ਚਲਾਕੋ ਮਾਸੀ ep 74 | new punjabi movie 2023 | Punjabi Short Video | Sukhpal | Mansa

Sdílet
Vložit
  • čas přidán 9. 07. 2023
  • ਚਲਾਕੋ ਮਾਸੀ ep 74 | new punjabi movie 2023 | Punjabi Short Video | Sukhpal | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ ਬਾਈ )
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • Zábava

Komentáře • 1,1K

  • @sonysidhu7451
    @sonysidhu7451 Před rokem +20

    ਸਰਪੰਚਣੀ ਕਹਿੰਦੀ ਮੈਂ ਤਾਂ ਤੁਹਾਨੂੰ ਮਾੜਾ ਨਹੀਂ ਖਾਣ ਦਿੰਦੀ ਸੱਤ ਅੱਠ ਦਿਨ 😂😂😂😂❤❤❤
    ਲਵ ਯੂ ਮਾਂ ਬਹੁਤ ਹੀ ਵਧੀਆ ਐਕਟਿੰਗ ਹੈ ਤੁਹਾਡੀ ਜੁੱਗ ਜੁੱਗ ਜੀਓ 🙏🙏🙏🙏

  • @kalasingh4185
    @kalasingh4185 Před rokem +5

    Bhut vadia aa veere

  • @lakhwinderdhaliwal6308
    @lakhwinderdhaliwal6308 Před rokem +2

    ਬਹੁਤ ਖੂਬ ਵੀਡੀਓ ਹੈ ਬਾਈ ਜੀ

  • @kamalpreet5539
    @kamalpreet5539 Před rokem +5

    Bahut vdea ji god bless you

  • @gurjeet-hi1pl
    @gurjeet-hi1pl Před rokem +4

    Bahut hi badhiya video bhai ji🎉🙏🙏

  • @Thealtafmalik_
    @Thealtafmalik_ Před rokem +45

    Sidhu 🎵ਜਿੰਨੀ ਵਾਰੀ ਮਰਜੀ ਗਾਣਾ ਸੁਣ ਲੳ ਬਾਈ ਦਾ ਅੱਖਾਂ ਚੋਂ ਹੰਝੂ ਆ ਜਾਂਦੇ ਆ ਜੱਟਾ ਤੈਨੂੰ ਮਾਰਨ ਵਾਲੀਆਂ ਦਾ ਕੱਖ ਨਾ ਰਹੇ 😭😭ਆਸੀ ਪੰਜਾਬ ਦੇ ਕਈ ਹੀਰੇ ਗਵਾ ਲਏ 😭😭💔💔

  • @user-ep9mf7ni4h
    @user-ep9mf7ni4h Před rokem +2

    Very very nice video partap kohar shakot 👌 👍

  • @harnoorsingj765
    @harnoorsingj765 Před rokem +2

    Bhut vadia video sukhpal bhan HARNOOR Singh harry pind daumajra

  • @Sahib-gs4ut
    @Sahib-gs4ut Před rokem +5

    Nice video

  • @manmohansinghgill768
    @manmohansinghgill768 Před rokem +11

    ਵਧੀਆ ਸੀਰੀਅਲ ਹੈ, ਚਲਾਕੋ ਮਾਸੀ।

  • @sandhu-kp9qp
    @sandhu-kp9qp Před rokem +2

    Bhut vadiy good 👍

  • @baldevSingh-pd1ez
    @baldevSingh-pd1ez Před rokem +2

    sari Teem Nu SSA BATHINDA 🙏🌹🙏🌹🙏

  • @topperclass910
    @topperclass910 Před rokem +12

    ਤੁਹਾਡੀਆਂ ਸਾਰੀਆਂ ਹੀ ਵੀਡਿਓਜ਼ ਬਹੁਤ ਸੋਹਣੀਆਂ ਹੁੰਦਿਆ ਨੇ ਪਰ ਇਹ ਵਾਲੀ ਵੀਡਿਓ ਬਹੁਤ ਸੋਹਣੀ ਹੈ। ਸਾਰੇ ਹੀ ਟੀਮ ਮੈਂਬਰਾ ਨੂੰ ਰੱਬ ਚੜਦੀ ਕਲਾ ਵਿਚ ਰੱਖੇ। ਇਸ ਵੀਡਿਉ ਦਾ ਦੂਜਾ ਭਾਗ ਤੁਸੀ ਜਲਦੀ ਹੀ ਲਿਆਓ। ਜਿਸ ਨੇ ਵੀ ਇਸ ਵੀਡੀਓ ਦੇ ਸਟੋਰੀ ਲਿੱਖੀ ਉਸ ਨੂੰ ਭੀ ਬਹੁਤ ਬਹੁਤ ਮਾਣ ਸਤਿਕਾਰ।
    Thank you
    I am from gulabgarh ( Bathinda)
    ਸਹਿਜਵੀਰ ਕੌਰ ਸੰਧੂ।

  • @inderjitkaur4820
    @inderjitkaur4820 Před rokem +2

    Bahut vadhia video hai ji 👌👌 inderjit kaur bathinda

  • @kulwinderknagra3640
    @kulwinderknagra3640 Před rokem +2

    😄😄😄😄ਜਸਾ ਤੇ ਸੁਖਪਾਲ ਭੈਣ ਜੀ ਮਾਸੀ ਦੀ ਸੇਵਾ ਕਰਨ ਗੈ ਹੁਣ

  • @virpalkaur980
    @virpalkaur980 Před rokem +2

    ਬਹੁਤ ਵਧੀਆ ਵੀਡੀਓ ਜੀ 👍🏻😅ਵੀਰਪਾਲ,ਪੈਰੀ ਮਾਨਸਾ

  • @NavneetKaur-pr4hp
    @NavneetKaur-pr4hp Před rokem +3

    Very nice 😂🎉🎉🎉

  • @samarveerdilpreet9118
    @samarveerdilpreet9118 Před rokem +6

    ਬਹੁਤ ਵਧੀਆ ਵੀਡੀਓ 🎉🎉🎉ਦਿਲਪ੍ਰੀਤ ਕੌਰ ਬਿਰੜਵਾਲ ਸਾਹਿਬਜੋਤ ਸਿੰਘ ਗਹਿਲਾਂ

  • @randhirkaur6196
    @randhirkaur6196 Před měsícem +1

    Bhut vadhia vedio Randhir Kaur Patiala

  • @_preet6
    @_preet6 Před rokem +2

    Very nice video bhene🥰👌

  • @mandeepgrewal1451
    @mandeepgrewal1451 Před rokem +2

    Very Nice Video jassa ji and Sukhpal ji

  • @parwaaz8431
    @parwaaz8431 Před rokem +2

    Bawa family valo bhot Sara pyar parwaz Bawa from bachhoana

  • @narinderkumar380
    @narinderkumar380 Před rokem +2

    really very funny and family drama in real life in vilage life alway same life thanks a show it sweden

  • @harman_kakarwal
    @harman_kakarwal Před rokem +2

    Bhut vadia vedio rabb tumanu shardi kla witch rakhen 🙏

  • @gursimrankaur8346
    @gursimrankaur8346 Před rokem +2

    Nice video g God blass you all team member🙏🙏

  • @sukhjeetkaur68
    @sukhjeetkaur68 Před rokem +1

    Bhot vdia story aa g.😍💗💗💗

  • @manpreetbal1956
    @manpreetbal1956 Před rokem +2

    Very nice viedo keep it up God bless you 🙏 Govind singh bal 🇬🇧 ❤

  • @ramangarg7387
    @ramangarg7387 Před rokem +2

    Very nice story ji

  • @Harbanskalsi
    @Harbanskalsi Před rokem +3

    ਮਾਸੀ ਭਜਾਉਣੀ ਸੀ, ਤੁਸੀਂ ਤਾਂ ਅਗਾਂਹ ਹੀ ਕਰਤੀ।
    ਬਹੁਤ ਵਧੀਆ। ਲਗੇ ਰਹੋ।

  • @gurwinderbrar189
    @gurwinderbrar189 Před rokem +2

    Sukhpal ch bhoot aon vali acting sirra hi aa Maci di rail bna ti 😅😅😅😅next episode nal hi bna Dena c wait karni pao hun😢

  • @user-cp1de1tf7z
    @user-cp1de1tf7z Před rokem +1

    bahut badhiya sukhpal very nice ❤❤❤❤👍

  • @user-xp3nu9dq9w
    @user-xp3nu9dq9w Před rokem +2

    Very very nice and good stories 👍😊😊

  • @Arshpreetsandhucitytour369
    @Arshpreetsandhucitytour369 Před 11 měsíci +14

    ਅੱਜ ਤਾ ਜਮਾ ਦਿਲ ਖੁਸ਼ krta ਹੱਸ ਹੱਸਸ ਪਾਗਲ ho ਗਿਆ 😂😂😂😂😂😂😂😂😂😂

  • @lovelysalhan3090
    @lovelysalhan3090 Před rokem +2

    Bahut vadia video ji👌👌👍👍

  • @user-zt4pu4qz1s
    @user-zt4pu4qz1s Před rokem +1

    V nyc g Manpreet Singh mari ton g

  • @jotbrar6624
    @jotbrar6624 Před rokem +3

    Tuhadeya video buhat ghant hundeya ji❤❤rabb tuhanu chad di kala vich rakhe🙏🙏👌👌

  • @bikarjeetdhaliwal3186
    @bikarjeetdhaliwal3186 Před rokem +2

    Tuc boht vdya video bnade o didi and veer ji 🎉🎉🎉🎉

  • @manjeetkaur4056
    @manjeetkaur4056 Před rokem +1

    Bhuat vadeya 👍👍❤️❤️❤️❤️🙏🙏🙏🙏🙏

  • @surindersharma9935
    @surindersharma9935 Před rokem +1

    Bahat vadiyaa video veerji sukh pal sister ji calako massi no fade lavo acting bahat acchi ha video dekh ke bahat hassa aya dil kush ho gya wait for next part God bless you my lovely lovely favourite jodi ji

  • @KawaljeetKaur-hv4xy
    @KawaljeetKaur-hv4xy Před rokem +12

    ਬਹੁਤ ਵਧੀਆ ਸੁਖ੫ਾਲ ਭੈਣਦੀ ਭੂਤ ਵਾਲੀ ਅੈਕਟੀਗ ਬਹੁਤ ਵਧੀਆ ਸੀ ਬਾਕੀ ਘਰ ਦਾ ਖਰਚਾ ਘਟਾਓਣ ਲਈ ਕਿਸੇ ਨੂੰ ਤੰਗ ਨਹੀ ਕਰਨਾ ਚਾਹੀਦਾ 👌👌👌 ੫ਿੰਡ ਚੱਕ ਮਾਫੀ ਖੰਨਾ

  • @manidersingh2013
    @manidersingh2013 Před rokem +3

    ਬਹੁਤ ਸਾਰਾ ਪਿਆਰ ਸੁਖਪਾਲ ਦੀਦੀ ਨੂੰ ਪਿੰਡ ਮੂਲੋਵਾਲ ਜਸਵੀਰ ਕੌਰ।

  • @karanveer8119
    @karanveer8119 Před rokem +2

    Very good video

  • @user-bm6md2do8z
    @user-bm6md2do8z Před 16 dny

    बहुत ही वदिया भाजी,, अच्छा लगदा है,अपणा विरसा,, इंटरटेनमेंट फुल,भाजी कदी दिल्ली
    वी आयो, मेरी वाइफ बहुत खुश हुं दी है एपिसोड सारे ही बेहद अच्छे
    लगे,,सत श्री अकाल जी 🙏🙏❤️👍🌹🌹🌹🌹👌👌

  • @BeantSingh-ih1sn
    @BeantSingh-ih1sn Před rokem +8

    ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @harjindersingh5407
    @harjindersingh5407 Před rokem +5

    ਵਧੀਆ ਪਰਿਵਾਰ ਹੈ ਜੱਸੇ ਵੀਰੇ ਦਾ

  • @kavisherranjitsinghchohla3254

    ਬਹੁਤ ਵਧੀਆ

  • @official_sarbjeet5327
    @official_sarbjeet5327 Před rokem +2

    Bhut vadia video a all team god bless you 🙏🙏 from (sunam)

  • @khushdeepsingh2926
    @khushdeepsingh2926 Před rokem +1

    Vry nice video happy pandit bajakhana👌

  • @jasbirsingh4931
    @jasbirsingh4931 Před 11 měsíci +12

    ਕਿਆ ਬਾਤ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਸੋਚਿਆ ਕਿ ਇਹ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ

  • @parmindersingh3839
    @parmindersingh3839 Před rokem +3

    ਬੇਟੀਆਂ ਦਾ ਨਾਂ ਲੈਣ ਲਈ ਵੀਰ ਜੀ ਬਹੁਤ ਧੰਨਵਾਦ ਮਨ ਬਹੁਤ ਖੁਸ਼ ਹੋਇਆ ਨਾਂ ਸੁਣਕੇ ਪ੍ਰਮਾਤਮਾ ਤੁਹਾਨੂੰ ਹੋਰ ਬੁਲੰਦੀਆਂ ਤੇ ਪਹੁੰਚਾਵੇ ਤੁਸੀਂ ਇਸੇ ਤਰਾਂ ਘੈਂਟ ਘੈਂਟ ਵੀਡੀਓ ਬਣਾਉਂਦੇ ਰਹੋ ਕਦੇ ਭਾਦਸੋਂ ਸਾਈਡ ਗੇੜਾ ਲਗਿਆ ਤਾਂ ਮਿਲਣਾ ਜਰੂਰ 🙏🙏🙏🙏🙏
    ਪਰਮਿੰਦਰ ਸਿੰਘ ਰੰਘੇੜਾ ਖੁਰਦ

  • @user-gh2fv1hh2w
    @user-gh2fv1hh2w Před rokem +2

    ਮੈਂ ਬਲਦੇਵ ਕੌਰ ਪਿੰਡ ਝਨੇਰ ਮੈਂ ਥੋਡੀ ਸਾਰੀ ਟੀਮ ਨੂੰ ਬਹੁਤ ਬਧਾਈ ਹਾਂ ਤੁਸੀ ਦਿਨ ਦੁੱਗਣੀ ਰਾਤ ਰਾਤ ਚੋਗਣੀ ਤਰੱਕੀ ਕਰੋ

  • @vijayghai7929
    @vijayghai7929 Před rokem +2

    Vijay kuparthala nic moves

  • @user-manjindersingh9023
    @user-manjindersingh9023 Před rokem +29

    ਬਹੁਤ ਵਧੀਆ video ਵੀਰ ਜੀ ਅਤੇ ਭੈਣ ਜੀ ਇਹ ਵੀਡੀਓ ਬਹੁਤ ਸ਼ਾਨਦਾਰ ਸੀ। ਉਮੀਦ ਕਰਦੇ ਹਾਂ ਤੁਹਾਡੀ ਅਗਲੀ ਵੀਡੀਓ ਵੀ ਬਹੁਤ ਸ਼ਾਨਦਾਰ ਹੋਵੇਗੀ। ਪਰਮਾਤਮਾ ਤੁਹਾਡੀ ਟੀਮ ਦੀ ਲੰਬੀ ਉਮਰ ਕਰੇ ਅਤੇ ਤਰੱਕੀਆਂ ਬਖਸ਼ੇ। 👍👍👌👌👌♥️♥️

  • @Jagdeepbanwala742
    @Jagdeepbanwala742 Před rokem +7

    ਬਹੁਤ ਵਧੀਆ ਬਾਈ ਜੱਸਾ ਜੀ।🎉🎉🎉🎉🎉❤❤❤❤❤

  • @ramsukhgupta1694
    @ramsukhgupta1694 Před 7 měsíci

    वाह भई वाह क्या कहने।बहौत बधिया नाटक बनाया।वेख‌ के‌ बहौत मजा आया जी।इस जैसी मासी नाल त इसे तरह सलूक करना चाहीदा।बहौत बधिया कीता।सारी टीम ने बहौत बधिया रोल कीता।सारियांनू मेरे बलों ढेरों शुभकामनाएं आशीर्वाद व बधाई। राम सुखगुप्ता बवानीखेड़ा जिला भिवानी हरियाणा

  • @user-ev9wr5wm7t
    @user-ev9wr5wm7t Před 5 měsíci +1

    Majburia

  • @Punjabi..vegcorner
    @Punjabi..vegcorner Před rokem +10

    Waheguru ji Meher karn 🙏🙏🙏🙏
    Nice video 👍😊😊😊

  • @ashwinentertainment7710
    @ashwinentertainment7710 Před rokem +3

    ਬਹੁਤ ਵਧੀਆ ਕਹਾਣੀ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਲਜੀਤ ਕੌਰ ਬਰਨਾਲਾ

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਹਾਏ ਉਏ੍੍ਰਰੱਬਾ ਤੂੰ ਹੀ ਪੈਦਾ ਕਰਦਾ ਏ ਤੂੰ ਹੀ ਦੁੱਖ ਦੇਂਦਾ ਏ ਮੀਂਹ ਵੰਡ ਕੇ ਪਾ ਦੇ ਜੱਸੇ ਦੇ ਪਿੰਡ ਨਹੀਂ ਪਿਆ ਲੱਗਦਾ ਵੀਡੀਉ ਵਧੀਆ ਹੀ ਹੋਣੀਂ ਐਂ ਮਾਸੀ ਆ ਗੲਈ,ਵਾਕਿਆ ਹੀ ਇਕ ਅੱਧੀ ਰਿਸ਼ਤੇ ਦਾਰ ਹੁਦਿਆਂ ਈ ਐਂ

  • @kulwinderknagra3640
    @kulwinderknagra3640 Před rokem +1

    ਫੜ ਲੈ ਮਾਸੀ ਨੂੰ ਹੁਣ ਸੁਖਪਾਲ ਭੈਣੇ😄😄😄😄

  • @diwansingh3284
    @diwansingh3284 Před rokem +5

    ਬਹੁਤ ਵਧੀਆ ਵੀਡੀਓ ❤❤❤❤

  • @sarabjitsekhon1107
    @sarabjitsekhon1107 Před rokem +8

    ਸੁਖਪਾਲ ਇਹਦੇਸਿਰ ਵਿੱਚ ਮਾਰ ਕੁਝ

  • @anurag_saddi
    @anurag_saddi Před rokem +1

    Nice video
    Sanjeev sharma moga

  • @gurcharnsingh3552
    @gurcharnsingh3552 Před rokem +2

    ਤੁਹਾਡੀ ਸਾਰੀ ਟੀਮ ਬਹੁਤ ਬਹੁਤ ਵਧਾਈਆਂ ਹੈ, ਗੁਰਚਰਨ ਸਿੰਘ ਧਾਲੀਵਾਲ ਮੇਰਾ ਪਰਿਵਾਰ ਗਗਨਦੀਪ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਪਿੰਦਰਪਾਲ ਕੌਰ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @AvtarSingh-ih7oi
    @AvtarSingh-ih7oi Před rokem +5

    बहुत सुंदर बीडीयो है आपकी भाई

  • @manjeetsinghsukhanand2473

    🙏 ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਵੀਡੀਓ ਮਨ ਖ਼ੁਸ਼ ਹੋ ਗਈਆਂ ਸੁਖਪਾਲ ਭੈਣ ਜੀ ਤੁਹਾਡੀ ਐਕਟਿੰਗ ਬਹੁਤ ਸੋਹਣੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍

  • @charanjitkaur7015
    @charanjitkaur7015 Před 7 měsíci +1

    Kharar punjab say ap kay leyea 🙏☘️🇮🇳🐈🐕

  • @a_s2801
    @a_s2801 Před rokem +1

    Bahut badiya video ji

  • @jaswinderkaur3826
    @jaswinderkaur3826 Před 11 měsíci +4

    ,,ਵਾਹ ਜੀ ਬਹੁਤ ਵਧੀਆ ਸਟੋਰੀ ਜੀ ਪਰ ਮਾਸੀ ਜੀ ਦੀ ਐਕਟਿੰਗ ਬਹੁਤ ਵਧੀਆ ਜੀ 👍

  • @Noordhaliwalpunjab
    @Noordhaliwalpunjab Před rokem +4

    ਰੀਤੂ ❤❤ਬਹੁਤ ਪਿਆਰ ਸਾਰੀ ਟੀਮ ਨੂ

  • @KuldeepSingh-cx2iq
    @KuldeepSingh-cx2iq Před rokem +1

    ਜੱਸੇ ਵੀਰ ਜਸਪਾਲ ਕੌਰ ਭੈਣ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਕਰਲੋ ਸੇਵਾ ਮਿਲੂਗਾ ਮੇਵਾ ਪਰ ਲਾਲਚ ਬੁਰੀ ਬਲਾ ਜਸਪਾਲ ਦੀ ਭੂਤਨੀ ਭੁਲਾ ਤੀ ਏਹੋ ਜਿਹੇ ਰਿਸ਼ਤੇਦਾਰਾਂ ਨੂੰ ਡੇਢ ਹੱਥ ਸਲਾਮ ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਦਾ (ਪਿੰਡ ਦੋਸਾਂਝ ਮੋਗਾ)

  • @gurdeepshokar9665
    @gurdeepshokar9665 Před rokem +1

    ਬਹੁਤ ਵਧੀਆ ਵੀਡੀਓ

  • @saqibshahzad4069
    @saqibshahzad4069 Před 7 měsíci +14

    Wel and god ap sub log mujhe bohat pyaray lgte hen sukhpal behan zindabad🎉🎉🎉

  • @jotkaur81400
    @jotkaur81400 Před rokem +4

    ਬਹੁਤ ਵਧੀਆ ਜੀ ❤️

  • @KaramjitKaur-dp1iz
    @KaramjitKaur-dp1iz Před rokem +1

    Very nice video ji

  • @gurunanak2615
    @gurunanak2615 Před rokem +1

    V good video sukhpal di

  • @poojagrewal632
    @poojagrewal632 Před rokem +5

    ਸੋਹਣੀ ਵੀਡਿਓ h ਬਹੁਤ.....ਤੁਸੀ ਇੰਨੀ ਸੋਹਣੀ story ਕਿੱਥੋਂ ਤੇ ਲਾਂਦੇ ਹੋ....❤❤❤❤❤❤❤❤❤ਬਹੁਤ ਹੀ ਸੋਹਣੀ ਹੋਂਦੀ h😊😊😊😊😊😊😊😊😊😊😊😊😊😊😊😊😊😊😊

  • @KarninderSingh-ed8hc
    @KarninderSingh-ed8hc Před 11 měsíci +5

    ਬਹੁਤ ਵਧੀਆ ਪੇਸ਼ਕਾਰੀ ਜੀ ਪੰਜਾਬ ਚੜਦੀ ਕਲਾ ਚ ਰਹੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਰਨਿੰਦਰ ਸ਼ਰਮਾਂ ਮੈਲਬੌਰਨ

  • @makhansinghmakhan4833
    @makhansinghmakhan4833 Před rokem +1

    Bahut vadia ji

  • @Veerpalbrar0
    @Veerpalbrar0 Před rokem +1

    ❤ ਬੱਗੇਆਣਾ ਫਰੀਦਕੋਟ 😂 nice 👍

  • @kulwinderknagra3640
    @kulwinderknagra3640 Před rokem +6

    ਸੁਖਪਾਲ ਭੈਣੇ ਹੁਣ ਕੀ ਕਰੂਗੀ

  • @BalwinderSingh-ec9kj
    @BalwinderSingh-ec9kj Před rokem +5

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @ajaibsingh6069
    @ajaibsingh6069 Před rokem +1

    ⚘️⚘️ VERY GOOD VERY NICE VIDEO THANK YOU ~ AJAIB SINGH AULAKH VPO BHALWAN 🌷 🌷🙏🏻🙏🏻🌷🌷

  • @Surinderpalsingh8161
    @Surinderpalsingh8161 Před rokem +1

    Bhut vadia scheem c mandeep tiwana Lasaoi

  • @jivanmalhijohanmalhi4978

    Waheguru tuhnu eda he trakia bkshn sarea he bhut sonea vdio hundea tuhade ❤❤❤pardeep mahla khurd to

  • @rachhpalsingh78466
    @rachhpalsingh78466 Před rokem +3

    ਬਹੁਤ ਹੀਵਧੀਆ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @harjiramchoudhary7017
    @harjiramchoudhary7017 Před 11 měsíci +1

    Very nice video.

  • @noorsidhu2896
    @noorsidhu2896 Před rokem

    ਬਹੁਤ ਹੀ ਵਧੀਆ video ਹੈ ਪ੍ਰਮਾਤਮਾ ਚੜ੍ਹ ਦੀ ਕਲਾ ਵਿੱਚ ਰੱਖੇ

  • @tejindersingh5310
    @tejindersingh5310 Před rokem +27

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਨ ਜੀ

  • @labhsingh5211
    @labhsingh5211 Před rokem +6

    ਬਹੁਤ ਵਧੀਆ, ਸਾਰੀ ਟੀਮ ਦਾ ਧੰਨਵਾਦ, ਸਾਰੀ ਟੀਮ ਤੰਦਰੁਸਤ ਰਹੇ।

  • @diwansingh3284
    @diwansingh3284 Před rokem +2

    ❤❤❤

  • @asifpervaiz7450
    @asifpervaiz7450 Před rokem +1

    Nice 👍 video.

  • @ajaypalsingh1555
    @ajaypalsingh1555 Před rokem +4

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @swarnjeetkaur3966
    @swarnjeetkaur3966 Před rokem +4

    Very very very very nice video god bless you waheguru ji 🙏 Maher karo sab ta sukhnanad 👍😂

  • @SantoshKumar-yi2mf
    @SantoshKumar-yi2mf Před 8 měsíci +1

    Pandu virsa pash keta Dhanvaad vohat vadhia

  • @KulwinderKaur-nu8pj
    @KulwinderKaur-nu8pj Před 5 měsíci +1

    Baht vadhia ji khush kar ta

  • @sandhu-kp9qp
    @sandhu-kp9qp Před rokem +3

    Jasa te jaspal vido vich husband wifi da roll kade a k hai hi bhut vadiy krdea good 👍

  • @kskaurkaur4692
    @kskaurkaur4692 Před rokem +7

    Very Very nice video God bless you waheguru ji Maher Karo sab ta sukhnanad❤❤

  • @pinkyjaidka6418
    @pinkyjaidka6418 Před rokem +1

    Sukhpal har role mei kmal lagti hai

  • @sukhnoor271
    @sukhnoor271 Před rokem +9

    ਬਹੁਤ ਵਧੀਆ ਸੁਖਪਾਲ ਭੈਣ ਕਹਾਣੀ ❤❤❤

  • @Baby-wg3mk
    @Baby-wg3mk Před rokem +7

    Tuhade nal milke bot vdia lgea sukhpal didi te jssa veerji tusi bot hi milvrtan t nighe suba de ho God bless u all family members 🙏🙏🙏