ਗੁਰੂ ਨਾਨਕ ਪਾਤਸ਼ਾਹ ਦੀ ਇੱਥੇ ਆਈ ਬਰਾਤ । ਦੇਖੋ ਵਿਆਹ ਵਾਲੀ ਥਾਂ । Ripan Khushi Vlogs

Sdílet
Vložit
  • čas přidán 27. 08. 2024

Komentáře • 205

  • @DavinderSingh-hr1bu
    @DavinderSingh-hr1bu Před rokem +16

    ਰਿਪਨ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਤੂਸੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹੋ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਣ ਤੇ ਇਹ ਸਮਝੋਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਬਾਂਕੀ ਖੁਸ਼ੀ ਭੈਣ ਜੀ ਬਗੈਰ ਤੁਹਾਡਾ ਬਲੋਕ ਅਧੂਰਾ ਲੱਗ ਦਾ

  • @NavneetKaur-xh4vh
    @NavneetKaur-xh4vh Před rokem +12

    ਪਹਿਲਾਂ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਵੀਰੇ ਤੁਸੀਂ ਸਾਡੇ ਸ਼ਹਿਰ ਸਾਡੇ ਇਲਾਕੇ ਚ ਆਏ ਬਹੁਤ ਬਹੁਤ ਖੁਸ਼ੀ ਹੋਈ ਮੈ ਤੁਹਾਡੇ ਵਲੋਗ ਰੋਜ਼ ਦੇਖਦੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਨੂੰ ਘਰ ਬੈਠਿਆ ਨੂੰ ਏਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਘੁਮਾਉਂਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਖੁਸ਼ੀ ਭਾਬੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ। ਹਮੇਸ਼ਾ ਤੁਹਾਡੇ ਚਿਹਰੇ ਉੱਤੇ ਹਾਸੇ ਰਹਿਣ 🥰🙏

  • @AmritpalSingh-po7hf
    @AmritpalSingh-po7hf Před rokem +3

    ਧੰਨ ਧੰਨ ਗੁਰੂ ਨਾਨਕ ਦੇਵ ਜੀ, ਸਾਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਾਡੇ ਸ਼ਹਿਰ ਵਿੱਚ ਆਏ

  • @jasbirkaur7878
    @jasbirkaur7878 Před rokem +2

    ਮੇਰਾ ਸ਼ਹਿਰ ਹੈ ਬੇਟਾ ਬਹੁਤ ਬਹੁਤ ਧੰਨਵਾਦ ਤੁਸੀਂ ਬੇਰਿੰਗ ਕਾਲਜ ਦਿਖਾਇਆ ਕੋਈ ਸਮਾਂ ਸੀ ਕਿ ਇੱਥੇ ਮੈਰਿਟ ਬੇਸ ਦਾਖਲਾ ਮਿਲਦਾ ਸੀ।ਕੰਧ ਸਾਹਿਬ ਗੁਰਦੁਆਰਾ ਅਸੀਂ ਕਾਲਜ ਪੜ੍ਹਦੇ ਵਕਤ ਬਹੁਤ ਜਾਂਦੇ ਸੀ। ਬਹੁਤ ਹੀ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਸੀ੍ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ।

    • @user-uc2jn2oe7l
      @user-uc2jn2oe7l Před rokem

      ਭੈਣ ਜੀ ਕੀ ਮਾਤਾ ਸੁਲੱਖਣੀ ਜੀ ਦੇ ਪੇਕਾ ਪਰਿਵਾਰ ਮੌਜੂਦ ਹੈ

  • @antiidiot3471
    @antiidiot3471 Před rokem

    ਤਾਨਸੈਨ ਨੇ ਬਹੁਤ ਰਾਗ ਬਣਾਏ। ਜਿੰਨਾ ਰਾਗਾਂ ਅੱਗੇ ਮੀਆਂ ਸ਼ਬਦ ਲੱਗਦਾ ਹੈ ਉਹ ਤਾਨਸੈਨ ਨੇ ਬਣਾਇਆ। ਜਿਵੇ ਮੀਆਂ ਕੀ ਮਲਾਹਰ, ਮੀਆਂ ਕੀ ਟੋਡੀ।
    ਰਾਗ ਦਰਬਾਰੀ ਵੀ ਉਸਨੇ ਹੀ ਬਣਾਇਆ ਸੀ

  • @lovedeepkaur9708
    @lovedeepkaur9708 Před rokem +1

    ਮੈਂ ਬਟਾਲਾ ਸ਼ਹਿਰ ਤੋਂ ਹਾਂ ਤੇ ਲੁਧਿਆਣਾ ਵਿ‌‌ਆਹੀ ਹਾਂ। ਮੇਰੀ ਬੀ.ਏ ਤੇ ਐਮ.ਏ ਬੇਰਿੰਗ ਕਾਲਜ ਤੋਂ ਹੋਈ ਹੈ । ਬਹੁਤ ਵਧੀਆ ਲੱਗਾ ਤੁਸੀਂ ਸਾਡੇ ਸ਼ਹਿਰ ਗ‌ਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ🙏

  • @hsfacts7481
    @hsfacts7481 Před rokem +2

    ਸਾਰੇ ਬੰਦੇ ਵੱਧ ਤੋਂ ਵੱਧ ਪੰਜਾਬੀ ਵਿਚ ਕਮੈਂਟਸ ਕਰਿਆ ਕਰੋ ਜੀ

  • @RavinderSingh-uf9fv
    @RavinderSingh-uf9fv Před rokem +2

    ਧੰਨਵਾਦ ਵੀਰ ਜੀ ਬਟਾਲਾ ਆਉਣ ਲਈ। ਮੈਂ ਤੁਹਾਡਾ ਫੈਨ ਹਾਂ

  • @user-uc2jn2oe7l
    @user-uc2jn2oe7l Před rokem +1

    ਧੰਨਵਾਦ , ਸ਼ੇਰਾਂ ਸਾਡੇ ਬਟਾਲਾ ਨੂੰ ਦਿਖਾਉਣ ਲਈ ,,ਡੇਰਾ ਬਾਬਾ ਨਾਨਕ ਜੀ,ਜਾਣਾ

  • @sumanrandhawa8977
    @sumanrandhawa8977 Před rokem

    ਧੰਨਵਾਦ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਟਾਲੇ ਸ਼ਹਿਰ ਦੀ🙏👌

  • @rajindersinghjgoraya3793

    ਮੈ ੲਿਸੇ ਕਾਲਜ ਵਿੱਚ ਦੋ ਸਾਲ 1986/87.ਪੜਿਅਾ . ਬਟਾਲਾ ਸਾਰਾ ੲਿਤਹਾਸਕ ਅਾ ਕਾਲਜ ਤੋ ਕੰਧ ਸਾਹਿਬ ਜਾਦਿਅਾ ਮਹਾਰਾਜਾ ਸ਼ੇਰ ਸਿੰਘ ਦਾ ਜੱਲ ਮਹਿਲ ਦਾ ਜਿਕਰ ਨਹੀ ਕੀਤਾ ਅੱਗੇ ਭੂਤ ਬੰਗਲਾ ਵੀ ਸੀ ਪਰ ਅਾਹ ਨਵੇ ਯੋਧਿਅਾ ਨੂ ੰ ਜਾਣਕਾਰੀ,ਨਹੀ ਅਫਸੋਸ

  • @couplecrew
    @couplecrew Před rokem +1

    ਨਜ਼ਦੀਕ ਹੀ ਗੁਰਦੁਆਰਾ ਡੇਰਾ ਸਾਹਿਬ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਨੰਦ ਕਾਰਜ਼ ਹੋਏ ਸਨ, ਅਤੇ ਨੇੜੇ ਹੀ ਗੁਰਦੁਆਰਾ ਸ਼ੇਰਾ ਵਾਲੇ ਗੇਟ ਕੋਲ ਹੈ ਜਿਥੇ ਗੁਰੂ ਬਾਬਾ Gurdita Ji ਦੀ ਬਾਰਾਤ ਆਈ ਸੀ

  • @SandeepKaur-ps3kc
    @SandeepKaur-ps3kc Před rokem +7

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।

  • @deepdhuri1386
    @deepdhuri1386 Před rokem +5

    BABA NANAK SAB TE MEHAR RAKHAN,GBU RIPAN KHUSHI

    • @KamaljitKaur-fh6zi
      @KamaljitKaur-fh6zi Před rokem +1

      ਸਤਿ ਸ੍ਰੀ ਆਕਾਲ ਰਿਪਨ ਵੀਰ ਜੀ। ਤੁਸੀਂ ਸੁਲਤਾਨਪੁਰ ਲੋਧੀ ਵਿਖੇ ਵੀ ਜ਼ਰੂਰ ਆਉਣਾ। ਗੁਰੂ ਨਾਨਕ ਦੇਵ ਜੀ ਸਭ ਤੋਂ ਜ਼ਿਆਦਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਰਹੇ ਹਨ।ਤੇ ਬਹੁਤ ਸਾਰੇ ਗੁਰਦੁਆਰੇ ਹਨ

    • @vipanjitsinghgill3127
      @vipanjitsinghgill3127 Před rokem

      Sahi kiha hai g.WAHWGURU JEE 🙏🙏

  • @gurdansingh1807
    @gurdansingh1807 Před rokem

    ਬਹੁਤ ਵਧੀਆ ਜਾਣਕਾਰੀ।

  • @pushpinderkaurtv
    @pushpinderkaurtv Před rokem

    Ripan gurudwara saab de darshan ajj karwaya bht bht dhanywaad Guru Nanak Dev Ji de viha vele mata ne keha c k kaka eh kandh dhehn wali hai baba ji ne keha mata eh kandh yugo yug rehan wali hai ❤️👍🙏

  • @KuldeepSingh-od5tl
    @KuldeepSingh-od5tl Před rokem +2

    ਇਹ ਸਰਕਾਰਾ ਤਾ ਬਾਈ ਜਾਣ ਬੁੱਝ ਕੇ ਇਹ ਕਰ ਰਹੀਆ ਨੇ ਕੇ ਸਿੱਖ ਕੌਮ ਦੀਆ ਨਿਸਾਨੀਆ ਖਤਮ ਕਰ ਰਹੇ ਹਨ

  • @Amandeepkaur-li6nm
    @Amandeepkaur-li6nm Před rokem +1

    ਬਹੁਤ ਵਧੀਆ ਜੀ, ਰਿਪਨ ਵੀਰ ਜੋ ਤੁਸੀ ਸੁਰੰਗ ਵਾਲਾ ਗੇਟ ਦਿਖਾਇਆ ਹੈ ਦਰਅਸਲ ਉਹ ਪਾਣੀ ਆਉਣ ਜਾਂ ਕੱਢਣ ਲਈ ਸੀ

  • @progressivefarm3212
    @progressivefarm3212 Před rokem +1

    ਜਿਉਂਦਾ ਰਹਿ ਰਿਪਨ ਸਿਉਂਨੇਆਂ

  • @tejsinghtejsangha7202

    Dhan Dhan Shri Guru Nanak Dev Ji 💐🙏
    Waheguru ji ka Khalsa Waheguru ji ki Fateh 🌹💐🙏

  • @gurmailsingh5936
    @gurmailsingh5936 Před rokem

    ਧੰਨਵਾਦ ਦਿਲੋਂ ਧੰਨਵਾਦ ਬੇਟਾ ਰਿੰਪਨ ਸਪੈਸ਼ਲ ਧੰਨਵਾਦ ਬੇਟੀ ਖੁਸ਼ੀ ਦਾ ਵੀ ਜੋ ਪਾਕਿਸਤਾਨ ਤੋਂ ਸਾਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾ ਰਹੇ ਹਨ ਤੁਹਾਡੇ ਬਲੌਗ ਦੇਖੇ ਬਿਨਾ ਨੀਂਦ ਨਹੀਂ ਆਉਦੀਂ ਪ੍ਰਮਾਤਮਾ ਤੁਹਾਨੂ ਦੋਨਾਂ ਨੂੰ ਲੰਮੀ ਉਮਰ ਬਖਸ਼ੇ

  • @JaswantSinghsidhu384
    @JaswantSinghsidhu384 Před rokem +3

    Dhan Dhan Guru Nanak Dev Ji mehar karna 🙏🙏

  • @sanjayfaridian6742
    @sanjayfaridian6742 Před rokem

    Jug jug jeo veere parmatma chardi kla ch rakhe

  • @jagsirsingh2681
    @jagsirsingh2681 Před rokem +1

    ਮਹਾਰਾਜਾ ਦਲੀਪ ਸਿੰਘ ਬੱਸੀਆਂ ਕੋਠੀ ਹੈ ਵੀਰ ਜੀ ਤੁਸੀ ਕਦੇ ਆਓ ਜੀ ਰਾਏਕੋਟ
    ਤਹਿਸੀਲ ਰਾਏਕੋਟ ਜਿਲ੍ਹਾ ਲੁਧਿਆਣਾ
    ਇਕ ਰਾਤ ਰਾਹੇ ਸੀ ਮਹਾਰਾਜਾ ਦਲੀਪ ਸਿੰਘ ਜੀ ਜਦੋਂ ਆਗਰੇਜਾ ਨੇ ਇਕ ਰਾਤ ਰੱਖਿਆ ਸੀ ਮਹਾਰਾਜਾ ਦਲੀਪ ਸਿੰਘ ਜੀ ਨੂੰ

  • @butasinghpunia4648
    @butasinghpunia4648 Před rokem

    Soda ❤❤ thanks🌹🌹🌹🙏🙏 veer gg guru ghar vekhon daa

  • @parwinderkaur5175
    @parwinderkaur5175 Před rokem

    ripan guru g di braat kandh sahib aayi c pr viah dera sahib gurudwara sahib ch hoya c oh gurudwara sahib tusi miss krta

  • @gurdansingh1807
    @gurdansingh1807 Před rokem

    ਇੱਕ request ਹੈ Ripan ji , etho ਸ਼ਾਇਦ ਨੇੜੇ ਹੈ ਸ਼੍ਰੀ ਹਰਗੋਬਿੰਦਪੁਰ, ਓਥੇ ਜੱਸਾ ਸਿੰਘ ਰਾਮਗੜ੍ਹੀਆ ਜੀ ਨਾਲ ਸਬੰਧਤ ਕੋਈ ਕਿਲ੍ਹਾ ਜਾ ਮਹਿਲ ਹੈ, ਅਗਰ ਹੋ ਸਕੇ ਤਾਂ ਦਿਖਾ ਦੇਵੋ।

  • @Malkitsingh-yc7np
    @Malkitsingh-yc7np Před 8 měsíci

    Dhan dhan shree guru nanak dev ji
    Satnam waheguru

  • @parmjitkaurwaheguruji5292

    ਰਿਪਨ ਵੀਰ ਜੀ ਸਤਿ ਸ੍ਰੀ ਅਕਾਲ 🥰ਧੰਨ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏

  • @jagjivankaur5255
    @jagjivankaur5255 Před rokem +1

    Lots of history in one place Thanks 👍👍

  • @kulwantsinghmararr7443
    @kulwantsinghmararr7443 Před rokem +1

    ਵਾਹਿਗੁਰੂ ਜੀ ਮੇਹਰ ਕਰਨ🙌🙌🙌

  • @balvirkaur6172
    @balvirkaur6172 Před rokem

    veer g gagan veer tuhada real bro lgda shakl bht mildi tuhadi

  • @tajinderbajwa8400
    @tajinderbajwa8400 Před rokem

    Paji ਤੁਸੀਂ ਸਾਡੇ ਸ਼ਹਿਰ ਅਏ ਜੀ ਆਇਆ ਨੂੰ, ਪਰ ਤੁਸੀ ਬਟਾਲੇ ਆਉਣ ਦੀ ਕੋਈ ਸੂਚਨਾ ਨਹੀ ਦਿੱਤੀ, ਜੇ ਦਸਿਆ ਹੁੰਦਾ ਤਾਂ ਤੁਹਨੁ ਮਿਲ ਲੈਂਦੇ

  • @narinderkaur8062
    @narinderkaur8062 Před rokem

    ssa ripan veer ji, mai v tuhade sare vlogs dekhda ha, ik wish si k tusi Batala city jrur aao te etho da itihas loka de rubroo krwao te eh wish tusi aj puri kiti ae, thanku sooo much veer ji....

  • @harjeetsingh7650
    @harjeetsingh7650 Před rokem +1

    Ripan ji,
    Eh Govt. College nhi. Baring Union Christian College hai. Private entity hai eh. Eh British govt. vallon lease te ditta gia si jo hun 1966 ton expire ho chuki hai. This premises at present is under illegal control. In actual this is heritage of sikh raaj. Pl. convey factual position. Red building was presumably gurdwara sahib converted to church.

  • @muhammadosama2025
    @muhammadosama2025 Před rokem

    kia bat hay g good efforts bahi osama from faisal abad pakistan

  • @amritpalkaur1822
    @amritpalkaur1822 Před rokem

    ਬਹੁਤ ਬਹੁਤ ਧੰਨਵਾਦ ਪੁੱਤ 👍👍🙏🙏

  • @ratandeepkaur6650
    @ratandeepkaur6650 Před rokem

    Ripan veer gurudware de darshan
    Krwaun lyi thanks. Khushi mam ikkle Ja ke v vlog bna rhe ne ohna da v thanks god bless both of you always 🙏🙏🙏🌹

  • @surjitsingh330
    @surjitsingh330 Před rokem +1

    You r only 200 meter away from our house.that is Guru Teg Bahadur colony Batala.

  • @user-yu7md4vv4c
    @user-yu7md4vv4c Před rokem

    ਮੇਰਾ ਸ਼ਹਿਰ ਬਟਾਲਾ ਅੱਜ-ਕੱਲ੍ਹ ਪਹਿਲਾ ਫਗਵਾੜਾ ਸੀ

  • @amsingh173
    @amsingh173 Před rokem +1

    Mere dada ji ajit singh ji ne is kandh nu apne hathan nal lap karke mirror chadaya si mere dada ji nu is gurudware nu banun da kam milaya si uhna de nal fauja singh vi si is kandh de thale do thade hor ne ik kacha te ik pakha gumbad nu chad ke ful patar da kam vi mere dada ji ne kita eh teesra thada hai eh gal kise nu nahi pata. Ajit singh arlibhan te fauja singh ji shaid alival de San. Aj vi entry karo ge samne ful patar te starting da sara kam mere dada ji ne kita ful patar te gumbad de expert si. Gurugranth sahib ji da prakash1947 to bad hi kita gaya si.

  • @baljinderkaur243
    @baljinderkaur243 Před rokem

    ਬਹੁਤ ਬਹੁਤ ਧੰਨਵਾਦ ਵੀਰ ਜੀ

  • @gurymalhansgurymalhans7360

    Purana Kila dekh ke vdia laga ripan veer

  • @sarabjitsingh9998
    @sarabjitsingh9998 Před rokem +1

    🙏🙏🙏🙏🙏 waheguru ji. JIO bro ❤️👌

  • @amritpalchita5967
    @amritpalchita5967 Před rokem

    Thank you very much. Ripen veer ji Gurdwara Kand Sahib Darshan . That’s my Nanka city. Waheguru bless you 🙏

  • @harmindergill6488
    @harmindergill6488 Před rokem

    Waheguru chardi kala bakshee

  • @JagtarSingh-ci9mw
    @JagtarSingh-ci9mw Před rokem

    Waheguru ji 🌷🙏👏

  • @pankajluthrapankajluthra8657

    Raje mere masi ji batala he rehnde ne,tusi gurudwara Saab de darshn krwake bht achha kitta , thnkeww so much bachhe , 🙌 aj tuhade dress bht sohni hai 🙏❤️❤️

  • @chandsingh4410
    @chandsingh4410 Před rokem

    Baba guditta ji also married at this place and he also sat on the same place where Sri guru nanak dev ji sat

  • @navneetkaur6834
    @navneetkaur6834 Před rokem +1

    Achal sahib v veer g ho k jyo

  • @guneethans5006
    @guneethans5006 Před rokem +1

    Veera eh guru ghr ch baba ji di jutti nd pushak vi si bhut hun tu 15saal phele dekh ka gye si

  • @Deep499
    @Deep499 Před rokem +1

    Le veere tusi sade city aye cc te Sanu dasya hi nahi

  • @HarpreetSingh-tk8tj
    @HarpreetSingh-tk8tj Před rokem

    Dhan Guru Nanak Dev ji

  • @arshkaurrandhawa6534
    @arshkaurrandhawa6534 Před rokem +1

    satnaam waheguru g 🙏🙏

  • @mandeepkaur12529
    @mandeepkaur12529 Před rokem +1

    ਸੱਤ ਸ਼੍ਰੀ ਅਕਾਲ ਵੀਰ ਜੀ 🙏🏻

  • @ks-ee5uy
    @ks-ee5uy Před rokem

    Bahut vadhiya veer ji
    Tusi Batala , Dera Baba Nanak, khadoor sahi , shri Goindwal sahib , shri Taran tarn sahib etc etc ehna thavan te vlog bnao jii

  • @Gurmeetsingh-hv7fs
    @Gurmeetsingh-hv7fs Před rokem +1

    ਵਾਹਿਗੁਰੂ ਜੀ

  • @navrajbutter1365
    @navrajbutter1365 Před rokem

    Thanks veer ji🙏🙏🙏🙏

  • @harwindersingh1574
    @harwindersingh1574 Před rokem

    Satnam wahiguru ji 🙏

  • @sanraje4976
    @sanraje4976 Před rokem

    वाहेगुरु जी 🙏🙏

  • @deepsamra3003
    @deepsamra3003 Před rokem

    Waheguru g 🙏🙏🙏🌹

  • @sandeepkhaira176
    @sandeepkhaira176 Před rokem +1

    ਤੁਸੀਂ ਵੀ ਆਉ ਸੁਲਤਾਨ ਪੁਰ ਲੋਧੀ ।

  • @reshamchahal985
    @reshamchahal985 Před rokem

    Dhan guru nanak dev ji

  • @sukhwinderkaur9900
    @sukhwinderkaur9900 Před rokem

    Waheguru ji assi v bhut vaar gye kandh sahib

    • @jassvirk388
      @jassvirk388 Před rokem

      Waheguru ji waheguru ji waheguruji waheguru ji waheguruji waheguruji

  • @DivjotsinghSonicahhps

    My birthplace .. baring collage mein masters kiti c... Bahut vadia vlog lga ..

  • @gurdeepnadala2128
    @gurdeepnadala2128 Před rokem +1

    Veer g karpurthala visit karna city vich histoyi kal palace kafi na

  • @preetsekhon1612
    @preetsekhon1612 Před rokem

    Dhan dhan guru nanak dev ji🙏

  • @VCLASSESLearnAndExplore

    Proud of you Rpan.Bless you

  • @Bobbykahlxn
    @Bobbykahlxn Před rokem

    Waheguru ji

  • @SukhwinderSingh-wq5ip
    @SukhwinderSingh-wq5ip Před rokem +1

    ਬਹੁਤ ਵਧੀਆ ਬਾਈ ਜੀ

  • @aartiaarti1235
    @aartiaarti1235 Před rokem

    Saada sahar batala. 😊

  • @reetsimu
    @reetsimu Před rokem

    Vere tusi ajj sade batale aye menu pata honda mey milan jaror auna c tuhanu

  • @ramantoor9316
    @ramantoor9316 Před rokem

    Without khushi haye i miss her

  • @maangatvlogs5370
    @maangatvlogs5370 Před rokem

    ok bhaji
    aap g di marzi g

  • @gillsaab5636
    @gillsaab5636 Před rokem

    Waheguru mehar kare

  • @mahigill115
    @mahigill115 Před rokem

    Veer ji upload regular videos here plz , best wishes from Australia

  • @parwinderkaur5175
    @parwinderkaur5175 Před rokem

    dera sahib v kandh sahib de najdeek he hai

  • @mickybajwa8024
    @mickybajwa8024 Před rokem

    Wahagur ji

  • @harmeetsingh2331
    @harmeetsingh2331 Před rokem

    Thank you pajji tusi Mera pend batala dikhaya

  • @Deep499
    @Deep499 Před rokem

    Veere tusi Achal sahib v aa sakde aa kyuki aethe v guru nanak dev ji da hi gurudwara sahib aa, veer g jithe baba g de Anand karj gurudwara dehra sahib ch hoye c, o backside te aa

  • @HarjinderKaur-zb1vc
    @HarjinderKaur-zb1vc Před rokem

    Edhro Baba Bakala Sahib,Khadoor Sahib,Goindwal Sahib,Tarantaran Sahib,Sultanpur lodi,,ehna cho jithe nahi gye,ja skde ho g,j Damdami Taksal de headquater jana ta Baba Bakala val jande raste ch Mehta chowk aunda,othe v ja skde j,welcome e sade area ch

  • @hsworldview8075
    @hsworldview8075 Před rokem

    Maharaja Ranjit Singh di sass Rani Sada Kaur de parivar da ithay raj si. Sada Kaur ji ne Maharaja Ranjit Singh da raj banaunh wich bahut madad kiti si.
    Maharaja Sher Singh bahut parhay likhay san atay Angrezi atay French bhasha vi parhay hoye san.
    Ehna de raj samay hi General Zorawar Singh ne Ladakh jitya si.
    Angrezaan atay Dogrean diyan saazishaan kaaran Maharaja Sahib atay uhna de 13 Sala saputar Kanwar Partap Singh Lahore wich Sandhawaalian hathon qatal ho gaye.
    Jeehna lokaan de wadeyaan ne Angrezaan di madad karkay Sikh Raj tabaah keeta, jad uh Punjab de CM ban baithhay, taan Sikh Raj diya yaadgaraan di saanbh di ki aas rakhi ja sakdi hai?

  • @xrajachahal
    @xrajachahal Před rokem

    Welcome to batala veer ji ❤️

  • @vipanjitsinghgill3127

    WAHEGURU JEE 🙏🙏

  • @rajindersinghjgoraya3793

    ਸਰਕਾਰੀ ਨਹੀ. ਬੇਰਿੰਗ ਯੂਨੀਅਨ ਕਿ੍ਸ਼ਚਨ ਕਾਲਜ ਅਾ ਨਾਮ ਸਹੀ ਜਾਣਕਾਰੀ ਦਿਅਾ ਕਰੋ ਹੈ ੲਿਤਹਾਸਕ.

  • @sardoolsingh8723
    @sardoolsingh8723 Před rokem

    ਟੁਰਿਜਮ ਨੂੰ ਫੰਡ ਕਿਵੇਂ ਦੇ ਦੇਣ ਸਰਕਾਰਾਂ, ਲੀਡਰ ਪੈਸੇ ਖਾ ਖਾ ਕੇ ਤਾਂ ਖਜ਼ਾਨਾ ਖਾਲੀ ਕਰੀ ਰੱਖਦੇ ਨੇ, ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਝਾਕਦੇ ਰਹਿੰਦੇ ਨੇ ਕਿ ਕਿਧਰੋਂ ਹੋਰ ਪਾਸਿਓਂ ਪੈਸੇ ਜੇ ਆ ਜਾਣ ਤਾਂ ਼਼਼਼਼਼਼਼਼?

  • @rajindermann6230
    @rajindermann6230 Před rokem

    veer g shirt bht sohni a tuhadi🤗🥰

  • @rajpreet2943
    @rajpreet2943 Před rokem +1

    Veere hrr year sultanpur lodhi to braat aundi aa btale jo ki is baar 2 September nu aaayi c te m 2 baar btale aaya hoya from malwa

  • @lvpreetkaur3101
    @lvpreetkaur3101 Před rokem +1

    Veer g tuc meri city aye batale ch..tuc baring clg ch ghuman dye o...plz tuc dsde mai jroor mildi

  • @butasinghpunia4648
    @butasinghpunia4648 Před rokem

    Waheguru gg

  • @sarbjeetsarbjeet8277
    @sarbjeetsarbjeet8277 Před rokem

    Bhut vadya vlog c ji

  • @ranjodhsekhon2383
    @ranjodhsekhon2383 Před rokem

    Veer ji tusi othe nhi gye jithe guru sahib ji de anad karj hoye c kand sahib de nade he c

  • @gsingh-gs4ir
    @gsingh-gs4ir Před rokem +1

    Wait for Pakistan vlog please

  • @MohanSingh-kp1qx
    @MohanSingh-kp1qx Před rokem

    Thanks tusi sade city vich aye

  • @navjotkaur2471
    @navjotkaur2471 Před rokem

    Veer g os gate nu khanjuri gate bolde ne.. Guru g da viah gurudwara dehara sahib hoya c jithe mata g da ghr c.. Gurudwara kandh sahib de backside te o gurudwara sahib a

  • @naranjansingh23
    @naranjansingh23 Před rokem

    ripon ji jithe lawan hoian oh nhi vakhe k aye bilkul lage he c.

  • @sartajsingh3600
    @sartajsingh3600 Před rokem

    Baring college ❤️❤️

  • @randhawa3757
    @randhawa3757 Před rokem

    Ssa veer
    Tusi gurudwara dera sahib v jana c mata ਸੁਲੱਖਣੀ ਜੀ de peke. Oh v kol c gurudwara khand sahib kol.

  • @dinesh12abrol16
    @dinesh12abrol16 Před rokem

    ਰਿਪੰ ਜੀ ਸਰਕਾਰੀ ਕਾਲਜ ਨਹੀਂ ਇਹ BUC COLLEGE HAI

  • @jannateditz418
    @jannateditz418 Před rokem

    Veer ji tuc otho ta ho ke ni aye maine Gurudwara sahib jithe baba ji de anand karaj hoye si Gurudwara dehra sahib kandh sahib de kol c thori doori te 🙏🏻🙏🏻 next time jrur ho ke jayeo te sb nu dikhayeo oh Gurudwara ਥੜ੍ਹਾ ਸਾਹਿਬ jithe anand karaj hoye 🙏🏻