Engine | Video Song | Ravinder Grewal | Rza Heer | Jaanvir Kaur | Punjabi Song |Tedi Pag Records

Sdílet
Vložit
  • čas přidán 24. 04. 2023
  • Tedi Pag Records presents official video of punjabi song "Engine" sung by Ravinder Grewal
    #engine #ravindergrewal
    Song - Engine
    Singer - Ravinder Grewal and Rza Heer
    Female lead - Jaanvir Kaur
    Music - Lal Kamal
    Lyrics - Jagga Bhikhi
    Video - Red Frame Films
    Poster - Pangebaaz
    ------------------------------------------------------------------------------------------------------------
    ♪ Streaming On
    ♪ iTunes - / engine-single
    ♪ Apple Music - / engine-single
    ♪ Gaana - gaana.com/album/Engine-Punjab...
    ♪ JioSaavn - www.jiosaavn.com/album/engine...
    ♪ Wynk - wynk.in/music/album/engine/pc...
    ♪ Spotify - open.spotify.com/album/33IqnS...
    ♪ Amazon Music - music.amazon.in/albums/B0C24P...
    ♪ Hungama - www.hungama.com/album/engine/...
    ♪ Resso - m.resso.com/Zs8N1E3UE/
    ♪ YT Music - • Engine
    --------------------------------------------------------------------------------------------------------------
    To Set Caller Tune Dial Below Codes
    ♪ Engine
    For Airtel Hello Tunes Dial 5432118970399
    Vodafone Caller Tunes Dial 53714148221
    For Idea Dialer Tones Dial 53714148221
    BSNL East & South SMS BT 14148221 to 56700
    MTNL Subscribers SMS PT 14148221 to 56789
    ------------------------------------------------------------------------------------------------------------
    Enjoy & stay connected with us!
    ► Subscribe To Tedi Pag Records bit.ly/TediPagRecords
    Managed and Promoted by Erik Business Consultancy, Mumbai
    This Punjabi Song is For Free Online Watch. For More Best & Latest Videos Subscribe To Our CZcams Channel.
  • Hudba

Komentáře • 327

  • @bhindersran2170
    @bhindersran2170 Před 8 měsíci +6

    ਸਭ ਤੋਂ ਵਧੀਆ ਕਲਾਕਾਰ ਹੈ ਬਾਈ ਰਵਿੰਦਰ ਗਰੇਵਾਲ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ 🎉🎉🎉❤❤❤❤❤❤❤❤❤❤❤

  • @GurdeepSingh-pm2wb
    @GurdeepSingh-pm2wb Před rokem +2

    ਪੰਜਾਬ ਦੇ ਸਾਰੇ ਗਾਇਕਾਂ ਨੂੰ ਸਮਝ ਆ ਗੲੀ ਕਿ ਪੁਰਾਣਾ ਸੰਗੀਤ ਹੀ ਚੱਲਣਾ

  • @jagtarjakhepal6136
    @jagtarjakhepal6136 Před rokem +2

    ਮਿਊਜ਼ਿਕ ਬਹੁਤ ਸੋਹਣਾਂ ਬਹੁਤ ਵਧੀਆਂ ਲੱਗਦਾ ਐਵੇਂ
    ਦਿਲਜੀਤ ਦੀ ਜੋੜੀ ਫਿਲਮ ਦੇ ਸਾਰੇ ਗੀਤ ਬਹੁਤ ਵਧੀਆਂ ਲੱਗੇ ਉਹਨਾਂ ਮਿਊਜ਼ਿਕ ਬਹੁਤ ਸੋਹਣਾਂ ਲੱਗਿਆ

  • @gurpreetsinghsandhu3023
    @gurpreetsinghsandhu3023 Před rokem +3

    ਗਾਣਾ ਵੀ ਬਹੁਤ ਵਧੀਆ
    ਗਾਣੇ ਤੋਂ ਵੀ ਕਿਤੇ ਜ਼ਿਆਦਾ ਕੁੜੀ ਸੋਹਣੀ ਐਂ ਰੱਬ ਦੀ ਸੌਂਹ ਪੁੰਰਾ ਇੰਡੀਆ ਘੁੰਮ ਲਿਉ ਏਨੀਂ ਸੋਣੀ ਕੁੜੀ ਨੀ ਲੱਭਣੀ ਕਿਤੇ

  • @gurjeetbrar1093
    @gurjeetbrar1093 Před rokem +2

    ਗਾਣਾ ਤਾਂ ਬਾਈ ਜਮਾ ਸਿਰਾ ਆ ਪਰ ਥੋੜ੍ਹਾ ਜਾ ਛੋਟਾ ਆ❤❤❤🎉🎉👌👌

  • @drranjodhkumar883
    @drranjodhkumar883 Před rokem +4

    ਦਿਲ ਖੁੱਸ਼ ਕਰ ਦਿੱਤਾ ਜੱਟਾਂ, ਨਹੀਂ ਰੀਸਾਂ ਤੇਰੀਆਂ ਗਰੇਵਾਲਾਂ, ਉਸਤਾਦ ਕਰਤਾਰ ਰਮਲਾ ਯਾਦ ਕਰਵਾ ਦਿੱਤਾ ਜੱਟਾਂ 🆗👍

  • @attwadibhadaur7649
    @attwadibhadaur7649 Před rokem +21

    ਚਮਕੀਲਾ ਜ਼ਿੰਦਾਬਾਦ 😎🤘💪 ਧੰਨਵਾਦ ਗਰੇਵਾਲ ਸਾਹਬ ਓਹਨਾਂ ਨੂੰ ਜ਼ਿੰਦਾ ਰੱਖਣ ਲਈ 🙏🙏🥰🥰❤️❤️

  • @gaggibuggar4342
    @gaggibuggar4342 Před rokem +3

    ਬੁੱਗਰ ਪਿੰਡ ਵਿੱਚ ਵੀਡੀਓ ਬਹੁਤ ਸੋਹਣੀ ਬਣੀਆਂ
    ਪਲੀਜ਼ ਲਾਈਕ ਸ਼ੇਅਰ ਗੱਗੀ ਬੁੱਗਰ

  • @iqbalsingh5655
    @iqbalsingh5655 Před rokem +2

    22ਜੀ ਚਮਕੀਲਾ ਯਾਦ ਆ ਗਿਆ

  • @jaggalikharitopic
    @jaggalikharitopic Před rokem +13

    ਚਮਕੀਲੇ ਦੀ ਵਾਈਬ ਤੇ ਰਵਿੰਦਰ ਗਰੇਵਾਲ ਬਾਈ ਬਹੁਤ ਸੋਹਣਾ ਗੀਤ ਲੈਕੇ ਹਾਜ਼ਰ ਹੋਏ ਨੇ ❣️👌 ਸਵਾਦ ਆਗਿਆ ਗਾਣਾ ਸੁਣਕੇ ਬਾਈ ❣️👌

  • @MandeepSingh-ry6ps
    @MandeepSingh-ry6ps Před rokem +13

    ਪੁਰਾਣਾ ਸਟਾਇਲ ❤❤❤❤ ਯਾਦ ਆ ਗਿਆ

  • @user-qq2nz9ml1e
    @user-qq2nz9ml1e Před rokem +13

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਗੀਤ
    ਜੋੜੀ ਦੀਆਂ ਕਿਆ ਬਾਤਾਂ ❤️❤️❤️

  • @buttarajia815
    @buttarajia815 Před rokem +9

    ਸਿਰਾ ਗੀਤ ਗੀਤਕਾਰ ਬਾਈ ਜੱਗਾ ਭੀਖੀ ਮੁਬਾਰਕਾਂ ਬਾਈ ❤❤❤

  • @singhnarinder4782
    @singhnarinder4782 Před rokem +2

    Chamkila ustaad ❤️ yaad krata

  • @jagtarjasmeetyinsan290
    @jagtarjasmeetyinsan290 Před rokem +6

    ਆਪਣੀ ਸਾਰੀ ਟੀਮ ਨੂੰ ਵਧਾਈਆ ਜੀ ਬਹੁਤ ਸੁੰਦਰ song

  • @gurwindersinghgindi3887
    @gurwindersinghgindi3887 Před rokem +37

    👏👏ਵਿਸ਼ੇਸ਼ ਧੰਨਵਾਦ ਸਾਰੀ ਟੀਮ ਦਾ ਮੇਰੇ ਪਿੰਡ ਬੁੱਗਰ (ਸੰਗਰੂਰ) ਆਉਂਣ ਤੇ 👏👏👏

  • @ranbeersinghsaddopuria115

    ਬਹੁਤ ਵਧੀਆ ਲਿਖਿਆ ਤੇ ਗਾਇਆ ਜੀ, ਵਧਾਈਆਂ ਹੋਣ ਪੂਰੀ ਟੀਮ ਨੂੰ

  • @Karnailsingh-3360
    @Karnailsingh-3360 Před rokem +22

    ਤਾਹੀ ਜੱਗੇ ਭੀਖਾਂ ਨੇ ਲਿਖ ਰੱਖਿਆ ਸੀ ਵੀ ਜੱਟ ਫੇਰ ਆ ਤਿਆਰ ਖੁੱਤੀ ਪਾਉਣ ਨੂੰ। ਸੋਹਣਾ ਗੀਤ

    • @JagdeepSingh-nn1rf
      @JagdeepSingh-nn1rf Před rokem

      ਬਾਈ ਤੁਸੀਂ ਕਿੱਥੇ ਪੜਿਆ ਸੀ ਜੱਗੇ ਭੀਖਾਂ ਬਾਰੇ?

  • @animallover8268
    @animallover8268 Před rokem +1

    ਜੱਗੇ ਭੀਖੀ ਦਾ ਲਿੱਖਿਆ ਬਹੁਤ ਵਧੀਆ ਸੌਂਗ❤🎉

  • @rajinderagarg9778
    @rajinderagarg9778 Před rokem +2

    ਬਹੁਤ ਵਧੀਆ ਗੀਤ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @harjeetsingh-qt6rc
    @harjeetsingh-qt6rc Před rokem +5

    Real Punjabi Singer Grewal sab... ❤

  • @taperkaatteam
    @taperkaatteam Před rokem

    Nyaara aw gya organic saaaj desi ਠਾ ਸਾਊਂਡ ਕਯਾ ਬਾਤ

  • @user-gamebhai111
    @user-gamebhai111 Před rokem +1

    🔥🔥

  • @gurpreetdhillonsabhra4962

    ਰਵਿੰਦਰ ਗਰੇਵਾਲ, ਵੱਖਰਾ ਅੰਦਾਜ਼, ਮਜੇਦਾਰ song

  • @gavosachibani7231
    @gavosachibani7231 Před rokem +1

    Bahut vadhiya old is gold chamkila style

  • @gaggi7078
    @gaggi7078 Před rokem +1

    ਬੁੱਗਰ ਪਿੰਡ ਵਾਲੇ ਵੀ ਅੱਤ ਕਰਵਾਈ ਜਾਦੇ ਆ
    ਗੱਗੀ ਬੁੱਗਰ

  • @bholagetkar472
    @bholagetkar472 Před rokem

    ਬਹੁਤ ਵਧੀਆ song ਮੇਰੇ ਵੱਡੇ ਵੀਰ ਜੱਗਾ ਭੀਖੀ ਦਾ ਲਿਖਿਆ

  • @gammalab9744
    @gammalab9744 Před rokem +1

    ਮੇਰਾ ਨਾਨਕਾ ਪਿੰਡ ਬੁੱਗਰਾ ❤️❤️❤️❤️🪂🪂🪂

  • @amansekhon409
    @amansekhon409 Před rokem +1

    ਧੰਨ ਕਮਾਈ ਹੋਵੇਗੀ ਚਮਕੀਲੇ ਦੀ ਜਿਸਨੇ ਕਿੰਨੇ ਕਲਾਕਾਰਾ ਨੂੰ ਰੋਟੀ ਪਾਇਆ

    • @Alrounderrrr
      @Alrounderrrr Před 5 měsíci

      Chal oye ghooseya Grewal da status e hor aa

  • @BalwinderSingh-iz7kj
    @BalwinderSingh-iz7kj Před rokem

    Veery veery nice Song lyrics. Jagga bhikhi. Je. Koka 100 she song

  • @lakhjindersingh1177
    @lakhjindersingh1177 Před rokem +4

    Bht vadiya kam kita puri team ne
    Singer, writer, video director, and co stars ….❤❤❤

  • @jvproduction1945
    @jvproduction1945 Před rokem +1

    Khub ji ❤❤❤❤❤

  • @user-fy8vi2vc9p
    @user-fy8vi2vc9p Před rokem

    ਘੈਂਟ ਆ ਜੱਟਾਂ

  • @jaskaransinghjassi4773

    Mera yar aa ❤

  • @pardeepsharma8624
    @pardeepsharma8624 Před rokem +3

    Buhat khub ji 💞💞... Congratulations 🎉 Lal Kamal sir and all team... Good job... Best wishes 🎉

  • @Gagan3175m
    @Gagan3175m Před rokem

    Bohat vadiya gaya yar sare singer old music vic hi gaya kro sab hit hone fr

  • @pardeepperrymusicalband4034

    #rzaheer kmaal awaaz jiyo

  • @drkulwindersinghdhindsa9613
    @drkulwindersinghdhindsa9613 Před 7 měsíci

    ਅਮਰ ਸਿੰਘ ਚਮਕੀਲਾ ਦੀ ਯਾਦ ਕਰਾ ਦਿੱਤੀ ਹੈ ਰਾਵਿੰਦਰ ਗਰੇਵਾਲ ਨੇ

  • @rajwindersingh8993
    @rajwindersingh8993 Před rokem +1

    ਅੱਤ ਕਰਾਤੀ ਗਰੇਵਾਲ ਸਾਬ

  • @Tuddy187
    @Tuddy187 Před 3 měsíci

    ਇਸ ਗੀਤ ਹੈ "ਮੇਰੇ ਵਿਆਹ ਕਰਵਾਉਣ ਨੂੰ ਜੀਅ ਕਰਦੈ" ਚਮਕੀਲਾ ਦੇ ਗਾਣਾ ਵਰਗਾ

  • @gurnamsingh3111
    @gurnamsingh3111 Před rokem

    ਬਹੁਤ ਵਧੀਆ ਜੀ

  • @malwa_belt_07
    @malwa_belt_07 Před rokem

    ਇਸੇ Zone ਚ ਰੱਖਿਓ ਗੀਤਾਂ ਨੂੰ ਸਾਰੇ ਲਿਖਣ ਤੇ ਗਾਉਣ ਵਾਲੇ। ਜਮਾਂ ਸਿਰਾ

  • @mandeepmaan200
    @mandeepmaan200 Před rokem +1

    ਯਾਦਾ ਚਮਕੀਲੇ ਦੀਆ

  • @karamjitsinghbhotna7373

    Baee Ravinder Grewal. Sandy sandeep Red Frame. bekhi baee ,veer hakm te samuchi team nu dher sariyan mubaarkan . Sohne bol . Chhankda music . Adaakari Sara kujh kamal da 👌👌👌👌👌👌👌

  • @amarjitsingh8647
    @amarjitsingh8647 Před rokem

    ਜਦੋਂ ਦਾ ਦਿਲਜੀਤ ਦੋਸਾਂਝ ਨੇ ਚਮਕੀਲੇ ਦੇ ਰੋਲ ਨੂੰ ਪੇਸ਼ ਕੀਤਾ ਉਦੋਂ ਹੀ ਸਾਰੇ ਗਾਇਕ ਹੁਣ ਉਹਦੇ ਵਾਂਗੂੰ ਹੀ ਕਰਣ ਲੱਗੇ

  • @harjeetsingh-qt6rc
    @harjeetsingh-qt6rc Před rokem +1

    Grewal sab.. Great Song kadya

  • @harneksinghlohgarhwale3933

    ਬਹੁਤ ਵਧੀਆ ਗੀਤ ਗਰੇਵਾਲ ਸਾਬ
    ਬਹੁਤ ਵਧੀਆ ਲਿਖਿਆ ਜੱਗੇ ਭੀਖੀ ਨੇ

  • @tirathsingh6539
    @tirathsingh6539 Před rokem +1

    ਸਲਾਮ ਉਸਤਾਦ ਜੀ ❤️

  • @amritaulakh6562
    @amritaulakh6562 Před rokem +1

    :ਅੱਤ, ਸੀਰਾ, ਗਾਡਰ, ਬੱਜਰੀ, ਰੇਤਾ, ਰੋੜੇ, ਸੀਮੇਂਟ, ਸਾਰੀਆ, ਮਸਾਲਾ, ਨਿਰਾ, ਲੈਂਟਰ

  • @lakhwindermander3254
    @lakhwindermander3254 Před rokem +1

    ਕਿਸ ਕਿਸ ਨੂੰ ਵਾਈ ਦੇ ਗੀਤ ਉਡੀਕ ਰੈਹਦੀ

  • @aryanmaan7636
    @aryanmaan7636 Před rokem

    Swaad ageya

  • @preetmaanmaanpreet686

    ਨਾਨਕਿਆਂ ਦਾ ਪਿੰਡ ਹੈ ਬਹੁਤ ਸਾਰੀਆਂ ਖੁਸ਼ੀਆਂ 🎉😅❤❤

  • @GurmukhSingh-fx3rm
    @GurmukhSingh-fx3rm Před rokem +29

    ਬਹੁਤ ਵਧੀਆ ਗੀਤ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ

    • @dhimanproductions1716
      @dhimanproductions1716 Před rokem +1

      Ghaint song g

    • @mllahuaa
      @mllahuaa Před rokem

      ​ 1qqqq❤

    • @jassimrankaur8391
      @jassimrankaur8391 Před rokem +1

      ​@@dhimanproductions1716 😊😊😊😊😊😊😊😊😊😊😊😊😊😊😊😊😊😊😊😊

    • @jassimrankaur8391
      @jassimrankaur8391 Před rokem +1

      ​@@dhimanproductions1716 CT ft ft hu y ya h hy ki

    • @KuldeepKumar-is1ug
      @KuldeepKumar-is1ug Před rokem

      ​@@dhimanproductions1716 😊😊😊😊😊😊😊😊😊😊😊😊😊😊😊😊😊😊😊😊😊😊😊😊

  • @jassusingh8090
    @jassusingh8090 Před rokem

    Sira bnda jagga bhikhi

  • @movieaale2693
    @movieaale2693 Před rokem +2

    Swad aa gya ji congratulations 🎉 whole team

  • @narindersinghlocham
    @narindersinghlocham Před rokem

    ਖੂਬਸੂਰਤ ਬੋਲ ਅਤੇ ਤਰਜ਼ ਦੇ ਨਾਲ ਖੂਬਸੂਰਤ ਅਦਾਕਾਰੀ ...
    ਲਾਜ਼ਵਾਬ ਵੀਡੀਓ

  • @gameoflife973
    @gameoflife973 Před rokem

    ਐਵੇਂ ਰੌਲਾ ਪੈ ਗਿਆ ਵਰਗਾ ਗੀਤ ਕੱਢੋ ਜੇ ਫੇਰ ਤੋਂ ਛਾਉਣਾ ਜੇ ਗਰੇਵਾਲ ਸਾਬ

  • @jogasinghsandhu5325
    @jogasinghsandhu5325 Před rokem +1

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ

  • @atmakhella6137
    @atmakhella6137 Před rokem +1

    Very nice phaji

  • @Happykhurmi34
    @Happykhurmi34 Před rokem +1

    Bht sohna bai jagga bhikhi sira banda vi a jiwe ehdi klaam a a

  • @KvSingh
    @KvSingh Před rokem +10

    Old Flavour Is Gold Flavour____❤️❤️❤️

  • @G.singh0001
    @G.singh0001 Před rokem

    Vdya song ,, ਘਟੋ ਘੱਟ ਮਿਹਨਤ ਤਾਂ ਕਰ ਰਿਹਾ ਗਰੇਵਾਲ ਸਾਬ,,, ਨਿੱਕੂ ਵਾਂਗੂੰ ਬਾਬੇ ਕੋਲ ਜਾ k ਰੋਂਦਾ ਤਾਂ ਨੀ

  • @sabarmusic-topic
    @sabarmusic-topic Před rokem +1

    Boot Vadiya Song ji 👍

  • @Laddi_Wraich_UK
    @Laddi_Wraich_UK Před 11 měsíci

    Knt aa❤

  • @jaswindersingh1459
    @jaswindersingh1459 Před rokem

    ਕਿਆ ਬਾਤ ਹੈ ਜੀ

  • @Scrollnav
    @Scrollnav Před rokem +2

    Very nice g Waheguru Mehar kre

  • @RajRani-jc8cp
    @RajRani-jc8cp Před rokem

    Bht ghaintt songgg

  • @PARMINDERSINGH-cl5uc
    @PARMINDERSINGH-cl5uc Před rokem

    ਉਪਲਾ ਵਾਲੇ ਚਰਨਜੀਤ ਅਹੂਜੇ ਵਰਗਾ ਮਿਉਜਕ ਨੀ ਦੇ ਸਕਦਾ ਕੌਈ

  • @jagtarjasmeetyinsan290

    ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ nic song

  • @AdmiringHikingTrail-pd2st
    @AdmiringHikingTrail-pd2st Před 4 měsíci

    Balle vadda 22 so sweet

  • @Qayangomarsskal
    @Qayangomarsskal Před rokem +8

    Goosebumps😮
    This will go on trending .
    Mark my words🥺💙💙💙💞💞

  • @JsPannu-qd3tq
    @JsPannu-qd3tq Před rokem

    Bhut sohna get❤️

  • @laddudosanjh5800
    @laddudosanjh5800 Před rokem +1

    ਚਮਕੀਲਾ। ਸਟਾਇਲ

  • @yadukaler3013
    @yadukaler3013 Před rokem

    Ghaint gaana

  • @aseemalikhan3417
    @aseemalikhan3417 Před rokem

    Bahut time baad ada da kuj suneya.... 👌👌👌👌👌👌

  • @amarjitsingh8647
    @amarjitsingh8647 Před rokem

    ਵਧੀਆ ਗਾਇਕ ਦਿਲਜੀਤ ਦੋਸਾਂਝ ਸਿੱਧੂ ਮੂਸੇਵਾਲਾ ਝੋਟਾ

  • @MusicalGKRecords
    @MusicalGKRecords Před rokem

    Bhut Khoob Purana Dour Start ho Reha

  • @kuljitsinghsekhon2014

    ਵਾਹ

  • @AmitGupta-qn4cw
    @AmitGupta-qn4cw Před rokem

    Super Grewal Saab

  • @gurindersohi6314
    @gurindersohi6314 Před rokem

    Bhut Vadia Old Time

  • @animalslovers8596
    @animalslovers8596 Před rokem

    Ehoo je geet oond saare kalkaar

  • @kohinoormaan2509
    @kohinoormaan2509 Před rokem +1

    Att song he veere chimkele de yaad Kara te

  • @sabhisingh3303
    @sabhisingh3303 Před rokem +1

    Bahut vadhia song ji

  • @pardeepperrymusicalband4034

    #rzaheer kamaal awaaz

  • @Rahul-lk6gb
    @Rahul-lk6gb Před rokem +1

    ❤❤❤❤

  • @Kashif007Raza
    @Kashif007Raza Před rokem +1

    Watching from Pakistan ❤
    Loves & support ❤
    What a unique song ❤️

  • @djgirlz3911
    @djgirlz3911 Před rokem

    Bahout sohana song

  • @ninderghuman6094
    @ninderghuman6094 Před rokem

    Bai tera koi toddd ni haga music industry ch

  • @AmanSingh-eg2pr
    @AmanSingh-eg2pr Před rokem

    Sara gal bat

  • @user-gamebhai111
    @user-gamebhai111 Před rokem +1

    ❤❤

  • @freetousevideos2485
    @freetousevideos2485 Před rokem

    kya baat

  • @businessjawanhota5395

    Avve de song di lod ajj kal veer

  • @LOVEPREETSINGH-ry3rw
    @LOVEPREETSINGH-ry3rw Před rokem

    Bhut vadiya song paji kya baat a purane time ida akhadye lagde c 👍

  • @muffinmuzic4145
    @muffinmuzic4145 Před rokem

    #rzaheer ghaint voice congrts #ravindergrewal ji

  • @G.S.H-vm5xs
    @G.S.H-vm5xs Před rokem

    Diljit to bad hun song es tara de ah rahe han bhot vadiya

  • @rinkugulzar5835
    @rinkugulzar5835 Před rokem

    Eh geet di shooting dekh ke ayea c main v bhut ghaint song aw bai da

  • @jagsirsingh6510
    @jagsirsingh6510 Před rokem

    Kaint y eho je gane auon diyo❤❤

  • @manigrewal15890
    @manigrewal15890 Před rokem +2

    ❤🔥🔥🔥🔥

  • @roshanchouhan117
    @roshanchouhan117 Před rokem

    Movie kro koi ravinder grewal ji behut ghaint hundi 🎉

  • @pushpindersingh3014
    @pushpindersingh3014 Před rokem

    Super 👌