜਾ ਮੋਟਾ ਕੋਈ ਦੇਖ ਲਿਆ ਕਰੋ ਕਿ ਅਸੀਂ ਜੋ ਟੋਪਿਕ ਸ਼ੁਰੂ ਕੀਤਾ ਹੈ ਉਸ ਦਾ ਰਿਜਲਟ ਪਬਲਿਕ ਤੱਕ ਪਹੁੰਚਾਈਏ

  • @Pritamsingh-op9wt
    @Pritamsingh-op9wt Před 8 měsíci +67

    ਸਲੂਟ ਹੈ ਸਰਦਾਰ ਜੀ, ਤੁਹਾਡੀ ਮਿਹਨਤ ਅਤੇ ਜਜ਼ਬੇ ਨੂੰ, ਹਰ ਪੰਜਾਬੀ ਨੂੰ ਵਪਾਰ ਵੱਲ ਵਧਣਾ ਚਾਹੀਦਾ ਹੈ, ਸ਼ੋਸ਼ਲ ਮੀਡੀਆ ਤੇ ਬਹੁਤ ਤਰੀਕੇ ਨੇ।।

    • @GURWINDERSINGH-uv3qb
      @GURWINDERSINGH-uv3qb Před 8 měsíci +2

      jma sahi gall veere

    • @paviterkular4546
      @paviterkular4546 Před 8 měsíci +4

      Veere loki risk len to darde a te stock market nu jua dssde a

    • @GURWINDERSINGH-uv3qb
      @GURWINDERSINGH-uv3qb Před 8 měsíci

      @@paviterkular4546 hng pr m tn le lya trading start krke 😅 jo hau dekhi jau

    • @akash_kumar30
      @akash_kumar30 Před 8 měsíci +3

      Life bhi risk hi hai .bike ride bhi risk hai ..sab Kuch risky hai ONLY WITHOUT KNOWLEDGE. with KNOWLEDGE all this easy

    • @GURWINDERSINGH-uv3qb
      @GURWINDERSINGH-uv3qb Před 8 měsíci +2

      @@akash_kumar30 hmm ryt

  • @LIVEGS
    @LIVEGS Před 7 měsíci +14

    ਮੈਂ ਵੀ ਪਿਛਲੇ ਇੱਕ ਸਾਲ ਤੋਂ ਇਨਵੈਸਟਮੈਂਟ ਕਰ ਰਿਹਾ ਹਾਂ ਮਿਊਚਅਲ ਫੰਡ ਵਿੱਚ ਬੜੇ ਵਧੀਆ ਰਿਜਲਟ ਆ ਰਹੇ ਹਨ ਅੱਜ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਹੋਰ ਕੰਮ ਕਰਨ ਅਤੇ ਮਿਹਨਤ ਕਰਨ ਦਾ ਉਤਸ਼ਾਹ ਜਾਗ ਗਿਆ

    • @5sta48
      @5sta48 Před 6 měsíci +1

      ਪਾਜੀ ਮੈਨੂੰ ਵੀ ਸਿਖਾ ਦਿਉ

    • @LIVEGS
      @LIVEGS Před 6 měsíci

      @@5sta48 e-mail id send kro

    • @Tiger.s33355
      @Tiger.s33355 Před 6 měsíci +1

      ਬਾਬੇ ਗਾਈਡ ਕਰ ਥੋੜਾ ਜੇ ਕਰ ਸਕਦੇ

    • @user67125
      @user67125 Před 5 měsíci +1

      Livegs veer jio mainu v guide karo

    • @manganjitsingh8250
      @manganjitsingh8250 Před 5 měsíci

      Shiaer bare chann paou eih kam kve shuru karie

  • @premsingh993
    @premsingh993 Před 8 měsíci +19

    ਸ਼ੁਕਰ ਆ ਪਰਮਾਤਮਾ ਦਾ ਕੋਈ ਗਰੀਬ ਘਰ ਦਾ ਬੱਚਾ ਵੀ ਕਾਮਜਾਬ ਹੋਇਆ

  • @Humanitarian13
    @Humanitarian13 Před 8 měsíci +13

    ਬਹੁਤ ਵਧੀਆ ਤਜੁਰਬਾ ਸਾਂਝਾ ਕੀਤਾ 👍🏻 ਸਾਲਾਮ ਤੁਹਾਡੀ ਸਖਸ਼ੀਅਤ ਨੂੰ 🙏🏻
    ਬਾਕੀ ਰਿਪੋਰਟਰ ਨੂੰ ਥੋੜਾ ਪ੍ਰਸ਼ਨ ਪੁੱਛਣ ਤੇ ਗੱਲਬਾਤ ਚ ਲਹਿਜ਼ਾ ਵਰਤਣ ਦੀ ਜ਼ਰੂਰਤ । ਹੂੰ ਦੀ ਜਗਾਹ ਹਾਂਜ਼ੀ ਵਰਤਣ ਦੀ ਜ਼ਰੂਰਤ , ਗੱਲ ਨੂੰ ਵਿੱਚੋ ਕੱਟਣ ਦੀ ਜਗਾਹ ਪੂਰੀ ਹੋਣ ਤੋਂ ਬਾਅਦ ਪ੍ਰਸ਼ਨ ਪੁੱਛਣਾ ।
    ਭੁੱਲ ਚੁੱਕ ਮੁਆਫ਼ੀ 🙏🏻

    • @sachinpuri152
      @sachinpuri152 Před 8 měsíci +1

      ਮੁੰਡਾ ਹਾਲੇ ਅਲੜ ਵਾਲਾ ਟਾਈਮ ਲੱਗੂਗਾ ਤਜਰਬਾ ਟਾਈਮ ਦੇ ਨਾਲ ਨਾਲ ਹੀ ਆਊਗਾ

    • @ManpreetKaur-ik1rb
      @ManpreetKaur-ik1rb Před 7 měsíci

      shi kha y ptrkar ne vicho gll kt k kuj v smj nhi aon ditta.jd v sardar g km di gll smjon di kosis krde c eh ptrkar gll kut k sb jankari khrab kr dinda c ..

  • @tungwali
    @tungwali Před 8 měsíci +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਸਿਪ ਵਾਕਈ ਬਹੁਤ ਵਧੀਆ ਆਪਸ਼ਨ ਹੈ ਇਸ ਵਿੱਚ ਰਿਸਕ ਘੱਟ ਹੈ ਤੇ ਇਨਕਮ ਵਧੀਆ ਹੈ। ਲੌਂਗ ਟਰਮ ਲੈਕੇ ਚੱਲੀਏ ਤਾਂ।

  • @SherGill214
    @SherGill214 Před 8 měsíci +6

    ਪਰਮਜੀਤ ਸਿੰਘ ਸਚਦੇਵਾ "2 ਸੀਟਰ ਮਰਸਡੀਜ਼ ਵਾਲਾ ਸਰਦਾਰ"

  • @sachinpuri152
    @sachinpuri152 Před 8 měsíci +7

    ਐਸ ਆਈਪੀ ਤਾਂ ਸਾਰਿਆਂ ਨੂੰ ਸ਼ੁਰੂ ਕਰਨੀ ਚਾਹੀਦੀ ਬਹੁਤ ਹੀ ਅੱਛੀ ਵਧੀਆ ਵਧੀਆ ਚੀਜ਼ ਆ ਇਹਨੂੰ ਲਗਾਤਾਰ ਲਗਾਉਂਦੇ ਰਹੋ ਕੰਟੀਨਿਊਸ 15-20 ਸਾਲ ਤੱਕ ਚੰਗੀ ਇਹ ਤੁਹਾਨੂੰ ਆਊਟਪੁੱਟ ਦੇ ਕੇ ਜਾਉਗੀ

    • @puneetsharma4160
      @puneetsharma4160 Před 7 měsíci +1

      Well said

    • @romisingh6453
      @romisingh6453 Před 5 měsíci

      Sip oh ta ok veer edhi knowledge vgera lehni pehndi vi kehri company growth kru ja fer kida kithey kivey kriye DSO veer g

    • @sachinpuri152
      @sachinpuri152 Před 5 měsíci

      @@romisingh6453 ਕੋਈ ਵੀ ਪੁਰਾਣੀ ਕੰਪਨੀ ਦਾ ਨਿਪ ਆਨ ਹੋ ਗਈ ਐਕਸਿਸ ਲੋਂਗ ਟਾਈਮ ਇੱਕ ਟੀ ਫੰਡ ਹੋ ਗਏ ਮਤਲਬ ਜਿਹੜੀਆਂ ਚਲਦੀਆਂ 15-20 ਸਾਲਾਂ ਚ ਸਰਚ ਕਰਕੇ ਦੇਖ ਲਓ ਉਹਦੇ ਵਿੱਚ ਪਾ ਦਿਓ ਪਰ ਹਾਂ ਇਹ ਲੰਬੀ ਚੱਲਣੀ ਚਾਹੀਦੀ 15 ਤੋਂ 20 ਸਾਲ ਤੱਕ ਫਿਰ ਹੀ ਇਹਦਾ ਫਾਇਦਾ ਵਧੀਆ ਰਿਟਰਨ ਦਿੰਦੀ ਕਿਉਂਕਿ 10 ਆਹ ਹਾਲਤ ਤੋਂ ਬਾਅਦ ਕੰਪਾਊਡਿੰਗ ਵਿਆਜ ਛਿੰਦਾ ਜਦੋਂ ਪੰਜਾ ਸਾਲਾਂ ਤੋਂ ਬਾਅਦ ਬਹੁਤ ਫਰਕ ਪੈਂਦਾ

    • @sachinpuri152
      @sachinpuri152 Před 5 měsíci

      @@romisingh6453 nippan wich laga deo

  • @kaushiktvofficial
    @kaushiktvofficial Před 8 měsíci +8

    ਬਹੂਤ ਹੀ ਵਧੀਆ ਮਿਹਨਤ ਦਾ ਫਲ ਮਿਲਿਆ ਸਰਦਾਰ ਜੀ

  • @udheyfasteners6388
    @udheyfasteners6388 Před 8 měsíci +10

    this personality is required to be interviewed on a bigger platform,he can be a living guide to everyone

  • @sukhchainsinghgill7260
    @sukhchainsinghgill7260 Před 8 měsíci +7

    Salute to Sachdeva Sahib for dedication and honest speaking his background history.

  • @thefriendsofnature3353
    @thefriendsofnature3353 Před 7 měsíci +2

    😊😊😊ਬਹੁਤ ਖੁਸ਼ੀ ਹੋਈ ਇਹਨਾਂ ਦੇ Struggle ਬਾਰੇ ਜਾਣਕੇ।

  • @balwinderbath4184
    @balwinderbath4184 Před 7 měsíci +4

    Sachdeva Saab, you r true teacher. In today's world no one shared such precious secrets of success. I admire your open minded approach to life and goodwill towards youngsters❤

  • @Old-punjabi_songs.123
    @Old-punjabi_songs.123 Před 8 měsíci +14

    Patarkar nu benti aa bhrawa sari Interview cool lip la k ee Lai lyi ehnu ta kadd de😊

  • @satinderpalsingh6055
    @satinderpalsingh6055 Před 8 měsíci +8

    Waheguru ji 👏🏻👏🏻👏🏻👏🏻👏🏻

  • @AmitKumar-pf5vy
    @AmitKumar-pf5vy Před 8 měsíci +4

    Bhaji pehli gal ta Hoshiarpur shota distric nai aa. Duji Gal Sachdeva sir di interview le k bhut vadeya kam kita tuc. Main bhut dina to sir hona nal milan di taang ch aa. Really respectable person.

  • @GurpreetSingh-oc5cd
    @GurpreetSingh-oc5cd Před 8 měsíci +4

    Bilkul sahi gallan veer diyya

  • @harjeetwalia7011
    @harjeetwalia7011 Před 8 měsíci +2

    Great veer g. Salute hai tuhanoo

  • @AshishSharma-uc1zd
    @AshishSharma-uc1zd Před 8 měsíci +7

    Salute to this Gentleman.🎉🎉🎉🎉

  • @maniSingh-jx4mz
    @maniSingh-jx4mz Před 8 měsíci +2

    Very Good person Sachdeva Ji.

  • @singhkaler4062
    @singhkaler4062 Před 8 měsíci +10

    Je changa banda dasda tan asi sunde ni salute sir🙏

  • @harbhjansingh3653
    @harbhjansingh3653 Před 8 měsíci +3

    Thank you Sir for informing ji

  • @user-xq7ee9ff1w
    @user-xq7ee9ff1w Před 8 měsíci +4

    Bahut wadiya Sardar ji, more success and achievements to you

  • @harkiratsingh9624
    @harkiratsingh9624 Před 7 měsíci

    Excited to see veerji you are giving your wealth creation approach without hiding anything .

  • @sevenriversrummi5763
    @sevenriversrummi5763 Před 8 měsíci +3

    OMG amazing Testimony
    SiNgH is KiNgH 👑🦁👑

  • @WaraichVlogs7717
    @WaraichVlogs7717 Před 8 měsíci +2

    Both hi sulja hoya insaan both vadia gallan both jyada knowledge great sardaar ji

  • @officialyoutuber8023
    @officialyoutuber8023 Před 8 měsíci +8

    Salute to you paramjit singh veer ji❤

  • @jaspalsingh3925
    @jaspalsingh3925 Před 8 měsíci +10

    Agle bande nu v boln deya kro reporter saab, jyada boln naal te gall kattn naal tuhadi seyanap najar ni aani

  • @sanjivrana6238
    @sanjivrana6238 Před 7 měsíci

    Sat Shri Akal.. Sachdeva Saab. Proud of you Sir..
    Sanjiv Rana

  • @sarabjeetkaur5408
    @sarabjeetkaur5408 Před 8 měsíci +2

    Kmal karti sardar ji

  • @pannugurcharan7763
    @pannugurcharan7763 Před 8 dny

    I proud of you sardar ps sachdeva ji

  • @khalsa-yc7of
    @khalsa-yc7of Před 6 měsíci +1

    Very excellent bhaji...
    Good job
    Sat sri akal ji

  • @PropertySaleRent
    @PropertySaleRent Před 8 měsíci +13

    ਹਮੇਸ਼ਾ ਸਵਿੰਗ ਟ੍ਰੇਡਿੰਗ ਨਾਲ ਸ਼ੁਰੂ ਕਰੋ 👍

  • @RajivKumar-mv6rx
    @RajivKumar-mv6rx Před 6 měsíci

    Sir Ji, I salute you for dedication, passion and honesty.

  • @bharatrattan4529
    @bharatrattan4529 Před 6 měsíci +1

    ਸਰ ਜੀ 1993 ਵਿੱਚ ਮੇਰੇ ਨਾਲ ਵੀ ਇਹੀ ਫ਼ਰਾਡ ਹੋਇਆ ਸੀ ਮੇਰੇ 30000 ਰੁਪਏ ਦੇ ਮਾਸਟਰ ਸ਼ੇਅਰ ਦਾ ਕੈਰੀਅਰ ਵੀ ਚੋਰੀ ਹੋਇਆ ਸੀ

  • @amandeepsinghsidhu1653
    @amandeepsinghsidhu1653 Před 8 měsíci +22

    He is great personality of Punjab
    Love and Respect from Pedals and Legs Cycling Club Garhshanker

    • @Iqbal.1.1
      @Iqbal.1.1 Před 8 měsíci

      ਏਹ ਬੰਦਾ ਖੁਦ ਕਾਮਯਾਬ ਹੈ ਪਰ ਏਹਦੇ ਗੱਲ ਸੁਣ ਕੇ ਕਿੰਨੇ ਅਣਜਾਣ ਲੋਕ ਤਬਾਹ ਹੋ ਜਾਣਗੇ

    • @sachdevahsp
      @sachdevahsp Před 7 měsíci

      ​@@Iqbal.1.1
      Have you seen the full video?

    • @Iqbal.1.1
      @Iqbal.1.1 Před 7 měsíci

      sorry sir I dont want to get into debate@@sachdevahsp

  • @gurpreetkau-zl2ie
    @gurpreetkau-zl2ie Před 8 měsíci +3

    Wah very good good luck

  • @naam1313
    @naam1313 Před 8 měsíci +2

    Great ਭਾਜੀ

  • @itsofficialdavinderkd5190
    @itsofficialdavinderkd5190 Před 8 měsíci +2

    Salute 🫡 Sir my life struggles but working continue

  • @user-fp1nt9sl3v
    @user-fp1nt9sl3v Před 7 měsíci +2

    Sir ਤੁਹਾਨੂੰ ਮਿਲਣਾ ਹੋਵੇ ਤਾਂ ਆ ਸਕਦੇ ਤੁਹਾਡੇ ਕੋਲ ਤਾਂ ਕੋ ਮੈਂ ਵੀ ਪੈਸੇ ਲਾ ਸਕਾ। ਤੁਹਾਡੇ ਨਾਲ ਸਲਾਹ ਕਰਕੇ

  • @user-se2od4nb9c
    @user-se2od4nb9c Před 6 měsíci

    Good Singh Saab ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Technology.furious
    @Technology.furious Před 8 měsíci +1

    Good video and knowledge

  • @davindersinghdeep507
    @davindersinghdeep507 Před 2 měsíci

    Thank u g… knowledge le rahe aa bs jldi hi mehnat da v fal milu 🙏🏻😍❤️

  • @gurjatt5911
    @gurjatt5911 Před 8 měsíci +3

    Sadi distt da maaan ... Sardar saab ❤❤... Agar jatt de putt nu 100 da 500 bnaunaaa aa jawe.. Ta fr sanu canada 🇨🇦 🏴󠁧󠁢󠁥󠁮󠁧󠁿 America jaan di koi lord hi ai yr. Risk hai to ishq hai

  • @user-nw8fq1ge1o
    @user-nw8fq1ge1o Před 6 měsíci

    Waheguru ji aap nu bahut khushiyaan and Tarakyan bakshe

  • @GurmailKour-ih2me
    @GurmailKour-ih2me Před 8 měsíci +1

    Very good working

  • @hashman4370
    @hashman4370 Před 8 měsíci +2

    So down to earth man

  • @jatindersinghelectrician2678
    @jatindersinghelectrician2678 Před 8 měsíci +1

    Wow very well ❤❤❤

  • @Jassmangat0876
    @Jassmangat0876 Před 7 měsíci +1

    ਏ ਸਰਦਾਰ ਜੀ ਗ਼ਲਤ ਚੈਨਲ ਆ ਗਿਆ

  • @maninderpalbajwa2934
    @maninderpalbajwa2934 Před 8 měsíci +13

    I met him personally he is so down to earth person. he invited me to sit in porsche car

  • @powergymgarhshankar
    @powergymgarhshankar Před 8 měsíci +1

    Very nice video.

  • @Sanroop9
    @Sanroop9 Před 6 měsíci +1

    ਹੁਸ਼ਿਆਰਪੁਰ ਦੇ ਹੈ ਜੀ ਨਾਮ ਹੈ ਸੱਚ ਦੇਵਾ ਜੀ

  • @luckymehra8691
    @luckymehra8691 Před 8 měsíci +5

    superb personality

  • @Simplypunjabi1
    @Simplypunjabi1 Před 8 měsíci +8

    Mercedes SLK was bought by Lotus Bawa group in Jalandhar in 1999 and also bigger model SL500 was bought by owner of Jalandhar Radisson Hotel in 1999-2000. There were only two models in India, one was in jalandhar and other was with Sunny Deol.

  • @vikramnarang3603
    @vikramnarang3603 Před 8 měsíci +2

    Salute

  • @rabjidhillon9413
    @rabjidhillon9413 Před 8 měsíci +1

    Great human being too

  • @sonubaidwan6983
    @sonubaidwan6983 Před 8 měsíci +1

    Very nice 👍 Ji

  • @mss0172
    @mss0172 Před 8 měsíci +5

    This interview is like breath of fresh air in the era of glorifying punjabis selling chole kulcha on roadside.

  • @gagangrewal9783
    @gagangrewal9783 Před 8 měsíci +5

    Buy in down ( when market is crash/ down) and sell in up ( BJP won elections or Israel cease fire ), create averages time to time

  • @user-bc5xt4eh3e
    @user-bc5xt4eh3e Před 8 měsíci +2

    Good 👍

  • @charanjitkaur6699
    @charanjitkaur6699 Před 8 měsíci +1

    Good ideas 💡

  • @user-nb2ro6kt8w
    @user-nb2ro6kt8w Před 8 měsíci +2

    Great sir

  • @qzt9wq9
    @qzt9wq9 Před 8 měsíci +11

    Patarkaar Lol aa.....vich vich boli janda...😂😂

  • @RajivKumar-mv6rx
    @RajivKumar-mv6rx Před 6 měsíci

    May God make u more successful times to comes.

  • @harmindersinghtalwar3152
    @harmindersinghtalwar3152 Před 7 měsíci

    Salute to you.❤

  • @user-mw9ki5du2f
    @user-mw9ki5du2f Před 6 měsíci

    Waheguru ji Maher Karo ji 🙏 ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @sunnymahajan3843
    @sunnymahajan3843 Před 8 měsíci +32

    What a unskilled journalist He is.. atleast interview of stock market Expert should be taken by someone who know lil bit about stock market...then it can be more useful interview.... i am 100% sure he didnt get even single thing said by sardar ji...

    • @sakht-Londay-DL9C-0001
      @sakht-Londay-DL9C-0001 Před 8 měsíci +4

      Even I got that conclusion that this guy is bullshit is he journalist😂😂😂

    • @amritpalsingh242
      @amritpalsingh242 Před 8 měsíci +4

      Most irritant journalist..he is interrupting every minute

    • @sammann305
      @sammann305 Před 7 měsíci +3

      Too much interruption by this immature tv host.

    • @gurwinderrai6930
      @gurwinderrai6930 Před 6 měsíci +1

      Enna nu ta Masala chahida k bass

  • @KulwinderKhakh-ns5sn
    @KulwinderKhakh-ns5sn Před 7 měsíci

    Pride of Hoshiarpur district....Waheguru G

  • @satpalmantaro3946
    @satpalmantaro3946 Před 6 měsíci +1

    Love you vir ji

  • @SSSohi-eu5zr
    @SSSohi-eu5zr Před 7 měsíci +2

    ❤❤ true personality

  • @user-ye1ki3id9s
    @user-ye1ki3id9s Před měsícem

    Proud Aa sardar ji Tohade Te ❤❤❤

  • @rupsingh8153
    @rupsingh8153 Před 6 měsíci +1

    ਝੂਕਤੀ ਹੈ ਦੁਨੀਆਂ ਝੁਕਾਉਣ ਵਾਲਾ ਚਾਹੀਏ ਬਹੁਤ ਚੰਗੀ ਅਤੇ ਉਤਸ਼ਾਹਿਤ ਕਰਨ ਵਾਲੀ ਇਟਰਵਈਉ ਹੈ ਇਸ ਤੋਂ ਸਿੱਖਣ ਦੀ ਲੋੜ ਹੈ

  • @user-nb2ro6kt8w
    @user-nb2ro6kt8w Před 8 měsíci +1

    Veer ji great

  • @karmjeetkaur734
    @karmjeetkaur734 Před 6 dny

    Gud veer g ❤

  • @heerasingh9090
    @heerasingh9090 Před 8 měsíci +1

    Nice 👍

  • @sukhwindergrewal1356
    @sukhwindergrewal1356 Před 5 měsíci

    God bless you beta Waheguru ji Mehar Kario ji

  • @TejReaction
    @TejReaction Před 7 měsíci +2

    Mutual fund bhi hajaro aa chuke hai best mutual fund hi chune research krke😊

  • @simarrandhawa2186
    @simarrandhawa2186 Před 5 měsíci

    Nice👍👍👍👍👍👍👍👍👍👍👍👍👍👍👍👍👍👍

  • @luvprtsandhu
    @luvprtsandhu Před 5 měsíci

    Weldone sir...

  • @jaggasingh988
    @jaggasingh988 Před 8 měsíci +1

    Good job sir 😶🫨😧😮😬🫥

  • @ashokkumargupta9714
    @ashokkumargupta9714 Před 7 měsíci

    Salute to you

  • @inderjit5245
    @inderjit5245 Před 8 měsíci +1

    Nice

  • @kpsingh3405
    @kpsingh3405 Před 8 měsíci +9

    Sir ji write a book and you have a hit Bollywood movie, very inspiring.

  • @hrmoviesexplainer
    @hrmoviesexplainer Před 8 měsíci +3

    Sardar ji ma samj gya tuhada business, tusi small loka kolo paise leke aap feature and option vich trading karke short terms vich big profit bnade o, but loka nu lagda ki tusi ohna da paisa long term vich invest kita ha. Agar koi loss vi ho jave ta tuhade kol bahot time hovega apna loss recover karn da😊

    • @akash_kumar30
      @akash_kumar30 Před 8 měsíci +1

      Dhiyan nall suno 25 mint to bad wali video

  • @SandeepSharma-io9jz
    @SandeepSharma-io9jz Před 8 měsíci +4

    Great interview, very motivational; however, interviewer constantly kept on interrupting; please let other person speak. Kindly refrain in next interview .

    • @Davidwiclaf2020
      @Davidwiclaf2020 Před 8 měsíci

      Nothing motivational in this. Just ask for verified pnl then you will shock.

  • @simerpreet6703
    @simerpreet6703 Před 8 měsíci +3

    Inspiration.

  • @asharani6758
    @asharani6758 Před 8 měsíci +1

    Eh kehde ling term ch lao kida laune oh ta dasea ni vich e gll kat ti. Jina karja das de es hisab nl je loss ho gea fr ta jene 35 di age ch shuru kita aukha ude li

  • @jasmitsingh3600
    @jasmitsingh3600 Před 5 měsíci

    Good anchoring at the age of 23, by bringing Mr. Paramjit who rise from newspaper delivery man to Mercedes and given jobs to many people in a small city in office as well in school. This is a motivational interview.
    But Mr. Paramjit did not tell names of good shares like Hindustan liver,tata shares, Reliance etc. he should have given some tips. Anyway in future please note. From Amritsar

  • @surajparkash4940
    @surajparkash4940 Před 5 měsíci

    Best hai share market .jarur investment kro .vdiya company wich long time lai

  • @happysingh1712
    @happysingh1712 Před 8 měsíci +1

    👍🎉💯

  • @rattanpundreek
    @rattanpundreek Před 8 měsíci +1

    Sachdeva Ji Kadi time Millay main aap ji nu Milan zarur hai g

  • @Sukhtrader
    @Sukhtrader Před 8 měsíci +2

    🙏🙏❤😊

  • @AviGobindgarh
    @AviGobindgarh Před 7 měsíci +2

    ਮੈ binary market ਵਿਚ ਕੰਮ ਕਰਦਾ🎉❤ ਮੇਰੇ ਨਾਲ ਸਭ ਤੋਂ ਪਹਿਲਾ frund ਹੋਇਆ ਸੀ 6 ਲੱਖ ਦਾ ਫਿਰ ਇਸ ਨੂੰ ਸਿਖਣ ਲਗਿਆ। ਦਿਨ ਰਾਤ ਮਿਹਨਤ ਕੀਤੀ ਤੇ ਕਰ ਰਿਹਾ

    • @SurajSingh-yh5wy
      @SurajSingh-yh5wy Před 6 měsíci

      ਕਿਮੇ ਹੋਇਆ ਸੀ ਬਾਈ

    • @user-bh1yk8wc3b
      @user-bh1yk8wc3b Před 5 měsíci

      Ki bneya veer g hum profitable hoye k nhi ya struggle ker rhe ho

  • @navdeepsingh4301
    @navdeepsingh4301 Před 8 měsíci +5

    Reporte ਘੂਸਾ interview ਨਹੀਂ ਲੈਣੀ ਆਉਂਦੀ

  • @Gurwindervlogs
    @Gurwindervlogs Před 7 měsíci +1

    ❤️❤️❤️❤️❤️❤️❤️❤️

  • @gagansingh-kb6gu
    @gagansingh-kb6gu Před 8 měsíci +1

    Mai bhi stock market ch hi Haan bas pta 20 saal baad lagy

  • @gursharansandhu1327
    @gursharansandhu1327 Před 8 měsíci +1

    Sachdeva ji MAAN ne Sade elake de Hoshiarpur de

  • @GurjantSingh-ns1oq
    @GurjantSingh-ns1oq Před 8 měsíci +1

    ❤❤❤❤❤❤❤❤