Video není dostupné.
Omlouváme se.

Roop Basant (ਕਿੱਸਾ ਰੂਪ ਬਸੰਤ) Punjabi Tele Movie | Pooran Chand Yamla Hazrava Vale | SAJAN RECORDS

Sdílet
Vložit
  • čas přidán 21. 03. 2020
  • Punjabi Tele Film
    Punjabi Kissa
    Kissa Roop Basant
    Pooran Chand Yamla Hazrava Vale
    Label :- Sajan Records
    #RoopBasant #Movie #SajanRecords #Punjabi #Film #Kissa
    #trending #story

Komentáře • 1,3K

  • @jagmeetsingh7639
    @jagmeetsingh7639 Před měsícem +36

    22 ਸਾਲ ਪਹਿਲਾਂ ਡੈੱਕ ਤੇ ਕੈਸਿਟ ਬਹੁਤ ਵਾਰ ਸੁਣੀ ਸੀ ਇਸ ਕਿੱਸੇ ਦੀ,ਯਾਦ ਤਾਜ਼ਾ ਹੋ ਗਈ, ਭਾਵੁਕ ਕਰ ਦਿੰਦੀ ਆ ਕਹਾਣੀ ਇਹ

    • @gurpreetsingh-v9b
      @gurpreetsingh-v9b Před 3 dny +2

      Bilkul shi khya,,, emotional ho jnda jdo v sunda baii mai

  • @kantasingh4276
    @kantasingh4276 Před 3 měsíci +12

    ਬਹੁਤ ਵਧੀਆ ਕਿੱਸਾ ਰੂਪ ਬਸੰਤ ਵੀਰ ਜੀ

  • @AnilKumar-kp4ub
    @AnilKumar-kp4ub Před 3 měsíci +2

    Enu sunke Rona a janda

  • @arsh_randhawa0186
    @arsh_randhawa0186 Před 3 lety +33

    ਬਹੁਤ ਵਧੀਆ ਕਿਸਾ ਮੈਂ ਕਿਤਾਬਾਂ ਵਿਚ ਪੜਿਆ ਕਰਦਾ ਸੀ ਹੁਣ ਸੁਣ ਕੇ ਮਜ਼ਾ ਆ ਗਿਆ ।

  • @meetkaur9507
    @meetkaur9507 Před 2 měsíci +3

    Bhut Hi jyada sohna kissa ha ji puraniuan jadan jaad aa gyian ji

  • @baldevsingh4956
    @baldevsingh4956 Před 9 měsíci +41

    ਮੇਰਾ ਮੈਨੂੰ ਪੁਰਾਣਾ ਬਚਪਨ ਯਾਦ ਆ ਗਿਆ ਅਜ ਧੰਨਵਾਦ ❤🌹

  • @Black_parson___00
    @Black_parson___00 Před 28 dny +1

    Rooh kush ho gee usttad g eh sun ❤😊

  • @gurmeetmangat279
    @gurmeetmangat279 Před 3 lety +22

    ਬਹੁਤ ਵਧੀਆ ਕਿਸਾ ਰੁਪ ਤੇ ਬਸੰਤ ਦਾ ਦਾਦਾ ਜੀ ਤੋਂ ਬਾਤਾਂ ਸੁਣਦੇ ਹੁੰਦੇ ਸੀ

  • @nishanmarmjeetkour.verygoo1903

    ਕਿਆ ਬਾਤ ਐ ਬਹੁਤ ਹੀ ਸੋਹਣੀ ਸਟੋਰੀ ਹੈ। ਦਿਲਾਂ ਨੂੰ ਟੁੰਬਣਵਾਲੀ

  • @kulwantsingh5787
    @kulwantsingh5787 Před 3 lety +67

    ਕੁਲਵੰਤ ਸਿੰਘ ਭੁੱਲਰ ਜੀ ਵੱਲੋਂ ਆਪ ਜੀ ਨੂੰ ਸੱਤ ਸ੍ ਆਕਾਲ ਬਹੁਤ ਵਧੀਆ ਵੀਡੀਉ ਦਿਖਾਈ ਹੈ ਧੰਨਵਾਦ ਆਪ ਜੀ ਦਾ ਬਹੁਤ ਵਧੀਆ ਰੂਪ ਬਸੰਤ ਦਾ ਇਤਿਹਾਸ ਸੁਣਾਇਆ ਹੈ ਧੰਨਵਾਦ ਜੀ ਆਪ ਜੀ ਦਾ

  • @nachhattarKairowal
    @nachhattarKairowal Před 22 dny

    ❤❤❤ustad ji kya batt ji yamla ji di yaad aa gyi❤❤

  • @gurjitsingh8994
    @gurjitsingh8994 Před 12 dny +4

    2024 ਵਿਚ ਇਹ ਕੌਣ ਸੁਣ ਰਹਿਆ

  • @sandhusatpal34
    @sandhusatpal34 Před 3 lety +40

    ਬਹੁਤ ਹੀ ਚੰਗਾ ਲੱਗਦਾ ਹੈ ਰੂਪ ਬਸੰਤ ਦਾ ਕਿੱਸਾ ਸੁਣ ਕੇ 🌷🌷🌷🌷🌺🌺💖💖💖

  • @vijaysingh1370
    @vijaysingh1370 Před 3 lety +44

    ਵਾਹ ਜੀ ਵਾਹ ਬਹੁਤ ਹੀ ਵਧੀਆ ਮਨ ਖੁਸ਼ ਹੋ ਗਿਆ

  • @SunnyRai.u.s.a
    @SunnyRai.u.s.a Před 5 měsíci +14

    ਬਹੁਤ ਵਧੀਆ ਕਿਸਾ ਰੂਪ ਬਸੰਤ 👌

  • @user-jg3jw8xq1d
    @user-jg3jw8xq1d Před 3 měsíci +2

    Buhat vadia story ❤❤❤❤

  • @jaswinderkaur683
    @jaswinderkaur683 Před rokem +22

    ਬਹੁਤ ਸੋਹਣਾ ਲਿਖਿਆ ਹੈ ਜੀ ਅਤੇ ਬਹੁਤ ਸੋਹਣਾ ਗਾਇਆ ਸਾਨੂੰ ਵੀ ਸਾਡੇ ਮਾਂਤਾ ਜੀ ਸੁਣਾਉਂਦੇ ਹਨ

  • @navjot3190
    @navjot3190 Před 2 lety +9

    0"Roop Basant kissa bahut sohnna gayia 👌 OK thanks

  • @gagankhehra1981
    @gagankhehra1981 Před 3 lety +48

    ਬਹੁਤ ਵਧੀਆ ਪੂਰਨ ਚੰਦ ਜੀ 🙏🙏

  • @ranjodsingh6026
    @ranjodsingh6026 Před 3 lety +8

    Nice veer ji 👌 👌👌 👌👌 👌

  • @ParamjitSingh-mp7gj
    @ParamjitSingh-mp7gj Před 3 lety +45

    ਰੂਹ ਖੁਸ਼ ਹੋ ਗਈ ਜੀ ਘੱਟੋ ਘੱਟ 20ਸਾਲ ਪਹਿਲਾ ਮੇਰੇ ਦਾਦਾ ਜੀ ਸਾਨੂੰ ਇਹ ਕਿੱਸਾ ਸੁਣਾਉਂਦੇ ਸਨ,,,, ਸੱਚੀਓਂ ਓਹ ਸਮਾਂ ਯਾਦ ਆ ਗਿਆ।।।।।।

  • @bimlamohit2414
    @bimlamohit2414 Před 6 měsíci +10

    ❤❤❤🎉🎉🎉 roop Basant voice so nice look ❤❤❤❤❤

  • @user-me7un5ve4s
    @user-me7un5ve4s Před 6 měsíci +2

    Very nice veera bda Sona gya

  • @SukhpreetSingh-of5rw
    @SukhpreetSingh-of5rw Před 8 měsíci

    Bahot wadiya g sade v Dada g Sano sunode si

  • @JagjeetSingh-dt6rm
    @JagjeetSingh-dt6rm Před 7 měsíci +12

    Bahut sohna h❤❤

  • @RajinderSingh-fr3bm
    @RajinderSingh-fr3bm Před 4 lety +14

    ਵਾਹ ਵੀਰਾ ਦਿਲਾ ਦਰਦੀਆ

  • @mr.nssingh7800
    @mr.nssingh7800 Před 3 lety +14

    ਬਹੁਤ ਵਧੀਆ ਅਹ ਸੁਣ ਕੇ 20 ਸਾਲ ਪਹਿਲਾ ਵਾਲੀ ਜਿੰਦਗੀ ਜਾਦ ਆ ਗਈ

  • @HKB7719
    @HKB7719 Před 4 lety +61

    ਬਹੁਤ ਦਰਦ ਭਰਿਆ ਕਿੱਸਾ ਰੋਣਾ ਆਉਦਾ ਸੁਣਕੇ| ਕਿਸਮਤ ਵਿੱਚ ਕੀ ਲਿਖਿਆਂ ਉੁਹੀ ਉਪਰ ਵਾਲਾ ਵਾਹਿਗੁਰੂ ਜਾਣਦਾ| very beautiful ending,

  • @sewasingh5345
    @sewasingh5345 Před rokem +11

    ਇਹ ਪਹਿਲਾ ਟੇਪਾਂ ਵਿਚ ਸੁਣਿਆ ਸੀ, ਅੱਜ 40 ਸਾਲ ਬਾਦ ਨੈੱਟ ਤੇ ਵੀ ਸੁਣਿਆ ਹੈ, ਬਹੁਤ ਵਧੀਆ ਗਾਇਆ,ਤੇ ਵੀਡੀਓ ਵੀ ਕਮਾਲ ਦੀ ਹੈ

    • @subhjeetgill8441
      @subhjeetgill8441 Před rokem +2

      ਇਹ ਪਹਿਲਾ ਟੇਪਾ ਵਿਚ ਸੁਣਿਆ ਸੀ ਅੱਜ ,40

  • @jaspreetbajwabai5946
    @jaspreetbajwabai5946 Před 2 lety +1

    Bhuht vdia laga kissa Roop te basant da 😌😌😌

  • @hafeezawan9441
    @hafeezawan9441 Před 5 měsíci +2

    ਬਹੁਤ ਵਧੀਆ ਜੀ بہت خوب جناب
    बहुत कुछ जनाब

  • @HarpreetSingh-xu5db
    @HarpreetSingh-xu5db Před 11 měsíci +23

    ਬਹੁਤ ਵਧੀਆਂ ਜੀ

  • @ranjitvinja148
    @ranjitvinja148 Před rokem +9

    ਸੱਚ ਦੱਸੀਏ ਤਾਂ ਤਾਰੀਫ਼ ਕਰਨ ਲਈ ਕੋਈ ਸ਼ਬਦ ਹੀ ਨਹੀਂ
    ਛੋਟੇ ਹੁੰਦੇ ਸੁਣਦੇ ਸੀ ਤੇ ਅੱਜ 2022 ਵਿਚ ਵੀ ਓਸ ਤੋਂ ਵੀ ਵਦੀਆ ਲਗ ਰਿਹਾ
    ਕੋਈ ਰੀਸ ਨਹੀਂ

  • @mukhtiarsingh516
    @mukhtiarsingh516 Před 5 měsíci +1

    Bot vdy ji ❤❤

  • @darshansidhu5114
    @darshansidhu5114 Před 3 měsíci +2

    Nice presentation of Qissa ROOP & BASANT by Pooran Chand Yamla Jatt ❤❤❤

  • @kilwindersingh3444
    @kilwindersingh3444 Před 7 měsíci +6

    ਬਹੁਤ ਬਹੁਤ ❤❤❤❤ਦਿਲ

  • @charnjitkaur5300
    @charnjitkaur5300 Před 4 lety +13

    Waaaa 👌🙏 aj bachpan di yaad aa gy kade oo din v c jad kasta te eee geet sunya karde c ee geet Punjab di jaan c aj ta bas sadiya yaada cha jinda ne.

  • @AnuuSharma-xb1ob
    @AnuuSharma-xb1ob Před 4 měsíci +2

    Bhut nice video mom love you 😭😭😭😭😭miss you😭😭😭😭😭😭😭

  • @lakhotraji8333
    @lakhotraji8333 Před rokem +1

    So nyc roop Basant story 👌👌👌😍😍😍😍😍

  • @arashdeepsingh7808
    @arashdeepsingh7808 Před 11 měsíci +28

    ਬਹੁਤ ਵਧੀਆ ਕਹਾਣੀ ਆ ਜੀ ਸਾਡੀ ਦਾਦੀ ਵੀ ਇਹੋ ਜਿਹੀਆਂ ਕਹਾਣੀਆ ਸੁਣਾਦੀ ਹੁੰਦੀ ਆ ਜੀ❤

  • @harrysingh680
    @harrysingh680 Před 3 lety +23

    ਪੁਰਾਣੀਆਂ ਯਾਦਾ 😍😍❤️❤️

  • @amarjeetsingh3869
    @amarjeetsingh3869 Před 8 měsíci

    ਸਭ ਤੋਂ ਵੱਡੀ ਸੇਵਾ ਮਾਂ ਪਿਉ ਦੀ ਸੇਵਾ ਹੈ ਇਸ ਤੋਂ ਵੱਡਾ ਕੋਈ ਧਰਮ ਨਹੀ

  • @PunjabiVirsa1512
    @PunjabiVirsa1512 Před 2 lety +2

    Boht vdiya baba ji

  • @thakurbhanupartap8032
    @thakurbhanupartap8032 Před 11 měsíci +4

    Jai ho fakran di jai guru गोरखनाथ जी 🙏🙏

  • @skvartiya2484
    @skvartiya2484 Před rokem +9

    Vese ta eh kahani dadi ji to 32 saal pehla suniya karde si par hazrava wale da kisa os wele ghar-2 tepericodar vich chalda c par us waqut tepericode v kise-2 kol c ajj ene sala baad oyee dina di yaad karaa ti bht vadhiya lagaa sunke 👌👌👌💯💯👍👏👏👏👏👏👏👏👏👏👏

  • @mattamatta5510
    @mattamatta5510 Před 3 lety +2

    Bohat wadiyaa Dil khush karta

  • @sunnysaabofficial3190
    @sunnysaabofficial3190 Před 2 lety

    So nice vir ji
    BHT time to ichcha c ROOP BSANT DA KISSA SUNAN DI

  • @jaibholenath8193
    @jaibholenath8193 Před 2 lety +7

    Bhot khoob

  • @davinderjitkaur1379
    @davinderjitkaur1379 Před 3 lety +13

    ਬਹੁਤ ਹੀ ਵਧੀਆ ਕਿੱਸਾ।

  • @AnmolMahla-hj6jc
    @AnmolMahla-hj6jc Před 3 měsíci +2

    ਬਹੁਤ ਵਧੀਆ ਕਿੱਸਾ ਰੂਪ ਬਸੰਤ ਹਫਤੇ ਵਿਚ ਇਕ ਵਾਰ ਸੁਣ ਲਈ ਦਾ

  • @vinodbawakamboj3490
    @vinodbawakamboj3490 Před 3 lety +1

    Veey good puran chand tara Varga kalakar nahi dunia vich

  • @sonymaan.6819
    @sonymaan.6819 Před 2 lety +19

    1saal baad fer purane. Din. Yaad. Aae sunke kinen change din si oh

  • @tkbhagat40
    @tkbhagat40 Před rokem +11

    बिलकुल बोही स्टोरी जो 25 साल पहले सुनी थी. 👌👌👌

  • @GurpreetSingh-wu1lb
    @GurpreetSingh-wu1lb Před 7 měsíci +1

    बा कमाल 😢

  • @laddishabla2635
    @laddishabla2635 Před 4 měsíci

    Bahut badia virsa

  • @jatinsharma6297
    @jatinsharma6297 Před 4 lety +26

    Schi meri bachpan di favourite story.ruh khush ho gai meri

  • @gurnehabanga3963
    @gurnehabanga3963 Před rokem +3

    ਬਹੁਤ ਵਧੀਆ ਲੱਗਿਆ ਕਿਹਾ ਰੂਪ ਤੇ ਬਸੰਤ ਦਾ ਜੀ

  • @kirpalkaur-8519
    @kirpalkaur-8519 Před rokem

    Mare ma ne sunaee se baat hai 👍👍👍👍👍💓💓💓

  • @jaggasinghjagdev7229
    @jaggasinghjagdev7229 Před 6 měsíci +2

    Nice ji me bot sunnda ha

  • @NavjotSingh-qy9rq
    @NavjotSingh-qy9rq Před 2 lety +13

    ਬਹੁਤ ਚੰਗੀ ਗੱਲ ਕਰ ਰਹੇ ਹੋ🙏🙏 ੯੯੧੪੪੧੧੫੨੪

  • @user-py3sz3sh2e
    @user-py3sz3sh2e Před 2 lety +29

    ਇਹਨਾਂ ਭਗਤਾਂ ਦਾ ਨਾਮ ਵੀ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗਾ❤️❤️❤️

  • @rikhisingh6133
    @rikhisingh6133 Před 3 měsíci

    सतनाम श्री वाहेगुरु जी
    हे वाहेगुरु जी सबदा भला कर
    🙏🙏🙏🙏🙏

  • @narinderkaur8862
    @narinderkaur8862 Před měsícem +1

    ਵਾਹਿਗੁਰੂ ਜੀ ਬਹੁਤ ਵਧੀਆ

  • @balwinderkarrha6837
    @balwinderkarrha6837 Před 2 lety +7

    Very Nice Story Old is Gold

  • @surjeetaulakh5231
    @surjeetaulakh5231 Před rokem +9

    ਨਿੱਕੇ ਹੁੰਦੇ ਰੂਪ - ਬਸੰਤ ਦਾ ਕਿੱਸਾ ਸੁਣਦੇ ਹੁੰਦੇ ਸੀ ਬਜੁਰਗਾਂ ਕੋਲੋਂ ਬਾਤ ਦੇ ਰੂਪ ਵਿੱਚ।ਦਹਾਕਿਆਂ ਬਾਅਦ ਇਹ ਕਿੱਸਾ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ ਧੰਨਵਾਦ ਜੀੳ।
    ਹੋਰ ਕਿੱਸੇ ਵੀ ਪੇਸ਼ ਕਰਨੇ ਜੀ।ਸ਼ੁਕਰੀਆ ਜੀੳ।

    • @SajanRecords
      @SajanRecords  Před rokem +3

      ਸੁਣ ਕੇ ਬਹੁਤ ਖੁਸ਼ੀ ਹੋਈ | ਸਾਡਾ ਚੈਨਲ Subscribe ਕਰਨਾ ਨਾ ਭੁੱਲਣਾ।
      ਹੋਰ ਕਿਸੇ ਦੇਖਣਾ ਨਾ ਭੁੱਲਣਾ - czcams.com/play/PL43pvMr1LfAX_Uf2Jp_9CnVNDGDdYREBO.html

    • @user-jw6dg7ky3k
      @user-jw6dg7ky3k Před rokem

      Xxx bd

    • @anuradha3191
      @anuradha3191 Před rokem

    • @vishalsinghff7568
      @vishalsinghff7568 Před rokem

      ਬਣ

    • @GurmeetraiGurmeetRoyremake
      @GurmeetraiGurmeetRoyremake Před rokem

      ​@@anuradha319109

  • @jagtarsinghmaamaahihundiha3353

    Kamal hi kri pai hai, dhan ho gae

  • @angrezsinghadvocate9940
    @angrezsinghadvocate9940 Před 3 lety +105

    ਪੂਰਨ ਚੰਦ ਨੇ ਰੂਪ ਬਸੰਤ ਦਾ ਕਿਸਾ ਬਹੁਤ ਵਧੀਆ ਗਾਇਆ ਹੈ। ਗੁਰੂ ਕਿਰਪਾ ਕਰੇ ।ਧੰਨਵਾਦ ।ਜਿਊਂਦੇ ਰਹੋ

  • @RANBIRSINGH-bp3ne
    @RANBIRSINGH-bp3ne Před 4 lety +33

    Bahut vadia lagda ae eh kissa sun , specially awaaz sun k
    God bless him .....

  • @user-vp1xx5xx4e
    @user-vp1xx5xx4e Před 5 dny

    Jai Jai Shree Seeta Ram Ji Ki Jai Jai Kar Ji Ji Jai Jai Shree Radhe Radhe Krishna Ji Ki Jai Jai Kar Ji Ji

  • @user-sj3rf5nz3b
    @user-sj3rf5nz3b Před 2 lety +4

    Mera janam 1999 da me 2006 ch suniya c ajj yaadh aayi fir rapeate ho gya very nice

  • @Pawannxmangala
    @Pawannxmangala Před rokem +7

    Bachpan to sunda aaa ria m sade guand melea t vajda e gana 👏👏❤️

  • @yashpal4568
    @yashpal4568 Před 10 měsíci +1

    Bohat badiya hai ji.old is gold.

  • @user-bz8wb4cl6j
    @user-bz8wb4cl6j Před 5 měsíci +1

    ਬਹੁਤ ਵਧੀਆ ❤

  • @tarsemsingh8677
    @tarsemsingh8677 Před 2 lety +7

    👍👍🙏🙏

  • @RavinderSingh-oq3cn
    @RavinderSingh-oq3cn Před 2 lety +5

    Very nice 👍

  • @nokdarff
    @nokdarff Před 11 měsíci +1

    Bhe ji sun ka lagda ha sada dhuk Khushi ne ha sach dhe hamesha Jeet hunde ha

  • @harjeetsingh554
    @harjeetsingh554 Před rokem

    Mainu bhut vadia lga aa❤❤❤❤

  • @sohanvirk8526
    @sohanvirk8526 Před 2 lety +5

    ਜਿਸ ਕਰ ਮਾਂ ਨਾ ਹੋਵੇ ਰਥ ਵੀ ਫੇਰਕੇ ਮੁਹ ਲੱਗ ਜਾਂਦਾ ਸਹੀ ਗੱਲ ਹੈ

  • @BalwinderSingh-qc4ek
    @BalwinderSingh-qc4ek Před 3 lety +10

    ਬਹੁਤ ਵਧੀਆ

  • @harjeetsinghgill9618
    @harjeetsinghgill9618 Před 3 měsíci

    Bought shoni khani very nice puran chand

  • @amritsingh8710
    @amritsingh8710 Před 2 lety +1

    Bahut. Vadea

  • @jagmeetsran8643
    @jagmeetsran8643 Před 4 lety +30

    ਬਹੁਤ ਵਧੀਆ ਕਿਸਾ ਰੂਪ ਬਸੰਤ ਦਾ ਬਹੁਤ ਸੋਣਾ ਗਾਇਆ ਪੂਰਨ ਚੰਦ ਯਮਲਾ ਨੇ

    • @harpreel2889
      @harpreel2889 Před 4 lety +3

      We2 light ਵਾਸਤੇ ਮੇਲ ਕਰੀਏ ਤਾਂ ਉਹ ਦੋਲਤ ਹੈ

    • @harpreel2889
      @harpreel2889 Před 4 lety +2

      C

    • @balvirchandchand8601
      @balvirchandchand8601 Před 4 lety +1

      Good

    • @davilboss3152
      @davilboss3152 Před 4 lety +1

      @@harpreel2889 p0p000000p00000pppp00000pp000000000ppppp000pppp0ppppppppppppp00p0p0pppppp000pp0p00pppppp00ppp00000000ppppp000ppp00ppp000ppppppp000p0ppppppppp000pppp00pppppppppppppp000pppppp00ppppppppp00000000pp00pl0000pppppppppppppppppppppppppppppppppp

    • @manpreetmani1918
      @manpreetmani1918 Před 4 lety

      Sai a bro

  • @bahadursingh9718
    @bahadursingh9718 Před 9 měsíci +4

    ਪੂਰਨ ਚੰਦ ਯਮਲਾ ਬਹੁਤ ਹੀ ਚੋਟੀ ਦਾ ਕਲਾਕਾਰ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @ManroopKaur-ph2hk
    @ManroopKaur-ph2hk Před 2 měsíci +2

    Very nice good 😊❤❤❤❤

  • @neerajanjali929
    @neerajanjali929 Před 2 lety +2

    Very nice song hai roop Basant

  • @raghbirsingh664
    @raghbirsingh664 Před 2 lety +4

    Bahut sundar rachna hai jai Bhim

  • @bhupinderbhollu2352
    @bhupinderbhollu2352 Před 4 lety +22

    Very nice
    Sanu sarya nu es story pr amml karna chaida hain

  • @iqbalsinghchawla9846
    @iqbalsinghchawla9846 Před 7 měsíci +1

    ❤❤❤❤❤rab tuhadi lambi umer karey

  • @user-vp1xx5xx4e
    @user-vp1xx5xx4e Před 5 měsíci +1

    Jai Jai Jai Jai Shree Seeta Ram Ji Ki Jai Jai Kar Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji

  • @RajveerSingh-tz2iv
    @RajveerSingh-tz2iv Před 3 lety +18

    Sachi roo kush hogi ❤️
    Kawa we sun kawa kithe mliya Jake thawa ❤️❤️

  • @gopalsinghgopi9094
    @gopalsinghgopi9094 Před 4 lety +6

    Very nice story

  • @osmartmike5908
    @osmartmike5908 Před rokem

    Bahut badea app sab nurab charde kala bakhsa 😊

  • @sukhvindersinghheer8900
    @sukhvindersinghheer8900 Před měsícem

    Bachapan diya yadaah taja ho gayeeya❤ thanks

  • @manjinderkaur1134
    @manjinderkaur1134 Před 2 lety +15

    Bachpan ch dadi te bhua ji sunaonde hunde c roop te basant di khaani bhut badhiya lagaya

  • @shivanisharma2174
    @shivanisharma2174 Před 3 lety +21

    👏👏👏👏👏👏👏👏❤❤. Heart touch story

  • @user-gl7nl3dm1t
    @user-gl7nl3dm1t Před 3 měsíci +1

    ਬੁਹਤ ਵਧੀਆ ਕਿੱਸਾ

  • @user-uz3zy3ry2x
    @user-uz3zy3ry2x Před rokem +1

    Nice story ❤❤

  • @nirbhaisingh2777
    @nirbhaisingh2777 Před rokem +39

    ਇਹ ਕਿੱਸਾ ਅੱਜ 30ਸਾਲ ਬਾਅਦ ਸੁਣਿਆ ।ਬਹੁਤ ਵਧੀਆ ਲੱਗਿਆ।

  • @RanjitSingh-kw8zp
    @RanjitSingh-kw8zp Před 3 lety +8

    So nice story'

  • @balsingh3119
    @balsingh3119 Před 2 lety

    Bothe.vadhya.g