ਜਦੋ ਹਰੀ ਸਿੰਘ ਨਲੂਆ ਨੇ ਛੋਟੀ ਉਮਰ ਵਿਚ ਹੀ ਸ਼ੇਰੇ-ਪੰਜਾਬ ਦੇ ਸਾਹਮਣੇ ਹੱਥਾ ਨਾਲ ਸ਼ੇਰ ਦਾ ਸ਼ਿਕਾਰ ਕਰ ਦਿੱਤਾ

Sdílet
Vložit
  • čas přidán 12. 09. 2024
  • ਸਰਦਾਰ ਹਰੀ ਸਿੰਘ ਨਲੂਆ ਜੀ ਦਾ ਬਚਪਨ ਚ ਯਤੀਮ ਹੋ ਜਾਣਾ||
    ਹਰੀ ਸਿੰਘ ਨਲੂਆ ਜੀ ਦਾ ਮਹਾਰਾਜ ਰਣਜੀਤ ਸਿੰਘ ਜੀ ਨਾਲ ਮੇਲ|
    ਸ.ਹਰੀ ਸਿੰਘ ਨਲੂਆ ਨੇ ਹੱਥਾਂ ਨਾਲ ਹੀ ਸ਼ੇਰ ਮਾਰ ਮੁਕਾਇਆ ||
    ਇਸ ਗੱਲ ਤੋਂ ਖੁਸ਼ ਹੋਕੇ ਮਹਾਰਾਜਾ ਸਾਹਿਬ ਜੀ ਨੇ ਹਰੀ ਸਿੰਘ ਨਲੂਆ ਜੀ ਨੂੰ ਫੋਜ਼ਾਂ ਦਾ ਜਰਨੈਲ ਬਣਾ ਦਿੱਤਾ ||
    ਸਰਦਾਰ ਹਰੀ ਸਿੰਘ ਨਲੂਆ ਜੀ ਦਾ ਜਨਮ, ਮਹਾਰਾਜਾ ਰਣਜੀਤ ਸਿੰਘ ਨਾਲ ਮੇਲ,ਹੱਥ ਨਾਲ ਸ਼ੇਰ ਦਾ ਸ਼ਿਕਾਰ,ਫੌਜ ਦਾ ਜਰਨੈਲ ਬਣਨਾ||
    ਕਿਤਾਬ
    ਜੀਵਨ ਇਤਿਹਾਸ
    ਸਰਦਾਰ ਹਰੀ ਸਿੰਘ ਨਲੂਆ
    ਲੇਖਕ
    ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
    🙏ਕਿਰਪਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ 🙏
    #maharajaranjitsingh #maharajaranjeetsingh
    #history #youtube #pb47webtv #viral #sikhhistory #motivation #nalwa #harisinghnalwa #maharajaranjitsingh #maharajaranjeetsingh @udhoke @SurkhabTv @SikhHistory-mi1ns #historybooks @thesikh13 #punjabi #shorts #shortsvideo #books

Komentáře • 14