ਕੌਣ ਬਣਿਆ ਬਾਬਾ ਫਰੀਦ ਮੇਲੇ ਵਿੱਚ ਰੁਸਤਮ ਏ-ਪੰਜਾਬ? ਹਰਪ੍ਰੀਤ ਸੰਧੂ vs ਪ੍ਰਦੀਪ ਸਿੰਘ

Sdílet
Vložit
  • čas přidán 7. 09. 2024
  • ਬਾਬਾ ਫਰੀਦ ਜੀ ਦੇ 850ਵੇਂ ਸ਼ੁਭ ਆਗਮਨ ਦਿਵਸ ਤੇ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਵੱਲੋਂ ਗ੍ਰੀਕ ਰੋਮਨ ਕੁਸ਼ਤੀ ਦਾ ਰੁਸਤਮ -ਏ -ਪੰਜਾਬ ਦਾ ਫਾਈਨਲ ਮੁਕਾਬਲਾ ਇਸੇ ਅਖਾੜੇ ਦੇ 5 ਏਸ਼ਿਆਈ ਮੈਡਲਾਂ ਦੇ ਜੇਤੂ ਹਰਪ੍ਰੀਤ ਸਿੰਘ ਸੰਧੂ ਤੇ ਇਸ਼ਿਆਈ ਜੂਨੀਅਰ ਵਰਗ ਦੇ ਜੇਤੂ ਪ੍ਰਦੀਪ ਸਿੰਘ ਵਿਚਕਾਰ ਹੋਇਆ। ਦੋਨਾਂ ਵਿਚਕਾਰ ਕਾਂਟੇ ਦੀ ਟੱਕਰ ਰਹੀ ।ਇਕ ਪਾਸੇ 100 ਕਿਲੋਗ੍ਰਾਮ ਤੋਂ ਵੱਧ ਭਾਰ ਤੇ ਦੂਜੇ ਪਾਸੇ 10 ਸਾਲ ਦਾ ਤਜਰਬਾ #babafaridmela #kushtidangal #zindgi

Komentáře • 1