ਲੰਬੇ ਰਾਹਾਂ ਦਾ ਸ਼ਾਹ ਸਵਾਰ

Sdílet
Vložit
  • čas přidán 12. 11. 2021
  • ਅੱਜ ਗੱਲ ਮਨੂੰ ਸੇਖੋਂ ਦੇ ਘੋੜਿਆਂ ਦੀ ਕਰਦੇ ਹਾਂ । ਮਨੂੰ ਸੇਖੋਂ ਨੇ ਮਾਰਵਾੜੀ , ਨੁਕਰੇ ਘੋੜਿਆਂ ਦੇ ਨਾਲ ਸਿੰਧੀ ਘੋੜਿਆਂ ਦਾ ਵੀ ਸ਼ੌਕੀਨ ਹੈ । ਮਨੂੰ ਸੇਖੋਂ ਦੇ ਘੋੜੇ ਚੌਪਰ ਨੇ ਲੰਬੀ ਸਵਾਰੀ ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।
    #manusekhon
    #horselover
    #marwariharse
    #nukrahorse

Komentáře • 22