Hansraj Hans ਦੀ Carਨੇ Farmer ਨੂੰ ਮਾਰੀ ਟੱਕਰ? ਭੱਖਿਆ ਮਹੌਲ, ਪੈ ਗਿਆ ਘੇਰਾ! | D5 Channel Punjabi

Sdílet
Vložit
  • čas přidán 22. 05. 2024
  • Hansraj Hans ਦੀ Carਨੇ Farmer ਨੂੰ ਮਾਰੀ ਟੱਕਰ? ਭੱਖਿਆ ਮਹੌਲ, ਪੈ ਗਿਆ ਘੇਰਾ! | D5 Channel Punjabi
    #HansrajHans #BJP #FaridkotSeat #PunjabFarmers #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 27

  • @LovepreetSingh-bz2st
    @LovepreetSingh-bz2st Před 28 dny +7

    ਇਸ ਉਮਰ ਵਿੱਚ ਏਨਾਂ ਉੱਚੀ ਨਹੀਂ ਬੋਲੀਦਾ ਕਈ ਵਾਰੀ ਸ਼ਾਹ ਉਤੇ ਹੀ ਰਹਿ ਜਾਂਦਾ ਹੁੰਦਾ ਏ ਫੇਰ ਕਹਿਣਾ ਬਾਪੂ ਸ਼ਹੀਦ ਹੋ ਗਿਆ ਏ ਇਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ

  • @bsr840
    @bsr840 Před 27 dny +1

    ਕਲੇਸੀ ਬਾਬਾ ਅੰਮਿਰਤ ਛਕ ਕੇ ਕੁਫ਼ਰ ਤੋਲੀ ਜਾਂਦੈ। ਕਿੱਡੇ ਵੱਡੇ ਝੂਠ ਬੋਲੀ ਜਾਂਦੈ। ਇਨ੍ਹਾਂ ਹਰਕਤਾਂ ਤੋਂ ਅਨੁਮਾਨ ਲਾਓ ਅਜਿਹੇ ਲੋਕਾਂ ਦੇ ਇਰਾਦੇ ਕੀ ਨੇ।

  • @harbhajansinghdua7281
    @harbhajansinghdua7281 Před 27 dny +1

    ਖਾਲਸਾ ਜੀ ਕਾਂਗਰਸੀਆਂ ਨੂੰ ਕਿਉਂ ਨਹੀਂ ਘੇਰਦੇ ਜਿੰਨਾ ਨੇ ਸਿੱਖਾਂ ਨੂੰ ਸਾੜਿਆਂ ਟਾਇਰ ਪਾ ਕੇ ਮਾਂਵਾਂ ਭੈਣਾਂ ਧੀਆਂ ਦੀਆਂ ਇਜ਼ਤਾਂ ਲੁਟੀਆਂ ਕਾਂਗਰਸੀਆਂ ਨੇ ਅਕਾਲ ਤਖ਼ਤ ਢਾਇਆ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ

    • @GotaSingh-gj7dq
      @GotaSingh-gj7dq Před 27 dny +1

      ਸਾਰੇ ਕਾਂਗਰਸ ਤੋਂ ਸਿਰੋਪੇ ਪਾਈ ਬੈਠੇ ਨੇ

  • @darshanmaan7066
    @darshanmaan7066 Před 27 dny

    ਧਨਵਾਦ ਵਹਿਗੂਰੂੂ ਕਿਸਾਨ ਯੋਧੇ

  • @user-nu1wt7cl7e
    @user-nu1wt7cl7e Před 27 dny

    ਸਾਰੇ ਆਗੂ ਚਾਹੇ ਉਹ ਕਿਸੇ ਵੀ ਦਲ ਨਾਲ ਸਬੰਧਤ ਹੋਣ, ਆਪਣੇ ਸਕਿਉਰਟੀ ਦੇ ਸਿਰ ਤੇ ਟੱਪਦੇ ਫਿਰਦੇ ਹਨ।

  • @VijayKumar-dk1ym
    @VijayKumar-dk1ym Před 28 dny

    Bsp nu moka dena chahida h

  • @lavishsharma7252
    @lavishsharma7252 Před 28 dny +1

    Dhan ohna leaders da jehre ehna nu bardast kr rhe ne । Eh Loki apne krje maff krwaun lie kina drama krde me

    • @GotaSingh-gj7dq
      @GotaSingh-gj7dq Před 27 dny +1

      ਲੀਡਰ ਵੀ ਕੰਜਰ ਨੇ ਜਿਹੜਾ ਇਨ੍ਹਾਂ ਨੂੰ ਧਮਕੀਆਂ ਦੇਵੇ ਜਾਂ ਵਿਰੁੱਧ ਬੋਲੇ ਉਨ੍ਹਾਂ ਨੂੰ ਹੀ ਗਰੀਬਾਂ ਦੇ ਹੱਕ ਦੇਣ ਨੂੰ ਤਿਆਰ ਹੋ ਜਾਂਦੇ ਆ

  • @rajinderbasra100
    @rajinderbasra100 Před 28 dny +1

    Ehna farmers te income tax lao. Taake ehna nu samajh aave

  • @mohindermoudgill8781
    @mohindermoudgill8781 Před 28 dny +1

    Huli bul garmi g

  • @AvtarSingh-mw2lo
    @AvtarSingh-mw2lo Před 27 dny

    Iss bar punjab de lok BSP de naal ajj tak sc bhaichare de shmshan ghaat pakke una di boundary nahi kiti gy bethan ly saaf jagah nahi , jobs nahi, work nahi ,jo bi govt. Scheme ne una bare jagruk nahi kita janda

  • @prempanther5089
    @prempanther5089 Před 28 dny +1

    Kisan gappa mar rahey ney

  • @mandytakhar8294
    @mandytakhar8294 Před 28 dny

    Paid kisan

  • @gurnamsingh7464
    @gurnamsingh7464 Před 28 dny

    Bjp jumlewaj aa

  • @simransandhu1084
    @simransandhu1084 Před 28 dny

    Shame on people Hans raj Hans is a good man

  • @malkitsingh8730
    @malkitsingh8730 Před 28 dny

    Kisan Majdoor Ekta Zindabad

  • @rajinderbasra100
    @rajinderbasra100 Před 28 dny

    Farmer highway te ki kar reha si?

  • @LovepreetSingh-bz2st
    @LovepreetSingh-bz2st Před 28 dny +2

    ਕੋਈ ਵੀ ਗਰੀਬ ਮਜ਼ਦੂਰ ਜੱਟਾਂ ਦੇ ਨਾਲ ਨਹੀਂ ਤੁਰਦਾ ਕਿਉਂ ਕਿ ਜੱਟਾਂ ਨੇ ਕਦੇ ਵੀ ਮਜ਼ਦੂਰਾ ਦੀ ਭਲਾਈ ਦੀ ਗੱਲ ਨਹੀਂ ਕੀਤੀ ਇਹ ਸਿਰਫ ਆਪਣੇ ਮਤਲਬ ਵਾਸਤੇ ਗਰੀਬ ਮਜ਼ਦੂਰਾ ਦਾ ਨਾਮ ਵਰਤਦੇ ਨੇ

  • @rajinderbasra100
    @rajinderbasra100 Před 28 dny

    Eh kisan unions pehlan apne sare leader taan ikkathe kar lavo

    • @GotaSingh-gj7dq
      @GotaSingh-gj7dq Před 27 dny +1

      ਨਿਕੇ ਜਿਹੇ ਪੰਜਾਬ ਵਿੱਚ 37, ਜਥੇਬੰਦੀਆਂ ਏਥੋਂ ਪਤਾ ਲਗਦਾ ਏਕਾ ਕਿਨਾਕੁ ਹੈ ਸਾਡਾ

  • @prempanther5089
    @prempanther5089 Před 28 dny

    Jan bujh k story bna rahey

  • @bsr840
    @bsr840 Před 28 dny +2

    ਝੂਠੇ ਤੇ ਕਲੇਸੀ ਬੰਦੇ ਅਮਿ੍ਰਤ ਛਕ ਕੇ ਵੀ ਰੱਬ ਤੋਂ ਨਹੀਂ ਡਰਦੇ।