ਆਮ ਆਦਮੀ ਪਾਰਟੀ ਨੇ ਫਿਰ ਖੇਡਿਆ ਓਹੀ ਪੈਂਤੜਾ CM Bhagwant Maan same promises | Judge Singh Chahal |Punjab TV

Sdílet
Vložit
  • čas přidán 5. 09. 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Komentáře • 47

  • @DeepanshuGarg-dp8bw
    @DeepanshuGarg-dp8bw Před měsícem +7

    No

  • @user-if3kw2jn5n
    @user-if3kw2jn5n Před měsícem +9

    ਭਗਵੰਤ ਮਾਨ ਠੀਕ ਕਹਿ ਰਿਹਾ ਹੈ ਕੇਜਰੀਵਾਲ ਵਾਕਿਆ ਹੀ ਪੈਸੇ ਕਮਾਉਣ ਦੇ ਮਾਮਲੇ ਵਿੱਚ ਮਾਹਿਰ ਹੈ ਤੇ ਪੈਸੇ ਖਰਚਣ ਦੇ ਮਾਮਲੇ ਵਿੱਚ ਨਿੱਲ ਹੈ ਜੋ ਕਿ ਹੁਣ ਇਸੇ ਨੇਕ ਕਮਾਈ ਕਰਕੇ ਅੰਦਰ ਹੋਇਆ ਪਿਆ ਹੈ ਤੇ ਡਾਹਢਾ ਤੰਗ ਹੈ ਤੇ ਬਾਹਰ ਨਿਕਲਣ ਲੱਈ ਬੜੇ ਡ੍ਰਾਮੇ ਕਰ ਰਿਹਾ ਹੈ
    ਹੁਣ ਬੀਮਾਰੀ ਦਾ
    ਬਹਾਨਾ ਬਣਾ ਕੇ ਯਤਨਸ਼ੀਲ ਹੈ ਇਸਨੇ ਤਾਂ ਮਨੀਸ਼ ਸਿਸੋਦੀਏ ਵਰਗੇ ਸ਼ਰੀਫ਼ ਬੰਦੇ ਨੂੰ ਵੀ ਨਹੀਂ ਬਖ਼ਸ਼ਿਆ ਓਹ ਵਿਚਾਰਾ ਸਵਾ ਸਾਲ ਤੋਂ ਉੱਪਰ ਹੋ ਗਿਆ ਹੈ ਜੇਲ ਵਿੱਚ ਬੈਠਾ ਹੋਇਆ ਹੈ, ਪਰ ਉਸ ਦੀ ਇਸ ਕੇਜਰੀਵਾਲ ਨੇ ਕਦੇ ਰਿਹਾਈ ਦਾ ਜ਼ਿਕਰ ਤੱਕ ਨਹੀਂ ਕੀਤਾ ਅੱਜ ਇਹ ਪਾਰਟੀ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਚੁੱਕੀ ਹੈ ਬਹੁਤ ਜਲਦੀ ਇਹ ਹਾਸ਼ੀਏ ਤੋਂ ਗ਼ਾਇਬ ਹੋਣ ਜਾ ਰਹੀ ਹੈ ਇਹਦਾ ਹਾਲ ਵੀ ਸੁਖਬੀਰ ਬਾਦਲ ਵਾਲਾ ਹੋਏਗਾ ਇਸ ਪਾਰਟੀ ਦਾ ਭੱਠਾ ਸਿਰਫ਼ ਦੋ ਬੰਦਿਆਂ ਨੇ ਬਿਠਾਇਆ ਹੈ ਪਹਿਲਾ ਕੇਜਰੀਵਾਲ ਤੇ ਦੂਜਾ ਭਗਵੰਤ ਮਾਨ ਕੀ ਇਨ੍ਹਾਂ ਦੋਵਾਂ ਤੋਂ ਇਲਾਵਾ ਕਦੇ ਕਿਸੇ ਤੀਸਰੇ ਬੰਦੇ ਬਾਰੇ ਵੀ ਕਦੇ ਸੁਣਿਆ ਹੈ? ਹਾਂ ਕਦੇ ਕਦੇ ਕੋਈ ਪਾਰਟੀ ਸਾਂਸਦ ਅਪਣੀ ਹੋਂਦ ਦੱਸਣ ਦੀ ਕੋਸ਼ਿਸ਼ ਜਰੂਰ ਕਰਦੇ ਹਨ ਜਿਵੇਂ ਪਹਿਲਾਂ ਰਾਘਵ ਚੱਢਾ ਹੁੰਦਾ ਸੀ ਪਰ ਓਹ ਮੋਦੀ ਨੇ ਦਬਕਾ ਮਾਰ ਕੇ ਚੁੱਪ ਕਰਾ ਦਿੱਤਾ ਫ਼ਿਰ ਇੱਕ ਆਤਸ਼ੀ ਨਾ ਦੀ ਮੰਤਰੀ ਗਿੱਧਾ ਜਿਹਾ ਪਾ ਕੇ ਸ਼ਰਮਿੰਦੀ ਹੋ ਕੇ ਬੈਠ ਗੱਈ ਹੁਣ ਥੋੜਾ ਬਹੁਤ ਸੰਜੇ ਸਿੰਘ ਤੇ ਵਫ਼ਾਦਾਰੀ ਦਾ ਭੂਤ ਸਵਾਰ ਹੋ ਰਿਹਾ ਹੈ ਪਰ ਇਸਤੋਂ ਪਹਿਲਾਂ ਵੀ ਜਿਨਾ ਜਿਨਾਂ ਉਤੇ ਵਫ਼ਾਦਾਰੀ ਦੇ ਭੂਤ ਸਵਾਰ ਹੋਏ ਓਹ ਸਭ ਭੂਤ ਪੂਰਵ ਹੋ ਗੱਏ, ਕਿਉਂਕਿ ਇਹ ਵਫ਼ਾਦਾਰੀ ਦਾ ਭੂਤ ਸਿਰਫ਼ ਕੇਜਰੀਵਾਲ ਤੇ ਭਗਵੰਤ ਮਾਨ ਨੇ ਹੀ ਬੈ ਕਰਵਾਇਆ ਹੋਇਆ ਹੈ ਕੇਜਰੀਵਾਲ ਜੇਲ ਚ ਹੋਣ ਕਰਕੇ ਹੁਣ ਕੇਜਰੀਵਾਲ ਦੀ ਪਤਨੀ ਨੇ ਉਸਦਾ ਭੂਤ ਸੰਭਾਲਿਆ ਹੋਇਆ ਹੈ ਤੇ ਸੰਜੇ ਸਿੰਘ ਦਾ ਭੂਤ ਬੇਵੱਸ ਹੋ ਕੇ ਦੇਖ ਰਿਹਾ ਹੈ ਹਰਿਆਣੇ ਦੀਆਂ ਨੱਬੇ ਸੀਟਾਂ ਹਨ ਹੋ ਸਕਦਾ ਹੈ ਕਿ ਪੰਜ ਸੱਤ ਸੀਟਾਂ ਲੈ ਵੀ ਜਾਣ ਕਿਉਂਕਿ ਚੁਟਕਲੇ ਸੁਣ ਕੇ ਭਰੋਸਾ ਕਰਨ ਵਾਲਿਆਂ ਦਾ ਬੀਜ ਨਾਸ ਨਹੀਂ ਹੁੰਦਾ ਜਿਵੇ ਪੰਜਾਬ ਵਿੱਚ ਹੋਇਆ ਸੀ ਮਾਨ ਦੇ ਚੁਟਕਲਿਆਂ ਦਾ ਹੀ ਤਾਂ ਜਾਦੂ ਸੀ ਜੋ ਬਾਂਨਵੇ ਸੀਟਾਂ ਲੈ ਗੱਏ ਪਰ ਹੁਣ ਓਹੀ
    ਮਾਨ ਹੈ ਓਹੀ ਉਸਦੇ
    ਚੁਟਕਲੇ ਹਨ ਪਰ ਹੁਣ
    ਲੋਕ ਹੱਸਦੇ ਨਹੀ ਬਲਕਿ
    ਰੋਂਦੇ ਹਨ ਸ਼ਾਇਦ
    ਹਰਿਆਣੇ ਵਾਲੇ ਪੰਜਾਬ
    ਵੱਲ ਦੇਖ ਲੈਂਣ ਤੇ ਬੱਚ
    ਜਾਂਣ ਉੱਥੇ ਮੁਕਾਬਲਾ
    ਕਾਂਗਰਸ ਤੇ ਬੀਜੇਪੀ
    ਵਿਚਕਾਰ ਹੈ ਝਾੜੂ ਤਾਂ
    ਐਂਵੇਂ ਖ੍ਹਾਂਮਖਾਹ ਹੀ ਹੈ

  • @RoopBrar5755
    @RoopBrar5755 Před měsícem +14

    ਬਿਲਕੁਲ ਨਹੀਂ ਕਰਨਾ ਚਾਹੀਦਾ ਭਰੋਸਾ

  • @dilbagkhalsa4678
    @dilbagkhalsa4678 Před měsícem +9

    Gappi

  • @ajmersingh6461
    @ajmersingh6461 Před měsícem +9

    Gppy kejriwal te bhagwant maan

  • @sukhdheersandhu4363
    @sukhdheersandhu4363 Před měsícem +5

    Punjab le ki kita

  • @AmritpalSingh-pi3bn
    @AmritpalSingh-pi3bn Před měsícem +7

    Hahaha

  • @DeeAar-ot5lm
    @DeeAar-ot5lm Před měsícem +7

    Haryana me aap ko ek vi seat nahi milni

  • @user-eq1zz4ur1h
    @user-eq1zz4ur1h Před měsícem +9

    Sharabi CM bachoo
    Bejli de kat bahut. Zadha Lagde nai

  • @krishanbansal5452
    @krishanbansal5452 Před měsícem +4

    No education, no health services

  • @jassaphotographydhalewan5075
    @jassaphotographydhalewan5075 Před měsícem +5

    Punjab vich ta de do pahala 1000 ruppes

  • @makhanjhunir9321
    @makhanjhunir9321 Před měsícem +2

    ਹਰਿਆਣਾ ਵਾਲਿਆਂ ਗੱਪਾਂ ਵਿਚ ਨਾ ਆਉਣਾ ਸਾਨੂੰ ਦੋ ਸਾਲ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਲਾ ਕੇ ਬੈਠੇ ਹਾਂ ਵੈਟਰਨਰੀ ਏ ਆਈ ਵਰਕਰ ਮੋਹਾਲੀ ਵਿਖੇ 68ਸੈਕਟਰ

  • @user-vh5rm5mz5p
    @user-vh5rm5mz5p Před měsícem +7

    ਹੁਣ ਇਹਨਾਂ ਨੂੰ ਆਪਣੀ ਪਾਰਟੀ ਦਾ ਨਾਂ ਬਦਲ ਕੇ ਝੂਠ ਪਾਰਟੀ ਰੱਖ ਲੈਣਾ ਚਾਹੀਦਾ ਹੈ।

  • @ArshdeepSingh-oh4qk
    @ArshdeepSingh-oh4qk Před měsícem +8

    ਕਿਓ ਬਾਣੀਏਂ ਮਗਰ ਲੱਗੇ ਹੋ ਇਹਨਾਂ ਨੇ
    ਪੰਜਾਬ ਦਾ ਬੇੜਾ ਗ਼ਰਕ ਕਰਤਾ। ਕਰਜ਼ਾ ਚੁੱਕ ਚੁੱਕ ਕੇ

  • @daya.singh.cheema4010
    @daya.singh.cheema4010 Před měsícem +1

    ਪੰਜਾਬ ਵਿੱਚ ਤਾਂ ਕੋਈ ਵੀ ਪੈਸਾ ਨਹੀਂ ਮਿਲਦਾ ਨਹੀਂ

  • @ArshdeepSingh-oh4qk
    @ArshdeepSingh-oh4qk Před měsícem +7

    ਇਹ ਸਿਖਾਂ ਦੇ ਦੁਸ਼ਮਣ ਨੇ। ਬਚਿਓ ਹਰਿਆਣਾ ਵਾਲਿਓ ਇਹਨਾਂ ਠੱਗਾਂ ਤੋਂ

  • @JeetSingh-bf3si
    @JeetSingh-bf3si Před měsícem +1

    No😢

  • @sukhdheersandhu4363
    @sukhdheersandhu4363 Před měsícem +3

    Loan on Punjab head too much more and he got asterleyea lot of property heale fool Punjab people

  • @hakamskngh7223
    @hakamskngh7223 Před měsícem +3

    Fokia grantia

  • @user-sx9lo2rg9x
    @user-sx9lo2rg9x Před měsícem

    ਬਿਲਕੁੱਲ ਨੀ ਭਰੋਸਾ ਕਰਨਾ ਚਾਹੀਦਾ ਜਿਹੜਾ ਬੰਦਾ ਕਹਿੰਦਾ ਸੀ ਜੇ ਮੈ ਬੇਈਮਾਨ ਹੋਇਆ ਤਾ ਦੁਨੀਆ ਚ ਕੋਈ ਇਮਾਨਦਾਰ ਨਹੀ ਹੋਗਾ , ਆਪ ਹੁਣ ਅੰਦਰ ਹੈ

  • @balwindersinghbalwinder5737
    @balwindersinghbalwinder5737 Před měsícem +1

    ਹੁਣ ਨਹੀਂ।ਝੂਠ। ਚਲੇ।ਗਾਂ।

  • @ramjidass403
    @ramjidass403 Před měsícem +1

    Aap wants to support BJP in Haryana with standing candidates In this way votes congress will reduced and it will be benefit to BJP Not a single candidate will be elected of App in Haryana

  • @pnnarula7248
    @pnnarula7248 Před měsícem +2

    Main Punjab toh hai
    Bijly free hai Punjab ch 600unit tak lekin cut lagde ne
    2nd wala kuj v nahi hai
    3th wala v kuj khass nahi 1. 2 school ek city main
    4th wali v nahi hoyi suru abhi tak
    5th v nahi sach

  • @Tarsemsingh-h7e
    @Tarsemsingh-h7e Před měsícem +7

    ਰਿਸ਼ਵਤ ਵਾਲੀ ਗਰੰਟੀ ਭੁੱਲ ਗਏ ਏ ਤਾਂ ਹਿਲੇ ਪਏ

  • @user-gl8wt7vf8d
    @user-gl8wt7vf8d Před měsícem +3

    Par khud ilaaz dilhi ton karvaunde a

  • @BalwindersinghBagri
    @BalwindersinghBagri Před měsícem +3

    ਹਰਿਆਣਾ ਦੇ ਲੋਕ ਇੰਨਾ ਝਾੜੂ ਵਾਲਿਆਂ ਦੀਆਂ ਯੱਬਲੀਆਂ ਵਿਚ ਨਹੀਂ ਆਉਦੇ

  • @harmansingh1806
    @harmansingh1806 Před měsícem

    ਚਹੁੰਦਾ ਹੈ ਪੰਜਾਬ ਚੰਨੀ ਦੀ ਸਰਕਾਰ

  • @user-ib6ng7zn3l
    @user-ib6ng7zn3l Před měsícem

    Na nokri na koi peisa na mufat ilaaz sirf center di sakeem hai

  • @malkitsingh8608
    @malkitsingh8608 Před měsícem

    Punjab da Babber Sher Bhagwant Singh Maan.

  • @user-uo4tk5er7n
    @user-uo4tk5er7n Před měsícem +1

    Jhooth dita pandan. Aap party

  • @JPSRocks
    @JPSRocks Před měsícem

    Haryana waale samajhdar aa..
    Haryana di ladies 1000/month ch nahi kisi diya gallan ch aaundi

  • @jaggasidhus123
    @jaggasidhus123 Před měsícem +5

    ਪਿਛਲਿਆਂ ਨਾਲੋਂ ਨੱਬੇ ਫੀਸਦੀ ਠੀਕ ਕੰਮ ਕਰ ਰਹੀ ਏ ਸਰਕਾਰ।।ਸੱਤਰ ਸਾਲ ਦੇ ਹਿਸਾਬ ਨਾਲ ਤਾਂ ਢਾਈ ਸਾਲ ਵਿੱਚ ਵਧੀਆ ਕੰਮ ਕੀਤੇ ਨੇ। ਖਹਿੜਾ ਦੱਸੇ ਇਸ ਬੰਦੇ ਦੀ ਪੰਜਾਬ ਨੂੰ ਕੀ ਦੇਣ ਹੈ ਪਾਰਟੀਆਂ ਬਦਲ ਦੇ ਕੀ ਕੀਤਾ

    • @kulwindersingh-id6xj
      @kulwindersingh-id6xj Před měsícem +1

      ਸਹੀ ਆ ਜੀ ਪਰ ਸਾਰਾ ਪੰਜਾਬ ਰਾਜੀ ਕਿਉਂ ਨਹੀਂ ਆ ਜੀ ਲੋਕਸਭਾ ਵਿੱਚ ਵੀ ਵੋਟਾ ਵੀ ਨਹੀਂ ਪਾਇਆਂ ਜੀ

    • @rajvirsinghkandhola5932
      @rajvirsinghkandhola5932 Před měsícem

      5:23

  • @user-uo4tk5er7n
    @user-uo4tk5er7n Před měsícem

    Sare india ch Cm bhagwant hi hai.Punjab ch law &order da bedha dubai pia hai

  • @user-jq8up2mb7l
    @user-jq8up2mb7l Před měsícem

    Gupi😂😂😂

  • @tarsemrajpoot1665
    @tarsemrajpoot1665 Před měsícem

    Free frre kr k punjab nu tn barbad kr dita hun haryana nu barbad kr dina

  • @HarjinderSingh-jb8lj
    @HarjinderSingh-jb8lj Před měsícem

    Bad party

  • @user-uo4tk5er7n
    @user-uo4tk5er7n Před měsícem

    Bhatha bitha dita.Punjab da.Haryana da bithaege. Punjad ch kiteo ni aia koi paisa.ll eh zhoothe ne

  • @chamanprakash8869
    @chamanprakash8869 Před měsícem

    Jhood bolda hay punjab ko nahi hay

  • @jasvirankhila1856
    @jasvirankhila1856 Před měsícem

    Punjab walo ko da detia faltu bakwas baji

  • @jasvirankhila1856
    @jasvirankhila1856 Před měsícem

    Bakuf bna na haryana walo

  • @user-cy7bg5ei1q
    @user-cy7bg5ei1q Před měsícem

    Ek nober. The. Fudu. Sarkar Jo. Apni. Patni bacho. Ka ne hoea or. Kinda.

  • @RajSidhu-d7g
    @RajSidhu-d7g Před měsícem

    No

  • @ramjidass403
    @ramjidass403 Před měsícem +3

    No