Video není dostupné.
Omlouváme se.

Akali Dal ਦੀ ਬਾਗ਼ੀ ਧੜੇ ਨੇ ਮੁੜ ਵਧਾਈ ਟੈਨਸ਼ਨ ! | Daljit Singh Cheema | Prem Singh Chandumajra | News18

Sdílet
Vložit
  • čas přidán 19. 08. 2024
  • ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਅੜਿਆ ਬਾਗੀ ਧੜਾ। ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਜਾਰੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਦਾ ਅਸਤੀਫ਼ਾ ਜ਼ਰੂਰੀ। ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਕੀਤੀ ਜਾ ਰਹੀ ਚਰਚਾ। ਦੂਜੇ ਪਾਸੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਅਕਾਲੀ ਲੀਡਰਸ਼ਿਪ ਦੀ ਹੋਈ ਮੀਟਿੰਗ ।
    #akalidalcrisis #shiromaniakalidal #sukhbirbadal #bibijagirkaur #premsinghchandumajra #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 14

  • @HarjinderNehal
    @HarjinderNehal Před měsícem +1

    ਤੁਸੀਂ ਬਹੁਤ ਵਧੀਆ ਸਿਆਸਤਦਾਨ ਹੋ ਲੇਕਿਨ ਸੱਚ ਦਾ ਸਾਥ ਦੇਣਾ ਜੀ 🙏

  • @gurmeetkaur9993
    @gurmeetkaur9993 Před měsícem +1

    ਤੁਸੀਂ ਸੌਦਾ ਸਾਧ ਦੇ ਚੇਲੇ ਜ਼ਰੂਰ ਬਣਗੇ

  • @PrinceKumar-cf7ek
    @PrinceKumar-cf7ek Před měsícem +1

    🙏🏻💐💐💐

  • @mohanaujlainfotainmentlive7422

    ਜਲੰਧਰ ਵਿੱਚ ਲੌਕਾਂ ਦਾ ਫਤਵਾ ਸਵਿਕਾਰ ਨਹੀਂ!!!
    ਜਿਥੋਂ ਤੁਸੀਂ ਬਸਪਾ ਨੂੰ ਸਪੌਰਟ ਕੀਤੀ ਸੀ ਮਹਿਜ 700 ਵੌਟਾ ਹੀ ਪਈਆ ।
    ਕਿਉਂ ਬੇੜਾ ਗ਼ਰਕ ਕਰ ਰਹੇ ਹੌ ਅਖੇ ਸੁਖਬੀਰ ਬਾਦਲ ਹੀ ਪ੍ਰਧਾਨ ਰਹੂਗਾ

  • @harmitsingh3753
    @harmitsingh3753 Před měsícem +1

    ਭੂੰਦੜ ਸਾਹਿਬ ਕਿਉਂ ਗੱਪਾਂ ਦਾ ਠੇਕਾ ਲੈ ਰੱਖਿਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਪੁਲਿਸ ਕਿਉਂ ਲੱਗੀ ਹੋਈ ਹੈ ਦੂਸਰਾ ਕਿ ਜਿਹੜਾ ਪ੍ਰਧਾਨ ਨੂੰ ਗਲਤ ਬੋਲਦਾ ਉਹ ਸਾਡਾ ਕੀ ਲਗਦਾ ਹੈ ਪ੍ਰਧਾਨ ਕੋਈ ਰੱਬ ਨਹੀਂ ਜਦੋਂ ਉਸ ਦੀ ਕਾਰਗੁਜ਼ਾਰੀ ਕੋਈ ਨਤੀਜਾ ਹੀ ਨਹੀਂ ਦੇ ਰਹੀ ਫੇਰ ਇਹੋ ਜਿਹੇ ਪ੍ਰਧਾਨ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਆਪ ਹੀ ਅਸਤੀਫਾ ਦੇ ਦਿੰਦਾ ਤਾਂ ਚੰਗਾ ਸੀ

  • @KarnailSingh-iy9cd
    @KarnailSingh-iy9cd Před měsícem +1

    ਸਰਮ ਕਰ ਲੳ ਮਾੜੀ ਮੋਟੀ ਸਾਰਾ ਹਿੰਦੋਸਤਾਨ ਬਾਦਲ ਨਹੀ ਬਣ ਸਕਦਾ

  • @jasvirsingh8550
    @jasvirsingh8550 Před měsícem

    ਤੁਸੀਂ ਸਾਰੇ ਅਸਤੀਫ਼ਾ ਦੇ ਕੇ ਘਰ ਬੈਠ ਜੋ ਤਾਂ ਅਕਾਲੀ ਦਲ ਤਕੜਾ ਆਪੇ ਹੋ ਜੂ
    ਤੁਸੀਂ ਚਿੰਬੜ ਕੇ ਨਾ ਰਹੋ

  • @BhupinderSinghJe
    @BhupinderSinghJe Před měsícem +1

    Hun shromani committe new drama kregi.

  • @The_Colour-Less_Hole_25
    @The_Colour-Less_Hole_25 Před měsícem +1

    ਨ੍ਹੀਂ ਲੋੜ ਹੁਣ ਲੋੜੋਂ ਵਧ ਹੁਸ਼ਿਆਰਾਂ ਦੀ

  • @gurdeepsinghgrewal5329
    @gurdeepsinghgrewal5329 Před měsícem

    ਇਹਨਾ ਨੇ ਮੰਨਣਾ ਨੀ

  • @KarnailSingh-iy9cd
    @KarnailSingh-iy9cd Před měsícem

    ਸਚ ਬੋਲਣ ਲਗ ਜਾੳ ਮਰਨ ਪਹਿਲਾ

  • @hsbhalla2393
    @hsbhalla2393 Před měsícem +2

    Akali Dal has been destroyed by these slaves (namely bhunder and Cheema ) of Badal family.

  • @user-hh4kw1id5q
    @user-hh4kw1id5q Před měsícem

    Per ka bura na rakho cheet dhan guru Ramdas ji fir v badle dea nal hun tusi chenta na kro kursi dea lalch krk

  • @beantkaur9125
    @beantkaur9125 Před měsícem

    Sadh mafi ch sare sad de neta jumewar ne vota ch v ehe baage haro de jumewar ne par hun sad khatam ho jaega