8 ਸਾਲਾਂ ਆਪਣੇ ਹੀ ਬੱ+ਚੇ ਨੂੰ ਮਾਂ ਪਿਉ ਨੇ ਬਣਾਇਆ ਪਾ+ਗ+ਲ । ਡਾ+ਕਟਰ ਨੇ ਦੱਸੀ ਬੱਚਾ ਕਿਵੇਂ ਬਣਿਆ ਪਾ+ਗ+ਲ ।

Sdílet
Vložit
  • čas přidán 11. 03. 2023
  • 8 ਸਾਲਾਂ ਆਪਣੇ ਹੀ ਬੱਚੇ ਨੂੰ ਮਾਂ ਪਿਉ ਨੇ ਬਣਾਇਆ ਪਾਗਲ । ਡਾਕਟਰ ਨੇ ਦੱਸੀ ਬੱਚਾ ਕਿਵੇਂ ਬਣਿਆ ਪਾਗਲ ।
    #jaskarnsinghmaluka #facebook #punjabpolitics #vairlvedio #instagram #shortpunjabivideo #india #politics
    ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡੀਓ ਦਾ ਕਿਸੇ ਹੋਰ ਨਾਲ ਕੋਈ ਸਬੰਧ ਨਹੀਂ ਹੈ।

Komentáře • 280

  • @GurcharanSingh-mq5kj
    @GurcharanSingh-mq5kj Před rokem +4

    ਨਾਟਕ

  • @parmjeetbrar9495
    @parmjeetbrar9495 Před rokem +11

    ਅਜਿਹੀ ਔਰਤ ਜੋ ਬੱਚੇ ਨੂੰ ਆਪਣੇ ਦਾਦਕਿਆਂ ਤੋਂ ਦੂਰ ਤੇ ਨਾਨਕਿਆਂ ਵੱਲ ਖਿੱਚਣ ਲਈ ਬੱਚੇ ਨੂੰ ਪਾਗ਼ਲ ਕਰ ਲੈਂਦੀ ਹੈ

  • @BaldevSingh-wc8dp
    @BaldevSingh-wc8dp Před rokem +3

    Gud maluka ji tusin bilkul
    Sahi kar rahe ho te sahi dassde ho satshiri akal ji yug yug jio .

  • @kisantv7230
    @kisantv7230 Před rokem +38

    ਜੇਕਰ ਲੋਕ ਸਮਝਣ ਤਾਂ ਮੌਜੂਦਾ ਸਮੇਂ ਅਨੁਸਾਰ ਬਿਲਕੁਲ ਕਰਾਰੀ ਚਪੇੜ ਮਾਰੀ ਐ ਤੇ ਬਹੁਤ ਵਧੀਆ ਸੁਨੇਹਾ ਵੀ ਦਿੱਤਾ ਹੈ ਜੀ

  • @harpreetkaur8063
    @harpreetkaur8063 Před rokem +22

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਪਿਉ ਪੁਤ ਦੋਵੇ ਰਹਿ ਲੳ

  • @sohansinghbhangu8120
    @sohansinghbhangu8120 Před rokem +22

    ਮਲੂਕਾ ਸਾਹਿਬ ਬਹੁਤ ਵਧੀਆ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਸਮਝਣ ਦੀ ਲੋੜ ਹੈ

  • @user-hi9xs7hl9m
    @user-hi9xs7hl9m Před rokem +6

    ਬਂਚੀਅ ਨੂੰ ਖੇਡਣ ਦੇਣਾ ਚਾਹਿਆ ਦਾ ਬਂਚੀਅ ਲਈ ਖੇਡਣ ਜਰੂਰੀ ਹੈ ਦਾਦਾ ਦਾਦੀ ਨਾਨਾ ਨਾਨੀ ਦਾ ਪਿਆਰ ਵੀ ਬਹੁਤ ਜਰੂਰੀ ਹੈ

  • @parmjitkaur5042
    @parmjitkaur5042 Před rokem +17

    , ਕੁੜੀ ਦਾ ਘਮੰਡ ਬਹੁਤ ਤੇ ਅਕੱਲ ਘੱਟ

  • @ravindersandhu9698
    @ravindersandhu9698 Před rokem +64

    ਧੰਨ ਵਾਦ ਮਲੂਕਾ ਜੀ ਤੁਸੀ ਵੀਡਿਓ ਦੇ ਮਾਧਿਅਮ ਰਾਹੀਂ। ਲੋਕਾ ਨੂੰ ਜਾਗਰੂਕਤਾ ਕਰਦੇ ਓ 🙏🙏🙏🙏 ਵੀਡਿਓ ਬੋਹਤ ਵਧੀਆ ਲੱਗੀ 👍

    • @sonysingh-lj2wz
      @sonysingh-lj2wz Před rokem +1

      Durfata mhoo thoda pgl.kisa tha da becha pgl.kr.deta

    • @nsigduvgug1249
      @nsigduvgug1249 Před rokem +5

      Fake vedios ne ess dea

    • @ritturani4676
      @ritturani4676 Před rokem +1

      ​@@nsigduvgug1249 सासा आज से😊à

    • @BaljinderKaur-vi5jp
      @BaljinderKaur-vi5jp Před rokem +1

      ​@@sonysingh-lj2wz a great

    • @prabhjotkaur9579
      @prabhjotkaur9579 Před rokem +1

      Eh video sirf loka nu seidh den lyi bnayi aa eh sach nhi aa 🤣🤣😂😂🤣🤣🤣aahi channel te dekheo kiniya videos ch story change kr kr k saariya videos ch character alg alg ne😂😂🤣😂🤣

  • @Balveersingh-ep4fq
    @Balveersingh-ep4fq Před rokem +2

    ਸਾਰੀ ਗਲਬਾਤ ਫੈਕ ਹੈ ਇਕ ਮਹਿਨਾ ਪਹਿਲਾਂ ਇਸ ਨੂੰ ਮਲੂਕਾ ਤਲਾਕ ਦਵਾਈ ਜਾਂਦਾ ਸੀ ਆਜ ਅਠ ਸਾਲ ਦਾ ਬੱਚਾ ਵੀ ਹੋ ਗਿਆ ਇਹ ਨਾਟਕ ਹੈ ਜੀ ਸਚਾਈ ਨਹੀਂ ਹੈ ਜੀ

  • @kiranpalsingh2708
    @kiranpalsingh2708 Před rokem +34

    ਇਸ ਤੋਂ ਸਾਨੂੰ ਸਿੱਖਣ ਦੀ ਜਰੂਰਤ ਹੈ !

  • @jassgrewaljassgrewal-vu3bq

    ਇਹ ਅਸਲ ਕਹਾਣੀ ਆ ਜਾ ਕੋਈ ਨਾਟਕ ਆ

  • @user-hv2xr6uq7s
    @user-hv2xr6uq7s Před rokem +5

    ਇਹ ਜਨਾਨੀ ਬਹੁਤ ਜਿਆਦਾ ਗਲਤ ਹੈ

  • @AmandeepKaur-786
    @AmandeepKaur-786 Před rokem +5

    ਜੇ ਮਾਂ ਬਾਪ ਬੱਚਿਆਂ ਨੂੰ ਨਹੀਂ ਦੇਖ ਸਕਦੇ ਤਾਂ ਪਲੀਸ ਨਾ ਬੱਚਿਆਂ ਨੂੰ ਨਾ ਇਸ ਦੁਨੀਆਂ ਵਿੱਚ ਲਿਆਉ ਇਨਾਂ ਮਾਂ ਬਾਪ ਕਰਕੇ ਸਭ ਮਾਂ ਬਾਪ ਬਦਨਾਮ ਹੁੰਦੇ

  • @brinderdandiwal2014
    @brinderdandiwal2014 Před rokem +6

    Good job veere ki pta loka nu kush samj aa jave,dhanvad🙏🏻

  • @prabhdhillon2348
    @prabhdhillon2348 Před rokem +6

    ਜ਼ਿਆਦਾ ਤਰ ਕਸੂਰ ਤਾਂ ਮਾਂ ਦਾ ਹੀ ਐ

  • @amarjeetkaur2927
    @amarjeetkaur2927 Před rokem +17

    ਸਾਰੀ ਗਲਤੀ ਮਾਂ ਦੀ ਹੈ ਇਸ ਨੂੰ ਬੱਚੇ ਦੀ ਕੋਈ ਕਦਰ ਨਹੀਂ ਨਾ ਹੀ ਮਾਂ ਵਾਲਾ ਪਿਆਰ ਹੈ

  • @gurbinderkaurbrar7275
    @gurbinderkaurbrar7275 Před 11 měsíci +1

    ਇਕੱਲਾ ਰਹਿਣਾ ਹੀ ਸਿਖਾਉਣਾ ਤੇਰੇ ਵਿੱਚ ਤਾਂ ਕੋਈ ਸ਼ਹਿਰ ਵਾਲੀ ਗੱਲ ਨਹੀਂ ਲੱਗਦੀ ਹਾਂ ਮੈਂ ਬਹੁਤ ਹੈ ਤੇਰੇ ਵਿੱਚ

  • @Navpreetsingh1288
    @Navpreetsingh1288 Před rokem +5

    ਵਾਹਿਗੁਰੂ ਜੀ ਬੱਚੇ ਤੇ ਮੇਹਰ ਕਰੇ

  • @sukhdebgill4016
    @sukhdebgill4016 Před rokem +18

    ਬਹੁਤ ਵਧੀਆ ਸਨੇਹਾ ਦਿਤਾ ਗਿਆ ਇਸ ਵੀਡੀਉ ਵਿੱਚ

  • @ramSingh-xs5yy
    @ramSingh-xs5yy Před rokem +46

    ਇਹ ਜਨਾਨੀ ਨਾ ਚੰਗੀ ਮਾਂ ਬਣ ਸਕਦੀ ਹੈ ਨਾ ਚੰਗੀ ਔਰਤ ਬਣ ਸਕਦੀ ਇਸ ਨੂਂ ਮਾਂ ਬਾਪ ਦੀ ਕਦਰ ਕਰਨੀ ਆਊਦੀ ਹੈ ਪਿੰਡਾ ਵਾਰੇ ਗਿਆਨ ਹੈ ਪਿੰਡਾ ਦਾ ਵਾਤਾਵਰਨ ਦਾ ਗਿਆਨ ਹੈਪਿੰਡਾ ਵਿੱਚ ਤਾ ਬੀਮਾਰ ਵੀ ਠੀਕ ਹੌ ਜਾਦੇ ਹਨ

  • @sanjogtarani3997
    @sanjogtarani3997 Před rokem +64

    ਪਿੰਡਾਂ ਦੀ ਜ਼ਿੰਦਗੀ ਸ਼ਹਿਰ ਨਾਲੋਂ ਕਿਤੇ ਜ਼ਿਆਦਾ ਹੈ ਖੁੱਲਾਂ ਵਾਤਾਵਰਨ ਖੁਲਾ ਖਾਣਾ ਸੱਚਾ ਪਿਆਰ

  • @simarjeetkaur3246
    @simarjeetkaur3246 Před rokem +15

    ਜਿਥੇ ਆਪਣਿਆਂ ਨੇ ਕੰਮ ਆਉਣਾ ਉਥੇ ਵਾਰਲੇ ਮਿੱਤਰ ਸਹੇਲੀਆਂ ਨੀ ਕੰਮ ਆਉਂਦੇ ਇਸ ਕੁੜੀ ਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ

  • @sanjogtarani3997
    @sanjogtarani3997 Před rokem +21

    ਸਿਰਫ਼ ਤੇ ਸਿਰਫ਼ ਛਿਤਰ ਪਰੇਡ ਦੀ ਲੋੜ੍ਹ ਹੈ

  • @MohinderSingh-em1rc
    @MohinderSingh-em1rc Před rokem +4

    Maluka veer ji bhout vadia massige dita🙏

  • @beantsinghbrar8573
    @beantsinghbrar8573 Před rokem +9

    सबसे पहले सीन में तो औरत गलत है
    बच्चा अपने दादा दादी के पास नही बैठेगा तो किसके पास बैठेगा बच्चे का सबसे अच्छा दोस्त तो दादा जी ही होता है

  • @GurdeepSingh-eq1wh
    @GurdeepSingh-eq1wh Před rokem +3

    Bhut vadiya msg bro

  • @avtarsingh-cs9mk
    @avtarsingh-cs9mk Před rokem +5

    Good message Bai ji

  • @jaitndersinghgill6101
    @jaitndersinghgill6101 Před 8 měsíci

    ਵਾਹ ਮਲੂਕਾ ਜੀ

  • @pawanarora4696
    @pawanarora4696 Před rokem +2

    Sahi kaha appna sarder ji

  • @RamandeepSingh-mp7be
    @RamandeepSingh-mp7be Před rokem +57

    ਅਸੀਂ ਤਾਂ ਬਈ ਪਿੰਡਾਂ ਆਲੇ ਆਂ ਸਾਨੂੰ ਪਿੰਡ ਪਿਆਰਾ ਆਪਣਾ , ਪਰ ਅਸੀਂ ਸ਼ਹਿਰਾਂ ਨੂੰ ਮਾੜਾ ਨਹੀ ਕਹਿੰਦੇ

  • @bhupinderbhinda3806
    @bhupinderbhinda3806 Před rokem +9

    bache hasde He vadia lagde aa,pher He bache tandrust hunde aa🙏

  • @kavitasukhija4544
    @kavitasukhija4544 Před rokem +4

    Eh kudi ta Canada wali lag di a Jis da passport in-laws ne ni c dita. Eh ki a fake story k reality 😮

  • @Harpreetkaur-ho8lo
    @Harpreetkaur-ho8lo Před rokem +1

    a bilkul sch

  • @harkiratrajvir7898
    @harkiratrajvir7898 Před rokem +2

    make good parents god bless
    dear all family collect

  • @jasssran7237
    @jasssran7237 Před rokem +10

    ਅਸੀਂ ਸ਼ਹਿਰ ਵਿਚ ਆ ਫਿਰ ਪਿੰਡ ਬਹੁਤ ਵਧੀਆ ਲੱਗਦਾ ❤

  • @mohandhaliwal9812
    @mohandhaliwal9812 Před rokem +1

    Good veer g

  • @malkitsinghsaraon378
    @malkitsinghsaraon378 Před rokem

    Very good video maluka Veer ji

  • @drmanvirsingh3168
    @drmanvirsingh3168 Před rokem +3

    Bhout vadia vedo

  • @kantisandhu83
    @kantisandhu83 Před rokem +1

    very good ji

  • @kuldipkaurbajwa7533
    @kuldipkaurbajwa7533 Před rokem +7

    Waheguru ji kirpa karo bache te

  • @harjitbariana9268
    @harjitbariana9268 Před rokem +3

    Yes very gd film teaching something

  • @manvirkaurmaman4624
    @manvirkaurmaman4624 Před rokem +4

    Mai v Patiala di aa bt menu pind boht pasand a sare kina pyar krde a..

  • @manjindersinghmanna7606

    ਬਹੁਤ ਵਧੀਆ ਮੈਸੀਜ ਦਿੱਤਾ ਵੀਰ ਜੀ ਤੁਸੀਂ

    • @rickyseerha5668
      @rickyseerha5668 Před rokem

      ਬਹੁਤ ਵਧੀਆ ਮੈਸੀਜ, ਦਿੱਤਾ ਤੁਸੀਂ

  • @salvinderkour2607
    @salvinderkour2607 Před rokem +4

    ਜਿਹੜੇ ਮੁੰਡਾ ਨਾਲ ਵਿਵਾਹ ਕੀਤਾ ਉਹ ਵੀ ਪਿੰਡ ਦਾ ਮੁੰਡਾ ਆ ਪਿੰਡ ਤੋਂ ਐ ਲਜਾਰਜੀ ਕਿਉ ਆ

  • @ranjitsingh-qh4jh
    @ranjitsingh-qh4jh Před rokem +13

    Sachi gl a bacchya nu ldai to door rakna chida bacche nu pyar kro bacche nu vd to vd time Dena chaida 🙏🙏

  • @BaljitSingh-jc2gc
    @BaljitSingh-jc2gc Před rokem

    ਆਈ ਵੱਡੀ ਸ਼ਹਿਰੀ ਬੰਚਾ ਪਾਗਲ ਕਰਤਾ।

  • @prabhjotbrar2145
    @prabhjotbrar2145 Před rokem +6

    Nice story

  • @Laddidon302
    @Laddidon302 Před rokem +6

    Good

  • @harmeetkaur4628
    @harmeetkaur4628 Před rokem +1

    God bless you 🙏 ❤️

  • @mandeepkaurjattana2412
    @mandeepkaurjattana2412 Před rokem +4

    Eh film bnon te kinni mehnat kiti 👍

  • @balaursingh9543
    @balaursingh9543 Před rokem +1

    👌👌👌

  • @kuldeepkaur283
    @kuldeepkaur283 Před rokem +2

    ਸਾਰੀ ਗਲਤੀ ਮਾ ਦੀ ਹੈ ਅਜ ਕਲ ਦੀਆ ਪਿਉ ਦਾ ਹਕ ਸਮਝਦੀਆ ਨਹੀ

  • @JaswinderSingh-ss5fq
    @JaswinderSingh-ss5fq Před rokem +2

    Ok tusi natk krde aa menu lageya ki sachi o ada hoeya

  • @USARandhawa
    @USARandhawa Před rokem +2

    👏👏👏👏

  • @BaldevSingh-wc8dp
    @BaldevSingh-wc8dp Před rokem +1

    ਇਹਨੂੰ ਕੋਈ ਕਮੀ ਨਹੀਂ ਇਹ ਛਿੱਤਰਾਂ ਦੀ ਕੱਚੀ ਹੈ .

  • @jadiwaraiach5331
    @jadiwaraiach5331 Před rokem +3

    Hay aa te passport wali kuri aa

  • @user-zd7bu4xz4m
    @user-zd7bu4xz4m Před rokem

    Very milka ji
    Very. Fin. Viedo

  • @gurmeetkaur-ox1nl
    @gurmeetkaur-ox1nl Před rokem

    Nice story 👌

  • @mr.pipatt6026
    @mr.pipatt6026 Před rokem

    ਯਾਰ ਜਦੋਂ ਜਵਾਕ ਸਾਂਭਣਾ ਹੀ ਨੀਂ ਅਾਓਦਾਂ ਤਾਂ ਵੇਚਾਰੇ ਜਵਾਕ ਨੂੰ ਜਨਮ ਹੀ ਕਿਓਂ ਦਿੰਦੇ ਨੇ

  • @harmeetkaur4628
    @harmeetkaur4628 Před rokem +2

    God bless you 🙏

  • @dreamkaurspainting
    @dreamkaurspainting Před rokem +1

    Nice lyrics

  • @ambarsariyavolg..
    @ambarsariyavolg.. Před rokem +1

    Sachi gal va pji 😢

  • @Laddidon302
    @Laddidon302 Před rokem +4

    Right story same eme di ghatna jma ghar kol hoyi ah

  • @gurjitkaur1
    @gurjitkaur1 Před rokem +1

    Eh real story hai ja message dein laye short film banaie hai.

  • @sukhmanvlogs7442
    @sukhmanvlogs7442 Před rokem

    Fr jeri o passport vali video ki o v ik sirf video aa ??

  • @gurjiwensingh4980
    @gurjiwensingh4980 Před rokem +3

    Ih ta oh canada 🇨🇦 wali kudi lagdi aa jisda tusi part 2 show kita c

  • @amarjeetkaur9175
    @amarjeetkaur9175 Před rokem +1

    ਇਹ ਤਾਂ ਮਾਤਾ ਵੀ ਉਹੀ ਆ

  • @bobbiecheema4833
    @bobbiecheema4833 Před rokem +5

    Very sad and disheartening.
    Some parents are so busy - no time for the family. They should get counselling and in this case, especially the mother of the child needs some common sense classes.

  • @sonymandeep1452
    @sonymandeep1452 Před rokem +1

    Yaar plz manu deao sews da mokka

  • @USARandhawa
    @USARandhawa Před rokem +5

    Good veer ji 👍

  • @rajasandhuchatha2201
    @rajasandhuchatha2201 Před rokem

    Waheguru ji

  • @Gurnoor_678
    @Gurnoor_678 Před rokem +1

    Vidya MSG aa bro. J dhyan na Diya ta 10 sala tk 80%. Case eda de honge

  • @manjeetsingh8526
    @manjeetsingh8526 Před rokem

    👍🏻👍🏻👍🏻👍🏻

  • @narinderkaur2798
    @narinderkaur2798 Před rokem

    ਸ਼ਹਿਰ ਵਿਚ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਖੁੱਲਾ ਵਾਤਾਵਰਨ ਨਹੀਂ ਇਕ ਦੂਜੇ ਦੇ ਘਰ ਨਹੀਂ ਜਾਂਦੇ ਪਿੰਡਾ ਦਾ ਤੇ ਸ਼ਹਿਰ ਦਾ ਧਰਤੀ ਅਸਮਾਨ ਦਾ ਫ਼ਰਕ ਹੈ ਬਾਕੀ ਸ਼ਹੁਲਤਾ ਹੁੰਦੀ ਹੈ ਪਰ ਘਟਾ ਪ੍ਰਦੂਸ਼ਣ ਵੀ ਹੈ

  • @Gaganvlogs5431
    @Gaganvlogs5431 Před rokem +3

    Reporter pura producer actor aa

  • @VeerSingh-mt7or
    @VeerSingh-mt7or Před rokem

    Good vadia hoia ena nal

  • @TANIAAA___786
    @TANIAAA___786 Před rokem +2

    AAA TAA CANADA WALI NUH AAA...... TOTALLY SCRIPTED

  • @RajveerSingh-mc6qw
    @RajveerSingh-mc6qw Před rokem +1

    Nice video

  • @ManmeetKaur-zx9fj
    @ManmeetKaur-zx9fj Před rokem +2

    MLA. Bai bhi betha bich. From gurjeet Singh

  • @funandmotivationalvideo
    @funandmotivationalvideo Před rokem +1

    Orange pagg wala te ohi aa jehri kudi da passport khoya c jo munde nu bahar lizaan ton mukkargi c

  • @bhangusidhu2758
    @bhangusidhu2758 Před rokem +1

    Ih ta ohi passport vali kuri a sare jne ohi a ihda mtlb tusi oh video real ni naatk c asi smjya sachi c😅😅😅

  • @jagirsingh6305
    @jagirsingh6305 Před rokem

    🙏

  • @jontysingh4069
    @jontysingh4069 Před rokem +3

    Mnu lgda mai aa mata ji phela ve dekh he aa kiteee

  • @sehajpreet6155
    @sehajpreet6155 Před rokem

    Sachhi gal aa ya uddi storry bnai aa

  • @binderrai224
    @binderrai224 Před rokem

    nice bro

  • @Harpreetkaur-sd8fw
    @Harpreetkaur-sd8fw Před rokem +1

    Same kuri hai jo passport vali kuri hai eh

  • @gurwinderkaur1579
    @gurwinderkaur1579 Před rokem +5

    Is lady nu bache to dur rakho

  • @parminderbhullar998
    @parminderbhullar998 Před rokem

    Ryt

  • @bobbiecheema4833
    @bobbiecheema4833 Před rokem +2

    Very sad and disheartening.
    Some parents are so busy - no time for the family. They should get counselling and especially the mother of the child needs some common sense classes.

  • @channansingh1721
    @channansingh1721 Před rokem +1

    Jhudu Veer Eh Kehrhi Kahdi Mai Pind Nahi Jana Eh Janai Kihdi Jagah Palli Hai Es Nu Tu Nahi Puchh Sakda

  • @mr.sandeepseepa8294
    @mr.sandeepseepa8294 Před rokem +2

    Na pind Dil Cho niklda chahe pind cho nikleya main

  • @BalwinderKaur-zf5bf
    @BalwinderKaur-zf5bf Před rokem +1

    Pls putt ji apna No pao video ch

  • @sushiltalwar7242
    @sushiltalwar7242 Před rokem +1

    Halat khud kharab keeta . Sahar pind da fark nhi hona chiyeda

  • @villagelifewoollencollecti9293

    Samj ni aai k real c ya msg dita

  • @gurvantkuar-lt5wl
    @gurvantkuar-lt5wl Před rokem +3

    Dada dadi dian gulan tan buche ta davayi vangun lugdiaan ne kamlie

  • @gurmitkaur7439
    @gurmitkaur7439 Před rokem +1

    Aa passport vale lagde h menu te kudi v te pioo v

  • @jarnailsingh6276
    @jarnailsingh6276 Před rokem +13

    ਐਨੀਜਿੱਦਵਾਲੀਆਂਜਨਾਨੀਆਂਦੀਇੱਕੋਦਵਾਈਹੈਛਿੱਤਰਪਰੇਡਕਹਿੰਦੇਹੁੰਦੇਨੇਡੰਡਾਪੀਰਹੈਵਿਗੜਿਆਂਤਿਗੜਿਆਂਦਾ।ਜਿੱਦਨਾਲਮਸਲੇਵਿਗੜਜਾਂਦੇਨੇਧੰਨਵਾਦਵੀਡੀਓਬਣਾਓਣਵਾਲੀਸਾਰੀਟੀਮਦਾਲੋਕਾਂਨੂੰਕੁੱਝਸਿੱਖਣਾਸਮਝਣਾਚਾਹੀਦਾਹੈ

  • @gsgaming647
    @gsgaming647 Před rokem +5

    Scripted video

  • @rampyari6752
    @rampyari6752 Před rokem +5

    No fight that girl galt hi aa aap pandit’s hai she in not right mother rong hai aa dono galt hai wat cand da ma bap hai why she not let than child nu jaan dinde waheguru waheguru bacha ta frost I backsh da baba da kole ardass hai 😊assume nu rams dee pyari uk 🇬🇧