Video není dostupné.
Omlouváme se.

Lakha Sidhana ਦਾ ਰਿਹਾਈ ਮਗਰੋਂ ਪਹਿਲਾ ਬੇਬਾਕ ਤੇ ਧਮਾਕੇਦਾਰ Exclusive Interview

Sdílet
Vložit
  • čas přidán 18. 08. 2024
  • Lakha Sidhana ਦਾ ਰਿਹਾਈ ਮਗਰੋਂ ਪਹਿਲਾ ਬੇਬਾਕ ਤੇ ਧਮਾਕੇਦਾਰ Exclusive Interview
    #lakhasidhana #exclusiveinterview #latestupdates #exclusive #latestnews #newsupdate #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    TELEGRAM: t.me/dainiksav...
    Dainik Savera TV
    Contact : +91-81948-55555
    Content Copyright @DainikSaveraTV

Komentáře • 60

  • @daktorSingh
    @daktorSingh Před 9 měsíci +20

    ਬਾਈ ਲੱਖੇ ਤੂੰ ਤਾਂ ਹੱਕਾਂ ਗੱਲ ਕਰਦਾ ਬਾਈ ਸਲੂਟ ਆ

  • @JarnailSingh-ow6ff
    @JarnailSingh-ow6ff Před 9 měsíci +11

    Love you ਲੱਖਾ ਭਾਜੀ ਤੁਸੀ ਪੰਜਾਬ ਦੀਜਾਨ ਹੌ।

  • @indianbowlofficial7676
    @indianbowlofficial7676 Před 9 měsíci +8

    ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਚ ਆਪਣੇ ਬੱਚਿਆਂ ਨੂੰ ਵੀ ਲਗਾਉ ,ਆਪਣੇ ਪੈਸਿਆਂ ਨੂ ਸਰਕਾਰੀ ਸਕੂਲਾਂ ਚ ਮਦਦ ਕਰਨ ਲਈ ਲਗਾਉ।

  • @jaswinderjaswinder9101
    @jaswinderjaswinder9101 Před 9 měsíci +7

    ਲੱਖਾ ਸਿਧਾਨਾ ਵੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🏼❤ RSS ਨੁ ਭਜਾਓ ਪੰਜਾਬ ਵਿੱਚੋ ਪੰਜਾਬ ਪੰਜਾਬੀਆਂ ਦਾ 🙏🏼❤

  • @majorsingh1124
    @majorsingh1124 Před 9 měsíci +5

    Lakkha Sadhana bhai jindabad jindabad jindabad jindabad

  • @paramjitsinghrai2718
    @paramjitsinghrai2718 Před 9 měsíci +5

    Lakha sidhana veer g Very good

  • @mehaksandhu3552
    @mehaksandhu3552 Před 9 měsíci +3

    ਬਹੁਤ ਵਧੀਆ ਸਿਧਾਣਾ ਜੀ

  • @Janti838
    @Janti838 Před 9 měsíci +3

    Lakha Sidhana zindabad punjabi boli zindabad 🙏

  • @gurswaksingh3350
    @gurswaksingh3350 Před 9 měsíci +7

    Lakha ji carry on most people ate with you

  • @gurindergauri2699
    @gurindergauri2699 Před 9 měsíci +4

    Sach keh rhe ho tusi
    Lakha ji

  • @jagsirsingh8781
    @jagsirsingh8781 Před 9 měsíci +3

    Bai lakha sidhana Full support 🙏🙏

  • @QuotesHub1
    @QuotesHub1 Před 9 měsíci +5

    ਇਹ ਇੱਕ ਸਕੂਲ ਨਹੀਂ 80% ਸਕੂਲਾਂ ਵਿੱਚ ਆਹੀ ਹਾਲ ਆ ਤੇ ਇਸਦੇ ਸਭ ਤੋਂ ਵੱਡੇ ਜਿਮੀਂਦਾਰ ਆਮ ਲੋਕ ਨੇ ਤੇ ਜਿਆਦਾਤਰ ਬੀਬੀਆਂ ਖਾਸ ਕਰਕੇ ਜੋ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਲਈ ਮਜਬੂਰ ਕਰਦੀਆਂ ਹਨ।
    ਇਹ ਆਮ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ। ਇਸ ਗੱਲ ਨੂੰ ਸਾਬਿਤ ਕਰਨਾ ਹੋਵੇਗਾ ਕਿ ਕੱਲਾ ਉਹੀ ਹੁਸ਼ਿਆਰ ਨਹੀਂ ਹੁੰਦਾ ਜੋ ਅੰਗਰੇਜ਼ੀ ਜਾਣਦਾ ਹੈ। ਜਿਸ ਦਿਨ ਇਹ ਧਾਰਨਾ ਖਤਮ ਹੋਗੀ ਉਸ ਦਿਨ ਆਪਣੇ ਆਪ ਸਭ ਠੀਕ ਹੋ ਜਾਣਾ।

  • @Mr.Singh.khaira
    @Mr.Singh.khaira Před 9 měsíci

    ਲੱਖਾ ਸਿਧਾਣਾ ਜਿੰਦਾਬਾਦ

  • @harnetchoudhary1782
    @harnetchoudhary1782 Před 9 měsíci +7

    ❤ ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @maansingh8477
    @maansingh8477 Před 9 měsíci +3

    ਵਧੀਆ ਕਦਮ ਸੀ ਜ਼ੇਕਰ ਖੜਾਕ ਤੋਂ ਇਕ ਦਮ ਅਸਰ ਪਵੇ ਤਾਂ ਪ੍ਰਸ਼ਾਸਨ ਕੋਲ ਜਾਣ ਦੀ ਬਹਤੀ ਲੋੜ ਨਹੀਂ ਪੈਂਦੀ।

  • @jatindersidhu6212
    @jatindersidhu6212 Před 9 měsíci

    Lakhe da sath dena chahida sarea nu

  • @AshokSinghPb22
    @AshokSinghPb22 Před 9 měsíci +2

    Right 👍

  • @dharampalsandhu8905
    @dharampalsandhu8905 Před 9 měsíci +3

    Punjab da Mukh Mantri Lakhvir Singh Lakha hona chahida... Asle da Punjabi

  • @rsidhu5239
    @rsidhu5239 Před 9 měsíci +1

    Bhut Vadiya step Liya.

  • @gurmukhsingh7046
    @gurmukhsingh7046 Před 9 měsíci +2

    Right

  • @amarjeetkaur8113
    @amarjeetkaur8113 Před 9 měsíci

    Again cm lakha veer bnao

  • @For-everyone169
    @For-everyone169 Před 9 měsíci +1

    Love U Lakhe Paji ❤️❤️🙏🙏

  • @GURMEETSINGH-pm1qk
    @GURMEETSINGH-pm1qk Před 9 měsíci +2

    Court vich ve punjabi honi chidi

  • @user-kt2jp5cw8f
    @user-kt2jp5cw8f Před 9 měsíci +1

    ਲੱਖਾ ਵੀ ਗਲਤ ਨਹੀਂ ਹੋ ਸਕਦਾ ਅਤੇ ਡਾਕਟਰ ਪਿਆਰੇ ਲਾਲ ਗਰਗ ਸਾਹਬ ਵੀ ਕਦੇ ਗਲਤ ਨਹੀਂ ਹੋ ਸਕਦੇ। ਜੇਕਰ ਪੰਜਾਬ ਦੇ ਸਕੂਲਾਂ ਚ ਆਰ ਐਸ ਐਸ ਦਾ ਫ਼ਲਸਫ਼ਾ ਚੱਲਦਾ ਹੈ ਤਾਂ ਬੱਚਿਆਂ ਨੂੰ ਕਦੇ ਨਾ ਪੜਾਓ ਉੱਥੇ।
    ਪਿਆਰੇ ਲਾਲ ਜੀ ਨੂੰ ਸੁਣਿਓਂ ਕਦੇ ,ਉਹ ਕਿੰਨੀ ਸ਼ੁੱਧ ਤੇ ਠੇਠ ਮਲਵਈ ਪੰਜਾਬੀ ਜ਼ੁਬਾਨ ਬੋਲਦੇ ਨੇ ।

  • @Mr.Singh.khaira
    @Mr.Singh.khaira Před 9 měsíci

    Veer repoter ji tusi baut vadiya work kr rahe

  • @bhupindersingh-wo5ks
    @bhupindersingh-wo5ks Před 9 měsíci

    Lakha 22

  • @jagsirsingh-ov4mt
    @jagsirsingh-ov4mt Před 9 měsíci

    ਸਹੀ ਗੱਲ ਆ ਬਾਈ ਇਸ ਸਕੂਲ ਵਿੱਚ ਸਾਰੀ ਆਰ ਐਸ ਐਸ ਦੀ ਦੇਖ ਰੇਖ ਵਿੱਚ ਹੁੰਦਾ ਹੈ ਇਹ ਸਕੂਲ ਮੁਕੰਮਲ ਤੌਰ ਤੇ ਬੰਦ ਹੋਣਾ ਚਾਹੀਦਾ ਹੈ ਇਸ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਸੋਚ ਨੂੰ ਉਤਸ਼ਾਹਿਤ ਕਰਨ ਕਿਉਕਿ ਇਹ ਸਾਰੇ ਮਾਮਲੇ ਤੋ ਬੱਚਿਆਂ ਨੇ ਪਰਦਾ ਚੁੱਕਣ ਦੀ ਹਿੰਮਤ ਦਿਖਾਈ ਹੈ ❤❤

  • @manjindersinghsidhu1275
    @manjindersinghsidhu1275 Před 9 měsíci

    ਲੋਕਾਂ ਨੂੰ ਬੱਚੇ ਹੀ ਨਹੀਂ ਲਾਉਣੇ ਚਾਹੀਦੇ ਸਨ

  • @HarjinderKumar-sl3ce
    @HarjinderKumar-sl3ce Před 9 měsíci

    ਸਤਿ, ਸ੍ਰੀ ਅਕਾਲ, ਵੀਰ, ਜੀ, ਸੰਹੀ, ਕਿੰਹਾ, ਵੀਰ, ਨੇ, ਲੰਖਾ, ਵੀਰ, ਜਿਦਾ, ਵਾਦ, ਲੰਖਾ, ਵੀਰ, ਜਿਦਾ, ਵਾਦ, ਲੰਖਾ, ਵੀਰ, ਜਿਦਾ, ਵਾਦ, ਲੰਖਾ, ਵੀਰ, ਜਿਦਾ, ਵਾਦ, ਜਿਦਾ, ਵਾਦ

  • @manjindersinghsidhu1275
    @manjindersinghsidhu1275 Před 9 měsíci

    ਲਖੇ ਵੀਰ ਜੋਸ਼ ਨਾਲੋ ਹੋਸ਼ ਤੋਂ ਵੱਧ ਕੰਮ ਲਿਆ ਕਰੋ

  • @dehatijadibuti1928
    @dehatijadibuti1928 Před 9 měsíci

    ਪੱਤਰਕਾਰ ਜੀ ਕੀ ਚੋਰ ਨੂੰ ਫੜਨ ਤੋਂ ਪਹਿਲਾਂ ਪੁਲਿਸ ਨੂੰ ਦੱਸਣਾ ਪੈਂਦਾ ਕਿ ਅਸੀਂ ਤੈਨੂੰ ਫੜਨ ਆ ਰਹੇ ਹਾਂ

  • @Mr.Singh.khaira
    @Mr.Singh.khaira Před 9 měsíci

    ਬਹੁਤ ਵਧੀਆ ਵੀਰ ਜੀ

  • @Mr.Singh.khaira
    @Mr.Singh.khaira Před 9 měsíci

    ਮੈਨੂੰ ਮਾਣ ਪੰਜਾਬੀ ਹੌਣ ਦਾ

  • @Mr.Singh.khaira
    @Mr.Singh.khaira Před 9 měsíci

    Sachi news h

  • @jogindersinghrathore2067
    @jogindersinghrathore2067 Před 9 měsíci +1

    Lakhe veere , Ludhiana vich ve
    School hai ,Jo Punjabi bolan to manna kar rhe han,tusi eathe ve aao

  • @sabi-mansa
    @sabi-mansa Před 9 měsíci +2

    Lakhe da sath deu loko
    Nhi Punjab Bihar bna ta,
    Aap de MLA veaha v up Bihar kraunde

  • @sgl8191
    @sgl8191 Před 9 měsíci +1

    Sir, SGPC should start parallel school there & parents should change the school.

  • @RajaRam-bm7we
    @RajaRam-bm7we Před 9 měsíci +4

    ------
    ਲੱਖੇ ਜੱਟ-ਜੁੰਡਲ਼ੀ ਦੀ ‘ਮਾਂ ਬੋਲੀ’ ?
    ਅਸਲ Target - ELECTIONS !
    ਜੱਟ-ਜੁੰਡਲੀ
    ਲੱਖੇ ਸਿਧਾਣੇ, ਸਤਪਾਲ ਖਹਿਰੇ, ਨਵਜੋਤ ਸਿੱਧੂ, ਮੂਸੇਵਾਲੇ, ਭੌਕੜ-ਭਾਨੇ, ਝੋਟੇ, ਨਸ਼ੇੜੀ ਲਾਲੀ ਤਰਨਤਾਰੀ, ਨਸ਼ੇੜੀ ਪ੍ਰਧਾਨ ਮੰਤਰੀ, ਨਸ਼ੇੜੀ ਨਿਹੰਗੀਏ, ਦੀਪ ਸਿਧੂਏ, ਅਮ੍ਰਿਤਪਾਲੀਏ, ਖਾਲਿਸਤਾਨੀ, ਬਾਦਲੀਏ, ‘ਪੰਥ’ ਐਂਡ ਕੰਪਨੀ।
    -
    ਜੇ ਲੱਖੇ ਵਰਗਿਆਂ ਨੂੰ ਪਰਖਣਾ ਹੈ ਤਾਂ ਇਸ ਸਾਰੀ ਜੱਟ-ਜੁੰਡਲ਼ੀ ਅਤੇ ਇਨ੍ਹਾਂ ਦੇ ਸਾਰੇ ਸਮਰਥਕਾਂ ਦੇ ਸਾਰੇ ਅਜੰਡਿਆਂ ਨੂੰ ਸਮੁੱਚਤਾ ਵਿੱਚ ਪਰਖਣਾ ਜ਼ਰੂਰੀ ਹੈ।
    -ਹੁਣ ਤੱਕ ਪੰਜਾਬ ਵਿੱਚ ਜਿੰਨੀ ਵਾਰ ਵੀ ਪੰਜਾਬ ਗ਼ਰਕ ਕਰਨ ਵਾਲੀਆਂ ਸਰਕਾਰਾਂ ਬਣੀਆਂ, ਉਹ ਇਸ ਜੱਟ-ਜੁੰਡਲੀ ਦੀ ਅਖੌਤੀ ‘ਸਿੱਖ’ ਧਰਮ ਅਤੇ ਸਿਆਸਤ ਦੀ ਸਵਾਰਥੀ, ਮਿਲ਼ਾਵਟੀ, ਲੁਟੇਰੀ, ਜ਼ਹਿਰੀਲੀ ਖਿਚੜੀ ਸੋਚ ਅਤੇ manipulations ਨਾਲ ਹੀ ਬਣੀਆਂ।
    ਇਹ ਲੱਖਾ ਕਿਸ ਪੰਜਾਬੀ ਭਾਈਚਾਰੇ ਦੀ ‘ਮਾਂ ਬੋਲੀ’ ਦੀ ਗੱਲ ਕਰ ਰਿਹਾ ਹੈ ? ਹਿੰਦੂ ਬਾਣੀਏ ਦੀ ? ਮੁਸਲਮਾਨ ਦੀ ? ਇਸਾਈ ਦੀ ? ਜਾਂ ਕਿਸੇ ਹੋਰ ਦੀ ?
    ਦੇਖੋ ਕਿਵੇਂ ਇਹ ਮੱਕਾਰੀ ਲੱਖਾ ‘ਜੱਟ-ਜੁੰਡਲੀ’ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਗਪੌੜੀ ‘ਗੋਹਲਕੀ’ ਪ੍ਰਚਾਰਕ ਪੰਜਾਬੀ ‘ਮਾਂ ਬੋਲੀ’ ਅਤੇ ‘ਪੁੱਤ ਜੱਟਾਂ’ ਦੇ ਅਤੇ ‘ਰੂਪ ਜੱਟੀ’ ਦੇ ਹੰਕਾਰੀ ਜਾਤ-ਪਾਤੀ ਅਤੇ ਔਰਤ ਰੰਗ-ਰੂਪੀ ਨਸਲੀ ਵਿਤਕਰੇ ਕਰਨ ਵਾਲੀ ਪੰਜਾਬੀ ‘ਮਾਂ ਬੋਲੀ’ ਗੀਤਾਂ ਵਾਲੇ ਲੱਚਰ ਹਥਿਆਰਵਾਦੀ, ਜਾਂ ਠੇਕੇ ਜਾਂ ਠਾਣੇ ਰਹਿਣ ਵਾਲੇ, ਕਚਹਿਰੀਆਂ ‘ਚ ਮੇਲੇ ਲਾਉਣ ਵਾਲੇ, ਜ਼ਮੀਨਾਂ ਗਹਿਣੇ ਰੱਖ ਕੇ ਮਹਿੰਗੀਆਂ ਗੱਡੀਆਂ ਵਿੱਚ ਆਸ਼ਕੀ ਕਰਨ ਵਾਲੇ ਗੁੰਡੇ ਪੰਜਾਬੀ ਵਿਰਸੇ ਨੂੰ ਸਤਿਕਾਰ ਦੇਣ ਵਾਲੇ ਨਾਮਨਾ ਖੱਟ ਰਹੇ ਹਨ।
    ਗੈਂਗਸਟਰੀ ਆਦਤ ਤੋਂ ਮਜਬੂਰ, ਲੱਖੇ ਵਲੋਂ ਸਕੂਲ ਵਿੱਚ ਧੱਕੇ ਨਾਲ ਕੀਤੀ ਹਲਾ-ਲਲਾ ਵਿੱਚ ਚੀਂਗ-ਚਿਹਾੜਾ ਪਾਉਣ ਵਾਲੇ ਉਕਸਾਏ ਬੱਚੇ ਵੀ ਅਵਾਰਾ ਭੜਕਾਹਟ ਅਤੇ ਬਾਗ਼ੀ ਕਰਕੇ ਉਹ ਮਗਰ ਲਾਏ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਤਾੜੀ ਕਿਸ ਗੱਲ ਤੇ ਬਜਾਉਣੀ ਚਾਹੀਦੀ ਹੈ। ਜਿਵੇਂ ਪੱਗ ਲਾਹੁਣ ਦੇ ਦੋਸ਼ ਉੱਤੇ ਵੀ ਤਾੜੀ ! ਇਸ ਜੱਟਵਾਦੀ ਅਰਾਜਕਤਾ ਗੁੰਡਾ anarchy ਤਹਿਤ ਲੱਖੇ ਨੂੰ ਗ੍ਰਿਫ਼ਤਾਰ ਕਰਨਾ ਜਾਇਜ਼ ਅਤੇ ਜ਼ਰੂਰੀ ਹੈ।
    ਜੇ ਪੰਜਾਬ ਲਈ RSS ਜ਼ਹਿਰੀਲਾ ਸੱਪ ਹੈ ਤਾਂ ਗੁੰਡਾਗਰਦ ਜੁਰਾਇਮਪੇਸ਼ਾ ਮੌਕਾਪਰਸਤ ਜੱਟਵਾਦੀ ਠੂਹਾਂ ਵੀ ਉਤਨਾ ਹੀ ਘਾਤਕ ਹੈ !
    INSANISTAN-ZINDABAD!

  • @jogindersinghrathore2067
    @jogindersinghrathore2067 Před 9 měsíci +1

    Veere assi tere nal hai ,tusi koi fikar ni karni

  • @loveguru4554
    @loveguru4554 Před 9 měsíci

    Ehnu lakha kehnde hai bhanda eh nhi dabda tu gaane avde te lvunda c hun bol dabda kon nhi vekh lakha bai zindabad next cm punjab bapu balkor singh moosa te vice president lakha sidhana

  • @RajaRam-bm7we
    @RajaRam-bm7we Před 9 měsíci +1

    ------
    ਲੱਖੇ ਦੀ ‘ਮਾਂ ਬੋਲੀ’ ?
    ਇਹ ਲੱਖਾ ਕਿਸ ਪੰਜਾਬੀ ਭਾਈਚਾਰੇ ਦੀ ‘ਮਾਂ ਬੋਲੀ’ ਦੀ ਗੱਲ ਕਰ ਰਿਹਾ ਹੈ ? ਹਿੰਦੂ ਬਾਣੀਏ ਦੀ ? ਮੁਸਲਮਾਨ ਦੀ ? ਇਸਾਈ ਦੀ ? ਜਾਂ ਕਿਸੇ ਹੋਰ ਦੀ ?
    ਦੇਖੋ ਕਿਵੇਂ ਇਹ ਮੱਕਾਰੀ ਲੱਖਾ ‘ਜੱਟ-ਜੁੰਡਲੀ’ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਗਪੌੜੀ ‘ਗੋਹਲਕੀ’ ਪ੍ਰਚਾਰਕ ਪੰਜਾਬੀ ‘ਮਾਂ ਬੋਲੀ’ ਅਤੇ ‘ਪੁੱਤ ਜੱਟਾਂ’ ਦੇ ਅਤੇ ‘ਰੂਪ ਜੱਟੀ’ ਦੇ ਹੰਕਾਰੀ ਜਾਤ-ਪਾਤੀ ਅਤੇ ਔਰਤ ਰੰਗ-ਰੂਪੀ ਨਸਲੀ ਵਿਤਕਰੇ ਕਰਨ ਵਾਲੀ ਪੰਜਾਬੀ ‘ਮਾਂ ਬੋਲੀ’ ਗੀਤਾਂ ਵਾਲੇ ਲੱਚਰ ਹਥਿਆਰਵਾਦੀ, ਜਾਂ ਠੇਕੇ ਜਾਂ ਠਾਣੇ ਰਹਿਣ ਵਾਲੇ, ਕਚਹਿਰੀਆਂ ‘ਚ ਮੇਲੇ ਲਾਉਣ ਵਾਲੇ, ਜ਼ਮੀਨਾਂ ਗਹਿਣੇ ਰੱਖ ਕੇ ਮਹਿੰਗੀਆਂ ਗੱਡੀਆਂ ਵਿੱਚ ਆਸ਼ਕੀ ਕਰਨ ਵਾਲੇ ਗੁੰਡੇ ਪੰਜਾਬੀ ਵਿਰਸੇ ਨੂੰ ਸਤਿਕਾਰ ਦੇਣ ਵਾਲੇ ਨਾਮਨਾ ਖੱਟ ਰਹੇ ਹਨ।
    ਉਹ ਪੰਜਾਬੀ ਅਤੇ ਪੰਜਾਬ ਜਿੱਥੇ ‘ਸਾਲੇ’ ਜਾਂ ‘ਭੈਣ’ ਦੀ ਗਾਲ ਬਗੈਰ ਆਮ ਗੱਲ ਕਰਨੀ ਜਾਂ ਜੱਟਾਂ ਦੀ ਪੰਜਾਬੀ ਫ਼ਿਲਮ ‘ਅਧੂਰੀ’ ਸਮਝੀ ਜਾਂਦੀ ਹੈ।
    ਗੈਂਗਸਟਰੀ ਆਦਤ ਤੋਂ ਮਜਬੂਰ, ਲੱਖੇ ਵਲੋਂ ਸਕੂਲ ਵਿੱਚ ਧੱਕੇ ਨਾਲ ਕੀਤੀ ਹਲਾ-ਲਲਾ ਵਿੱਚ ਚੀਂਗ-ਚਿਹਾੜਾ ਪਾਉਣ ਵਾਲੇ ਉਕਸਾਏ ਬੱਚੇ ਵੀ ਅਵਾਰਾ ਭੜਕਾਹਟ ਅਤੇ ਬਾਗ਼ੀ ਕਰਕੇ ਉਹ ਮਗਰ ਲਾਏ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਤਾੜੀ ਕਿਸ ਗੱਲ ਤੇ ਬਜਾਉਣੀ ਚਾਹੀਦੀ ਹੈ। ਇਸ ਜੱਟਵਾਦੀ ਅਰਾਜਕਤਾ ਗੁੰਡਾ anarchy ਤਹਿਤ ਲੱਖੇ ਨੂੰ ਗ੍ਰਿਫ਼ਤਾਰ ਕਰਨਾ ਜਾਇਜ਼ ਅਤੇ ਜ਼ਰੂਰੀ ਹੈ।
    ਜੇ ਪੰਜਾਬ ਲਈ RSS ਜ਼ਹਿਰੀਲਾ ਸੱਪ ਹੈ ਤਾਂ ਗੁੰਡਾਗਰਦ ਜੁਰਾਇਮਪੇਸ਼ਾ ਮੌਕਾਪਰਸਤ ਜੱਟਵਾਦੀ ਠੂਹਾਂ ਵੀ ਉਤਨਾ ਹੀ ਘਾਤਕ ਹੈ !
    INSANISTAN-ZINDABAD!

  • @bitttujalandhri
    @bitttujalandhri Před 9 měsíci

    Pls apni Tecnician nu change karni chahidi ah bakki yeh ik salah hai apni soch de hisab nal baki tuhadi marji !!!

  • @bitttujalandhri
    @bitttujalandhri Před 9 měsíci +1

    Bhai kasoor school da nahin maa baap da ah !!!

  • @kirandeepsinghrubydhudike6780

    Get up English ਦਾ ਸ਼ਬਦ ਹੈ ਕਿ ਸੰਸਕ੍ਰਿਤ ਦਾ...?? ਕਹਿੰਦੇ ਹੌਲੀ ਹੌਲੀ ਸ਼ਬਦ ਸਮਝ ਆ ਰਿਹਾ ... ਕਿਤੇ ਗਲਤੀ ਨਾਲ ਹੀ ਸੰਸਕ੍ਰਿਤ ਦਾ ਸ਼ਬਦ ਤਾਂ ਨਹੀਂ ਸਮਝੀ ਜਾਂਦੇ ..??

  • @bitttujalandhri
    @bitttujalandhri Před 9 měsíci

    Main France ch rehnda te mare 2 puttar te theth punjabi bolde ah 3 te 4 sala de ah

  • @sonusingh-cn5pr
    @sonusingh-cn5pr Před 9 měsíci

    9

  • @bitttujalandhri
    @bitttujalandhri Před 9 měsíci

    Bro tera pount theak ah par ikala school Hi jimme war nahin kite na kite maa baap da vadha kasoor ah

  • @user-wp7pp5gs9q
    @user-wp7pp5gs9q Před 9 měsíci

    Lakhasinghpunjab di gal karda Tuci bete sarkari school with parde aa

  • @bitttujalandhri
    @bitttujalandhri Před 9 měsíci

    Bachia d’à nahin !!

  • @JaswinderSingh-xw5hk
    @JaswinderSingh-xw5hk Před 9 měsíci

    Kalia ne maria

  • @bitttujalandhri
    @bitttujalandhri Před 9 měsíci

    So school ch french padhde ah te punjabi veer tu haran ho havé va 3 saal da ajj manu kehda papa kinuu phone laya uh manu puchda see

  • @JaswinderSingh-xw5hk
    @JaswinderSingh-xw5hk Před 9 měsíci

    Dhakka karna akal di gal nahi jina de bache parhde ne hona no nahi pata

  • @bitttujalandhri
    @bitttujalandhri Před 9 měsíci

    Te 3 saal wala punjabi ch galah kadhda

  • @harpritsingh172
    @harpritsingh172 Před 9 měsíci

    ਫਿੱਟੇ ਮੂੰਹ channel ਵਾਲਿਓ

  • @scythian404
    @scythian404 Před 9 měsíci

    Aho jahe schools thy agg lao te aho jahe teachers the karo shittar prade saare Punjab vich saaleya the inaa nu pajao Punjab vicho saaleya nu hun time aa gaya inaa the maa chodan the te har Punjabi te sikh nu apne baccheya nu sirf Punjabi schools vich pejo study lai har jagha te sikh schools khole jaan hun time aa gaya inaa saaleya bahmana the shittar prade thaa

  • @goldyvlogs91
    @goldyvlogs91 Před 9 měsíci

    Right