Hot seats of Punjab| ਕਿੱਥੇ-ਕਿੱਥੇ ਫਸਣਗੇ ਕੁੰਢੀਆਂ ਦੇ ਸਿੰਙ, ਜਾਣੋ ਹੌਟ ਸੀਟਾਂ ਬਾਰੇ

Sdílet
Vložit
  • čas přidán 28. 04. 2024
  • Hot seats of Punjab| ਕਿੱਥੇ-ਕਿੱਥੇ ਫਸਣਗੇ ਕੁੰਢੀਆਂ ਦੇ ਸਿੰਙ, ਜਾਣੋ ਹੌਟ ਸੀਟਾਂ ਬਾਰੇ
    #Punjab #Lokasabha #Election #Loksabhelection2024 #Amritpalsingh #Virsasinghvaltoha #CMMann #Harsimratkaurbadal #Rajawarring #Ravneetbittu #Sukhjinderrandhwa #abpsanjha #abplive
    ਪੰਜਾਬ ਵਿੱਚ ਕੁਝ ਸੀਟਾਂ ਤੇ ਮੁਕਾਬਲਾ ਬੇਹੱਦ ਰੋਮਾਂਚਕ ਹੋ ਗਿਆ ਹੈ, ਖਾਸ ਕਰਕੇ ਲੁਧਿਆਣਾ ਸੀਟ ਤੇ ਪੇਚ ਰਵਨੀਤ ਬਿੱਟੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਰਮਿਆਨ ਫਸੇਗਾ ਤੇ ਉਧਰ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਵਿਰਸਾ ਸਿੰਘ ਦੇ ਚੋਣ ਲੜਣ ਦੇ ਐਲਾਨ ਬਾਅਦ ਮਸਲਾ ਦਿਲਚਸਪ ਹੋ ਗਿਆ ਇਸ ਦੇ ਇਲਾਵਾ ਪਟਿਆਲਾ, ਫਰੀਦਕੋਟ,ਗੁਰਦਾਸਪੁਰ ਅਤੇ ਜਲੰਧਰ ਵਿੱਚ ਮੁਕਾਬਲਾ ਚੰਗਾ ਹੋਵੇਗਾ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 36

  • @sukhbeerbrar5423
    @sukhbeerbrar5423 Před 21 dnem +12

    ਖਡੂਰ ਸਾਹਿਬ ਤੋਂ ਜਥੇਦਾਰ ਅਮ੍ਰਿਤਪਾਲ ਸਿੰਘ ਜੀ ਵੱਡੀ ਲੀਡ ਨਾਲ ਜਿੱਤਣਗੇ ਊ

  • @user-dl1js4sp6g
    @user-dl1js4sp6g Před 20 dny +6

    ਲੱਖਾਂ ਸਿਧਾਣਾ ਭਾਈ ਅਮ੍ਰਿਤਪਾਲ ਸਿੰਘ ❤❤

  • @gurtarnsinghsidhu5413
    @gurtarnsinghsidhu5413 Před 18 dny +1

    Congratulations! For historical unity and historical decisions under truthful directions of Dasam Patshaw Shri Guru Gobind Singh Ji, under brightnesses of Shri Guru Granth Sahib, and perception and clemencies of four journeys of Baba Nanak, to serve whole humanity beyond any partiality.

  • @arshdhanju9272
    @arshdhanju9272 Před 23 dny +5

    Amritpal singh jindabad

  • @HarjinderBhullar6076
    @HarjinderBhullar6076 Před 22 dny +8

    ਸ੍ਰ ਚਰਨਜੀਤ ਸਿੰਘ ਚੰਨੀ ਸਾਬ ਹੀਰਾ ਬੰਦਾ ਵਧੀਆ ਮੁੱਖ ਮੰਤਰੀ ਸੀ ਭਾਵੇਂ ਕਿ ਥੋੜ੍ਹਾ ਸਮਾਂ ਰਿਹਾ ਚੰਗੇ ਕੰਮ ਕੀਤੇ ਚੰਨੀ ਸਾਬ ਨੇ

  • @veerpalsingh4206
    @veerpalsingh4206 Před 23 dny +6

    Amritpal singh Khalsa

  • @parmeetkaur6487
    @parmeetkaur6487 Před 22 dny +2

    Amritpal Singh jindawad

  • @amarjitdhillon7116
    @amarjitdhillon7116 Před 24 dny +8

    Bhai Amrit pal Singh Khalsa ji zindabad zindabad

  • @gurwindersinghbhullar6405

    ਭਾਈ ਅੰਮ੍ਰਿਤਪਾਲ ਸਿੰਘ

  • @pawankaur2316
    @pawankaur2316 Před 22 dny +5

    Amritpal di jet pki he

  • @harpreetsinghrandhawa7772

    ਭਾਈ ਅੰਮ੍ਰਿਤਪਾਲ ਸਿੰਘ ਜੀ

  • @ParbhjotSingh-vd7lw
    @ParbhjotSingh-vd7lw Před 7 dny +1

    ਕੋ ਈ ਵੀ ਸਰਕਾਰ ਵਾਦੇ ਪੂਰੇ ਨਹੀਂ ਕਰਦੀ ਪਹਿਲਾਂ ਕੱਚੇ ਮਕਾਨਾਂ ਦੇ ਪੈਸੇ ਪਾਉ ਫੇਰ ਨਮੇ ਵਾਦੇ ਕਰੇਓ ਵਾਦਾ ਪਹਿਲਾਂ ਪੂਰੇ ਕਰੋ

  • @ManjitSingh-ue5il
    @ManjitSingh-ue5il Před 20 dny +1

    ਭਾਈ ਅ੍ਰਮਿਤਪਾਲ ਸਿੰਘ ਖਾਲਸਾ

  • @SukhdevSingh-rx3om
    @SukhdevSingh-rx3om Před 23 dny +4

    Ravneet Singh Bittu MP is good political leader Present Time ❤❤

  • @JatinderAKF
    @JatinderAKF Před 20 dny +1

    Bhai Amritpal Singh khalsa Zindabaad

  • @jagsirmallan5288
    @jagsirmallan5288 Před 18 dny

    Raja wirring jindabab

  • @user-qd8hs6xx4t
    @user-qd8hs6xx4t Před 22 dny +2

    Ravneet Bittu ❤❤❤❤

  • @sukhbeerbrar5423
    @sukhbeerbrar5423 Před 21 dnem

    ਬਾਈ ਲੱਖਾਂ ਜਿੱਤੂ

  • @AmandeepSingh-cs2vs
    @AmandeepSingh-cs2vs Před 3 dny

    Lakha ❤❤❤

  • @mangjitsingh4606
    @mangjitsingh4606 Před 8 dny

    ਰਾਜਾ ਤੇ ਢਿੱਲੋਂ ਦੀ ਟੱਕਰ ਆ ਬਿਟੂ ਜਾਊ ਚਾਰ ਨੰਬਰ ਤੇ

  • @SukhdevSingh-rx3om
    @SukhdevSingh-rx3om Před 23 dny

    Raja waring ji Bakri migan rate ki hai, Gidarbaha seat Allain?

  • @JassSidhu-PBX
    @JassSidhu-PBX Před 13 dny

    Boycott All political parties 😂😂😂

  • @user-eq8fn3zo4y
    @user-eq8fn3zo4y Před 6 dny

    Vot for bsp jendabad bsp jendabad bsp jendabad bsp jendabad 🍃🍃🍁🍁❤️❤️🍃🙏🍃🍃🍁❤️hor sre chor

  • @BaltejSingh-yz4xd
    @BaltejSingh-yz4xd Před 24 dny

    Rajiv Brinda Bhandari

  • @user-lw7gn5uz3n
    @user-lw7gn5uz3n Před 6 dny +1

    ❤❤❤❤❤❤😂

  • @mukhtiarneer7610
    @mukhtiarneer7610 Před 22 dny

    Jalandhar vich bsp candidate balwinder kumar win karnge❤❤❤❤❤

  • @ruplalsehgal1117
    @ruplalsehgal1117 Před 21 dnem +1

    jalandhar sirf CM Channi jitega

  • @balvirslnghsahokesingh7446

    ਜਿੱਤਣ ਵਾਲੇ ਝਾੜੂ ਵਾਲਿਆਂ ਦੇ ਫੋਟੋ ਵਿੱਚ ਸਿੰਗ ਨਹੀਂ ਦਿਖਾਏ ਗਏ।

  • @cssaini3780
    @cssaini3780 Před 21 dnem

    ਸੀਟਾਂ ਸਾਰੀਆਂ ਹੀ ਬਹੁਤ "ਹੌਟ" ਨੇ। ਕਿਉਂਕਿ ਕੈਂਡੀਡੇਟ ਹੀ ਬਹੁਤ ਹੌਟ ਨੇ। ਕੋਈ ਕਹਿੰਦਾ ਭਾਂਡੇ ਵਾਂਗ ਮਾਂਜ ਦਿਆਂਗੇ। ਕੋਈ ਕਹਿੰਦਾ ਮੈਂ ਤੁਹਾਨੂੰ ਦੱਸਦਾਂ ਕਿ ਚੀਕਾਂ ਕਿਵੇਂ ਕਢਾਉਣੀਆਂ ਨੇ। ਕੀ ਮਿਆਰੀ ਪ੍ਰਚਾਰ ਹੋ ਰਿਹਾ ਹੈ। ਕੋਈ ਤਰੱਕੀ ਦੀ ਗੱਲ?

  • @balvirsingh5137
    @balvirsingh5137 Před 22 dny

    Lukha sidana jidhabad

  • @user-pg2lj8sc7p
    @user-pg2lj8sc7p Před 17 dny

    श्री अमृतसर साहिब तो भाजपा संधू जी बारे में टनल समर्थन कर रहे हैं गुरदासपुर होशियारपुर लुधियाना जालंधर फरीदकोट फिरोजपुर राज जनता ने मन बना लिया पंजाबी तो कई दल बदल साफ हो गया पंजाब डे विच भाजपा भाजपा भाजपा मोदी मोदी मोदी मोदी मोदी मोदी मोदी मोदी मोदी मोदी मोदी कांग्रेस कांग्रेस भगवंत मान भगवंत मान भगवंत मान सिमरजीत सिंह मां समरजीत सिंह मां अकाली दल बदल बिल्कुल साफ पीटीसी चैनल बिल्कुल साफ जामताड़ा गुस्सा 2014 चुनाव के बीच ऑर्बिट मैरिज प्लेस ऑर्बिट घुमा पिया जंगल राज सब जांच का विषय है मोदी लाओ जांच करो

  • @HarjinderBhullar6076
    @HarjinderBhullar6076 Před 22 dny +2

    ਚਰਨਜੀਤ ਸਿੰਘ ਚੰਨੀ ਸਾਬ ਜ਼ਰੂਰ ਜਿਤੂਗਾ,ਦਲ ਬਦਲੂ ਪਵਨ ਕੁਮਾਰ ਟੀਨੂੰ ਬੇਸ਼ਰਮ ਬੰਦਾ ਤੇ ਮਹਿੰਦਰ ਸਿੰਘ ਕੇਪੀ ਬੇਸ਼ਰਮ ਬੰਦਾ ਤੇ ਸੁਸ਼ੀਲ ਕੁਮਾਰ ਰਿੰਕੂ ਬੇਸ਼ਰਮ ਬੰਦਾ, ਕੱਲਾ ਚੰਨੀ ਸਾਬ ਹੀਰਾ ਬੰਦਾ