@@sonymalhi695 hmmm. Hunsla ni vada sakde veere jehra toon hunsla hunsla kerda vaa na eh chezaa da koi fayeda nahi.tu ek video vekh ke kehna vaa ki hunsla ni vada skade pajji ehda de kayi bande tenu mil Jane jehre bohot mehnti hai.hmmm ki banaya hai eh.ehda kehra rocket bana di ta jehra main hunsala dema.hmmm
@@sonymalhi695 hmmm.tusi oh log ho jisnu kaiede kanoon nahi patta atte hunsla hunsla kerde ho.hahah veere law book kade read kari hai. Jeker nahi read kari hai taan mai das dinda haa tere verge layi aasani ho javegi 1988 vehicle act this is completely illegal and main tainu challenge kerda ha ik waar esh fatu banbookaat nu road te police agi ta toro fer jehra police hunsla devogi oh jyada vadiya hovega tohade vergeya layi
@@sonymalhi695 pajji patta ki hai sade toh jhootha hunsla nahi de hoonda sorry ji🙏🙏.pajji tere vergeya layi yaa kise hor layi eh cheez farishte toh kum nahi but the reality is ki this is not government approved. Hmmm Hun tu kahenga kii mainu kayede kanoon sikhayi janda. Hmmm. Taan mai tenu hunsla dinda ki veere plz go according to the law not against the law.tehade verge fer illegal activities kerde ne and fer jad sarkar action lendi hai taan fer tere verge kehende ne kii yaar ehthe cruption bohot hai. Aree yaar sarkaar buri hai.
ਬਾਈ ਬਣਾਇਆ ਤਾ ਵਧੀਆ ਪਰ ਮਗਰਲਾ ਟਾਇਰ ਚੌੜਾ ਜ਼ਿਆਦਾ ਇਹ ਟਾ ਰੋਡ ਤੇ ਸੰਭਾਲ ਨੀ ਹੋਣਾ ਖਿੱਚ ਕ ਲੈ ਜਾਓ ਕਿਸੇ ਦਾ ਤੇ ਆਪਣਾ ਨੁਕਸਾਨ ਕਰਵਾਓ
Tu banayeaa pehlan
ਮਗਰ ਲਾ ਟੈਰ ਗ਼ਲਤ ਆ❤❤
ਠੀਕ ਹੈ ਛੋਟੇ ਵੀਰ ਤੂੰ ਮਿਹਨਤ ਕੀਤੀ ਹੈ ਪਰ ਅਜੇ ਇਸ ਵਿੱਚ ਹੋਰ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ ਇਹ ਤਾਂ ਇੱਕ ਜੁਗਾੜ ਜਿਹਾ ਹੀ ਜਾਪਦੈ ਇਕ ਤਾਂ ਆਵਾਜ਼ ਤੇ ਕੰਮ ਕਰਨ ਦੀ ਲੋੜ ਹੈ,ਬੈਲੇਂਸ ਵੀ ਠੀਕ ਨਹੀਂ ਲੱਗਦਾ ਤੇ ਜਿਸ ਹਿਸਾਬ ਨਾਲ ਇਸ ਦਾ ਵਜ਼ਨ ਹੈ ਹੈਂਡਲ ਵੀ ਥੋੜਾ ਵੱਡਾ ਹੋਣਾ ਚਾਹੀਦਾ।
Bhot vadiya loK ta bolde hunde aa tusi Aapne vaste bnaya aa enjoy karo loK ta bhot khos boln ge
Vadiya Bnaya Veer Na
ਅਨ ਬੇਲਂਸ ਆ ਇੰਜਨ ਇਕ ਸਾਈਡ ਤੇ ਮਹਿੰਦਰਾ ਆਟੋ ਦਾ greves 86mm ਇੰਜਨ ਤੇ ਗੇਅਰ ਆ ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ
ਬਹੁਤ ਵਧੀਆ ਪੁੱਤਰ ਕੋਸ਼ਿਸ਼ ਕਰਦੇ ਰਹੋ।
Bakwaas
@@custommodspresentation5338kise nu hosla nhi wadha sakde...kise nu thalle v na laawo....banda banda hi banda wada karigar banda hunda
@@sonymalhi695 hmmm. Hunsla ni vada sakde veere jehra toon hunsla hunsla kerda vaa na eh chezaa da koi fayeda nahi.tu ek video vekh ke kehna vaa ki hunsla ni vada skade pajji ehda de kayi bande tenu mil Jane jehre bohot mehnti hai.hmmm ki banaya hai eh.ehda kehra rocket bana di ta jehra main hunsala dema.hmmm
@@sonymalhi695 hmmm.tusi oh log ho jisnu kaiede kanoon nahi patta atte hunsla hunsla kerde ho.hahah veere law book kade read kari hai. Jeker nahi read kari hai taan mai das dinda haa tere verge layi aasani ho javegi 1988 vehicle act this is completely illegal and main tainu challenge kerda ha ik waar esh fatu banbookaat nu road te police agi ta toro fer jehra police hunsla devogi oh jyada vadiya hovega tohade vergeya layi
@@sonymalhi695 pajji patta ki hai sade toh jhootha hunsla nahi de hoonda sorry ji🙏🙏.pajji tere vergeya layi yaa kise hor layi eh cheez farishte toh kum nahi but the reality is ki this is not government approved. Hmmm
Hun tu kahenga kii mainu kayede kanoon sikhayi janda. Hmmm. Taan mai tenu hunsla dinda ki veere plz go according to the law not against the law.tehade verge fer illegal activities kerde ne and fer jad sarkar action lendi hai taan fer tere verge kehende ne kii yaar ehthe cruption bohot hai. Aree yaar sarkaar buri hai.
ਸਿਲੇਂਸਰ ਗ਼ਲਤ ਅ ਵੀਰ, ਬੈਠਣ ਵਾਲੇ ਦੀ ਲੱਤ ਦੇ ਥੱਲੇ ਆ ਬਿਲਕੁਲ, ਲੱਤ ਸਾੜ ਦਵੇਗਾ। ਮੁਕਦੀ ਗੱਲ ਕੇ ਵੀਰ ਨੇ ਪੈਸੇ ਉਜਾੜ ਦਿੱਤੇ । ਜੌ ਦਿਲ ਕੀਤਾ ਓਵੇਂ ਹੀ ਕਰ ਦਿੱਤਾ। ਲੋਕ ਹੱਲਾਸ਼ੇਰੀ ਦੇ ਰਹੇ ਨੇ ,ਕੇ ਹੋਰ ਪੈਸੇ ਉਜਾੜ। ਪਹਿਲਾ ਸਿੱਖ ਲਵੋ ਫੇਰ ਕੰਮ ਕਰੋ।
Bht vadiya bro
ਮਗਰਲਾ ਟਾਇਰ ਦਾ ਥੱਲਾ ਗੋਲ ਹੋਣਾ ਚਾਹੀਦਾ ਫੇਰ ਸਹੀ ਚਲੋ ਗਏ
Pichhla tyre gol pa deve fer vdia
Tu ni bna ta
ਰਾਮ ਤੇਰੇ ਕਿੰਨੇ ਨਾਮ ,❤
ਐਵਰਜ ਵਾਲਾ ਨਿਰਾ ਝੂਠ ਮਸਾਂ ਹੀ ਇਹਦੀ ਐਵਰਜ 35+40 ਦੀ ਹੋਣੀ ਜਿੱਡਾ ਵੱਡਾ ਟਾਇਰ ਪਾਇਆ 200 ਦੀ ਐਵਰਜ ਨਾ ਦੇ ਦੇਵੇ ਕਦੇ 😂😂😂😂😂😂😂😂😂😂😂😂😂😂😂
Siraa laa taa 22 ne chla ke
Good 👍
Shaunki jatt sachiyo shaunki hai
Chakk ke rakkh kamm shera
Good job 👏 ❤
Knt a y 💖💖💖💖💖💖💖💖💖💖💖
ਮੋਟਰਸਾਈਕਲ ਬਣਾਇਆ ਮੁੰਡੇ ਨੇ ਵੱਧੀਆ ਪਰ ਸਲਾਈਸਰ ਜ਼ਰੂਰੀ ਨਈ ਸੱਜੇ ਪਾਸੇ ਹੀ ਲਾਉਣਾਂ ਚਾਹੇਂ ਖੱਬੇ ਪਾਸੇ ਲਾਵੋ ਪਰ ਹੋਣਾਂ ਫੁਟ ਰੈਸਟ ਦੇ ਥੱਲੇ ਚਾਹੀਦਾ ਜਿਥੇ ਆਪਾਂ ਪੈਰ ਰੱਖਦੇ
ਮੋਟਰਸਾਈਕਲ ਬਣੇ ਹੁੰਦੇ ਹਨ ਰਫ਼ਤਾਰ ਨਾਲ ਚੱਲਣ ਲਈ ਪਰ ਇਸਦਾ ਹਿਸਾਬ ਕਿਤਾਬ ਦੇਖਕੇ ਤਾਂ ਜਾਪਦਾ ਨੀਂ ਕਿ ਇਹ ਕਿਲੋਮੀਟਰ ਵੀ ਚੱਲ ਪਵੇਗਾ ਰਫ਼ਤਾਰ ਨਾਲ ਸਹੀ ਸਲਾਮਤ।
Very nice bro 👍👍❤❤
Great
Great Job Veer. But Rear Tyre. Round shape da paa. Eh Flate Shape da he. Balance nai chalna eh. Ok
wahh oye munde aw❤
Very good 💯❤❤❤❤❤
Nice
Back tyre change kr lo baki good aa
ਇਹਨੇ ਕਾਮਯਾਬ ਨਹੀਂ ਹੋਣਾ ਇੱਕ ਵੇਖਣ ਨੂੰ ਸੋਹਣਾ ਗਾ ਪਰ ਇਹ ਨਾ ਭਜਾਉਣ ਦੇ ਲਾਇਕ ਨਹੀਂ
Good aa y
Bai bala chakda tu gal batt nu
Very nice
Good
ਵੀਰੇ ਆਵਾਜ਼ ਵੀ ਸੁਣ ਲੋ ਆਟੋ ਦੀ ਆ
Bhai koshish wadia kiti, good job par bike 🚲 safe nahi, pishla tyre bahut wadda, shota bullet wala paa tyre,
Good job but can get better 👍
Hm
ਬੈਂਲੇਸ ਨਹੀਂ ਹੈ ਵੈਸੇ ਕੋਸ਼ਿਸ਼ ਵਧੀਆ
Tyare da chkr ikk side janda vaise chge kre thoda jiha ment hje krne pene
Awaaj tempu wargi aa 😀😁😃😄😆😉
ਸੋਹਣਾ ਆ ਪਰ ਪਿੱਛੇ ਵਾਲਾ ਟਾਇਰ ਸਹੀ ਨਹੀਂ ਰੋਡ ਉਪਰ ਨੁਕਸਾਨ ਕਰੇਗਾ
F1 car ale tires shi rhnge is ch
Hmmm
Piche da tyrr goal jeha howe firr vdia balance bnuu ga
Nice body Style💯💥💥💥💥💥💯
Yr chebb kad ty bhra ne
❤❤❤❤❤
👍👍
ਘੜੁੱਕੇ ਹੀ ਬਣਾ ਲੈਂਦਾ ਪੱਠੇ ਲਿਆਉਣ ਦੇ ਕੰਮ ਤਾਂ ਆਉਦਾ😂
Engine ta tempu da laya
Ki khash ha esda Wich ,,awi lokkan nu pump dyie janda jwak nu
ਸਿਰਫ਼ ਇੱਕ ਜੁਗਾੜ ਆ ਹੋਰ ਕੁੱਝ ਵੀ ਖ਼ਾਸ ਨਹੀਂ।
Punjab police tan paise bnaun nu hi rehnde ne, zyada feeling na lyi veer duron hi lang jayin, vishwas ja nhi hunda punjab police te
ਉਹ ਕਿਹੜਾ ਸਾਨ ਦਾ ਬਣਾਇਆ ਜਾ ਰਿਹਾ ਕੱਲ ਦਾ ਕੋਈ ਇਹ ਕੋਈ ਪਸੰਦ ਹ ਜਾ ਰਹੇ ਐਵੇਂ ਮੂਰਖ ਬਣਾ ਜਦੋਂ ਚੱਲਦੇ ਹੀ ਨਹੀਂ ਹੈਗਾ
Auto wali sound a
(❤❤❤❤❤)
Awaj auto di a ,
Lister engine wargi awaaj aw
Awaj ni sohni
Back tyre glt fit a bai
190mm da sports bike da fit krna krna Di lodh a
🎉uda sira a
Goopnomair
First comment 😊
ਕਬਾੜ ਆ LONG ਸਮੇ ਦਾ ਸਾਥੀ ਨੀ ਰੋਜ ਮਿਸਤਰੀਆ ਦੇ ਹੀ ਖੜੀਆ ਰਹੁ
Nice bro 👌
ਬਾਈ ਜੀ ਆਪਣਾ ਨੰਬਰ ਦੇ ਦਿਉ ਗੱਲ ਕਰਨੀ ਹੈ
ਚਲਾਵਾ ਸਹੀ ਨੀ ਲੱਗਦਾ OUT ਚੱਲਦਾ
Belt te tairr Sai krlo
Dhuki da motorcycle ne promotion eda karde jida bohat vadia kam kita hove
Bakwaas
Bike da balance nhi haiga
😂😂😂😂😂
855 3478cc
❤❤❤❤❤
❤❤❤