Video není dostupné.
Omlouváme se.

How a Youngster became Successful l Struggle Story Success Magic l Bittu Chak Wala l Jot Baryar

Sdílet
Vložit
  • čas přidán 19. 11. 2023
  • #bittuchakwala #dailyawaz #stockmarket
    How a Youngster became Successful l Struggle Story Success Magic l Bittu Chak Wala l Jot Baryar
    Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Jot Baryar
    Digital Producer- Bittu Chak Wala
    Location- Punjab
    Label - Daily Awaz

Komentáře • 70

  • @Worldsviraltrends88
    @Worldsviraltrends88 Před 8 měsíci +15

    ਸਬ ਸਕ੍ਰਿਪਟ ਆ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਇਹ ਵੀਰ ਪੈਸੇ ਬਣਾ ਰਿਹਾ ਪਰ trading ਕਰ ਕੇ ਨਹੀਂ ਕਲਾਸਾਂ ਲਗਾ ਕੇ ਕਮਾਉਂਦਾ ਜੇ trading ਵਿੱਚ ਪੈਸਾ ਬਣਦਾ ਹੁੰਦਾ ਤਾਂ ਕਲਾਸਾਂ ਕੋਣ ਲਗਾਵੇ ਕਮਾਈ ਕਲਾਸਾਂ ਤੋਂ ਹੁੰਦੀ ਵੱਡੇ ਤੋਂ ਵੱਡਾ trader ਵੀ ਕਮਾਈ ਸਿਰਫ ਕਲਾਸਾਂ ਤੋਂ ਹੀ ਕਰਦਾ

    • @user-pn4qq2jl4e
      @user-pn4qq2jl4e Před 8 měsíci

      Pnl dekjla ohda y Jake nahi yakken tenu mein apda monthly bej dina nale mein job v karda

    • @manpreet479
      @manpreet479 Před 8 měsíci +1

      @@user-pn4qq2jl4e 22 pnl dekhya uda m v 9 lakh dikya ene but tusi video ni dekhi jis vich 8 lakh dikgaya si ik trade de vich te fr 6 month ch 9 lakh ds pnl dikyaya m kise de kilaf ni but share market bauht aukhi aa gr tuhada side business nhi h

    • @perfectads9790
      @perfectads9790 Před 8 měsíci

      ​@@user-pn4qq2jl4ebhejo pnl

    • @user-qx8zr7hm1f
      @user-qx8zr7hm1f Před 8 měsíci

      Business promotion aa .......bsss ih video

    • @manojattri7963
      @manojattri7963 Před 14 dny

      ਪਿੰਡਾਂ ਦੀ ਮੱਤ ਪਿੰਡਾਂ ਵਿੱਚ ਹੀ ਰਹਿ ਜਾਣੀ ਤੁਹਾਡੇ ਵਰਗੇ ਲੋਕਾਂ ਕਰਕੇ। ਤੁਸੀਂ ਲੋਗ ਆਪ ਤਾਂ ਕੁੱਝ ਕਰ ਨਹੀ ਸਕਦੇ ਜਿਹੜਾ ਕਰਦਾ ਉਹਨੂੰ ਗਲਤ ਕਹੀ ਜਾਣਾ। ਕਿਸੇ ਦੀਆਂ ਲੱਤਾਂ ਖਿੱਚਣ ਨਾਲੋਂ ਆਪਣੇ ਕੰਮਾਂ ਵੱਲ ਧਿਆਨ ਦਿਆ ਕਰੋ ਕੀ ਪਤਾ ਰੱਬ ਚੰਗੇ ਪਾਸੇ ਲਗਾ ਦੇਵੇ।

  • @PunjabiSwingTrader
    @PunjabiSwingTrader Před 8 měsíci +7

    Stock Market ਵਿੱਚ ਸਾਰਾ game ਦਿਮਾਗ ਤੇ Risk Reward ਦਾ

  • @chahatveersingh1991
    @chahatveersingh1991 Před 8 měsíci +4

    ਬਹੁਤ ਵਧੀਆ ਜਾਣਕਾਰੀ ਭਰਪੂਰ ਹੈ ਜੀ।

  • @youtubechannel-ez3il
    @youtubechannel-ez3il Před 8 měsíci +3

    Bohtt vdiya veer ji very inspiring men ever in punjab❤️❤️❤️❤️

  • @AmitKumar-oh7jj
    @AmitKumar-oh7jj Před 33 minutami

    Menu 4 saal ho ge trading krde is vich kismat bhut maine rakhdi va baki financial condition vdia honi chahidi fer vdia trading kar sakde va. Paise ta bande va no dout but. Dimagh te tansion na hove koi financial

  • @amriktalwandi
    @amriktalwandi Před 8 měsíci +6

    ਵਿਲੱਖਣ ਵਿਸ਼ੇ ਉੱਪਰ ਗੱਲ ਬਾਤ ਬਹੁਤ ਹੀ ਵਧੀਆ ਲੱਗੀ ਜੀ !

  • @AmritpalSingh-ti7bf
    @AmritpalSingh-ti7bf Před 8 měsíci +2

    ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ 🙏👍

  • @SukhwinderSingh-wq5ip
    @SukhwinderSingh-wq5ip Před 8 měsíci +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @happypawar1062
    @happypawar1062 Před 8 měsíci +3

    ਵਧੀਆ ਲੱਗੀ ਜਾਣਕਾਰੀ ❤❤❤

  • @gurpreetjangiana5236
    @gurpreetjangiana5236 Před 8 měsíci +1

    👍👍

  • @avinashmusafir2936
    @avinashmusafir2936 Před 8 měsíci +3

    Very nice

  • @kuljitkanda1276
    @kuljitkanda1276 Před 8 měsíci +2

    ਬਾਈ ਬਿੱਟੂ ਇਹੇ ਤਾਂ ਉਹੋ ਕੰਮ ਪੰਜਾਬੀ ਟਰੱਕ ਚਲੋਣਾ ਸਿੰਖ ਦਾ ਤਿੰਨ ਸਾਲ ਲਾਕੇ ਉਸ ਤੋ ਗੱਲਤੀ
    ਨਹੀ ਹੋਣੀ ਛੱੜਕ ਤੇ ਕਿੱਲ ਤੋ ਟੇਰ ਬਚਾਉਣਾ ਟੇਰ
    ਬੇਚਣ ਦੇ ਟੇਮ ਉਹਨਾਂ ਟੇਰਾ ਦ ਮੁੱਲ ਪੈਦਾ
    ਇੱਕ ਘਰੋ ਗਿਆ ਮਾਛੀ ਦੇ ਮੁੰਡੇ ਨਾਲ ਦੱਸ ਦਿੱਨਾ ਵਿੱਚ ਬਣਾਤਾਂ ਡਰਾਈਵਰ ਬੱਣਿਆ ਤਾਂ ਸਖੋਣ ਵਾਲਾ
    ਆਪ ਨਹੀ ਹੁੰਦਾ ਹੁਣ ਦਾ ਟੇਮ ਇਹੋ ਜਿਹੇ ਉਤੋ ਜੇ
    ਯੀ ਪੀ ਜਾਂ ਬਿਹਾਰ ਵਾਲਾ ਹੋਵੇ ਉਹ ਤਾਂ ਗੱਡੀ ਵਿੱਚ
    ਨੀ ਕੁਛ ਛੱਡਦੇ ਟੇਰ ਤਾਂ ਕਵਾੜ ਵਿੱਚ ਜਾਦੇਆ
    ਪੈਹਿਲਾਂ ਇਕਸੀਡਿੰਟ ਮਾੜਾ ਮੋਟਾ ਦੇਖੀ ਦਾਸੀ
    ਹੁਣ ਬੰਦੇ ਖੱਤਮ ਗੱਡੀ ਖੱਤਮ ਕੋਈ ਸਿਖਦਾ ਨਹੀ
    ਚਲੋਦੇ ਪੈਹਿਲਾਂ ਚਾਰ ਸਾਲ ਸਟੇਰਿੰਗ ਵਾਲੀ ਸੀਟ
    ਤੇ ਬੈਠਣ ਨਹੀ ਦਿੰਦੇ ਸੀ ਹੁਣ ਆਲੇ ਤਾਂ ਹੱਫਤਾਂ ਦੇਖਦੇ ਮੈ ਤਾਂ ਭੂਆ ਦੇ ਮੁੰਡੇ ਕੋਲ ਜਾਨਾਂ ਦੱਸ ਦਿੱਨਾਂ ਵਿੱਚ ਸਿਖਾ ਦਿਉ

  • @jagjitdhanoa4746
    @jagjitdhanoa4746 Před 8 měsíci +1

    Good

  • @jagjeetsidhu198
    @jagjeetsidhu198 Před 8 měsíci +1

    NICE VEERE

  • @Sidhuaman_
    @Sidhuaman_ Před 8 měsíci

    👌👌👍

  • @akash_bhullar_0
    @akash_bhullar_0 Před 8 měsíci +2

    ❤🔥

  • @sp_hayer
    @sp_hayer Před 8 měsíci +1

    good

  • @karangill6470
    @karangill6470 Před 8 měsíci +3

    Ehnu kehna c pnl da link bhi video de pao taan pta lagda kine k pani ch a.

  • @LOVEPuri-cw6fr
    @LOVEPuri-cw6fr Před 8 měsíci

  • @mangatwarval7494
    @mangatwarval7494 Před 8 měsíci +2

    Jo veer is bare negative soch reha ohh Galt soch reha....
    Gambling like Jo hova ga vakh jau ga... trading like experience Jo sbji sale krn vala nu hai,,shares trading physical vich nhi hundi sb computer te hai ,,Jo apa nu dikh rha ohh sari duniya nu dekh rha hai....♥️💚 Pinda ch bss government job lgo ji.

  • @davyrajput1590
    @davyrajput1590 Před 7 měsíci

    ehh 22 jaan a apni love u dila ❤❤❤❤

  • @manpreetdhillon-rk1fw
    @manpreetdhillon-rk1fw Před 8 měsíci +3

    ਜਾ ਤਾਂ ਬਿੱਟੂ ਬਾਈ ਨੂੰ ਵੀ ਨੀ ਕੱਖ ਪਤਾ share market ਦਾ , ਜਾ ਫੇਰ ਪੈਸੇ ਲਯੀ ਪਪ੍ਰੋਮੋਸ਼ਨ lyi

  • @amarjitsingh2775
    @amarjitsingh2775 Před 8 měsíci +4

    Bitu yr ਇਹ ਕੋਈ ਕੰਮ ਨਹੀਂ, ਬਾਬਾ ਨਾਨਕ ਜੀ ਦਾ ਸਿਧਾਂਤ ਹੈ ਕਿਰਤ ਕਰੋ ਪਰ ਇਹ ਤਾ

    • @user-pn4qq2jl4e
      @user-pn4qq2jl4e Před 8 měsíci

      Baba nanak time trading hundi c je trading ban ho jave sarian private company band hongian
      Ambani adani warge v ehna share karke ameer hunde a na k ohna de paise hunde a ghar paye etho tak k Elon mask ne apda tax v share vech k dita c phela jankari lao fhr gal kareyo
      Adani Ana ameer kyu a kyu k ohde share di kimat vadh rahi a

    • @user-pn4qq2jl4e
      @user-pn4qq2jl4e Před 8 měsíci

      Fhr ta jhede dukan te saman vechde a oh v galat a 5 rs di leke 7 rs ch vechde a suit
      Sabji wala
      Tail
      Dudh
      Sab galat a fhr ta

  • @RaviSingh-pc4kf
    @RaviSingh-pc4kf Před 8 měsíci +1

    Menu 6 month baad Hun market vich price action samj aun lagee aa , jis nal bai jasse de old video vekh da ta pata lagda ke Bhai baki sahi gal keh reha 🙏

    • @Merapeo877
      @Merapeo877 Před 8 měsíci

      Ki hunda bhai price action ?

  • @Punjabivirsa-sx9sw
    @Punjabivirsa-sx9sw Před měsícem

    Ih clash kithe lagdi a city da name dasio

  • @Punjabivirsa-sx9sw
    @Punjabivirsa-sx9sw Před měsícem

    Asli maza 2year to bad e aun lgda

  • @harmansandhu4752
    @harmansandhu4752 Před 6 měsíci

    Bai khaint banda

  • @AvtarSingh-pw7fv
    @AvtarSingh-pw7fv Před 8 měsíci +24

    ਬਿੱਟੂ ਬਾਈ ਜੀ ਅਸੀਂ ਤੁਹਾਡੀ ਬਹੁਤ ਇਜੱਤ ਕਰਦੇ ਹਾਂ ਤੇ ਬੇਨਤੀ ਕਰਕੇ ਦੱਸਣ ਦੀ ਖੇਚਲ ਕਰਨਾ ਕੀ ਆਹ ਮੁੱਲ ( ਪੈਸੇ ਲੈਕੇ ਬਣਾਈ ਵੀਡਿਉ ) ਦੀ ਵੀਡਿਉ ਹੈ ਜਾਂ ਨਹੀਂ ਇਹ ਇਕ ਉਸੇ ਤਰਾਂ ਦੀ ਵੀਡਿਉ ਹੈ ਜਿਹੋ ਜਿਹੀ ਆਮ ਬਣਾਉਂਦੇ ਹੋ

    • @baljindersingh5925
      @baljindersingh5925 Před 8 měsíci +1

      ,ਲੱਗਦੀ ਤਾਂ ਸਕਰਿਪਟਡ ਹੈ ਬਾਕੀ ਬਿੱਟੂ ਬਾਈ ਹੀ ਦੱਸ ਸਕਦਾ

    • @guraya4093
      @guraya4093 Před 8 měsíci +1

      Fabulous comment

    • @jagdeep55
      @jagdeep55 Před 8 měsíci +3

      ਬਿੱਟੂ ਵੀਰ ਤੁਸੀਂ ਵੱਡਾ ਘਰ ਅਤੇ ਕਾਰਾ ਦੇਖ ਦਿੱਤੀਆਂ ਵੀਡਿਓ ਚ ਪਰ ਇਸ ਬੰਦੇ ਦਾ ਇਸ ਸਾਲ ਦਾ PNL ਵੀ ਦੇਖਾ ਦੇਂਦੇ,,

    • @jagdeep55
      @jagdeep55 Před 8 měsíci +2

      Paisa treding nal ni ,, investment nal bnda

    • @careless_rajput
      @careless_rajput Před 8 měsíci +2

      Future and options. Bot jyada risky...
      Share mrkt ch mutual fund de rahi, long term ch vdiya paise bna skde . 20-30 sal bad..
      Baki sikhna bot jroori.

  • @user-cn8sm1zj4w
    @user-cn8sm1zj4w Před 7 měsíci

    mere school da padeya ik class agge hunda c bhravo siree da gappi aa ehh rehnda khoonda fukraa v bakki jihne dunia dekhi ohnu gllbaat to pta lgg e gya honaa ave na dhokhaa khaa leo

  • @funbreak4819
    @funbreak4819 Před 8 měsíci +9

    13 di classa ne trader saab diya , 13 dina ch ta basic vi clear ni hunde te veer huni sari option sikha dinde , socho te vicharo mere bhai 😂

  • @user-cn8sm1zj4w
    @user-cn8sm1zj4w Před 7 měsíci +1

    corona 2020 ch c video di starting ch ghr dekhya ene vdia ghr da munda ldh motorcycle te delivery krda hou 😂😂sala chootia bnon di v hdd hundi shream pta lgda sbb kuj

  • @careless_rajput
    @careless_rajput Před 8 měsíci +1

    Risk nu manage krna sikh lvo.. pith ni lgdi mrkt ch

  • @karangill6470
    @karangill6470 Před 8 měsíci +1

    Basic knowledge dinda huna 2000 ch badic knowledge

  • @InderjitSingh-yw9ll
    @InderjitSingh-yw9ll Před 8 měsíci

    Y g luck Kam krda h

  • @grndrsingh039
    @grndrsingh039 Před 6 měsíci

    Sare profit hi dikhaunde ne koi apna loss nhi dikhaunda

  • @Sukhvirsingh-ci9tk
    @Sukhvirsingh-ci9tk Před 8 měsíci +1

    Hawaa e aa broo .. gold aali gal ik trader es traa define ni krda.

  • @inderjitsaini6112
    @inderjitsaini6112 Před 8 měsíci

    Eh new game a . Paisa class nal ban da a. 22 apni wealth crate kar raha a . Long term 15 tu 20 Sal de game a

  • @sonysidhu5056
    @sonysidhu5056 Před 8 měsíci +2

    Jehra koi profitable aa uss nu coaching den da time nhi hunda.

  • @GursharanSingh-iu2zm
    @GursharanSingh-iu2zm Před 8 měsíci +10

    ਲੋਕਾਂ ਨੂੰ ਬੇਵਕੂਫ ਨਾ ਬਣਾ,,,ਜੇਕਰ ਤੇਰੇ ਵਿਚ ਹਿੰਮਤ ਹੈ ਤਾਂ ਆਪਣੀ profit and loss statement ਦਿਖਾ,,2 ਸਕਿੰਟ ਵਿੱਚ ਪਤਾ ਲੱਗ ਜਾਵੇਗਾ ਕਿ ਤੂੰ ਕਿੰਨੇ ਕੁ ਪਾਣੀ ਵਿੱਚ ਹੈ ਅਤੇ ਤੇਰੀਆਂ ਗੱਲਾਂ ਵਿੱਚ ਕਿੰਨਾ ਕੁ ਦਮ ਹੈ

    • @harry_sidhu_5
      @harry_sidhu_5 Před 8 měsíci +1

      sahi gall aw y

    • @AvtarSingh-pw7fv
      @AvtarSingh-pw7fv Před 8 měsíci +1

      ਦਾਲ ਵਿੱਚ ਮੈਨੂੰ ਵੀ ਕਾਲਾ ਲੱਗਦਾ ਕਿਉਂਕਿ ਅੱਜਕਲ ਪਤਾ ਹੀ ਨਹੀਂ ਲੱਗਦਾ ਵੀ ਐਂਕਰ ਪੈਸੇ ਲੈਕੇ ਪ੍ਰਮੋਸ਼ਨ ਕਰ ਰਿਹਾ ਹੈ ਜਾਂ ਸੱਚ ਦਿਖਾ ਰਿਹਾ ਹੈ

    • @user-pn4qq2jl4e
      @user-pn4qq2jl4e Před 8 měsíci

      Dekheya hoyea ohne y.live phela e

    • @manpreetdhillon-rk1fw
      @manpreetdhillon-rk1fw Před 8 měsíci +1

      ਕਿਉਂ ਵੀਰੇ ਭੋਲੀ ਜਨਤਾ ਦਾ ਬੇਵਕੂਫ ਖਿੱਚਦਾ, ਜਿਹੜੀ ਜਨਤਾ ਨੂੰ ਐਮ ਨੀ ਪਤਾ ਵੀ app ਕਿਹੜੀ ਆ ਓਹਨਾ ਨੂੰ ਕੁਝ ਕ profit ਦਿਖਾ ਕੇ ਉਹਨਾਂ ਦੀ ਲਾਲਚ ਦੀ ਇੱਛਾ ਜਗਾਕੇ course ਵੇਚ ਰਿਹਾ
      ਸਾਰੇ ਵੀਰਾ ਨੂੰ ਬੇਨਤੀ ਆ ਕੇ 2 ਸਾਲ ਦਾ sensibul verified profit and loss ਮੰਗਿਆ ਕਰੋ, ਜਿਹੜੇ trader ਆਪ loss ਚ ਹੁੰਦੇ ਨੇ ਉਹ course ਵੇਚਕੇ ਪੈਸੇ ਕਮਾਉਂਦੇ ਰਹਿੰਦੇ ਨੇ,
      You tube ਤੇ ਸਰਚ ਕਰਲੇਓ baap of chart scam, iitian trader scam, ਕਿਮੇ course ਵੇਚਕੇ ਈ 17 ਕਰੋੜ ਕਮਾ ਗਏ ਤੇ ਆਪ 2 ਕਰੋੜ ਦੇ loss ਚ ਸੀ trading ਚ,।
      ਮੈਂ ਆਪ course ਖਰੀਦੇ ਸੀ 50 ਹਜ਼ਾਰ ਦਾ ਫਿਰ 15 ਹਜ਼ਾਰ ਦਾ ਫਰ 6 ਕ ਹਜ਼ਾਰ ਦਾ , ਸਬ ਸਕੈਮ ਨੇ , ਇਹਨਾਂ ਤੋਂ ਲੱਖਾਂ ਗੁਣਾ vdyia ਤੁਸੀ ਫ੍ਰੀ ਚ ਯੂ tube ਤੇ ਸਰਚ ਮਾਰਕੇ ਸਿੱਖ ਸਕਦੇਓ
      ਬਾਕੀ ਜੇ ਫ੍ਰੀ ਚ ਸਿਖਕੇ ਵੀ ਪੈਸੇ ਨੀ ਬਣਾ ਸਕਦੇ ਫਿਰ course ਚ ਕਿਮੇ ਬਨਾਲੋ ਗੇ, ਸਾਰੀ ਖੇਡ ਹੀ ਵੀਰੋ mindset ਦੀ ਆ , risk managemnt ਦੀ ਆ, ਉਹ ਆਪ trade ਕਰ ਕਰ ਸਿਖੋਗੇ,
      ਬਾਕੀ ਮੇਰਾ ਮਕਸਦ ਕਿਸੇ ਨੂੰ ਰੋਕਣਾ ਨਹੀਂ ਵ ਖਰੀਦੋ ਜਾ ਨਾ ਖਰੀਦੋ , ਉਹ ਤਾਂ ਤੁਹਾਨੂੰ ਬਾਅਦ ਚ ਆਪੇ ਪਤਾ ਲਗ ਜਾਣਾ ਵੀ ਪੈਸੇ ਖਰਾਬ ਕੀਤੇ।
      ਬਹੁਤ ਸਾਰੇ ਨੇ you tube ਤੇ ਜੋ live trading ਕਰਦੇ ਨੇ ਉਹ ਦੇਖੋ , ਵਾਧੂ ਨੇ । ਕਮੈਂਟ delete hon ਤੋਂ ਪਹਿਲਾਂ ਜਿਹਨੇ ਲੋਕਾਂ ਨੂੰ aware ਕਰ ਸਕਿਆ ਓਹਨਾ ਜਾਗਰੂਕ ਹੋਜੋ।
      ਕਿਓਂਕਿ ਹਰ ਕੋਈ ਇਕ ਦਿਨ ਚ ਕਰੋੜ ਬਣਾਉਣਾ chaunda, ਓਹੀ ਇਹ ਇਸ ਇੱਛਾ ਨੂੰ ਤੁਹਾਨੂੰ course ਵੇਚਕੇ ਆਪਣਾ ਕਮਾ ਲੈਂਦੇ ਆ।

    • @gurindersingh6035
      @gurindersingh6035 Před 8 měsíci

      Good

  • @user-pn4qq2jl4e
    @user-pn4qq2jl4e Před 8 měsíci +2

    Sala harek vidhwan ban janda nale es y ne ek vaar apda live pnl dekheya hoyea lok ne na karna kuj na hr baki eh gal v sach a 13 dina ch bhaut ghat sikh hunda baki veere kam kich k bhaut vadia kam a

  • @iqbalsidhu594
    @iqbalsidhu594 Před 8 měsíci

    Pnl show kroge bro fer hi shi pta lggge k profit ch haiga v aa k awe hi fuddu bnayi janda aa

  • @Ahlad12
    @Ahlad12 Před 5 měsíci

    Veer ji contact number provide kara do bhai da

    • @rajbirpannu7108
      @rajbirpannu7108 Před 16 dny

      Punjabi trader name di id aa insta gram te os te sbb kuj a

  • @samixpro479
    @samixpro479 Před 8 měsíci