Sikh history 1947 village hanjra wala district Hafizabad | Story of punjab 1947

Sdílet
Vložit
  • čas přidán 11. 04. 2024
  • Sikh history 1947 village hanjra wala district Hafizabad | Story of punjab 1947
    This is the story of partition 1947 of village Hanjrawala, district Hafizabad, Punjab, Pakistan. Sikhs, Hindus and Muslims used to live in this village before 1947. How Sikhs and Hindus left here in 1947 and went to India. Listen to the whole oral story of this 106-year-old man.
    Subscribe and hit the bell to see new videos:
    mera pind mera punjab
    partition story 1947
    punjabi partition story
    partition stories 1947
    india pakistan partition 1947 video
    partition of punjab
    1947 stories
    1947 partition story
    punjab partition
    hanjranwan wala
    hafizabad story 1947
    Sikh history 1947
    story of punjab 1947
    Sikh story 1947
    1947 Sikh history
    mera pind mera punjab
    #merapindmerapunjab #hafizabad #hanjra #village #1947partition #partition1947 #partition #partitionofpunjab #punjab1947 #1947interview #Sikhstory #sikhhistory1947 #pakistanpartition #punjabpartition #1947stories #storiesofpunjab

Komentáře • 27

  • @SatnamSingh-mo1db
    @SatnamSingh-mo1db Před 3 měsíci +5

    ਦੋਨੇ ਪਾਸੇ ਪਿਆਰ ਚੌ ਅਜੇ ਕੋਈ ਕਮੀਂ ਨਹੀਂ ਆਈ ਮਿਲਣ ਦੀ ਤਾਂਘ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਮੁਕੀ ਨਹੀਂ 🙏🙏

  • @fine_gaming7642
    @fine_gaming7642 Před 3 měsíci +2

    Very good laghe raho

  • @chamkaur_sher_gill
    @chamkaur_sher_gill Před měsícem +1

    sat sri akll veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @karamjeetsingh2352
    @karamjeetsingh2352 Před 3 měsíci +2

    ਦੋਹਾਂ ਪੰਜਾਬਾ ਦੇ ਲੋਕ ਆਪਣੀ ਮਿੱਟੀ ਨੂੰ ਨਹੀਂ ਭੁੱਲੇ ਸਾਰਕਾਰਾ ਨੂੰ ਆਉਣ ਜਾਣ ਸੌਖਾ ਕਰਨਾ ਚਾਹੀਦਾ

  • @jeetmohanhanjrah9180
    @jeetmohanhanjrah9180 Před 3 měsíci +1

    I am hanjrah jatt sikh. My grandfather was from dilawarpur village of gujrat district of Pakistan punjab 🙏

    • @newsocial1658
      @newsocial1658 Před měsícem

      Hanji singh sahib ma v hanjra jutt ha zila gujrat to

    • @newsocial1658
      @newsocial1658 Před měsícem

      Hanjra jutt India vich kari jaga bathay ne

  • @gurjantsingh8364
    @gurjantsingh8364 Před 2 měsíci

    Bhot vadiya ji meare bajurga
    pind se baba Ji nu pucho Manga Singh kala Singh bare

  • @Jaswant697
    @Jaswant697 Před 3 měsíci +1

    Bapu je very very nice ❤ doraha Ludhiana Punjab

  • @ZakriaAli-tm1vp
    @ZakriaAli-tm1vp Před 3 měsíci

    Nice

  • @jeetmohanhanjrah9180
    @jeetmohanhanjrah9180 Před 3 měsíci

    Hanjra wala village and I am Hanjrah jatt Sikh from India my grandfather was from dilawarpur village of gujrat district of Pakistan punjab 🙏👍😆

  • @shalinderkaur4940
    @shalinderkaur4940 Před 3 měsíci

    Sada.village.suraj.teh.narowal.dist.sialkot.very.miss.village

  • @MalkeetSingh-wv9ku
    @MalkeetSingh-wv9ku Před 3 měsíci

    😢

  • @user-sl5di4iq3k
    @user-sl5di4iq3k Před 3 měsíci +1

    TAQSEEM HIND KARWANY SY SANGEEN TREEN ZULEM ZULEM ZULEM ZULEM HOWY

  • @surinderpalsingh485
    @surinderpalsingh485 Před 3 měsíci

    Veer g,Baba Dhandu Ram Bawa ji di Samadh v vekhao ,,Pend Dera Dhandu Ram ,hon da naam ,Dera Shah Jamaal Distt Gujranwala near Hafizabad

  • @user-ot1ti6ux8s
    @user-ot1ti6ux8s Před 3 měsíci

    Veero apni Punjabi bhasha, Bhai chara, reeti riwaz bache rahe ta dono Punjab Allah fir ekk karega, including haryana Himachal.

  • @Navraj_walaitpuria_
    @Navraj_walaitpuria_ Před 3 měsíci

    ਮੇਰੇ ਪੜਦਾਦਾ ਜੀ ਤੇ ਉਨ੍ਹਾਂ ਦੇ ਭਰਾਵਾਂ ਨੇ ਇੱਕ 12/13ਸਾਲ ਦੇ ਮੁੰਡੇ ਨੂੰ ਬਚਾਇਆਂ ਸੀ ਮੁਸਲਮਾਨਾ ਦਾ ਮੁੰਡਾ ਭੱਜ ਕੇ ਸਾਡੇ ਖੇਤਾਂ ਚ ਆ ਗਿਆ ਸੀ ਜਦੋਂ ਉਸ ਬੱਚੇ ਨੂੰ ਲੁਟੇਰੇ ਮਾਰਨ ਲੱਗੇ ਤਾਂ ਉਹ ਮੇਰੇ ਪੜਦਾਦਾ ਜੀ ਨੂੰ ਜੱਫਾ ਪਾ ਕੇ ਰੋਣ ਲੱਗ ਪਿਆ ਮੇਰੇ ਬਜ਼ੁਰਗਾਂ ਨੇ ਲੁਟੇਰਿਆਂ ਨੂੰ ਕਹਿਆ ਕੀ ਤੁਸੀਂ ਇਸ ਬੱਚੇ ਨੂੰ ਨੀ ਮਾਰ ਸਕਦੇ ਇਸ ਮੁਸਲਮਾਨ ਬੱਚੇ ਨੂੰ ਮਾਰਨ ਤੋਂ ਪਹਿਲਾਂ ਮੈਨੂੰ ਮਾਰਨਾ ਪੈਣਾ ਸਾਡੇ ਕੰਮੀਂ (ਸਾਝੀ, ਸੀਰੀ, ਕਾਮੇ) ਨੇ ਪਿੰਡੋ ਬੰਦੇ ਲਿਆਂਦੇ ਸਾਡੇ ਬਜ਼ੁਰਗਾਂ ਨੇ ਲੁਟੇਰਿਆਂ ਨੂੰ ਕੁੱਟ ਕੇ ਭਜਾ ਦਿੱਤਾ ਸੀ ਫਿਰ ਉਸ ਮੁੰਡੇ ਨੂੰ ਆਪਣੀ ਜਮੀਨ ਦੇ ਇਕ ਹਿੱਸੇ ਚ ਘਰ ਬਣਾ ਕੇ ਦਿੱਤਾ ਉਸ ਮੁਸਲਮਾਨ ਮੁੰਡੇ ਦਾ ਨਾਮ ਸੀ ਰਫੀ ਮੁਹੰਮਦ ( ਬਿਰਾਦਰੀ ਜੱਟ ਗੋਤ ਦਿਓਲ) ਸੀ ਜੱਟ ਬਿਰਾਦਰੀ ਦਾ ਹੋਣ ਕਰਕੇ ਪਿੰਡ ਦੇ ਜੱਟਾਂ ਨੇ ਉਸ ਨੂੰ ਆਪਣਾ ਭਰਾ ਬਣਾ ਕੇ ਪਿੰਡ ਵਿੱਚ ਰੱਖਿਆ ਤੇ ਅੱਜ ਉਸ ਦੇ ਅੱਗੇ ਵਾਰਸ ਨੇ ਚੌਥੀ ਪੀੜੀ ਚੋਂ ਇਹ ਬਹੁਤ ਲੰਬੀ ਕਹਾਣੀ ਆ ਉਹਦੀ ਵਾਈਫ ਨੂੰ ਵੀ ਲੁਟੇਰੇ ਚੁੱਕ ਕੇ ਲੈ ਗਏ ਸਨ ਸਾਡੇ ਪਿੰਡ ਵਾਲਿਆਂ ਨੇ ਸਾਡੇ ਬਜ਼ੁਰਗਾਂ ਦੇ ਨਾਲ ਮਿਲ ਕੇ ਸ਼ਹਿਰ ਖੰਨੇ ਦੇ ਕੋਲ ਭੜੀ ਪਿੰਡ ਪੈਂਦਾ ਜਿੱਥੋਂ ਜਾ ਕੇ ਤਿੰਨ ਚਾਰ ਸਾਲ ਬਾਅਦ ਉਸ ਦੀ ਬਹੁਟੀ ਮਿਲੀ ਰਫੀ ਮੁਹੰਮਦ ਦੀ ਬਹੁਟੀ ਦਾ ਨਾਮ ਅਮਰ ਕੌਰ ਰੱਖ ਦਿੱਤਾ ਸੀ ਤੇ ਉਸਦੇ ਦੋ ਪੁੱਤਰ ਵੀ ਪੈਦਾ ਹੋਏ ਜਿਹੜੇ ਕੀ ਕੰਮੀ ਦੀ ਔਲਾਦ ਸਨ ਜਿਹੜਾ ਕੰਮੀ ਕਮੀ ਹੋਣ ਉਸਨੂੰ ਚੁੱਕ ਕੇ ਲੈ ਕੇ ਗਿਆ ਅਸੀਂ ਪੰਜਾਬ ਚ ਉਸ ਜਾਤ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਸਾਡੇ ਤੇ ਐਫਆਈਆਰ ਦਰਜ ਹੋ ਜਾਂਦੀ ਹੈ ਇਸ ਵਾਸਤੇ ਤੁਸੀਂ ਸਮਝ ਜਾਵੋਗੇ ਕਿ ਕੰਮੀ ਕੌਣ ਹੁੰਦਾ ਹੈ ਜਿਹੜਾ ਸਫਾਈ ਕਰਦੇ ਨੇ ਸ਼ਹਿਰਾਂ ਦੇ ਵਿੱਚ ਉਹ ਬਿਰਾਦਰੀ ਦਾ ਬੰਦਾ ਚੁੱਕ ਕੇ ਲੈ ਗਿਆ ਸੀ ਉਸ ਦੇ ਕੋਲੋਂ ਲਿਆ ਕੇ ਬਹੁਟੀ ਸਾਡੇ ਪਿੰਡ ਰਫੀ ਮੁਹੰਮਦ ਨੂੰ ਦਿੱਤੀ ਗਈ ਇਹ ਬਹੁਤ ਲੰਬੀ ਕਹਾਣੀ ਆ ਵੀਰੇ ਸਾਡੇ ਪਿੰਡ ਵਾਲੇ ਮੁਸਲਮਾਨ ਸਾਡੇ ਨਾਲ ਬਹੁਤ ਪਿਆਰ ਕਰਦੇ ਹਨ ਜਿੱਥੇ ਸਾਡਾ ਪਰਿਵਾਰ ਕਹਿ ਦਿੰਦਾ ਉਹ ਲੋਕ ਉਥੇ ਹੀ ਵੋਟ ਦਿੰਦੇ ਹਨ ਹਮੇਸ਼ਾ ਸਾਡੇ ਨਾਲ ਖੜਦੇ ਹਨ ਕਿਉਂਕਿ ਸਾਡੇ ਬਜ਼ੁਰਗਾਂ ਨੇ ਉਹਨਾਂ ਤੇ ਅਹਿਸਾਨ ਕੀਤਾ ਸੀ ਉਹਨਾਂ ਦੇ ਬਜ਼ੁਰਗ ਦੀ ਜਾਨ ਬਚਾਈ ਸੀ

  • @HarpalSingh-oc9qx
    @HarpalSingh-oc9qx Před 3 měsíci

    Aap partition ko sahi mantey ho ya galat jra batana please