Video není dostupné.
Omlouváme se.

Rojde Raj Ranjodh ft Shiv Kumar Batalvi

Sdílet
Vložit
  • čas přidán 13. 01. 2018
  • #RajRanjodh #ShivkumarBatalavi #Naivygill #Crazyproductions

Komentáře • 933

  • @ManpreetSingh-ic1je
    @ManpreetSingh-ic1je Před 4 lety +11

    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਪੀੜਾਂ ਕਰ ਗਈ ਦਾਨ ਵੇ ।
    ਸਾਡੇ ਗੀਤਾਂ ਰੱਖੇ ਰੋਜੜੇ
    ਨਾ ਪੀਵਣ ਨਾ ਕੁਝ ਖਾਣ ਵੇ ।
    ਮੇਰੇ ਲੇਖਾਂ ਦੀ ਬਾਂਹ ਵੇਖਿਓ
    ਕੋਈ ਸੱਦਿਓ ਅੱਜ ਲੁਕਮਾਨ ਵੇ ।
    ਇਕ ਜੁਗੜਾ ਹੋਇਆ ਅੱਥਰੇ
    ਨਿੱਤ ਮਾੜੇ ਹੁੰਦੇ ਜਾਣ ਵੇ ।
    ਮੈਂ ਭਰ ਭਰ ਦਿਆਂ ਕਟੋਰੜੇ
    ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
    ਮੇਰੇ ਦੀਦੇ ਅੱਜ ਬਦੀਦੜੇ
    ਪਏ ਨੀਂਦਾਂ ਤੋਂ ਸ਼ਰਮਾਣ ਵੇ ।
    ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
    ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
    ਅੱਜ ਸੱਦੋ ਸਾਕ ਸਕੀਰੀਆਂ
    ਕਰੋ ਧਾਮਾਂ ਕੁੱਲ ਜਹਾਨ ਵੇ ।
    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਹੰਝੂ ਕਰ ਗਈ ਦਾਨ ਵੇ ।
    ਅੱਜ ਪਿੱਟ ਪਿੱਟ ਹੋਇਆ ਨੀਲੜਾ
    ਸਾਡੇ ਨੈਣਾਂ ਦਾ ਅਸਮਾਨ ਵੇ ।
    ਸਾਡਾ ਇਸ਼ਕ ਕੁਆਰਾ ਮਰ ਗਿਆ
    ਕੋਈ ਲੈ ਗਿਆ ਕੱਢ ਮਸਾਣ ਵੇ ।
    ਸਾਡੇ ਨੈਣ ਤੇਰੀ ਅੱਜ ਦੀਦ ਦੀ
    ਪਏ ਕਿਰਿਆ ਕਰਮ ਕਰਾਣ ਵੇ ।
    ਸਾਨੂੰ ਦਿੱਤੇ ਹਿਜਰ ਤਵੀਤੜੇ
    ਤੇਰੀ ਫੁਰਕਤ ਦੇ ਸੁਲਤਾਨ ਵੇ ।
    ਅੱਜ ਪ੍ਰੀਤ ਨਗਰ ਦੇ ਸੌਰੀਏ
    ਸਾਨੂੰ ਚੌਕੀ ਬੈਠ ਖਿਡਾਣ ਵੇ ।
    ਅੱਜ ਪੌਣਾਂ ਪਿੱਟਣ ਤਾਜੀਏ
    ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
    ਅੱਜ ਪੀ ਪੀ ਜੇਠ ਤਪੰਦੜਾ
    ਹੋਇਆ ਫੁੱਲਾਂ ਨੂੰ ਯਰਕਾਨ ਵੇ ।
    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਹੌਕੇ ਕਰ ਗਈ ਦਾਨ ਵੇ ।
    ਅੱਜ ਸੌਂਕਣ ਦੁਨੀਆਂ ਮੈਂਡੜੀ
    ਮੈਨੂੰ ਆਈ ਕਲੇਰੇ ਪਾਣ ਵੇ ।
    ਅੱਜ ਖਾਵੇ ਖ਼ੌਫ਼ ਕਲੇਜੜਾ
    ਮੇਰੀ ਹਿੱਕ 'ਤੇ ਪੈਣ ਵਦਾਨ ਵੇ ।
    ਅੱਜ ਖੁੰਢੀ ਖੁਰਪੀ ਸਿਦਕ ਦੀ
    ਮੈਥੋਂ ਆਈ ਧਰਤ ਚੰਡਾਣ ਵੇ ।
    ਅਸਾਂ ਖੇਡੀ ਖੇਡ ਪਿਆਰ ਦੀ
    ਆਇਆ ਦੇਖਣ ਕੁੱਲ ਜਹਾਨ ਵੇ ।
    ਸਾਨੂੰ ਮੀਦੀ ਹੁੰਦਿਆਂ ਸੁੰਦਿਆਂ
    ਸਭ ਫਾਡੀ ਆਖ ਬੁਲਾਣ ਵੇ ।
    ਅੱਜ ਬਣੇ ਪਰਾਲੀ ਹਾਣੀਆਂ
    ਮੇਰੇ ਦਿਲ ਦੇ ਪਲਰੇ ਧਾਨ ਵੇ ।
    ਮੇਰੇ ਸਾਹ ਦੀ ਕੂਲੀ ਮੁਰਕ 'ਚੋਂ
    ਅੱਜ ਖਾਵੇ ਮੈਨੂੰ ਛਾਣ੍ਹ ਵੇ ।
    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਸੂਲਾਂ ਕਰ ਗਈ ਦਾਨ ਵੇ ।
    ਅੱਜ ਫੁੱਲਾਂ ਦੇ ਘਰ ਮਹਿਕ ਦੀ
    ਆਈ ਦੂਰੋਂ ਚੱਲ ਮੁਕਾਣ ਵੇ ।
    ਸਾਡੇ ਵਿਹੜੇ ਪੱਤਰ ਅੰਬ ਦੇ
    ਗਏ ਟੰਗ ਮਰਾਸੀ ਆਣ ਵੇ ।
    ਕਾਗ਼ਜ਼ ਦੇ ਤੋਤੇ ਲਾ ਗਏ
    ਮੇਰੀ ਅਰਥੀ ਨੂੰ ਤਰਖਾਣ ਵੇ ।
    ਤੇਰੇ ਮੋਹ ਦੇ ਲਾਲ ਗੁਲਾਬ ਦੀ
    ਆਏ ਮੰਜਰੀ ਭੌਰ ਚੁਰਾਣ ਵੇ ।
    ਸਾਡੇ ਸੁੱਤੇ ਮਾਲੀ ਆਸ ਦੇ
    ਅੱਜ ਕੋਰੀ ਚਾਦਰ ਤਾਣ ਵੇ ।
    ਮੇਰੇ ਦਿਲ ਦੇ ਮਾਨ ਸਰੋਵਰਾਂ
    ਵਿਚ ਬੈਠੇ ਹੰਸ ਪਰਾਣ ਵੇ ।
    ਤੇਰਾ ਬਿਰਹਾ ਲਾ ਲਾ ਤੌੜੀਆਂ
    ਆਏ ਮੁੜ ਮੁੜ ਰੋਜ਼ ਉਡਾਣ ਵੇ ।
    #ਸ਼ਿਵ 6_ਮਈ_1973 🌻

  • @luharannahk
    @luharannahk Před 6 lety +331

    This type of song can't get that many views because very few people can understand the quality and complexity of Shiv Kumar. As there are very few buyers of daimonds in the market.

    • @raghavkhana7060
      @raghavkhana7060 Před 5 lety

      Rahul khanna 👏🏻

    • @harkiratsingh475
      @harkiratsingh475 Před 5 lety +2

      Sir..we understand everything......But you need to understand everyone have different taste of music...so plzz shut your mouth ..

    • @rickynarang8929
      @rickynarang8929 Před 5 lety +1

      Rahul khanna right sir

    • @Let_me_check333
      @Let_me_check333 Před 4 lety +4

      We are the last dying generation..

    • @kaurk6127
      @kaurk6127 Před 4 lety +10

      HARKIRAT SINGH u should mind ur language.everyone has right to give opinion.Tht shows ur parenting.

  • @sattibhullar6906
    @sattibhullar6906 Před 2 měsíci +1

    Repeat many times in 2024❤ shiv + raj= ਬਾਕਮਾਲ ❤ ਦੁਆ ਕਰਦੇ ਆ ਤੁਹਾਡੀ ਉਮਰ ਸ਼ਿਵ ਦੇ ਗੀਤਾਂ ਜਿਨਿ ਲਮੇਰੀ ਹੋਵੇ❤

  • @Jagjitsingh-hw3wp
    @Jagjitsingh-hw3wp Před 6 lety +444

    ਤੇਰੀ ਯਾਦ ਏ ਸਾਨੂੰ ਮਣਸ ਕੇ
    ਕੁਝ ਪੀੜ੍ਹਾਂ ਕਰ ਗਈ ਦਾਨ ਵੇ
    ਸਾਡੇ ਗੀਤਾਂ ਰੱਖੇ ਰੋਜੜੇ
    ਨਾ ਪੀਵਣ ਨਾ ਕੁਝ ਖਾਣ ਵੇ
    ਮੇਰੇ ਲੇਖਾਂ ਦੀ ਬਾਂਹ ਵੇਖਿਓ
    ਕੋਈ ਸਦੀਓਂ ਅੱਜ ਲੁਕਮਾਨ ਵੇ
    ਇਕ ਜੁਗੜਾ ਹੋਇਆ ਅੱਥਰੇ
    ਨਿੱਤ ਮਾੜੇ ਹੁੰਦੇ ਜਾਣ ਵੇ
    ਮੈਂ ਭਰ ਭਰ ਦਿਆਂ ਕਟੋਰੜੇ
    ਬੁੱਲ ਚਖ਼ਣ ਨਾ ਮੁਸਕਾਨ ਵੇ
    ਮੇਰੇ ਦੀਦੇ ਅੱਜ ਬੇਦੀਦੜੇ ਪਏ ਨੀਂਦਾਂ ਤੋਂ ਸ਼ਰਮਾਣ ਵੇ
    ਅਸੀਂ ਗ਼ਮ ਦੀਆਂ ਦੇਗਾਂ ਚਾੜੀਆਂ
    ਅੱਜ ਕੱਢ ਬਿਰਹੋਂ ਦੇ ਡਾਨ ਵੇ
    ਅੱਜ ਸੱਦੋ ਸਾਕ ਸਕੀਰੀਆਂ ਕਰੋ ਤਾਮਾਂ ਕੁੱਲ ਜਹਾਨ ਵੇ
    ਅੱਜ ਸੱਦੋ ਸਾਕ ਸਕੀਰੀਆਂ ਕਰੋ ਤਾਮਾਂ ਕੁੱਲ ਜਹਾਨ ਵੇ
    ਤੇਰੀ ਯਾਦ ਏ ਸਾਨੂੰ ਮਣਸ ਕੇ
    ਕੁਝ ਪੀੜ੍ਹਾਂ ਕਰ ਗਈ ਦਾਨ ਵੇ
    ਅੱਜ ਪਿੱਟ ਪਿੱਟ ਹੋਇਆ ਨੀਲੜਾ
    ਸਾਡੇ ਨੈਣਾਂ ਦਾ ਅਸਮਾਨ ਵੇ
    ਸਾਡਾ ਇਸ਼ਕ ਕੁਵਾਰਾ ਮਰ ਗਿਆ
    ਕੋਈ ਲੈ ਗਿਆ ਕੱਢ ਮਸਾਣ ਵੇ
    ਸਾਡੇ ਨੈਣ ਤੇਰੀ ਅੱਜ ਦੀਦ ਦੀ
    ਪਏ ਕਿਰਿਆ ਕਰਮ ਕਰਾਉਣ ਵੇ
    ਸਾਨੂੰ ਦਿੱਤੇ ਹਿਜਰ ਤਵੀਤੜੇ
    ਤੇਰੀ ਫੁਰਕਤ ਦੇ ਸੁਲਤਾਨ ਵੇ
    ਅੱਜ ਪ੍ਰੀਤ ਨਗਰ ਦੀ ਸੋੜੀਏ
    ਸਾਨੂੰ ਚੌਂਕੀ ਬੈਠ ਖਿਡਾਉਣ ਵੇ
    ਅੱਜ ਪੌਣਾਂ ਪਿੱਟਣ ਤਾਜੀਏ
    ਅੱਜ ਰੁੱਤਾਂ ਪੜ੍ਹਨ ਕੁਰਾਨ ਵੇ
    ਅੱਜ ਪੀ ਪੀ ਜੇਠ ਤਪੰਦੜਾ
    ਹੋਇਆ ਫੁੱਲਾਂ ਨੂੰ ਯਰਕਾਨ ਵੇ
    ਹੋਇਆ ਫੁੱਲਾਂ ਨੂੰ ਯਰਕਾਨ ਵੇ
    ਤੇਰੀ ਯਾਦ ਏ ਸਾਨੂੰ ਮਣਸ ਕੇ
    ਕੁਝ ਪੀੜ੍ਹਾਂ ਕਰ ਗਈ ਦਾਨ ਵੇ
    ਤੇਰੀ ਯਾਦ ਏ ਸਾਨੂੰ ਮਣਸ ਕੇ
    ਕੁਝ ਪੀੜ੍ਹਾਂ ਕਰ ਗਈ ਦਾਨ ਵੇ
    ਪੀੜ੍ਹਾਂ ਕਰ ਗਈ ਦਾਨ ਵੇ
    ਪੀੜ੍ਹਾਂ ਕਰ ਗਈ ਦਾਨ ਵੇ

  • @bachelorrobin9011
    @bachelorrobin9011 Před 6 lety +54

    ਅੱਜ ਸ਼ਿਵ ਕੁਮਾਰ ਨੂੰ ਸੁਣ ਹੀ ਲਿਆ ਪਹਿਲੀ ਵਾਰ ਜ਼ਿੰਦਗੀ ਚ

  • @shashisamundra3462
    @shashisamundra3462 Před 6 lety +155

    ਉਫ਼ !!! ਕਿੰਨਾ ਪਿਆਰਾ ਬਚਾ ਤੇ ਕਿੰਨਾ ਸੋਹਣਾ ਗਾਉਂਦਾ ਹੈ | ਸੋਨੇ ਤੇ ਸੁਹਾਗਾ !!

  • @Sukhveerdts
    @Sukhveerdts Před 23 dny +1

    Eh skoon kde purana ni ho skda,,, bohot dil de kreeb a, din,saal ni matter krde ..akhri saah tak eh sunnya jwega❤❤❤

  • @Amritkhaira07
    @Amritkhaira07 Před 6 lety +21

    ਸ਼ਿਵ ਦੀ ਕਲਮ ਨੂਂ ਇਂਸਾਫ ❤❤❤❤❤

  • @Rajranjodh
    @Rajranjodh  Před 6 lety +408

    thank you everyone for ur never ending love🙏🙏🙏

    • @saroopvirk5849
      @saroopvirk5849 Před 6 lety +1

      Bhut he Vdiya Awaaz aw tuhadi
      Awesome singing

    • @MANPREETKAUR-ry3qo
      @MANPREETKAUR-ry3qo Před 6 lety +4

      Raj Ranjodh ur talent is immortal .. love u

    • @Khushdilgarg2236
      @Khushdilgarg2236 Před 6 lety +2

      22 ji tuc hoge te ek apna Ahen 22 jehdi navi lehar leke aye o rab tuhanu taraki bakshe# keep doing the same work please

    • @parmindersinghchauhan9628
      @parmindersinghchauhan9628 Před 6 lety +2

      Bhaji how may i contact you please let me know ..
      I want to meet you.

    • @harmanbraich5606
      @harmanbraich5606 Před 6 lety +1

      No words🙊👌👌👌

  • @gauravtwist4610
    @gauravtwist4610 Před 6 lety +47

    He is one of those few singers jinu hype di lod nahi. promotion di lod nahi. views di lod nahi.
    Boht singer a punjab ch har var jo sirf try kardya aa kuch nava karan di but he is the only one jo har var bina try toh v kuch na kuch avin da kar dinda hai jo memory bn janda hai.
    I suggest bro k Shiv Kumar Ji vargy legend nahi hai koe but boht sari avin di poetry hai jo loka tak nahi pahunchi, j tusi ek effort kar k ek series bna lavo dedicated to Shiv Kumar Ji and una de rare poetry nu lokan samny lae k aavo.

  • @nandadhuriwalaofficial
    @nandadhuriwalaofficial Před 8 měsíci +1

    Shiv Kumar batalvi ✍️ Legend 🌟🌟🌟🌟🌟 raj ਰਣਜੋਧ 🎤💥💥💥💥💥💥

  • @paramsingh3396
    @paramsingh3396 Před 6 lety +212

    Ek heere di kadar ni Punjab valeya nu goliya bandukan te million million view hunde aa te. Eh cheeja nu koi ni sunda jo sunni chaidi aa 🙏🏻

  • @jattbeatrecordshorts
    @jattbeatrecordshorts Před 6 lety +44

    ਅਜ ਪਿੱਟ-ਪਿੱਟ ਹੋਇਆ ਨੀਲੜਾ,
    ਸਾਡੇ ਨੈਣਾਂ ਦਾ ਅਸਮਾਨ ਵੇ !
    ਸਾਡਾ ਇਸ਼ਕ ਕੁਆਰਾ ਮਰ ਗਿਆ
    ਕੋਈ ਲੈ ਗਿਆ ਕੱਢ ਮਸਾਣ ਵੇ !.... ✍ਸ਼ਿਵ❤,, 🎤Raj Ranjodh Great voice,,

    • @guriaulakh1119
      @guriaulakh1119 Před 6 lety +1

      ਅਜ ਪਿੱਟ-ਪਿੱਟ ਹੋਈਆਂ ਨੀਲੜਾ, ਸਾਡੇ ਨੈਣਾਂ ਦਾ ਅਸਮਾਨ ਵੇ । ਸਾਡਾ ਇਸ਼ਕ ਕੁਆਰਾ ਮਰ ਗਿਆ, ਕੋਈ ਲੈ ਗਿਆ ਕੱਢ ਮਸਾਣ ਵੇ । ਸ਼ਿਵ📝

    • @harleenkaur5028
      @harleenkaur5028 Před 6 lety

      czcams.com/video/o-2m23hYrKI/video.html

    • @gurighuman6805
      @gurighuman6805 Před 6 lety

      WhatsApp Status

    • @hasratsandhu5040
      @hasratsandhu5040 Před 5 lety

      WhatsApp Status

    • @amankaur3227
      @amankaur3227 Před 5 lety

      Pu Neet

  • @SanctumSanctorum1
    @SanctumSanctorum1 Před 6 lety +19

    It's so great to see Shiv inspiring artists even after 45 years of his unfortunate death.It's great that this gentleman is keeping our culture alive.keep it up.

  • @harmeetgill5463
    @harmeetgill5463 Před 4 lety +2

    Bai eh Banda bhut Jada deserve krda..
    Love u raj bai

  • @shayardildhillon9789
    @shayardildhillon9789 Před 6 lety +12

    Sajda mera shiv kumar batalvi nu ,
    jihada birha da sultan ji .....
    Jihne dard nu payi galwakdi ,
    Jiste maa boli nu e maan ji. ....
    Jihne peeda'n nu phul samjeya ,
    Jihde lakha'n dila'n utte ahsaan ji. .
    Jihda har bol dil nu tonb da,
    Jisde geet hava'n nu mahkaan ji,
    Jis nikki umare oh sab kar dita,
    Jisnu karn layi sadiya'n lagg jaan ji. .....
    Jisdi seerat ch si rabb vassda ,
    Jisnu apni fankari utte nhi si ghumaan ji ......
    Jisne peeng zhuti avale ishaq di,
    Chun hizara'n vale taan ji. .... (daan)
    Jo khud joban rutte hass Mar gya,
    Kohenoor vargi Shyari sanu kar k daan ji. ....
    Jo loona likh aourat di awaaj baneya,
    Ikk Ikk dukh nu kalm rahi'n kar byaan ji. .....
    Jo badnasibi valeya'n da yaar hai pakka,
    Jisde Harff dukh vadaan ji. ....
    Dhillon ander shiv dil ban dhadkada ,
    Rooh kardi e gungaan ji .....
    Rooh kardi e gungaan ji. ..
    ✒✒✒9feb.2018/1.30pm
    Love you❤❤🌹🌹😘😘
    Salute you 🙏🙏🙏🙏🙏🙏
    Miss you 😢😢😢😢😭😭😭😭
    *MY USTAAD SHIV KUMAR BATALVI JI*

  • @Euphoricmediax
    @Euphoricmediax Před 6 lety +40

    Most talented artist in industry....god bless you bai

  • @vickybanga6662
    @vickybanga6662 Před 2 lety +1

    ਇਹ ਕਵਿਤਾ ਹੈ
    ਜਨਾਬ ਸ਼ਿਵ ਕੁਮਾਰ ਸਾਹਿਬ ਜੀ ਦੀ
    ਅਵਾਜ਼ ਤੇ ਬੋਲ ਦਿਲ ਨੂੰ ਛੂੰਹਦੇ ਨੇ

  • @harjotsinghdhaliwal9750
    @harjotsinghdhaliwal9750 Před 6 lety +1

    Best Singer and lyrics of Shiv Kumar

  • @parmindersharma7335
    @parmindersharma7335 Před 6 lety +27

    "ੜ" ਦੀ ਮਿਠਾਸ ਵਰਗੀ ਅਵਾਜ , ਸ਼ਬਦਾਵਲੀ ਤੇ ਨਿਮਰਤਾ ਬਾ-ਕਮਾਲ ਵੀਰੇ 🙏 ਬਹੁਤ ਹੀ ਵਧੀਆ ਤੇ ਵੱਡਾ ਗੀਤ 🙏

  • @vaneetkumar3911
    @vaneetkumar3911 Před 6 lety +7

    wow tribute to batale di shaan shiv kumar batalvi ji

  • @baldeepjandu
    @baldeepjandu Před 6 lety

    kya khoob insaaf hoya Shiv de jasbataa da jad nikle muhon shabd ban k Ranjodh de....ba kmaal

  • @lakhwindersingh-kc2ub
    @lakhwindersingh-kc2ub Před 5 lety +2

    From Batala luv for our poet batalvi I and loving singer raj

  • @Let_me_check333
    @Let_me_check333 Před 6 lety +6

    Why this guy is not hit yet??? I really think he should be there top levels his voice r so good...

  • @DarcoCODM
    @DarcoCODM Před 6 lety +42

    ਰੋਜੜੇ ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਪੀੜਾਂ ਕਰ ਗਈ ਦਾਨ ਵੇ ! ਸਾਡੇ ਗੀਤਾਂ ਰੱਖੇ ਰੋਜੜੇ- ਨਾ ਪੀਵਣ ਨਾ ਕੁਝ ਖਾਣ ਵੇ ! ਮੇਰੇ ਲੇਖਾਂ ਦੀ ਬਾਂਹ ਵੇਖਿਓ, ਕਈ ਸੱਦਿਓ ਅਜ ਲੁਕਮਾਨ ਵੇ ! ਇਕ ਜੁਗੜਾ ਹੋਈਆ ਅੱਥਰੇ, ਨਿੱਤ ਮਾੜੇ ਹੁੰਦੇ ਜਾਣ ਵੇ ! ਅਸਾਂ ਗਮ ਦੀਆਂ ਦੇਗਾਂ ਚਾੜੀਆਂ, ਅੱਜ ਕੱਡ ਬਿਰਹੋਂ ਦੇ ਡਾਨ ਵੇ ! ਅਜ ਸੱਦੋ ਸਾਕ ਸਕੀਰੀਆਂ, ਕਰੋ ਧਾਮਾਂ ਕੁੱਲ ਜਹਾਨ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਹੰਝੂ ਕਰ ਗਈ ਦਾਨ ਵੇ ਅਜ ਪਿੱਟ-ਪਿੱਟ ਹੋਈਆ ਨੀਲੜਾ, ਸਾਡੇ ਨੈਣਾਂ ਦਾ ਅਸਮਾਨ ਵੇ ! ਸਾਡਾ ਇਸ਼ਕ ਕੁਆਰਾ ਮਰ ਗਿਆ ਕੋਈ ਲੈ ਗਿਆ ਕੱਢ ਮਸਾਣ ਵੇ ! ਸਾਡੇ ਨੈਣ ਤੇਰੀ ਅਜ ਦੀਦ ਦੀ ਪਏ ਕਿਰਿਆ ਕਰਮ ਕਰਾਣ ਵੇ ! ਸਾਨੂੰ ਦਿੱਤੇ ਹਿਜ਼ਰ ਤਵੀਤੜੇ, ਤੇਰੀ ਫੁਰਕਤ ਦੇ ਸੁਲਤਾਨ ਵੇ ! ਅੱਜ ਪਰੀਤ-ਨਗਰ ਦੇ ਸੌਰੀਏ, ਸਾਨੁੰ ਚੌਂਕੀ ਬੈਠ ਖਿਡਾਣ ਵੇ ! ਅੱਜ ਪੌਣਾਂ ਪਿੱਟਣ ਤਾਜ਼ੀਏ, ਅੱਜ ਰੁੱਤਾਂ ਪੜਨ ਕੁਰਾਨ ਵੇ ! ਅੱਜ ਪੀ ਪੀ ਜੇਠ ਤਪੰਦੜਾ, ਹੋਇਆ ਫੁੱਲਾਂ ਨੂੰ ਯਕਰਾਨ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਹੌਕੇ ਕਰ ਗਈ ਦਾਨ ਵੇ ! ਅੱਜ ਸੌਂਕਣ ਦੁਨੀਆਂ ਮੈਂਡੜੀ, ਮੈਨੂੰ ਆਈ ਕਲੀਰੇ ਪਾਣ ਵੇ ! ਅੱਜ ਖਾਵੇ ਧੌਂਫ ਕਲੇਜੜਾ, ਮੇਰੀ ਹਿੱਕ ਤੇ ਪੈਣ ਵਦਾਨ ਵੇ ! ਅੱਜ ਖੁੰਡੀ ਖੁਰਪੀ ਸਿਦਕ ਦੀ ਮੈਥੋਂ ਆਈ ਧਰਤ ਚੰਡਾਣ ਵੇ ! ਅਸਾਂ ਖੇਡੀ ਖੇਡ ਪਿਆਰ ਦੀ, ਆਇਆ ਦੇਖਣ ਕੁਲ ਜਹਾਨ ਵੇ ! ਸਾਨੁੰ ਮੀਦੀ ਹੁੰਦਿਆਂ ਸੁੰਦਿਆਂ, ਸਭ ਫਾਡੀ ਆਖ ਬੁਲਾਣ ਵੇ ! ਅੱਜ ਬਣੇ ਪਰਾਲੀ ਹਾਣੀਆ, ਮੇਰੇ ਦਿਲ ਦੇ ਪੱਲਰੇ ਧਾਨ ਵੇ ! ਮੇਰੇ ਸਾਹ ਦੀ ਕੂਲੀ ਮੁਰਕ ਚੋਂ, ਅੱਜ ਆਵੇ ਮੈਨੂੰ ਛਾਣ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਸੂਲਾਂ ਕਰ ਗਈ ਦਾਨ ਵੇ ! ਅੱਜ ਫੁੱਲਾਂ ਦੇ ਘਰ ਮਹਿਕ ਦੀ, ਆਈ ਦੂਰੋਂ ਚੱਲ ਮਕਾਣ ਵੇ ! ਸਾਡੇ ਵਿਹੜੇ ਪੱਤਰ ਅੰਬ ਦੇ, ਗਏ ਟੰਗ ਮਰਾਸੀ ਆਣ ਵੇ ! ਕਾਗਜ਼ ਦੇ ਤੋਤੇ ਲਾ ਗਏ- ਮੇਰੀ ਅਰਥੀ ਨੂੰ ਤਰਖਾਣ ਵੇ ! ਤੇਰੇ ਮੋਹ ਦੇ ਲਾਲ ਗੁਲਾਬ ਦੀ, ਆਏ ਮੰਜਰੀ ਡੋਰ ਚੁਰਾਣ ਵੇ ! ਸਾਡੇ ਸੁੱਤੇ ਮਾਲੀ ਆਸ ਦੇ ਅੱਜ ਕੋਰੀ ਚਾਦਰ ਤਾਣ ਵੇ ! ਮੇਰੇ ਦਿਲ ਦੇ ਮਾਨਸਰੋਵਰਾਂ - ਵਿਚ ਬੈਠੇ ਹੰਸ ਪਰਾਣ ਵੇ ! ਤੇਰਾ ਬਿਰਹਾ ਲਾ ਲਾ ਤੌੜੀਆਂ, ਆਏ ਮੁੜ-ਮੁੜ ਰੋਜ਼ ਉਡਾਣ ਵੇ

    • @hasisingh71
      @hasisingh71 Před 6 lety

      Hunter 2.0 Thanks brother.

    • @harleenkaur5028
      @harleenkaur5028 Před 6 lety

      czcams.com/video/o-2m23hYrKI/video.html

    • @gurpalothee8620
      @gurpalothee8620 Před 6 lety

      We need more singers like him who bring our legendary writers to life...lovely shiv and lovely raj

  • @-g-9999
    @-g-9999 Před 4 lety +1

    ਰਾਤ ਚਾਨਣੀ ਮੈਂ ਟੁਰਾਂ
    ਰਾਤ ਚਾਨਣੀ ਮੈਂ ਟੁਰਾਂ
    ਮੇਰਾ ਨਾਲ ਟੁਰੇ ਪਰਛਾਵਾਂ
    ਜਿੰਦੇ ਮੇਰੀਏ ।
    ਗਲੀਏ ਗਲੀਏ ਚਾਨਣ ਸੁੱਤੇ
    ਮੈਂ ਕਿਸ ਗਲੀਏ ਆਵਾਂ
    ਜਿੰਦੇ ਮੇਰੀਏ ।
    ਠੀਕਰ-ਪਹਿਰਾ ਦੇਣ ਸੁਗੰਧੀਆਂ
    ਲੋਰੀ ਦੇਣ ਹਵਾਵਾਂ
    ਜਿੰਦੇ ਮੇਰੀਏ ।
    ਮੈਂ ਰਿਸ਼ਮਾਂ ਦਾ ਵਾਕਫ਼ ਨਾਹੀਂ
    ਕਿਹੜੀ ਰਿਸ਼ਮ ਜਗਾਵਾਂ
    ਜਿੰਦੇ ਮੇਰੀਏ ?
    ਜੇ ਕੋਈ ਰਿਸ਼ਮ ਜਗਾਵਾਂ ਅੜੀਏ
    ਡਾਢਾ ਪਾਪ ਕਮਾਵਾਂ
    ਜਿੰਦੇ ਮੇਰੀਏ ।
    ਡਰਦੀ ਡਰਦੀ ਟੁਰਾਂ ਨਿਮਾਣੀ
    ਪੋਲੇ ਪੱਬ ਟਿਕਾਵਾਂ
    ਜਿੰਦੇ ਮੇਰੀਏ ।
    ਸਾਡੇ ਪੋਤੜਿਆਂ ਵਿਚ ਬਿਰਹਾ
    ਰੱਖਿਆ ਸਾਡੀਆਂ ਮਾਵਾਂ
    ਜਿੰਦੇ ਮੇਰੀਏ ।
    ਚਾਨਣ ਸਾਡੇ ਮੁੱਢੋਂ ਵੈਰੀ
    ਕੀਕਣ ਅੰਗ ਛੁਹਾਵਾਂ
    ਜਿੰਦੇ ਮੇਰੀਏ ?
    ਰਾਤ ਚਾਨਣੀ ਮੈਂ ਟੁਰਾਂ
    ਮੇਰਾ ਨਾਲ ਟੁਰੇ ਪਰਛਾਵਾਂ
    ਜਿੰਦੇ ਮੇਰੀਏ ।
    ਗਲੀਏ ਗਲੀਏ ਚਾਨਣ ਸੁੱਤੇ
    ਮੈਂ ਕਿਸ ਗਲੀਏ ਆਵਾਂ
    ਜਿੰਦੇ ਮੇਰੀਏ !
    { Shiv kumar batalvi }
    Wanna to hear a masterpiece of this song in Raj's voice 🙌

  • @giantatter9153
    @giantatter9153 Před 4 lety

    ਕੋਈ ਮਰਦਾ ਨ ਮੋਇਆਂ ਨਾਲ਼, ਕੋਈ ਆਇਆ ਨ ਸਿਵਿਆਂ ਚੋਂ ਪਰਤ ਕੇ !! ਬੱਚੇ! ਉਹ ਦਿਨ ਯਾਦ ਕਰਵਾ ਦਿੱਤੇ ਜਦੋਂ ਉਠਦਿਆਂ ਬਹਿੰਦਿਆਂ ਸੌਂਦਿਆਂ, ਬਸ! ਇੱਕੋ ਚਿਹਰਾ ਯਾਦ ਸੀ, ਬੁਲੀਆਂ 'ਤੇ ਉਸੇ ਦੇ ਬੋਲ ਫੜ੍ਹ ਫੜ੍ਹਾਉਂਦੇ ਸੀ, ਕਦੇ ਖ਼ੁਆਬ ਵਿੱਚ ਵੀ ਨ ਸੋਚਿਆ ਸੀ, ਕਿ ਇਸ ਉਮਰੇ ਫਿਰ ਉਹ ਜਿਉਂਦਾ ਮੁੜ੍ਹ ਆਊਗਾ| ਤੇਰੀ ਆਵਾਜ਼ ਵਿੱਚ ਸ਼ਾਇਦ ਉਹ ਆਪਣੀ ਪੀੜ੍ਹ ਆਪ ਹੀ ਦਰਸਾਉਂਦਾ ਹੈ, ਮੋਇਆਂ ਨੂੰ ਇੱਕ ਵਾਰ ਰੁਆਉਣ ਆਇਆ ਹੈ, ਜੇ ਕਿਧਰੇ ਰੱਬ ਹੋਵੇ,ਮੇਰੀ ਰਹਿੰਦੀ ਉਮਰ ਤੈਨੂੰ ਦੇ ਦੇਵੇ! ਇਹੋ ਜਿਹੇ ਗੀਤ ਇਵੇਂ ਹੀ ਗਾਉਂਦਾ ਰਹਿ ਤੇ ਮੋਇਆਂ ਨੂੰ ਮੋਇਆਂ ਦੀ ਯਾਦ ਕਰਵਾਉਂਦਾ ਰਹਿ!! _/\_

  • @drakchops
    @drakchops Před 6 lety +5

    glad to know there still are people like you in the Punjabi music industry..!!!

  • @bhavreetsingh833
    @bhavreetsingh833 Před 6 lety +12

    I read this poem long time back but never thought could be sung this way. Good job man keep it up.#respect @Raj Ranjodh

  • @SonyArniwalia
    @SonyArniwalia Před 3 lety +2

    Love this I am fan of Shiv Kumar batalvi ji .. jinna dard shayri vich aa,,ohi dard awaaz vich vi aa..!Not many singers can sing these type of songs..very nice Raj Ranjidh veer ji 🙏

  • @vickyrahul
    @vickyrahul Před 3 měsíci

    Jeyonde vsde rho tussi ranjodh sahab , jeyonde vsdi rawe shiv di virasat.

  • @jiggyjiggy2404
    @jiggyjiggy2404 Před 5 lety +17

    asi panjab university de ground ch baithe aa te raat de 2 vaje hoye ne. te asi eh song sun rahe aa.

    • @harrykailay5992
      @harrykailay5992 Před 4 lety +2

      Ehda mtlb hai tusi Sun nhi rhe eh gaane de character wich dub gye ho te ishq hai Ustaad

    • @jiggyjiggy2404
      @jiggyjiggy2404 Před 4 lety +1

      @@harrykailay5992 bilkul

  • @chamkaursekhon3868
    @chamkaursekhon3868 Před 6 lety +4

    great writer ne greatest writer da song gayea...tribute to shiv g..lb u raj veere

  • @BaldevSingh-lp4vt
    @BaldevSingh-lp4vt Před 3 lety +1

    My favorite singer love from U.P 11 VAALA

  • @lokeshkanaujiya6135
    @lokeshkanaujiya6135 Před 4 lety +1

    Kina deep song gaya hai wow maza aagya dil rooh nu chooo gya

  • @sonasaini1177
    @sonasaini1177 Před 6 lety +4

    Es to Agge Kush ne.
    Written by Old Shiv Kumar Batalvi And Sung By Shiv Kumar of This Era 🙏🙏

  • @ramanshandilya8626
    @ramanshandilya8626 Před 6 lety +7

    Mesmerizing poetry and soulful voice great combo.
    I admire just 2 poets in d world 1 st Shiv Ji n second Jaun Alia

  • @amarjeetsharma7359
    @amarjeetsharma7359 Před 5 lety +1

    Waah shiv waah waah Raj bhaaji bemisaal koi shabad nhi mill rahe Bolan nu. Shiv Kumar bataalvi Sahab nu ditta gya best tribute hai eh song thank you so much bhaji. Shiv kumaar varga magic create Karna boht aukha kamm aa.

  • @buntyguru6063
    @buntyguru6063 Před 3 lety

    Koi shabad nyi bro teri song teri likhat te teri gayeki lyi. Bs bht bht pyar tere lyi te salute mere wallon

  • @varunsharma6425
    @varunsharma6425 Před 5 lety +3

    Shiv Birhon da sultan 👌

  • @noorkaur2925
    @noorkaur2925 Před 5 lety +5

    Hats off to the lyrics, amazing man no words.

  • @HO-gf9ul
    @HO-gf9ul Před 4 lety +2

    👍👍👍👍👍👍👍👍👍👍👍👍👍👍👍* millions (Shiv kumar ji kitho liawa ge tuhade warge heerey)

  • @GurpreetSingh-in8eb
    @GurpreetSingh-in8eb Před 6 lety

    Kyaa baat hai Shiv Kumar Batalavi ji ...... Punjab da heera

  • @sunjanjua
    @sunjanjua Před 6 lety +3

    Great words and awesome voice.. Wish other singers may follow your lead.

  • @robinsidhu2178
    @robinsidhu2178 Před 6 lety +3

    🙌jionda reh veere..ki likha mai mere kol bol hai nhi .. hamesha malak teri mehnat nu eda hi bhag launda rhe vadde veer.. ❤

  • @BalwinderSingh-ct7lp
    @BalwinderSingh-ct7lp Před 6 lety

    Rabb di bani. Khush kismat aw bro jo shiv da geet tere awaz nu soot kr reha. Endless koi jawab ni bro meri umar rabb tenu la deve thnx thnxxxxxx bro. Shiv mera rabb balwinder passiana

  • @NickKler
    @NickKler Před 4 lety +1

    ਅੱਜ ਪੀ ਪੀ ਜੇਠ ਤਪੰਦੜਾ
    ਹੋਇਆ ਫੁੱਲਾਂ ਨੂੰ ਅਰਕਾਨ ਵੇ
    ਹੋਇਆ ਫੁੱਲਾਂ ਨੂੰ ਅਰਕਾਨ ਵੇ

  • @jarmansingh376
    @jarmansingh376 Před 5 lety +9

    Kon Sun rha 2019 ch🤗🤗

  • @amrindermohaliofficial2765
    @amrindermohaliofficial2765 Před 6 lety +23

    boht wait kr rhe c vir ji thodi voice da te ik var fr to tuc rooh khush krti hun ron da v mja aauna vir raatan nu bs eda e gaunde rho gudluck vir

  • @preetkhinda867
    @preetkhinda867 Před 3 lety

    ਜਦ ਵੀ ਇਹ ਗੀਤ ਸੁਣੀਦਾ ਬੜਾ ਅਨੰਦ ਆਉਂਦਾ, ਬਹੁਤ ਹੀ ਸੋਹਣੀ ਅਵਾਜ਼ ਵਿੱਚ ਗਾਇਆ ਸ਼ਿਵ ਕੁਮਾਰ ਦੀ ਰਚਨਾਂ ਨੂੰ❤️❤️

  • @user-ud5wg3fq3h
    @user-ud5wg3fq3h Před 2 měsíci

    Magnificent written by sir shiv Kumar batalvi sahab and awesome singing by Raj randoj Bhai

  • @starshah15
    @starshah15 Před 6 lety +5

    Raj bai rula diya bhai ap ne. Jannat ki poetry heaven wali composition

  • @VikramdeepSidhu
    @VikramdeepSidhu Před 6 lety +8

    Zindagi ch aaja kado aana bai? Btw Aah gaana v sohna gaya

  • @salwantsinghsingh9228
    @salwantsinghsingh9228 Před 5 lety

    ਬਹੁਤ ਘੱਟ ਗਿਣਤੀ ਹੈ ਸ਼ਿਵ ਨੂੰ ਗਾਉਣ ਵਾਲਿਆਂ ਦੀ
    ਇੱਕ ਨੂੰ ਛੱਡ ਕੇ ਬਾਕੀਆਂ ਨੇ ਵਧੀਆ ਗਾਇਆ
    ਸ਼ਿਵ ਦੇ ਬਹੁਤ ਸਾਰੇ ਗੀਤ ਕਿਸੇ ਨੇ ਨਹੀਂ ਗਾਏ
    ਮੈਂ ਇਸ ਗੀਤ ਨੂੰ ਹੋਰ ਕਿਸੇ ਦੀ ਆਵਾਜ਼ ਵਿਚ ਨਹੀਂ ਸੁਣਿਆ।ਮੇਰਾ ਦਿਲ ਇਸ ਆਵਾਜ਼ ਵਿੱਚ ਇੱਕ ਹੋਰ ਗੀਤ ਸੁਣਨ ਲਈ ਬੇਚੈਨ ਹੈ।ਜਿਸ ਦਾ ਨਾਮ ਹੈ,, ਇੱਕ ਸਫ਼ਰ

  • @jaggabullapuria3272
    @jaggabullapuria3272 Před 6 lety

    Ah ki kadhta Bai oye. Lub ju a ik baba shiv duja veere Teri awaj is to ute ki kahan bus khus reh Bai 😥😥😥sachi yaara sad hi Kar chdea

  • @lakhyghuman2380
    @lakhyghuman2380 Před 6 lety +45

    ਮਾਂ ਬੋਲੀ 👌

  • @Rajwinder_Singh17
    @Rajwinder_Singh17 Před 6 lety +3

    Veere Tuhadi Aawaz 👌👌👌

  • @rsingh5485
    @rsingh5485 Před 3 lety

    ਕਿੰਨਾ ਸੋਹਣਾ ਗਾਇਆ ਆ ਕਮਾਲ ਕਰਤੀ
    ਪੰਜਾਬੀ ਚ ਚੰਗਾ ਗਾਉਣ ਵਾਲਿਆਂ ਦਾ ਕਾਲ ਨੀ ਪਿਆ ਅੱਜੇ
    ਮੈ ਕਦੇ ਕਦਾਈ ਕੋਈ ਗੀਤ ਸੁਣਦਾ ਆ
    ਪਰ ਇਹ ਵੀਹ ਵਾਰ ਸੁਣ ਲਿਆ ਆ
    ਅਜੇ ਕਈ ਸ਼ਬਦ ਮੇਰੇ ਸਮਜ ਨੀ ਆਏ
    ਮਣਸ ਕੇ ਦਾ ਕੀ ਮਤਲਬ ਆ
    ਯਰਕਾਨ ਦਾ ਕੀ

    • @OneHope303
      @OneHope303 Před 2 lety +1

      ਮਣਸ = like ਰਗੜ ਕੇ ਯਾਂ ਕਹਿ ਲਓ ਦੱਬ ਕੇ

    • @OneHope303
      @OneHope303 Před 2 lety +1

      ਯਰਕਾਨ _ ਪੀਲੀਏ ਦਾ ਰੋਗ

    • @rsingh5485
      @rsingh5485 Před 2 lety

      @@OneHope303 ਮੇਹਰਬਾਨੀ ਸਾਬ ਬਹੁਤ ਬਹੁਤ

  • @publicvoice2360
    @publicvoice2360 Před 4 lety +1

    Raj Ranjod and Shiv Kumar...ultimate combination! Should sing more of Shiv please🙏🏻

  • @navjotrandhawa5890
    @navjotrandhawa5890 Před 6 lety +5

    Lafaz💕

  • @GurjotGillGSGILL
    @GurjotGillGSGILL Před 6 lety +3

    My favourite song 👍

  • @afnaaan8741
    @afnaaan8741 Před 3 lety +1

    Boht Shukriya Ranjodh Sahab, Ehni khubsurat awaaz vich Shiv di Shayari Zinda kiti❤

  • @satvantdhillon2510
    @satvantdhillon2510 Před 6 měsíci

    Bus teri awaz te shiv di kalm uff❤

  • @paulgill5435
    @paulgill5435 Před 6 lety +4

    ZINGIDI CH AJAA RELEASE KARO PAJI!!! YOU KILLED THIS ONE TOO 👌👌👌

  • @daljitsinghkailey9641
    @daljitsinghkailey9641 Před 6 lety +4

    Bot sohna veer song

  • @gagansdk3686
    @gagansdk3686 Před 6 lety +1

    ਸ਼ਿਵ ਕੁਮਾਰ ਬਟਾਲਵੀ 👌 ਬਿਰਹਾ 💔 ਪੰਜਾਬੀਅਤ❤💘। ਰਾਜ ਰਣਜੋਦ 👌👍👐👏

  • @kumarsuresh9204
    @kumarsuresh9204 Před 6 lety

    Teri Yaad Asa Nu Mannas k Kuj Perran Kar Gyi daan ve....#Shiv #kumar #batalwi Awsme voice #Ranjodh.....

  • @balpreetsingh5865
    @balpreetsingh5865 Před 6 lety +3

    Elite🔥

  • @ArshdeepSingh..
    @ArshdeepSingh.. Před 6 lety +4

    Rojre- Shiv Kumar Batalvi Lyrics
    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਪੀੜਾਂ ਕਰ ਗਈ ਦਾਨ ਵੇ ।
    ਸਾਡੇ ਗੀਤਾਂ ਰੱਖੇ ਰੋਜੜੇ
    ਨਾ ਪੀਵਣ ਨਾ ਕੁਝ ਖਾਣ ਵੇ ।
    ਮੇਰੇ ਲੇਖਾਂ ਦੀ ਬਾਂਹ ਵੇਖਿਓ
    ਕੋਈ ਸੱਦਿਓ ਅੱਜ ਲੁਕਮਾਨ ਵੇ ।
    ਇਕ ਜੁਗੜਾ ਹੋਇਆ ਅੱਥਰੇ
    ਨਿੱਤ ਮਾੜੇ ਹੁੰਦੇ ਜਾਣ ਵੇ ।
    ਮੈਂ ਭਰ ਭਰ ਦਿਆਂ ਕਟੋਰੜੇ
    ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
    ਮੇਰੇ ਦੀਦੇ ਅੱਜ ਬਦੀਦੜੇ
    ਪਏ ਨੀਂਦਾਂ ਤੋਂ ਸ਼ਰਮਾਣ ਵੇ ।
    ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
    ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
    ਅੱਜ ਸੱਦੋ ਸਾਕ ਸਕੀਰੀਆਂ
    ਕਰੋ ਧਾਮਾਂ ਕੁੱਲ ਜਹਾਨ ਵੇ ।
    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਹੰਝੂ ਕਰ ਗਈ ਦਾਨ ਵੇ ।
    ਅੱਜ ਪਿੱਟ ਪਿੱਟ ਹੋਇਆ ਨੀਲੜਾ
    ਸਾਡੇ ਨੈਣਾਂ ਦਾ ਅਸਮਾਨ ਵੇ ।
    ਸਾਡਾ ਇਸ਼ਕ ਕੁਆਰਾ ਮਰ ਗਿਆ
    ਕੋਈ ਲੈ ਗਿਆ ਕੱਢ ਮਸਾਣ ਵੇ ।
    ਸਾਡੇ ਨੈਣ ਤੇਰੀ ਅੱਜ ਦੀਦ ਦੀ
    ਪਏ ਕਿਰਿਆ ਕਰਮ ਕਰਾਣ ਵੇ ।
    ਸਾਨੂੰ ਦਿੱਤੇ ਹਿਜਰ ਤਵੀਤੜੇ
    ਤੇਰੀ ਫੁਰਕਤ ਦੇ ਸੁਲਤਾਨ ਵੇ ।
    ਅੱਜ ਪ੍ਰੀਤ ਨਗਰ ਦੇ ਸੌਰੀਏ
    ਸਾਨੂੰ ਚੌਕੀ ਬੈਠ ਖਿਡਾਣ ਵੇ ।
    ਅੱਜ ਪੌਣਾਂ ਪਿੱਟਣ ਤਾਜੀਏ
    ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
    ਅੱਜ ਪੀ ਪੀ ਜੇਠ ਤਪੰਦੜਾ
    ਹੋਇਆ ਫੁੱਲਾਂ ਨੂੰ ਯਰਕਾਨ ਵੇ ।
    ਤੇਰੀ ਯਾਦ ਅਸਾਨੂੰ ਮਣਸ ਕੇ
    ਕੁਝ ਹੌਕੇ ਕਰ ਗਈ ਦਾਨ ਵੇ ।

  • @rattunaresh8579
    @rattunaresh8579 Před 3 lety +1

    ਨਾ ਜ਼ਖ਼ਮ ਭਰੇ,ਨਾ ਸ਼ਰਾਬ ਸਹਾਰਾ ਹੋੲੀ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋੲੀ..

  • @vaneetkumar3911
    @vaneetkumar3911 Před 5 lety +1

    ud gai rooh punjab di khore kithe ja kho gai la gai shayer shiv kumar batalvi khore khre badla ch kho gayi

  • @lakhyghuman2380
    @lakhyghuman2380 Před 6 lety +9

    Bestest bro
    *_keep it up_* 👍

  • @Euphoricmediax
    @Euphoricmediax Před 6 lety +6

    Bai 26 te 26 (kalla kalla thokia ae tere yaar ne) kdo release kr rahe aa,????
    Bai jaldi kro...waiting from long time🤔🤔

  • @anjaan8675
    @anjaan8675 Před 4 lety

    Shabdan di power har insaan nhi samajh sakda iss layi ene ghatt view ne.shiv tan shiv hai usnu samajhn layi sari dunia da dard tere seeney vich hona chahida.

  • @ramankaur1490
    @ramankaur1490 Před 3 lety +1

    ਨਿਸ਼ਬਦ , 👌👌👌👌👌👌

  • @HAPPYTALKS
    @HAPPYTALKS Před 6 lety +15

    Love Yaara ❤😘

    • @diljot6533
      @diljot6533 Před 6 lety

      HAPPY TALKS czcams.com/video/mShv6EUgw6c/video.html

  • @shounqilad
    @shounqilad Před 6 lety +3

    Can someone please post the lyrics to this track with Urdu or English translation.
    Kyun ke bohat koshish karan de bawajood samajh nahin aayi kuch lafzan di mainu.

    • @malikedwin3510
      @malikedwin3510 Před 5 lety +1

      +918284820328 what's app on this I will try my best to explain the song

    • @nayanchavda281
      @nayanchavda281 Před 4 lety

      @@malikedwin3510 can u translate please

  • @rahulhargun8124
    @rahulhargun8124 Před 6 lety

    Sohna gaaya veer.............shiv di shayeri di kadar rakh li........😍😘

  • @armindergill1526
    @armindergill1526 Před 5 lety +1

    Raj Ranjodh sirra bandda jva..
    Shiv kumar batalvi vrga v koi ni honaa..❣️❣️

  • @Navrooopsingh
    @Navrooopsingh Před 6 lety +3

    Bai eh song tu hi gaa sakda si.

  • @navshergill852
    @navshergill852 Před 6 lety +4

    Aah 35 fuddu bande kehde aa jina ne dislike kita

  • @gurwindersharma1706
    @gurwindersharma1706 Před 5 lety

    Raj veere tera koi jwab nyi... Kya baat ae.. Utton likht v birha de sultan di.. ❤. Ehoje songs di hi rooh nu bhukh hundi a. God bless you veere . Dil khush krta

  • @ranbirvirk4
    @ranbirvirk4 Před 6 lety +1

    ਅੱਜ ਵੀ ਸ਼ਿਵ ਦੇ ਗਾਣੇ ਹਿੱਟ ਆ ਰੂਹ ਤੱਕ ਜਾਂਦਾ thank bro ਇਸ ਗਾਣੇ ਲਈ

  • @BHUPINDER55484
    @BHUPINDER55484 Před 4 lety

    ਸ਼ੁਕਰ ਹੈ ਮੈ ਇਹ ਗੀਤ ਸੁਣਿਆ play list ਚ ਹੈ ਹੁਣ

  • @jeetsurjeet1209
    @jeetsurjeet1209 Před 5 lety

    Subhanallah... Bahut khoob.. saadi rooh di khuraak.. Ishq scha sucha.. Raj bha g bahut sohna. Hit like for You..🥰🥰👌👌👌👌

  • @Vicky-sx6sn
    @Vicky-sx6sn Před 6 lety

    Wha g wha bhot khubsurati naal gaia shaiyar De lafzan naal pura insaaf kita
    👏

  • @baljeet-sandhusingh3369

    Thank you so much, RAJ RANJODH.

  • @rajdeeprandhawa4041
    @rajdeeprandhawa4041 Před 6 lety

    Shiv...Was oxford Dictionary of Punjabi language ..Bahut Sona gaya Ranjodh bhaji..love is all...

  • @salwantsinghriar5668
    @salwantsinghriar5668 Před 3 lety +1

    ਇਕ ਸ਼ਬਦ ਦਾ ਉਚਾਰਨ ਗਲਤ ਆ ਸ਼ਾਇਦ ਗਾਇਕ ਨੂੰ ਗੀਤ ਦੇ ਅਰਥਾਂ ਦਾ ਪਤਾ ਨਹੀਂ

    • @imjashanbrar
      @imjashanbrar Před 3 lety

      Kehda Vre?

    • @salwantsinghriar5668
      @salwantsinghriar5668 Před 3 lety +1

      @@imjashanbrar ਸਹੀ ਹੈ ਕੋਈ ਸਦਿਓ ਅਜ ਲੁਕਮਾਨ ਵੇ ਇਹ ਕਹਿ ਰਿਹਾ ਕੋਈ ਸਦੀਓਂ ਅੱਜ ਲੁਕਮਾਨ ਵੇ

    • @imjashanbrar
      @imjashanbrar Před 3 lety

      @@salwantsinghriar5668 Dhnwad 22 Jankaari Lyi🙏

    • @imjashanbrar
      @imjashanbrar Před 3 lety

      @@salwantsinghriar5668 22 Ji Birha Da Asal Mtlb Ki A Dsseyo Jroor ji

    • @salwantsinghriar5668
      @salwantsinghriar5668 Před 3 lety

      @@imjashanbrar ਵਿਯੋਗ

  • @kapil336
    @kapil336 Před 6 lety

    💗💗💗💗jihne shiv na sunaya ohne ishq na kita.....jihne shiv na sunaya ohne vichode da gam na pita

  • @navneetbal5549
    @navneetbal5549 Před 4 lety

    ਮਾਣ ਆ ਵੀਰ ਤੇਰੇ ਤੇ ਬਹੁਤ ਸੋਹਣਾ ਗਾਇਆ

  • @DigitalGagan
    @DigitalGagan Před 6 lety

    Roooh kad layi.... sukriya veer

  • @YukiVisions
    @YukiVisions Před 6 lety +1

    Bai souh aa kise singer nu ya shayar nu milan di khawaish nahi si... But tuhanu jarur milna chauhda haan... Do din toh repeat te sunn reha... Kya baat h

  • @RamSingh-tm7cn
    @RamSingh-tm7cn Před 5 lety

    ਬਹੁਤ ਪਿਆਰਾ ਗਾਇਆ ਏ, ਜਿਉਂਦਾ ਰਹਿ ਬਾਈ,,,,,,,,ਇਦਾਂ ਦਾ ਸੋਹਣਾ ਗਾ,,,,,,ਪੈਸੇ ਮਗਰ ਤਾਂ ਸਾਰੀ ਦੁਨੀਆਂ ਭੱਜੀ ਫਿਰਦੀ ਏ

  • @Banohussain
    @Banohussain Před 3 lety +1

    Oh Raj Ranjhod.... Tusi Confirm Janti ho gay o.... Jee Oye!!

  • @jayaarora2967
    @jayaarora2967 Před 6 lety +2

    Wow tumne shiv ko zinda kar diya 💕

  • @jatinderk1428
    @jatinderk1428 Před 6 lety

    Ajj de samme ch eh geet asal geet aa, bahut bahut sukriya inna sohna geet pesh karn leyi. umeed karde aa ajj kal de apne aap nu punjabi maa boli di sewa karde kahaoun wali hero kalakaar kuch sikhan ge

  • @ggagaddhillon8182
    @ggagaddhillon8182 Před 2 lety +1

    Mera jee krda raj bai aaha tere song nu 7 billion veiw honn .. vaise 11000 veiw tn mere honn ge aaha song nu

    • @imperfectcollections139
      @imperfectcollections139 Před 2 lety +1

      🌊Click the link below for Lo-Fi version of this song🌊
      czcams.com/video/VliCH_ZIHQs/video.html

  • @ypenterprises3386
    @ypenterprises3386 Před rokem

    ਸ਼ਿਵ ਦੀ ਕਵਿਤਾ ਨੂੰ ਇਸ ਆਵਾਜ਼ ਤੋਂ ਬਿਨਾ ਕੋਈ ਆਵਾਜ਼ ਮੇਰਾ ਖਿਆਲ ਕੋਈ ਬੀ ਏਨਾ ਇਨਸਾਫ਼ ਨਹੀਂ ਦੇ ਸਕਦੀ

  • @ManjotSingh-ym6rm
    @ManjotSingh-ym6rm Před 4 lety

    ਸ਼ਿਵ ਸਾਬ ਦੀ ਯਾਦ ਤਾਜ਼ਾ ਕਰਾਈ ਤੁਹਾਡੇ ਤੇ ਮਾਨ ਅਾ ਸਾਨੂੰ ਬਹੁਤ ਬਖ਼ੂਬੀ ਨਿਭਾਇਆ