manukhta de sewa tutt chukkay bapu baidaan de ghar hoi chori

Sdílet
Vložit
  • čas přidán 11. 09. 2024

Komentáře • 402

  • @sukhiduggankaur384
    @sukhiduggankaur384 Před 2 lety +112

    ਇੱਕ ਵਾਰੀ ਘਰ ਦੀ ਸਫ਼ਾਈ ਜ਼ਰੂਰ ਕਰਵਾਓ ਵੀਰ ਜੀ, ਤਾਂ ਕਿ ਬਾਪੂ ਜੀ ਕਦੇ ਆ ਕੇ ਗੇੜਾ ਮਾਰਨ ਤਾ ਕਿ ਇਹਨਾਂ ਰਹਿਣ ਵਿੱਚ ਕੋਈ ਮੁਸ਼ਕਲ ਨਾ ਹੋਵੇ, ਜਿਉਂਦੇ ਰਹੋਂ ਵੀਰ ਗੁਰਪ੍ਰੀਤ ਸਿੰਘ ਜੀ

  • @user-sq4ig7fk9x
    @user-sq4ig7fk9x Před 2 lety +76

    ਹੁਣ ਸਭ ਤੋਂ ਪਹਿਲਾਂ ਇਸ ਘਰ ਦੀ ਸਫਾਈ ਜਰੂਰ ਕਰਵਾ ਦਿਉ ਜੋ ਚੀਜਾ ਨਸਟ ਹੋ ਚੁੱਕੀ ਆ ਹਨ ਉਹਨਾਂ ਨੂੰ ਅਗਨੀ ਭੇਟ ਕਰਕੇ ਸਫਾਈ ਕੀਤੀ ਜਾਵੇ ਜਿਸ ਤਰ੍ਹਾਂ ਇਕ ਚੰਗੇ ਅਫਸਰ ਦਾ ਘਰ ਹੈ ਉਸ ਤਰ੍ਹਾਂ ਦਾ ਸਫਾਈ ਕਰਕੇ ਬਣਾ ਦਿਉ

  • @SukhwinderKaur-ud7lh
    @SukhwinderKaur-ud7lh Před 2 lety +18

    ਵੀਰ ਜੀ ਜੳਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜੇ ਮੋਕੇ ਤੇ ਪਹੁੰਚ ਕੇ ਬਾਪੂ ਜੀ ਦਾ ਘਰ ਦੇਖਣ ਗਏ ਨਹੀਂ ਤਾਂ ਸਬ ਕੁਝ ਕਬਾੜੀਆ ਨੂੰ ਵੇਚਿਆ ਜਾਂਦਾ

  • @harkiratkaur8803
    @harkiratkaur8803 Před 2 lety +106

    ਵੀਰ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਬਾਪੂ ਜੀ ਦੇ ਘਰ ਵਿੱਚ ਸਾਫ਼ ਸਫਾਈ ਕਰਵਾਉ ਜੀ👍✅

  • @ggn_1
    @ggn_1 Před 2 lety +20

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

    • @rajanpreetkaur121
      @rajanpreetkaur121 Před 2 lety +1

      Waheguru ji ka khalsa waheguru ji ki fateh

    • @ggn_1
      @ggn_1 Před 2 lety +2

      @@rajanpreetkaur121 waheguru ji ਚੈਨਲ ਸਬਸਕਰਾਈਬ ਕਰਲੋ ਸਾਡਾ🙏🙏

  • @baljinderbanipal3438
    @baljinderbanipal3438 Před 2 lety +2

    ਕਿਸੇ ਗਰੀਬ ਕਵਾੜੀ ਵਾਲੇ ਨੂੰ ਸਮਾਨ ਦੇ ਦਿਉ ਭਲਾ ਹੋ ਜਾਉਗਾ।

  • @sahilpreetsingh1944
    @sahilpreetsingh1944 Před 2 lety +1

    ਮੇਰੀ ਬਾਪੂ ਜੀ ਨੂੰ ਬੇਨਤੀ ਆ ਜੀ ਜੋ ਕੱਪੜਾ ਲੀੜਾ ਕੰਮ ਦਾ ਉਹ ਕਿਸੇ ਗਰੀਬ ਨੂੰ ਦਾਨ ਕਰ ਦੋ ਬਾਪੂ ਜੀ ਬਾਕੀ ਸਾਫ਼ ਸਫਾਈ ਕਰਾ ਦਿਉ ਪਰਮਾਤਮਾ ਤੁਹਾਨੂੰ ਪਿਉ ਧੀ ਨੂੰ ਤੰਦਰੁਸਤੀ ਦੇਵੈ

  • @amanpreet4998
    @amanpreet4998 Před 2 lety +8

    Uncle theekh hogaye dekh keh bohat khushi hoyiii sanuu.

  • @balbirsakhon6729
    @balbirsakhon6729 Před 2 lety +28

    ਵਾਹਿਗੁਰੂ ਤੇਰਿਆਂ ਰੰਗਾਂ ਨੂੰ ਤੂੰ ਹੀ
    ਜਾਣੈ ਵਾਹਿਗੁਰੂ ਜੀ ਨਾਨਕ ਨਾਮ
    ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ
    ਭਲਾ🙏

  • @sulemansidhu9876
    @sulemansidhu9876 Před 2 lety +5

    ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੁਸੀ ਰੱਬ ਰੂਪੀ ਬੰਦੇ ਹੋ🙏🏻🙏🏻🙏🏻🙏🏻🙏🏻🙏🏻🙏🏻🙏🏻

  • @gurmailsinghjossan2432
    @gurmailsinghjossan2432 Před 2 lety +33

    ਵੀਰ ਜੀ ਤੁਹਾਡੀ ਸੇਵਾ ਬਹੁਤ ਵੱਡੀ ਆ ਜੀ,ਇਹੋ ਜਿਹੇ ਪਰਿਵਾਰਾਂ ਦੇ ਘਰਾਂ ਦੀ ਸਾਂਭ ਸੰਭਾਲ ਦੀ ਵੀ ਕੋਸਿਸ ਹੋਣੀ ਚਾਹੀਦੀ ਜੀ।

  • @PritamSingh-ok4jf
    @PritamSingh-ok4jf Před 2 lety +4

    ਰੱਬ ਹੀ ਰਾਖਾ ਗੁਰਪ੍ਰੀਤ ਸਿੰਘ ਮਿੰਟੂ ਭਾਈ ਵੀਰ ਬੇਟਾ ਜੀ।

    • @amritpalkaurbrar2170
      @amritpalkaurbrar2170 Před 2 lety

      िੲਹਨਾਂ ਦੀ िਜੰਦਗੀ ਤੋਂ ਕੁਝ ਵੀ ਕੀਮਤੀ ਨਹੀ. िਜਓਦੇ ਰਹੋ ਗੁਰਪਰੀਤਅੰਕਲ ਜੀ ਨੂੰ ਅਾਖੋ िਕ ਹੁਣ ਪੈਨਸ਼ਨ िਵॅਚੋਂ ਸਫਾੲੀ ਕਰਵ ਲਵੋ🙏🙏

  • @sukhiduggankaur384
    @sukhiduggankaur384 Před 2 lety +58

    ਵਾਹਿਗੁਰੂ ਐਨਾਂ ਮਾੜਾ ਕੀ ਬਣੂ ਦੁਨੀਆਂ ਦਾ ਕਿਸੇ ਨੂੰ ਵੀ ਨਹੀਂ ਬਖਸ਼ਦੇ, ਇਹ ਵਿਚਾਰੇ ਪਹਿਲਾਂ ਹੀ ਵਖ਼ਤ ਦੇ ਮਾਰੇਂ ਨੇ, ਕਿਵੇਂ ਖਲਾਰਾ ਪਿਆ ਹੋਇਆ, ਕਿਥੇ ਲੇਖਾਂ ਦੇਣਗੇ ਪਾਪੀ

    • @sewaksingh712
      @sewaksingh712 Před 2 lety

      Can gym by
      Zxx4 credit xxd h r vvrxr.

    • @sewaksingh712
      @sewaksingh712 Před 2 lety

      And I AM

    • @tajinderkaur123
      @tajinderkaur123 Před 2 lety

      Kise greeb privar noo chonkidari lie 1 room vich rkhna chaheeda tan jo ghr dee rkhwali te saf sfayee ho ske .jo bahot lorwand te ale duale de ghran vich km krde hon.

  • @gurwindernirmaan7024
    @gurwindernirmaan7024 Před 2 lety +1

    Bapu g nu khush dekh k mnn khush ho jnda

  • @Horizonnews69
    @Horizonnews69 Před 2 lety +1

    lakh lahnat eho je peana te prava te jo mada time vekh k link hi tod gye...mtlbi duniya 🙏wmk❤️

  • @goodvibes853
    @goodvibes853 Před 2 lety +23

    Sir ji uncle di pension bohut hai. Labour lugwake sufaee kurwake paint kurwake rent te do. Te uncle ate una di beti tuhade kol sewa kender vich rehan. Menu ni lagda uncle dubara setting kurange. Bohut old hoge. Is umar vich do rotian mildian rehan ohi theek hai. Sewa kender much better hai 🙏🙏🙏🙏🙏

    • @shubhpreet1
      @shubhpreet1 Před 2 lety +1

      Registry pehle hi Prabh aasra aale rakhi baithe ne

  • @jandoriya81
    @jandoriya81 Před 2 lety +3

    Tuhade te waheguru ji the kirpa bani rahe veer ji. 🙏

  • @sukhjitkaur2387
    @sukhjitkaur2387 Před 2 lety +5

    God bless u veer g and team and specially baba g

  • @ranbirsinghbatth5406
    @ranbirsinghbatth5406 Před 2 lety +7

    ਕਿੰਨੀ ਹੱਕ ਦੀ ਕਮਾਈ ਜਿਹੜੀ ਚੋਰਾਂ ਦੇ ਹੱਥ ਨੀਂ ਆਈ

  • @rajwinderkaur9520
    @rajwinderkaur9520 Před 2 lety

    Boht hi vadi seva hei veer g tuhadi jo besahara loka di Eni seva krde ho bina kureht ketiya

  • @harvinderjeetkaur1499
    @harvinderjeetkaur1499 Před 2 lety +4

    ਕੋਈ ਮਕਾਨ ਜਾਂ ਜ਼ਮੀਨ ਦੇ ਪੇਪਰ ਲੱਭਦਾ ਹੋਵੇ ਕੋਈ ਜਾਣਕਾਰ ਬੰਦਾ ਹੋਵੇਗਾ

  • @kamalsidhu4621
    @kamalsidhu4621 Před 2 lety +2

    Whaheguru Whaheguru chora nu rab chuk le.

  • @mangatfitness1953
    @mangatfitness1953 Před 2 lety +10

    Waheguru Ji ,hun eh duniya khatam hi kar deo,saade sarian saney, lokan da zameer hi mar gaya hai,insaniyat khatam hi ho gayee hai.Sannu vi chuk lay Rabba,Refresh karo duniya nu

  • @sandeepkaur2859
    @sandeepkaur2859 Před 2 lety +1

    ਸ਼ਰਮਸ਼ਾਰ ਹੋਗੀ ਇਨਸਾਨਿਅਤ ਲਖ ਲਾਹਨਤਾ ਪਾਈ ਭੈਣ.

  • @sushiltaneja5527
    @sushiltaneja5527 Před 2 lety

    ਜਦੋਂ ਘਰ ਦੀ ਅੰਦਰਲੀ ਵਿਡੀਓ ਸਭ ਦੀ ਨਜਰਾਂ ਵਿਚ ਆ ਗ ਈ ਤੇ ਬਾਪੂ ਜੀ ਦੀ ਹਾਲਤ ਵੀ ।ਚੋਰਾਂ ਨੇ ਤਾਂ ਉਸ ਦਿਨ ਹੀ ਪਲਾਨਿੰਗ ਕਰ ਲ ਈ ਹੋਣੀ ਐ ।

  • @westernpendu1717
    @westernpendu1717 Před 2 lety +41

    ਬਾਈ ਜੀ, ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਬਾਈ ਜੀ ਇਸ ਘਰ ਦੀ ਸਫ਼ਾਈ ਕਰਾ ਦੋ ਤਾ ਬਹੁਤ ਹੀ ਵਧੀਆ ਹੋਵੇਗਾ,🙏🙏

  • @SohnaPunjabSPMediapunjab
    @SohnaPunjabSPMediapunjab Před 5 měsíci

    ❤❤

  • @Swarankaur-k2w
    @Swarankaur-k2w Před 2 lety +2

    Veer jee lokan da jameer mrey very ne veer jee jihra km tusi kr rhey ho Parmatma tuhanu hameshan chardikla vich rakhey

  • @gopivlogger3352
    @gopivlogger3352 Před 2 lety +1

    Guru da sewadar

  • @JasmeetKaur-vz9ul
    @JasmeetKaur-vz9ul Před 2 lety +4

    ਸਫ਼ਾੲੀ ਕਰਵਾ ਦਿਉ ਵੀਰ ਜੀ 🙏🙏🙏🙏

  • @sidhusahab6862
    @sidhusahab6862 Před 2 lety +1

    Waheguru vere gurpareet nu lami omr vaksi

  • @kalabrar5643
    @kalabrar5643 Před 2 lety +7

    Waheguru ji Meher krn ji 🙏

  • @Jashanjoshi443
    @Jashanjoshi443 Před 11 měsíci

    Waheguru ji sarbat da bhala baksho ji🙏🏼❤️🌸

  • @lakhibrar1875
    @lakhibrar1875 Před 2 lety +10

    Waheguru ji

  • @balwinderkaur9680
    @balwinderkaur9680 Před 2 lety

    Well doing manukhta di sewa society by run by Mr Gurpreet Singh Ji

  • @dalbirsinghsingh8144
    @dalbirsinghsingh8144 Před 2 lety

    ਵਾਹਿਗੂਰ ਮੇਅਰ ਕਰੀਓ ਬਾਪੂ ਜੀ ਤੇ

  • @KulwinderKaur-ko1zp
    @KulwinderKaur-ko1zp Před 2 lety +12

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏

  • @makhankalas660
    @makhankalas660 Před 2 lety +25

    ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @prabhjotkaur1519
    @prabhjotkaur1519 Před 2 lety +3

    Kida di duniya waheguru 🙏🙏🙏🙏

  • @ramanpreetkaur7231
    @ramanpreetkaur7231 Před 2 lety

    Waheguru bapu ji nu lmmi umr bakshan...

  • @gurmeetkaur5538
    @gurmeetkaur5538 Před 2 lety

    Satnam wahiguru ji

  • @RajuSingh-ub1ze
    @RajuSingh-ub1ze Před 2 lety

    Salute a Grpreet Sir ji tuhanu

  • @TarsemSingh-eu3hv
    @TarsemSingh-eu3hv Před 2 lety

    Buht vadhiaaa sewa kar reho o veer ji tusi

  • @Hardeep-wc4rr
    @Hardeep-wc4rr Před 2 lety +1

    ਵਾਹਿਗੁਰੂ ਜੀ

  • @amanjeetsingh9368
    @amanjeetsingh9368 Před 2 lety +2

    Waheguru ji 🙏🙏🙏 mehar Kara 🙏🙏 Baba bapu ji ta.......

  • @manjitkaur5642
    @manjitkaur5642 Před rokem

    Ahe guru ji

  • @harmeetkaur4628
    @harmeetkaur4628 Před 2 lety +5

    Waheguru ji 🙏🙏

  • @yadwinder0796
    @yadwinder0796 Před 2 lety +1

    God bless 🙏you bro ji rad tuhadi lambi umer hove

  • @rupindersohi7830
    @rupindersohi7830 Před 2 lety

    Dhan waheguru ji chardikla bakshan ji

  • @GolewaliyeZaildar1988
    @GolewaliyeZaildar1988 Před 2 lety +1

    Veer ji tusi rab ho

  • @onakrsingh549
    @onakrsingh549 Před 2 lety +1

    Waheguru ji waheguru ji

  • @navdeepsingh594
    @navdeepsingh594 Před 2 lety

    Salute a bai ji tuhanu gbu

  • @jatinderbajwa9600
    @jatinderbajwa9600 Před 2 lety

    Waheguru ji waheguru ji 🙏🙏 veer ji bhot,,made,gal

  • @gulshanpreet2016
    @gulshanpreet2016 Před 2 lety +1

    Wmk ji 🙏🙏

  • @sardargamerz5812
    @sardargamerz5812 Před 7 měsíci

    🙏🏻🙏🏻

  • @OnePreet
    @OnePreet Před 2 lety +1

    Bapu ji bahut pyare ne , 🙏🏻, ohna dr brother sister te v eho jeha wakht pe sakda hai , ohna nu iss time saath den a chahida c ,

  • @bobbiecheema4833
    @bobbiecheema4833 Před 11 měsíci

    Waheguru ji mehar banai rakhan 🙏🙏

  • @SukhwinderSingh-pp1uk
    @SukhwinderSingh-pp1uk Před 2 lety

    ਬਾਪੂ ਜੀ ਦੀ ਬਹੁਤ ਵਧੀਆ ਕਹਿ ਰਹਿ ਨੇ ਕੋਈ ਕੀਮਤੀ ਸਮਾਨ ਨਹੀਂ ਆ ਇਹ ਵੀ ਸੱਚ ਹਰ ਕੋਈ ਨਹੀਂ ਬੋਲ ਸਕਦਾ

  • @narenderpalsingh4401
    @narenderpalsingh4401 Před 2 lety +2

    Gurpreet jee,
    It is good that you have grown 300 trees of mangoes in your ashram.
    You can grow some JAMNU or JAMUN trees also. They give a lot of oxygen and shade also. Sant Balbir Singh Seechewal jee has grown a lot of Jamun tre

  • @user-sk7gf3sv5p
    @user-sk7gf3sv5p Před 2 lety +5

    ਹੋ ਸਕਦਾ ਚੋਰ ਪੈਸੇ ਲਈ ਨਹੀਂ ਸਗੋਂ ਪਾ੍ਪਰਟੀ ਦੇ ਕਾਗਜ਼ ਪੱਤਰ ਜਾਂ ਬੈਂਕ ਡਾਕੂਮੈਂਟਸ ਲਈ ਆਏ ਹੋਣ।

  • @Pawan8985
    @Pawan8985 Před 2 lety +1

    Wahaguru ji

  • @ravinderkaur3837
    @ravinderkaur3837 Před 8 měsíci

    ਵਾਹਿਗੁਰੂ ਵਾਹਿਗੁਰੂ 🤔

  • @arbelsingh9805
    @arbelsingh9805 Před 2 lety +3

    waheguruji .....

  • @chahal136
    @chahal136 Před 2 lety +1

    ਵੀਰੇ ਸਫ਼ਾਈ ਕਰਾਯੋ

  • @nisharani8108
    @nisharani8108 Před 2 lety

    Waheguru waheguru waheguru ji

  • @anantrajkaur4167
    @anantrajkaur4167 Před 7 měsíci

    ਹੋ ਸਕਦਾ ਕਿ ਕੋਈ ਰਿਸ਼ਤੇਦਾਰ ਹੀ ਚੋਰ ਹੋਵੇ

  • @kuldeepchand2958
    @kuldeepchand2958 Před 2 lety +1

    Vaheguru g 🙏🙏🙏🙏🙏

  • @rajanrajput187
    @rajanrajput187 Před 2 lety +3

    Waheguru ji❤️🙏

  • @gopivlogger3352
    @gopivlogger3352 Před 2 lety

    Gurpreet veer ji good jod 💯💯💯💯💯

  • @its_84
    @its_84 Před rokem

    Waheguru ji mehar karan sab the

  • @OnePreet
    @OnePreet Před 2 lety

    Waheguru ji meher karna ji … 🙏🏻🙏🏻🙏🏻🙏🏻

  • @amarjitsidhu5666
    @amarjitsidhu5666 Před 2 lety

    ਵਾਹਿਗੁਰੂ

  • @SandeepSingh-gz7bo
    @SandeepSingh-gz7bo Před 2 lety

    Sandeep. Singh waheguru Mehar kari

  • @nimratjot3086
    @nimratjot3086 Před 2 lety

    Boht vadia kaam kar rhe ho Gurpreet paji waheguru hamesha kirpa bnai rakhan 🙏🏻🙏🏻 bapu ji nu dekh ke boht vadia lagg riha 🙏🏻

  • @KrishanKumar-vo9uf
    @KrishanKumar-vo9uf Před 2 lety +1

    Waheguru. Ji. 🙏🙏

  • @user-rv6yp7cb8b
    @user-rv6yp7cb8b Před 2 lety

    veer ji jindabad to see Hai uncle jassi Jitendra Shantanu bhi Mein soti video dekh kaisi Hai Abhi dekh ramas' bahut layak karna mere mein gana Meri Umar bhi Sonu tu hi bahut badhiya Kama kar rahe ho mere ji

  • @js_gaming_9487
    @js_gaming_9487 Před 2 lety

    Muhalle Wale And Gwand Sare Very good Insane h Satnam Waheguru ji

  • @gursewaksingh5821
    @gursewaksingh5821 Před 2 lety +27

    ਅਸਲ ਵਿਚ ਵੀਰ ਜੀ ਕਿਸੇ ਮਰੀਜ ਨੂੰ ਲਿਜਾਣ ਵੇਲੇ ਘਰ ਦੀ ਵੀਡੀਓ ਨਹੀਂ ਵਖਾਓਣੀ ਚਾਹੀਦੀ ਲੋਕ ਬਹੁਤ ਪਾਪੀ ਹੋਗੇ ਨੇ

    • @jassikaursandhu7970
      @jassikaursandhu7970 Před 2 lety

      Hnji don’t know ki sujav dey skdey pr mainu intuition ho rhi c jis din baidwaan saab nu lai k ja rhey c v una di property nu nuksaan ho skda pr indian system da ki kriye sad

    • @RajputBoy-vj3so
      @RajputBoy-vj3so Před 2 lety +4

      Veer aaj kl video banan nal kuch nhi huna aapne lok hi pappi ne

    • @gursewaksingh5821
      @gursewaksingh5821 Před 2 lety

      @@RajputBoy-vj3so bilkul ji

    • @SiyaSGNR
      @SiyaSGNR Před 2 lety

      Hanji sb kuj dekh lainde

    • @PARAMJEETKAUR-vp3no
      @PARAMJEETKAUR-vp3no Před 2 lety

      Hanji us din e aa ri c ae gl man ch

  • @gaggachahal9577
    @gaggachahal9577 Před 2 lety

    waheguru ji

  • @manigamer424
    @manigamer424 Před 2 lety

    Wahegur

  • @toheedahmadtoheedahmad4094

    I'm Pakistan narowall punjab and dobi

  • @allraundergroup3635
    @allraundergroup3635 Před 2 lety

    Wheguru ji mehar Karan thoda ta

  • @GagandeepKaur-yy6go
    @GagandeepKaur-yy6go Před 2 lety +2

    Waheguru ji 😭😭😭😭🙏🙏🙏

  • @didarsingh1450
    @didarsingh1450 Před 2 lety +5

    ਬਾਈ ਜੀ ਇੱਕ ਵਾਰ ਘਰ ਦੀ ਸਫ਼ਾਈ ਜਰੂਰ ਕਰਵਾ ਦਿੱਤੀ ਜਾਵੇ ਜੀ

  • @sehajdeepsingh4415
    @sehajdeepsingh4415 Před 2 lety +1

    Yes veer g kothi di sfai krva do plj bhut needy person han bapu g🙏🙏

  • @deepverygooddeepverygood7142

    Great job Mintu veer ji

  • @kiranhargovindsinghkaur323

    Good work

  • @pawanpreet6127
    @pawanpreet6127 Před 2 lety +1

    😭😭 waheguru ji 🙏🙏

  • @gurmeetdhillon8239
    @gurmeetdhillon8239 Před 2 lety

    Let some of us come forward and clean the house.
    I volunteer.

  • @veerpalkaurkaur8098
    @veerpalkaurkaur8098 Před 2 lety +1

    ਵੀਰਜੀ ਸਫ਼ਾਈ ਕਰਵਾ ਕੇ Rekhan Like bando ਕੋਠੀ

  • @balveersidhu4768
    @balveersidhu4768 Před 2 lety +1

    ਵੀਰ ਘਰ ਦੀ ਸਫ਼ਾਈ ਜ਼ਰੂਰ ਕਰੋ।🙏🙏🙏

  • @pritamsingh3273
    @pritamsingh3273 Před 2 lety +1

    Waheguru जी
    Jai Kissan

  • @HAPPY_TALKS_00
    @HAPPY_TALKS_00 Před 2 lety +5

    Oho waheguruji waheguruji kiho jiha lok ne chori kar lai

  • @balbirkaur6014
    @balbirkaur6014 Před 2 lety

    Waheguru ji sarbat da bhala karna

  • @rajufeeda7053
    @rajufeeda7053 Před 2 lety +1

    Good job

  • @jaswinderkaurkaur3410
    @jaswinderkaurkaur3410 Před 2 lety

    Good job veer ji god bless you

  • @prof.kuldeepsinghhappydhad5939

    Great 👍

  • @preciouslove2011
    @preciouslove2011 Před 2 lety +6

    Pls help him get cctv and alarm linked to police station. He needs a lawyer as police neglected him previously. Thieves always return to their vomit so set a trap this time.. God be with you! Pls pls look after Baba Ji ty London 🙏🕯️💔

  • @battlegrounddl1198
    @battlegrounddl1198 Před 2 lety +2

    ਤੁਸੀਂ ਤਾਂ ਭਰਾ ਜੀ ਪੁਲਿਸ ਨੂੰ ਦੱਸ ਕੇ ਗਲਤੀ ਕੀਤੀ ਨਾ ਦਸਦੇ ਤਾਂ ਸ਼ਾਇਦ ਚੋਰੀ ਨਾ ਹੁਦੀ ਧੰਨਵਾਦ ਜੀ

  • @SandeepSingh-fw7mz
    @SandeepSingh-fw7mz Před 2 lety +6

    Kothi Di safai kara do bai g Ja passe cahide da Dasu