ਕਿਥੋਂ ਦੀਆ ਜ਼ਮੀਨਾਂ ਮਹਿੰਗੀਆਂ ਹੋਣਗੀਆਂ ? - Delhi Amritsar Katra Expressway | Nek Punjabi Estate

Sdílet
Vložit
  • čas přidán 12. 04. 2024
  • Delhi Amritsar Katra Expressway Route Map in Punjab #expressway #punjab #ludhiana #realestatenews
    Hi, I am a Real Estate Agent
    In this video, I have told you about the Delhi to Katra Expressway; which villages of Ludhiana district in Punjab will it pass? Where will the price of land increase, and how much will it increase?
    Thanks❤️
    ਇਸ ਵੀਡੀਓ ਚ ਮੈ ਤੁਹਾਨੂੰ ਦਿੱਲੀ ਤੋਂ ਕਟਰਾ ਆਲੇ ਐਕਸਪ੍ਰੈੱਸਵੇਅ ਬਾਰੇ ਦੱਸਿਆ ਹੈ ਕਿ ਇਹ ਪੰਜਾਬ ਚ ਲੁਧਿਆਣਾ ਜਿਲ੍ਹੇ ਦੇ ਕਿਹੜੇ ਕਿਹੜੇ ਪਿੰਡਾਂ ਕੋਲ ਦੀ ਲੰਘਣਾ? ਕਿਥੋਂ ਦੀਆ ਜ਼ਮੀਨਾਂ ਦੀ ਕੀਮਤ ਵਧੂਗੀ ਤੇ ਕਿੰਨੀ ਵਧੂਗੀ?
    ਧੰਨਵਾਦ❤️
    Follow us on❤️
    👉Instagram👈 : / nekpunjabiestate
    👉Facebook👈 : / nekpunjabiestate
    ✅ Subscribe To Our Other CZcams Channels:-
    1. NEK PUNJABI HISTORY (Sikh itihas)
    CZcams - ‪@nekpunjabihistory‬
    Instagram - / nekpunjabihistory
    2. NEK PUNJABI Podcast (Smartest Punjabi Podcast)
    CZcams - ‪@NekPunjabiPodcast‬
    Instagram - / nekpunjabipodcast
    ------------------------------------------
  • Zábava

Komentáře • 370

  • @KuldeepSingh-gn7dt
    @KuldeepSingh-gn7dt Před 2 měsíci +7

    ਛੋਟੇ ਵੀਰ ਤੇਰੀਆਂ ਸਾਰੀਆਂ ਗੱਲਾਂ ਠੀਕ ਹੈ
    ਸੋਚਿਆ ਕਦੇ ਅਬਾਦੀ ਵਧ ਰਹੀ ਹੈ। ਜਮੀਨ ਘਟ ਰਹੀ ਹੈ।
    ਬੇਰੁਜ਼ਗਾਰੀ ਵਧ ਰਹੀ ਹੈ।
    ਹਾਈਵੇ ਦਾ ਫਾਇਦਾ ਕਿਸੇ ਗਰੀਬ ਨੂੰ ਜਾ ਛੋਟੇ ਕਿਸਾਨ ਕਿੰਨਾ ਹੋਵੇਗਾ ?
    ਇਸ ਤੇ ਮਾਹਿਰਾਂ ਨਾਲ ਗਲਬਾਤ ਕਰਕੇ ਵੀਡੀਓ ਜਰੂਰ ਬਨਾਉਣਾ।
    ਰੱਬ ਤੇਰਾ ਭਲਾ ਕਰੇ🙏

  • @Calgary-Business-and-info
    @Calgary-Business-and-info Před 2 měsíci +31

    ਇਹ ਫਾਇਦੇ ਨਾਲੋਂ ਨੁਕਸਾਨਦੇਹ ਵੱਧ ਹੈ | ਜ਼ਮੀਨ ਦਾ ਉਜਾੜਾ ਹੋਵੇਗਾ, ਸੀਮਤ ਪ੍ਰਵੇਸ਼ ਤੇ ਨਿਕਾਸੀ ਰਸਤੇ ਹੋਣ ਕਰਕੇ ਕਿਸੇ ਆਮ ਇਨਸਾਨ ਨੂੰ ਬਹੁਤਾ ਫਾਇਦਾ ਨਹੀਂ ਹੋਵੇਗਾ | ਵੱਡੇ ਕਾਰਪੋਰੇਟ ਘਰਾਣੇ ਸ਼ਾਪਿੰਗ ਕੰਪਲੈਕਸ, ਸਰਵਿਸ ਸਟੇਸ਼ਨ, ਖਾਣ- ਪੀਣ ਵਾਲੇ ਲਗਜ਼ਰੀ ਪਲਾਜ਼ੇ ਬਣਾ ਕੇ ਮੁਨਾਫ਼ਾ ਖੱਟਣਗੇ | ਇਹ ਤਾਂ ਜਿਥੋਂ ਲੰਘੇਗਾ ਏਰੀਆ ਦੋ ਹਿੱਸਿਆਂ ਵਿਚ ਵੰਡਿਆ ਹਵੇਗਾ ਤੇ ਅਸਲ ਨੁਕਸਾਨ ਹੜ੍ਹ ਵਾਲੀ ਹਾਲਤ ਵਿਚ ਪਤਾ ਲੱਗੇਗਾ |

  • @jaswantbatth7818
    @jaswantbatth7818 Před 2 měsíci +43

    ਜਿਹੜਾ ਇਹ ਐਕਸਪ੍ਰੈਸ ਬਣ ਰਿਹਾ ਹੈ ਇਸ ਵਿਚ ਜਿਹੜੀ ਜ਼ਮੀਨ ਐਕਵਾਇਰ ਕੀਤੀ ਹੈ ਉਸ ਦਾ ਮੁਆਵਜ਼ਾ ਬਹੁਤ ਘੱਟ ਹੈ ਇਸ ਦਾ ਜ਼ਿਕਰ ਵੀ ਹੈ ਕੀਤਾ ਜਾਵੇ।ਇਹ ਐਕਸਪ੍ਰੈਸ ਵੇ ਵਪਾਰ ਲਈ ਹੈ। ਪਟਰੋਲ ਪੰਪ ਰੈਸਟੋਰੈਂਟ ਟ੍ਹਲ ਪਲਾਜ਼ਾ ਗੋਦਾਮ ਸੈਲੋ ਕਾਰਪੋਰੇਟ ਘਰਾਣਿਆਂ ਦੇ ਹਨ। ਕਿਸਾਨਾਂ ਦਾ ਊਜਾੜਾ ਜ਼ਮੀਨ ਦੋਫਾੜ ਹੋਈਆ। ਜ਼ਮੀਨ ਐਕਵਾਇਰ ਕਰਨ ਸਮੇਂ ਲੈਡ ਐਕਵਾਇਰ ਮਿਟ ਐਕਟ 2013 ਲਾਗੂ ਨਹੀਂ ਕੀਤਾ। ਪਤਰਕਾਰ ਜੀ ਕਿਸਾਨਾਂ ਦੀ ਇੰਟਰਵਿਊ ਵੀ ਲਿਆ ਕਰੋ। ਜਿਹਨਾਂ ਦਾ ਨੁਕਸਾਨ ਹੋਇਆ ਹੈ

  • @d_sghost2967
    @d_sghost2967 Před 2 měsíci +2

    Kapurthala te next part ❤
    Hop next episode this topic

  • @deen-islA
    @deen-islA Před 3 měsíci

    Thanks for information

  • @punjabiludhiana332
    @punjabiludhiana332 Před 3 měsíci +14

    ਤੁਹਾਡਾ ਕਿਹੜਾ ਪਿੰਡ ਆ ਵੀਰ ।
    ਭੱਠਾਧੂਆ ਪਿੰਡ ਤੋ ਬਾਅਦ ਭੱਟੀਆ ਪਿੰਡ ਆ ਚੱਕ ਪਿੰਡ ਅਲੱਗ ਆ । ਭੱਟੀਆ ਤੋ ਬਾਅਦ ਚੰਗਾ ਪਿੰਡ ਨੀ ਚੰਗਣਾ ਪਿੰਡ ਆ ਤੁਸੀਂ ਤਾ ਪਿੰਡਾਂ ਦੇ ਨਾਮ ਹੀ ਗੱਲਤ ਦੱਸੇ ਆ ।
    🙏🙏👍👍

  • @sarbjeetkaur2816
    @sarbjeetkaur2816 Před 2 měsíci +6

    ਬਹੁਤ ਵਧੀਆ 👍👍👍India growing...

  • @manjinderguru2550
    @manjinderguru2550 Před měsícem

    Good information my younger brother thanks 🙏

  • @user-mw2vt4wy6c
    @user-mw2vt4wy6c Před 2 měsíci +2

    Good video❤

  • @multiadschannel2867
    @multiadschannel2867 Před 2 měsíci +6

    Ambala, derabassi, mohali, kharar, kurali, Ropar expressway bare Video banao ji

  • @bhupinderchhokar8969
    @bhupinderchhokar8969 Před 2 měsíci +1

    From CANADA. Good ACTVITY

  • @kulbirsingh7224
    @kulbirsingh7224 Před 2 měsíci

    Dasso vir ji

  • @JaswinderSingh-sq1mc
    @JaswinderSingh-sq1mc Před 23 dny +1

    ਇਹ ਐਕਸਪ੍ਰੈੱਸ ਵੇਅ ਬਣਨ ਨਾਲ ਪੰਜਾਬ ਦਾ ਨੁਕਸਾਨ ਹੀ ਨੁਕਸਾਨ ਹੋਣਾ ਹੈ, ਇਸ ਬਾਰੇ ਸਿਆਸੀ ਪਾਰਟੀਆਂ ਜਾਂ ਕੋਈ ਹੋਰ ਪੰਜਾਬ ਹਤੈਸ਼ੀ ਨਹੀਂ ਬੋਲ ਰਿਹਾ।

  • @surjitrana1768
    @surjitrana1768 Před 2 měsíci +10

    ਬੇਟਾ ਜੀ ਏਨੇ ਹਾਈਵੇ ਪੰਜਾਬ ਵਿੱਚ ਹੀ ਕਿਊ ਕੱਡੇ ਗਏ ਹਨ ਕਦੇ ਇਹ ਵੀ ਸੋਚਿਆ ਕਿਊ ,ਹੋਰ ਵੀ ਪਰੋਮਿਸ ਇਡੀਆ ਵਿਚ ਹਨ ,ਉਥੇ ਕਿਊ ਨਹੀ ਕੱਡੇ ,ਸੋਚਨ ਵਾਲੀ ਗੱਲ ਹੈ ,ਜ਼ਰਾ ਚੱਗੀ ਤਰਾ ਸੋਚਣਾ

    • @NekPunjabiEstate
      @NekPunjabiEstate  Před 2 měsíci +4

      ਤੁਸੀਂ ਦਸਦੋ ਅੰਕਲ ਜੀ ਥੋੜੇ ਕੀ ਵਿਚਾਰ ਨੇ ਕਿਊ ਕੱਢੇ ਜਾ ਰਹੇ ਨੇ ਇਹ ਹਾਈਵੇ ਪੰਜਾਬ ਵਿੱਚ ਹੀ

    • @bhaktbholeke4546
      @bhaktbholeke4546 Před 2 měsíci +3

      ਅੰਕਲ ਜੀ ਪਿੰਡੋ ਬਾਹਰ ਨਿਕਲ ਕੇ ਦੇਖੋ, ਪੰਜਾਬ ਚ ਪਹਿਲਾ ਐਕਸਪ੍ਰੈਸ ਵੇ ਬਣ ਰਿਹਾ, ਬਾਕੀ ਸਟੇਟਾਂ ਚ ਬਹੁਤ ਨੇ

    • @arunthakur7738
      @arunthakur7738 Před měsícem

      Lodu up ch Punjab to jyada expressway ne

  • @parkashsingh337
    @parkashsingh337 Před 20 dny

    Wow what a project 🇺🇸👍🏼

  • @user-iy6gf3sm9p
    @user-iy6gf3sm9p Před měsícem +3

    Amritsar Punjab big city ❤❤❤❤❤❤❤❤❤❤❤❤❤❤❤

  • @kuldeepbrar7393
    @kuldeepbrar7393 Před 3 měsíci +2

    Mansa to Sardulghar da Daso bai ji. Ah Road Sirsa. Te agee Rajsthan ch ja k nikl jada

  • @MSMEmanpreetmahlaelectrication
    @MSMEmanpreetmahlaelectrication Před 2 měsíci +1

    Pind kasabad , jamalpur lali , kutbewal sare pinda vicho ho ke ja reha satluj de nal lgde sare pinda vicho di jana a hai way

  • @tejvinderpalsingh428
    @tejvinderpalsingh428 Před 3 měsíci +16

    Highway to out hon lyi jada gate nhi honge..... ਪੰਜਾਬ ਦੀ ਜਮੀਨਾਂ ਨੂੰ ਟੁਕੜੇ ਟੁਕੜੇ ਵੀ ਕੀਤੇ ਜਾ ਰਹੇ... ਨੁਕਸਾਨ ਪੰਜਾਬ da ਹੀ ਹੋਣਾ....

    • @user-vf9hi6ud2n
      @user-vf9hi6ud2n Před 2 měsíci +3

      ਬਾਈ ਜੀ ਸਹੀ ਗੱਲ ਆ ਆਉਣ ਵਾਲੇ ਟਾਈਮ ਚ ਪੰਜਾਬ ਨੂੰ ਬਹੁਤ ਘਾਟਾ ਪੈਣਾ ਲੋਕੀ ਪਛਤਾਉਣਗੇ ਜਮੀਨਾਂ ਨਹੀਂ ਲੱਭਣੀਆਂ❤❤❤❤

    • @TheUndertaker2408
      @TheUndertaker2408 Před 2 měsíci +1

      sagan lokan da faida huna, ovein maari janda tu. jihna diyan zameenan vich aa rahiyan. unhan nu paise vi te mil rahe ne 2 to 4 guna bazari keemat ton. utton sannat vi agge wadhega te tijarat/vapar vi wadhega. je tuhade kol dimag hai tan soch lawo ke ais sadak da faida kive chukna.

    • @mohittaneja3356
      @mohittaneja3356 Před 2 měsíci +1

      Tahi tusi tarakki nhi express way da aas pass diyan jameena dinkimat 15 Guna vad jani

    • @SG-dj6vp
      @SG-dj6vp Před 2 měsíci +2

      Wtf is nal ta sago lokan mu sahulat e a amritsar jana soukha ta fast hoju connectivity vaday gi

    • @TheUndertaker2408
      @TheUndertaker2408 Před 2 měsíci +1

      @@SG-dj6vp keyi lokan kol aini akal nahu hundi te na hi kadi pindon bahaar nikle ne

  • @DSingh-mb3zu
    @DSingh-mb3zu Před 21 dnem

    SatSriAkaal 22G, tohade video main bauhat like karrdan, mera Pind Halwara, ethe pehlan 25 lakh c, hun mainu 75 lakh mill riha. Samjh ni laggdi hun wech deni chahidi a jan wait karrni better hai. Thanks in advance for. Bye 👋🏼

  • @amarajitproductions3902
    @amarajitproductions3902 Před 2 měsíci +4

    Should have been built above ground to save productive agriculture lands, but compensate public to put pillars in their land...(see design at timeline 3:07-3:12). 🌉🌉🌉🌉

  • @ReshamSingh-gt3ek
    @ReshamSingh-gt3ek Před 2 měsíci +2

    Bhai Jalandhar ( nakodar) interchange bare v banavo.

  • @bindagrewal3750
    @bindagrewal3750 Před měsícem

    Good bro 👍🇺🇸🇺🇸🇺🇸

  • @harjitsonu8660
    @harjitsonu8660 Před měsícem

    Yes veer

  • @jassihundal2605
    @jassihundal2605 Před 2 měsíci +1

    Amritsar di bna ke vidieo veer Ji dso

  • @worldwide875
    @worldwide875 Před 2 měsíci

    Good work 👏

  • @FaraattaTv
    @FaraattaTv Před 2 měsíci

    Ludhiana ❤

  • @ParminderSingh-yg1qh
    @ParminderSingh-yg1qh Před 3 měsíci +4

    ਸਿੱਧਵਾਂ ਕਲਾਂ ਪਿੰਡ ਨਹੀਂ ਆਉਂਦਾ ਭਾਈ ਸਾਹਿਬ ਬਹੁਤ ਦੂਰ ਹੈ ਵੀਰ

    • @KamaljotToor
      @KamaljotToor Před 2 měsíci +1

      Bai sidhwan bet da bhulekha kha gya bt sidhwan bet v door aa.

  • @ramsidhu7103
    @ramsidhu7103 Před 3 měsíci +1

    Y sardulgarh to mansa da daso y video bana ke

  • @user-xf1sj5tg2m
    @user-xf1sj5tg2m Před 2 měsíci +1

    Patiala de pinda te v bnao video veer

  • @YuviGavy-wz4gx
    @YuviGavy-wz4gx Před 2 měsíci +3

    Ki eh road flahi sahev gurdware de kol di v ja rhi he jo alemgeer kol he

  • @shooter_x0973
    @shooter_x0973 Před 2 měsíci

    Kapurthala te next part ❤ paaji

  • @gopivirk0042
    @gopivirk0042 Před 2 měsíci +3

    205nhai ..ਮੇਰੀ ਵੀ 3ਕਿੱਲੇ ਆ ਰਹੇ.ਜੀ..
    ਲੁਧਿਆਣਾ ਤੋ ਰੋਪੜ ਵਿੱਚ ਜੀ.
    25 ਤੋਂ 60ਲੱਖ ਹੋ ਗਿਆ ਵੀਰ ..

  • @HarjinderSingh-td9qu
    @HarjinderSingh-td9qu Před 2 měsíci

    Very good

  • @jagrajsingh6283
    @jagrajsingh6283 Před 2 měsíci

    Very good ji

  • @Mangat_trading_FnO
    @Mangat_trading_FnO Před 2 měsíci +1

    Verr delhi to Amritsar metro line bare details ch dasi , line map ,price land?

  • @harjitlitt1375
    @harjitlitt1375 Před 2 měsíci

    Good video

  • @deen-islA
    @deen-islA Před 3 měsíci +1

    Sir malerkotla se kahan ko jayega ye
    Malerkotla to nakodar ke bich ka root batao

  • @LuckyDhillon-hu5yf
    @LuckyDhillon-hu5yf Před 2 měsíci +1

    Barnala ❤

  • @rameshlal7919
    @rameshlal7919 Před 3 měsíci +1

    Pind Sattowal vich lag riha dis. Ludhiana jameen da rate Sawa karor ho gaya

  • @harjinderharjinder7354
    @harjinderharjinder7354 Před 3 měsíci

    Good

  • @garakhan9961
    @garakhan9961 Před měsícem

    ਪੰਜਾਬ ਦੀ ਧਰਤੀ ਦਾ ਆਖਰੀ ਵਕਤ ਕਾਬਰ ਦੀ ਤਿਆਰੀ ਹੋ ਚੁੱਕੀ ਹੈ ਇਸ ਨਾਲੋਂ ਚੰਗਾ ਸੀ ਪੰਜਾਬ ਵਿੱਚ ਫੈਕਟਰੀਆਂ ਲਾਉਣ ਲਈ ਕੋਈ ਵਿਰੋਧ ਨਾ ਕੀਤਾ ਜਾਵੇ

  • @ultimate_760
    @ultimate_760 Před 2 měsíci

    #Patiala please bruu🙌🙌

  • @HarshitRanaVlogs
    @HarshitRanaVlogs Před 2 měsíci

    Ludhiana ropar express way di video v banao

  • @gursingh8358
    @gursingh8358 Před měsícem +9

    ਪੰਜਾਬ ਬਰਬਾਦ ਕੀਤਾ ਜਾ ਰਿਹਾ।ਬਹਾਨੇ ਨਾਲ ਜ਼ਿਮੀਂਦਾਰਾ ਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ

    • @Arorarekha1985
      @Arorarekha1985 Před měsícem +1

      Najar vich fark aa tuhde log te khud zameen vech ke bahar jaa rahe ne khun wali gall sirf 5% hi h

    • @gursingh8358
      @gursingh8358 Před měsícem

      @@Arorarekha1985 ਜਿਹੜੀਆ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਸਰਕਾਰ ਵਲੋਂ ਇਹ ਲਕਵਾ ਏਜੰਡਾ ਜ਼ਮੀਨਾਂ ਖੋਹਣ ਦਾ

    • @Arorarekha1985
      @Arorarekha1985 Před měsícem

      Chalo man de aa tuhdi gall🙏

  • @mehtabsingh9132
    @mehtabsingh9132 Před 2 měsíci

    22 patiala district v bna do vdo

  • @eastpunjab190
    @eastpunjab190 Před 3 měsíci +1

    These express ways don’t benefit people directly. As Bharat Mala project has given Rs 6 lac per killa in Hanumangarh area and farmers whose land is divided by highway are worst hit. My friend half land is on left and other on right of road and he as to come a long way to reach the other half as there are few under passes . Overall it’s a corporate project .

  • @Gtv00
    @Gtv00 Před 2 měsíci +1

    veer fahteghar shib da v daso

  • @ManiKumar-oy4kg
    @ManiKumar-oy4kg Před 2 měsíci

    Gurdaspur te video banao😊

  • @chsingh3393
    @chsingh3393 Před 28 dny

    ਬਠਿੰਡਾ ਜ਼ਿਲ੍ਹਾ ਤੇ ਵੀਡੀਓ ਜਰੂਰ ਬਣਾਉਣ ਜੀ

  • @ManjeetkaurDhaliwal-gx2ky

    ਹਾਂ ਵੀਰੇ ਸਾਡੇ ਪਿੰਡ ਕੋਲ ਦੀ ਕਾਲਖ ਦੇ ਵਿੱਚ ਦੀ ਜਾ ਰਿਹਾ ਧੂਰਕੋਟ ਨੂੰ ਇਹ ਬਰਿਜ ਰੇਟ ਬਹੁਤ ਘੱਟ ਦਿੱਤੇ ਗਏ ਨੇ ਲੋਕ ਰੌਲਾ ਪਾਉਂਦੇ

    • @Jai-Sri-Ram517
      @Jai-Sri-Ram517 Před 21 dnem

      ਤੁਸੀਂ ਬਹੁਤ ਸੋਹਣਾ ਲਿਖਿਆ ਹੈ
      From.ਮੰਡੀ ਅਹਿਮਦਗੜ੍ਹ

  • @juaalasinghgrewal6818
    @juaalasinghgrewal6818 Před 2 měsíci +3

    ਓ ਭਾਈ ਸਾਹਬ ਜੋਧਾਂ ਅਤੇ। ਸ਼ੋਕਰਾਂ ਦੇ ਵਿਚਾਲੇ ਰੱਤਨ ਪਿੰਡ ਦੀ ਜ਼ਮੀਨ ਵੀ ਇਸ ਰੋਡ ਦੇ ਵਿਚ ਆਉਂਦੀ ਹੈ ਜਿਸਦਾ ਆਪ ਜੀ ਨੇ ਜਿਕਰ ਨਹੀਂ ਕੀਤਾ

  • @armaan_gold
    @armaan_gold Před 2 měsíci +2

    ਅੰਮ੍ਰਿਤਸਰ raja sansi tola nangal

  • @blackgaming2686
    @blackgaming2686 Před 17 dny

    Kapurthala te bno

  • @AshokKumar-bi2im
    @AshokKumar-bi2im Před 2 měsíci

    Jalàndhar ki b poori details bata do.i am waiting.Request hai.

  • @ਸਿੱਧੂ1331
    @ਸਿੱਧੂ1331 Před 2 měsíci +4

    ਬੇੜਾ ਗਰਕ ਕਰ ਰਹੇ ਹਨ ਇਹ ਸਾਰੇ ਪੰਜਾਬ ਦੀ ਧਰਤੀ ਖਤਮ ਕਰ ਰਹੇ ਹਨ

    • @SurinderSingh-we9rt
      @SurinderSingh-we9rt Před 7 hodinami

      ਪੰਜਾਬ ਦਾ ਧਰਤੀ ਹੇਠਲਾ ਪਾਣੀ ਭੀ ਖਤਮ ਹੋਣ ਦੇ ਕਰੀਬ ਹੈ।

  • @BajwaxSingh
    @BajwaxSingh Před 2 měsíci

    Bai GURDASPUR de bnado

  • @AmritpalSingh-zy6yh
    @AmritpalSingh-zy6yh Před 2 měsíci

    Gurdaspur jille te bnao

  • @Vijay-sj8wf
    @Vijay-sj8wf Před 2 měsíci

    Jameena dae rate vadhngae nahi ghatngae. Kugh points nu chadkae

  • @sudikshakaur5239
    @sudikshakaur5239 Před 2 měsíci

    Veer ji jalandhar di bnayo please

  • @sharanjit3874
    @sharanjit3874 Před 2 měsíci +1

    Gurdaspur da v dso g

  • @navdeepsharma9252
    @navdeepsharma9252 Před 3 měsíci

    Bathinda area 🌍

  • @singhmalkeet2839
    @singhmalkeet2839 Před měsícem

    Sangrur vare video banyo ke de kede pind ne

  • @bantyrsekhon57
    @bantyrsekhon57 Před 3 měsíci

    Ludhiana ring road te video Bano veer

  • @hargunandharnoor7165
    @hargunandharnoor7165 Před 3 měsíci +1

    ਪਟਿਆਲਾ

  • @Navjot2008-dt3hp
    @Navjot2008-dt3hp Před 2 měsíci

    ਚਮਕੌਰ ਸਾਹਿਬ,ਪਿੱਪਲ ਮਜਰਾ

  • @RajinderKaur-bq1fm
    @RajinderKaur-bq1fm Před 2 měsíci +1

    Gurdaspur da v dsna

  • @teetaramgarhia4571
    @teetaramgarhia4571 Před 2 měsíci

    Gurdaspur Punjab

  • @saysumesh
    @saysumesh Před 2 měsíci

    Highway utto langna..zameen de rate kidan increase hougee daso

  • @jatinderboparai2212
    @jatinderboparai2212 Před 2 měsíci +4

    ਦੋ ਸਾਲ ਪਹਿਲਾਂ ਜ਼ਮੀਨ ਅਕਵਾਇਰ ਹੋ ਚੁੱਕੀ ਆ ਪੰਜਾਹ ਪਰਸੈਂਟ ਕੰਮ ਖਤਮ ਹੋ ਚੁੱਕਿਆ

  • @user-sn7il8hc1z
    @user-sn7il8hc1z Před 3 měsíci

    Kamalpur Sangrur

  • @user-xf1sj5tg2m
    @user-xf1sj5tg2m Před 2 měsíci

    Patiala ale pind dsdo veere please apne 6pinda vich jamin aundiyn dsdo

  • @harmanrai6888
    @harmanrai6888 Před 3 měsíci +1

    Tarn taran

    • @SurinderSingh-jo7ft
      @SurinderSingh-jo7ft Před 2 měsíci

      ਬੰਡਾਲਾ ਪਿੰਡ ਦੇ ਲਾਗੋਂ ਦੀ ਜਾਣੀ ਆ ਦਿੱਲੀ public school ਦੇ ਕੋਲ ਜੇੜਾ ਫਲੀ ਓਵਰ ਬਣਾਇਆ ਓਦੇ ਕੋਲ ਦੀ ਬਰਵਰ ਹੁੰਦੀ ਸਿਦੀ ਏਅਰਪੋਟ ਤੇ ਜਾ ਕੇ ਮੋਕ ਜਾਣੀ ਆ

  • @jaspindersingh9683
    @jaspindersingh9683 Před měsícem

    Gurdaspur da pinda ta bnao video

  • @manojkumar-im4jo
    @manojkumar-im4jo Před 2 měsíci

    Brother ji JALANDHAR DA VI DASO

  • @gurdarshangillg2097
    @gurdarshangillg2097 Před 2 měsíci

    Ki eh rasta ludhiana to moga side ja bathinda-moga- amritsar di tarf v bnega ?

  • @sushilak7200
    @sushilak7200 Před 2 měsíci

    Katre da naam lae ke belore pull banai jaande aa.

  • @lovelymoga991
    @lovelymoga991 Před 2 měsíci

    Y yr ik rod moge Kol pind bughipure vech v ban da peya ho kide hana

  • @jaspindersingh9683
    @jaspindersingh9683 Před měsícem

    Gurdaspur de pinda ta bnao ji

  • @mandipkaur7340
    @mandipkaur7340 Před 2 měsíci +1

    Rupnagar da daso

  • @gurpreetparmar7275
    @gurpreetparmar7275 Před 2 měsíci

    sangrur da dso bai ji

  • @bindagrewal3750
    @bindagrewal3750 Před měsícem

    Malerkotla Distt De Bnadeo bai

  • @rajwinderbhutta5233
    @rajwinderbhutta5233 Před 2 měsíci +1

    Pind sarinh bool ghawaddi khanpur Bhutta de kol Abohar branch naal di marking hoe hai

  • @user-gh4xx4hj4j
    @user-gh4xx4hj4j Před 2 měsíci

    Tarn taran goindwl sahib da dshna .

  • @kashmirsingh3625
    @kashmirsingh3625 Před 2 měsíci

    Gurdaspur de pindan v daso ji

  • @pegasus2376
    @pegasus2376 Před 2 měsíci

    Amritsar

  • @HarnoorDeol-hn6iz
    @HarnoorDeol-hn6iz Před 2 měsíci

    Kapurthala di video

  • @terabhayia153
    @terabhayia153 Před 2 měsíci

    Tarn Taran di dso vr ji

  • @user-wz1zg6ls7z
    @user-wz1zg6ls7z Před 2 měsíci

    ਤਰਨਤਾਰਨ

  • @KuldeepSingh-oe1cm
    @KuldeepSingh-oe1cm Před 2 měsíci +1

    Mohali Ropar da v dsso

  • @jaspaldhindsa6074
    @jaspaldhindsa6074 Před 2 měsíci

    Malerkotla dist da v daso g

  • @cheemaavtar7411
    @cheemaavtar7411 Před 3 měsíci +1

    Hi Bourhai kaila.

  • @user-ew7mz6wl1t
    @user-ew7mz6wl1t Před měsícem

    Kapurthala to asr road me kon se pind aaye ge

  • @manjinderkaur2326
    @manjinderkaur2326 Před 2 měsíci

    Kapurthala

  • @sushilak7200
    @sushilak7200 Před 2 měsíci

    Eh tareeke ne Punjab di zamee hathioan de.

  • @gurpreetsingh7345
    @gurpreetsingh7345 Před 2 měsíci

    Nakoder tu Katra express da v das do

  • @grewaljoty12
    @grewaljoty12 Před 2 dny

    Veere assi kalan da bhi dso vich aunda

  • @vipankumar7250
    @vipankumar7250 Před 2 měsíci

    Jalandhar te banao

  • @ranger5705
    @ranger5705 Před 2 měsíci

    ਜਿਹੜੇ ਪਿੰਡ highway ਦੇ ਨਿਕਾਸ (exit) ਲਾਗੇ ਹੋਣਗੇ ਉਨ੍ਹਾਂ ਦੀ ਜ਼ਮੀਨ ਦੇ ਰੇਟ ਵੱਧਣਗੇ, ਬਾਕੀਆਂ ਤੇ ਕੋਈ ਫ਼ਰਕ ਨਹੀਂ ਪਵੇਗਾ।
    ਬਾਕੀ Animal overpass/underpass ਮੱਝਾਂ - ਗਾਵਾਂ ਵਾਸਤੇ ਨਹੀਂ ਬਲਕਿ ਜੰਗਲੀ ਜਾਨਵਰਾਂ ਵਾਸਤੇ ਹੁੰਦੇ ਹਨ, ਜਿਵੇਂ ਹਿਰਨ, ਰਿੱਛ, ਚੀਤਾ, ਲੂੰਬੜ ਆਦਿ। ਇਹ ਪਾਸ ਅੱਜਕਲ ਵਿਦੇਸ਼ਾਂ ਵਿੱਚ ਆਮ ਬਣਾਏ ਜਾਂਦੇ ਹਨ, ਕਿਓਂਕਿ ਉੱਥੇ ਜੰਗਲੀ ਜਾਨਵਰਾਂ ਦੀ ਬਹੁਤਾਤ ਹੈ।

  • @user-vj9pb8gh7j
    @user-vj9pb8gh7j Před 2 měsíci

    Rajpura kol de kehde kehde pind aun ge ji