ਮੋਤ ਤੋ ਪਹਿਲਾ ਸ਼ੇਰੇ-ਪੰਜਾਬ ਰਣਜੀਤ ਸਿੰਘ ਦੀ ਅੰਗਰੇਜ਼ ਗਵਰਨਰ ਜਨਰਲ ਲਾਰਡ ਆਕਲੈਂਡ ਨਾਲ ਫਿਰੋਜ਼ਪੁਰ ਵਿਚ ਆਖਰੀ ਮਿਲਣੀ||

Sdílet
Vložit
  • čas přidán 12. 09. 2024
  • ਅੰਧਰੰਗ ਦਾ ਦੌਰਾ ਪੈਣ ਤੇ ਸ਼ੇਰੇ ਪੰਜਾਬ ਦਾ ਇਕ ਪਾਸਾ ਖੜ ਗਿਆ ਤੇ ਮੂੰਹ ਦੀ ਇਕ ਵਰਾਸ਼ ਵੀ ਵਿੰਗੀ ਹੋ ਗਈ ਤੇ ਸ਼ੇਰੇ-ਪੰਜਾਬ ਦੀ ਆਵਾਜ਼ ਦੀ ਸਮਝ ਆਉਣੋਂ ਹਟ ਗਈ, ਫਿਰ ਵੀ ਮਹਾਰਾਜਾ ਨੇ ਕੁੰਵਰ ਖੜਕ ਸਿੰਘ ਨੂੰ ਗੱਦੀ ਤੇ ਬਿਠਾ ਖ਼ਾਲਸਾ ਰਾਜ ਦਾ ਮਹਾਰਾਜਾ ਤੇ ਧਿਆਨ ਸਿੰਘ ਡੋਗਰੇ ਨੂੰ ਮਹਾਰਾਜੇ ਦਾ ਵਜ਼ੀਰ ਐਲਾਨਿਆ ||
    ਭਾਗ - ੧੫ ||
    🙏ਕਿਰਪਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ 🙏🙏
    ਅੱਖੀਂ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਤੇ ਫ਼ੋਜ ||
    || ਕਿਤਾਬ ||
    ਲੇਖਕ - ਵਿਲੀਅਮ ਜੀ ਆਸਬੋਰਨ
    ਪੰਜਾਬੀ ਅਨੁਵਾਦ - ਜਸਪਾਲ ਘਈ
    ਕੀ ਮਹਾਰਾਜਾ ਰਣਜੀਤ ਸਿੰਘ ਵੀ ਮੁਟਿਆਰਾਂ ਦੀ ਫ਼ੋਜ ਰੱਖਦਾ ਸੀ,ਤੇ ਕੀ ਆਏ ਗਏ ਨੂੰ...? ਕਿਤਾਬ-ਅੱਖੀਂ ਦੇਖਿਆ ਰਣਜੀਤ ਸਿੰਘ ||
    ਭਾਗ - ੧੪ ||
    • ਕੀ ਮਹਾਰਾਜਾ ਰਣਜੀਤ ਸਿੰਘ ...
    ਕਿਉਂ ਅੰਗਰੇਜ ਮਹਾਰਾਜੇ ਦੇ ਮਹਿਲੋ ਰਾਤੋ-ਰਾਤ ਨਿਕਲ ਜਾਣਾ ਚਾਹੁੰਦੇ ਸੀ ?
    ਪਰ ਅੰਗਰੇਜ਼ਾ ਦਾ ਜਾਸੂਸ ਅਕਾਲੀਆ ਦੇ ਹੱਥ ਆ ਗਿਆ ||
    ਭਾਗ - ੧੩ ||
    • ਕਿਉਂ ਅੰਗਰੇਜ ਮਹਾਰਾਜੇ ਦੇ...
    ਜਦੋ ਪ੍ਰੇਡ ਕਰਦਾ ਇੱਕ ਸਿਪਾਹੀ ਅੰਗਰੇਜ਼ਾ ਸਾਹਮਣੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪੈ ਨਿਕਲਿਆ !
    ਵੇਖੋ ਫਿਰ ਉਸ ਨਾਲ ਕੀ ਹੋਇਆ?
    ਭਾਗ - ੧੨ ||
    • ਜਦੋ ਪਰੇਡ ਕਰਦਾ ਇੱਕ ਸਿਪਾ...
    ਵੇਖੋ ਕਿਸ ਗੱਲ ਤੋਂ ਡਰਕੇ ਸ਼ੇਰੇ-ਪੰਜਾਬ ਰਣਜੀਤ ਸਿੰਘ ਅਫ਼ਗ਼ਾਨੀਆਂ ਨਾਲ ਸੰਧੀ ਕਰਨ ਲਈ ਤਿਆਰ ਹੋ ਗਿਆ ਸੀ ?
    ਭਾਗ - ੧੧ ||
    • ਅਫਗਾਨੀਆਂ ਦੀ ਕਿਸ ਗੱਲ ਤੋ...
    ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਰਾਮਾਤੀ ਸੰਤ ਦੀ ਸ਼ਕਤੀ ਦੇਖਣ ਲਈ ਲੱਕੜ ਦੇ ਬਕਸੇ ਵਿੱਚ ਪਾ ਉਸ ਨੂੰ ਧਰਤੀ ਵਿੱਚ ਨੱਪ ਦਿੱਤਾ ||
    ਭਾਗ - ੧੦ ||
    • ਜਦੋਂ ਮਹਾਰਾਜਾ ਰਣਜੀਤ ਸਿੰ...
    ਮਹਾਰਾਜਾ ਰਣਜੀਤ ਸਿੰਘ ਦੀਆ ਸ਼ਾਹੀ ਫੌਜਾਂ ਜਿਨ੍ਹਾਂ ਨੇ ਅਬਦਾਲੀ ਅਫ਼ਗਾਨੀ ਅਤੇ ਅੰਗਰੇਜ਼ਾਂ ਸਭ ਨੂੰ ਜੰਗ ਵਿੱਚੋਂ ਭਜਾਇਆ|
    ਭਾਗ - ੯ ||
    • ਸ਼ੇਰੇ ਪੰਜਾਬ ਮਹਾਰਾਜ ਰਣਜ...
    ਅੰਗਰੇਜ਼ ਸੋਚਦੇ ਸਨ ਮਹਾਰਾਜਾ ਰਣਜੀਤ ਸਿੰਘ ਕੋਰਾ ਅਨਪੜ੍ਹ ਹੈ,ਇਸਤੋਂ ਤਾ ਗੱਲਾਂ ਨਾਲ ਹੀ ਰਾਜਭਾਗ ਖੋਹ ਲੈਣਾ ਹੈ ||
    ਭਾਗ - ੮ ||
    • ਕੀ ਸੱਚੀ ਮਹਾਰਾਜਾ ਰਣਜੀਤ ...
    ਕੀ ਸੱਚੀ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਅਤੇ ਵਿਦੇਸ਼ੀ ਕੁੜੀਆਂ ਦਾ ਸ਼ੋਕੀਨ ਸੀ ?
    ਭਾਗ - ੭ ||
    ਆਪਣੇ ਰਾਏ ਕੁਮੈਂਟਾਂ ਵਿਚ ਦਿਓ ।
    • ਕੀ ਸੱਚੀ ਸ਼ੇਰੇ-ਪੰਜਾਬ ਰਣ...
    ਕਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਗਰੇਜ਼ੀ ਵਫ਼ਦ ਨੂੰ ਮਿਲਣ ਤੋਂ ਪਹਿਲਾਂ ਹੀ ਸਕੀਮ ਪਾ ਦਿੱਤੀ ||
    ਭਾਗ - ੬ ||
    • ਕਿਵੇਂ ਮਹਾਰਾਜਾ ਰਣਜੀਤ ਸਿ...
    ਅੰਗਰੇਜ਼ ਸਰਕਾਰ ਦਾ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੀ, ਮਹਾਰਾਜਾ ਸ਼ੇਰ ਸਿੰਘ ਦੇ ਸੱਤ ਸਾਲ ਦੇ ਪੁੱਤਰ ਕੁੰਵਰ ਪ੍ਰਤਾਪ ਸਿੰਘ ਨਾਲ ਟਾਕਰਾ ||
    ਭਾਗ - ੫ ||
    • ਅੰਗਰੇਜ਼ ਫੌਜ ਦਾ ਪੰਜਾਬ ਦ...
    ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵਲੋਂ ਭੇਜੇ ਵਫ਼ਦ ਦੀ ਅੰਗਰੇਜ਼ ਸਰਕਾਰ ਲਾਰਡ ਆਕਲੈਂਡ ਨਾਲ ਪਹਿਲੀ ਮੀਟਿੰਗ ||
    ਭਾਗ -੪ ||
    • ਸਿੱਖ ਰਾਜ ਮਹਾਰਾਜਾ ਰਣਜੀਤ...
    ਮਹਾਰਾਜਾ ਰਣਜੀਤ ਸਿੰਘ ਜੀ ਨੇ ਕੋਹਿਨੂਰ ਹੀਰਾ ਹਾਸਲ ਕਰਨ ਲਈ ਸ਼ਾਹਸ਼ੁਜਾ ਨੂੰ ਕਿਵੇਂ ਸਕੀਮ ਪਾਈ ||
    ਸੰਧੀ ਕਰਨ ਲਈ ਅੰਗਰੇਜ਼ਾਂ ਵਲੋਂ ਮਹਾਰਾਜਾ ਉਪਰ ਦਬਾਅ ਪਾਇਆ ਗਿਆ ?
    ਭਾਗ -੩ ||
    • ਮਹਾਰਾਜਾ ਰਣਜੀਤ ਸਿੰਘ ਜੀ ...
    ਅੱਖੀਂ ਵੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਤੇ ਫੋਜ ||
    ਸਿੱਖ ਰਾਜ ਦਾ ਮੁੱਢ,ਵਿਕਾਸ ਅਤੇ ਪੰਜਾਬ ਤੇ ਹਮਲੇ ||
    ਭਾਗ - ੨ ||
    • ਅੱਖੀਂ ਵੇਖਿਆ ਮਹਾਰਾਜਾ ਰਣ...
    ਅੰਗਰੇਜ਼ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਉਹ ਇਤਿਹਾਸਕ ਗੱਲਾਂ ਲਿਖੀਆ ਜੋ ਅੱਜ ਤੱਕ ਕੋਈ ਨਹੀ ਜਾਣਦਾ ||
    ਭਾਗ -੧ ||
    • ਅੱਖੀਂ ਦੇਖਿਆ ਮਹਾਰਾਜਾ ਰਣ...
    #maharajaranjitsingh #maharajaranjeetsingh
    #history #youtube #pb47webtv #viral #sikhhistory #motivation #maharajaranjitsingh #maharajaranjeetsingh @udhoke @SurkhabTv @SikhHistory-mi1ns @thesikh13 #punjabi #shorts #shortsvideo

Komentáře • 13