ਗਾਂ,ਮੱਝ ਨੂੰ ਟੀਕਾ ਭਰੋਉਣ ਤੋ ਬਾਅਦ ਦੇਣ ਵਾਲੀ ਖੁਰਾਕ ਦਾ ਘਰੇਲੂ ਨੁਕਸਾ । ਚਾਸਣੀ , ਨਾਰਕੇਸਰ ,ਕੇਲੇ

Sdílet
Vložit
  • čas přidán 7. 07. 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #dairyfarm

Komentáře • 110

  • @KuldeepkaurKaur-jy4lj
    @KuldeepkaurKaur-jy4lj Před 20 dny +7

    ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ

  • @GurjitSingh-jz4tt
    @GurjitSingh-jz4tt Před 21 dnem +5

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @salwantsingh1341
    @salwantsingh1341 Před 21 dnem +5

    ਬਾਬਾ ਜੀ ਸਤਿ ਸ੍ਰੀ ਅਕਾਲ ਆਪਣੇ ਕੋਲ ਸਾਡੇ ਤਿੰਨ ਸਾਲ ਦੀ ਚੋਟੀ ਹੈ ਉਹ ਬਾਰ-ਬਾਰ ਪੀੜ ਹੋ ਰਹੀ ਹੈ ਡਾਕਟਰ ਨੂੰ ਵਿਖਾਇਆ ਹੈ ਉਹ ਕਹਿੰਦਾ ਹੈ ਇਸਦੀ ਬੱਚੇ ਦਾਨੀ ਛੋਟੀ ਹੈ ਇਲਾਜ ਦੱਸੋ

  • @lalisingh6612
    @lalisingh6612 Před 20 dny +3

    Bhut vadiya jankari ji

  • @sewaksingh1783
    @sewaksingh1783 Před 21 dnem +3

    ਬਾਈ ਜੀ ਸਤਿ ਸ੍ਰੀ ਅਕਾਲ ਜੀ... ਪਰਮਾਤਮਾ ਚੜਾਦੀ ਕਲਾ ਵਿਚ ਰੱਖੇ ਸੋਨੂ.... ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ. ਏਨੀ ਮਿਹਨਤ ਨਾਲ ਸਾਨੂ ਨੁਕਸ਼ੇ ਦਸਦੇ ਹੋ.... 🙏🏻🙏🏻 .. ਪਰਮਾਤਮਾ ਲੰਮੀ ਉਮਰ ਬਖ਼ਸੇ ਸੋਨੋ. ਤੰਦਰੁਸਤੀ ਦਵੇ. ਹਮੇਸ਼ਾ ਚੜਦੀ ਕਲਾ ਵਿਚ ਰਹੋ.. 👍🏻

  • @SonyWaraichAgricultureFarmers

    Sat Sri Akal Uncle Ji.Good Post Ji

  • @TaraDhillon
    @TaraDhillon Před 21 dnem +5

    Bhut wdiya jankari ji

  • @SinghSingh-tp1hc
    @SinghSingh-tp1hc Před 21 dnem +2

    Waheguru ji

  • @gagandeep4400
    @gagandeep4400 Před 21 dnem +2

    🙏🙏

  • @BirKaur-fk8zz
    @BirKaur-fk8zz Před 15 dny +2

    Good 😂and thanks for the reminder 😅

  • @karanpreetsinghvlogs4292
    @karanpreetsinghvlogs4292 Před 21 dnem +2

    ❤❤❤

  • @dilpreetsandhu1923
    @dilpreetsandhu1923 Před 21 dnem +3

    Love you.Bapu.g

  • @user-jg9zg8mk7u
    @user-jg9zg8mk7u Před 21 dnem +2

    ❤❤❤❤❤

  • @gurjeetkaler-vk5un
    @gurjeetkaler-vk5un Před 21 dnem +2

    Te naal g ai da shi time v dso te naal kyi passu long heat ch rhnde ne onha da hal dso g

  • @panesarsabhra7041
    @panesarsabhra7041 Před 13 dny +2

    Good 😊👍

  • @karamsingh5564
    @karamsingh5564 Před 21 dnem +2

    ❤❤❤❤❤🎉🎉🎉🎉🎉

  • @AmarveerSingh-yg3fi
    @AmarveerSingh-yg3fi Před 9 dny +1

    Ba
    pu me moge to aa bhot wadya video🙏🙏

  • @manjot.cheema.22
    @manjot.cheema.22 Před 21 dnem +3

    Baba ji ga diya akha cho pani wagg da rehnda e koe illaj dss do

  • @user-dn6cx3rn4n
    @user-dn6cx3rn4n Před 19 dny +1

    Good

  • @user-wt8dk3uj5o
    @user-wt8dk3uj5o Před 21 dnem +2

    ਅੰਕਲ ਜੀ ਗਾ ਨੂੰ ਖੰਗ ਆ।ਰੇਛਾਸਿਟਦੀ ਆਇਲਾਜ ਦੱਸੋ

  • @user-wn8hz1cv7x
    @user-wn8hz1cv7x Před 21 dnem +1

    🙏🙏🙏🙏🙏🙏

  • @gurjeetkaler-vk5un
    @gurjeetkaler-vk5un Před 21 dnem +2

    Uncle g ai ton phla ki dena safaai lyi from raikot

  • @JaswinderSingh-yb4ke
    @JaswinderSingh-yb4ke Před 6 dny

    Sat shree akal bapu ji bapu ji sadi ghar di maj aa pahla vadia ae saal sundi c pr es var ekk saal hogia 22 dina to bol pendi aa ,plz koi ilaz daso,hun 12july nu tikka bharvaya plz daso jarur plz

    • @GurlabhSinghBathinda
      @GurlabhSinghBathinda  Před 3 dny

      ਇੱਕ ਕਿੱਲੋ ਧਨੀਆ ਭਿਉ ਕੇ ਰੋਜ ਪਲਾਉ ਜੀ 10 ਲੀਟਰ ਪਾਣੀ ਪਾਲੋ ਜੀ

  • @jagdeepsidhu9106
    @jagdeepsidhu9106 Před 21 dnem +2

    Baba ji taji sui gao nu ki pai a jo dudh vadh jave

    • @GurlabhSinghBathinda
      @GurlabhSinghBathinda  Před 17 dny

      ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖਲੋ ਜੀ

  • @JassiDhillon77
    @JassiDhillon77 Před 21 dnem +2

    Baba ji majh suyi nu 20 din ho gye ne. Hun khand te gurh da kahda de rhe a.. hor ki dena hun majh nu.kahda band kr deyie hun

  • @hakamsinghhakamsinghhakams4664

    ਮੇਰੇ ਕੋਲ ਗਾਂ ਉਸਦਾ ਮਗਰਲਾ ਥਣ ਅਧਾ ਹੈ ।ਉਸਦਾ ਹੱਲ ਦਸਣਾ ਜੀ।ਹਾਕਮ ਸਿੰਘ ਸੰਘੇੜਾ

    • @GurlabhSinghBathinda
      @GurlabhSinghBathinda  Před 12 dny

      ਪਾਣੀ ਚੋ ਹਿੰਗ ਮਿਲਾਕੇ ਥਣਾਂ ਉਪਰ ਦਿਨ ਚਾਰ ਵਾਰ ਛਿੱਟੇ ਮਾਰੋ ਜੀ

  • @amritdhaliwal9244
    @amritdhaliwal9244 Před 21 dnem +2

    ਵਾਰ ਵਾਰ ਰਪੀਟ ਦਾ ਹੱਲ

  • @PunjabiVlogs-xb8zg
    @PunjabiVlogs-xb8zg Před 21 dnem +2

    🎉🎉🎉🎉🎉🎉🎉🎉🎉🎉🎉🎉

  • @sulakhansingh841
    @sulakhansingh841 Před 17 dny +1

    ਸੁਲੱਖਣ ਸਿੰਘ ਗਹਿਰੀ ਬੁੱਟਰ ਸਾਡੀ ਮੱਝ ਦਾ ਇੱਕ ਪਾਸਾ ਰੱਖਦੀ ਹੈ ਉਸ ਦੇ ਸੱਤ ਸੱਤ ਮਹੀਨਿਆਂ ਦੀ ਕ ਗੱਬਣ ਹੈ ਅੰਕਲ ਜੀ ਲਾਜ ਦੱਸੋ

  • @ManpreetSingh-kw5id
    @ManpreetSingh-kw5id Před 5 dny

    Fat lai v kuj daseo bappu ji

  • @jaswantbassi9621
    @jaswantbassi9621 Před 21 dnem +18

    ਸਤਿ ਸ਼੍ਰੀ ਆਕਾਲ ਭਾਈ ਸਾਹਿਬ ਵੱਛੀ ਵਾਰ ਵਾਰ ਰਪੀਟ ਹੁੰਦੀਆ ਮੁਸ਼ਕਪੂਰ ਤੇ ਫਨਾਇਲ ਦੀਆਂ ਗੋਲੀਆਂ ਕਿਸੇ ਨੇ ਦੱਸਿਆ ਟੀਕਾ ਭਰਾਉਣ ਤੋਂ ਇੱਕ ਦਿਨ ਪਹਿਲਾਂ ਕੀ ਸਹੀ ਹੈ

  • @sunderpanchariya4933
    @sunderpanchariya4933 Před 15 dny +2

    Sir ji aap hidi me likh kre

  • @narangsingh8329
    @narangsingh8329 Před 21 dnem +2

    Baba ji gau de perr dukhde ne g koi ilaj daso g🙏

  • @JashandeepKaur-wm9ks
    @JashandeepKaur-wm9ks Před 21 dnem +1

    Baba ji number dsyo soda pashu bare pushna c

  • @user-ey9qx7bn7u
    @user-ey9qx7bn7u Před 11 dny

    Ankl ji ga de pate ch gas bandi te bhot madi hoi pai a ji please koi hall daso ji

  • @ranjitsonu7702
    @ranjitsonu7702 Před 21 dnem +2

    Paji 1set time sun valy chuti a 10 din baki a ik magrla than chotta rakdi a

    • @SANDEEPSINGHBADESHA
      @SANDEEPSINGHBADESHA Před 21 dnem

      Vitum h 1 litter pla deo ਤੇ Vitum h ja vitamor h ਦੇ injecstion la deo

  • @itsfunnn205
    @itsfunnn205 Před 6 dny

    ਹੁਣ ਗਰਮੀ ਵਿੱਚ ਇਹ ਦੇ ਸਕਦੇ

  • @chanveerrandhawa5735
    @chanveerrandhawa5735 Před 21 dnem +2

    Sorry mahdi

  • @Sharnjit-s1i
    @Sharnjit-s1i Před 21 dnem

    Baba ji sade majh heet ch ni aundi

    • @Sharnjit-s1i
      @Sharnjit-s1i Před 21 dnem

      Wander pind

    • @SANDEEPSINGHBADESHA
      @SANDEEPSINGHBADESHA Před 21 dnem

      ਮਿਨਰਲ ਮਿਕਸਚਰ powder ਦਿਉ ਤੇ pregma injection laa deo 30 din badh

    • @GurlabhSinghBathinda
      @GurlabhSinghBathinda  Před 19 dny

      ਹੀਟ ਵਿਚ ਲਿਆਉਣ ਵਾਲੀ ਵੀਡਿਉ ਦੇਖ ਲੋ ਜੀ

  • @garryworld3400
    @garryworld3400 Před 21 dnem +3

    Baba ji phone chak le

  • @HardeepSingh-ef3yk
    @HardeepSingh-ef3yk Před 9 dny

    ਹੀਟ ਨਾਹੀ ਆੳਦਾ ਤਾ ਨਹੀ ਤਾ ਕਾ ਦਿਆ

  • @sukhpreetsodhi7798
    @sukhpreetsodhi7798 Před 21 dnem

    ਗਾਂ ਗੰਧਲਾ ਜਾਲਾ ਕਰਦੀ ਹੈ ਪਾਰਦਰਸ਼ੀ ਤਾਰਾਂ ਵਾਸਤੇ ਕੋਈ ਹੱਲ ਦਸੋ ਜੀ?

    • @user-lk4wu3yk8s
      @user-lk4wu3yk8s Před 17 dny

      Cow de bachedani vich dwai rakhwa de doctor kolo injection a

    • @GurlabhSinghBathinda
      @GurlabhSinghBathinda  Před 17 dny +1

      ਭਾਠਾ ਦੇਦੋ 100 ਗ੍ਰਾਮ ਰੋਜ ਦਾ ਕਿਲੋ ਦੇਦੋ ਜੀ

    • @user-ey9qx7bn7u
      @user-ey9qx7bn7u Před 11 dny

      ​@@GurlabhSinghBathindasamj ni i ji ankl

  • @jagdeepsandhu9659
    @jagdeepsandhu9659 Před 13 dny

    सरदार जी , पीछे कौन सी देवी की फोटो लगाई है ?

    • @GurlabhSinghBathinda
      @GurlabhSinghBathinda  Před 12 dny

      Konsi devi ji

    • @jagdeepsandhu9659
      @jagdeepsandhu9659 Před 12 dny +1

      @@GurlabhSinghBathinda पीछे देवी जैसी कोई मूर्ती दिख रही थी , enlarge करने पर पता लगा , teddy bear है , माफ करना जी ।

  • @user-ex2sj7fh6c
    @user-ex2sj7fh6c Před 21 dnem

    ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ

    • @SANDEEPSINGHBADESHA
      @SANDEEPSINGHBADESHA Před 21 dnem

      2 ਦਿਨ ਪਿਆਜ ਦੇ ਦਿਨ 2 ਟਾਇਮ 4-4

    • @user-ex2sj7fh6c
      @user-ex2sj7fh6c Před 21 dnem

      ਅੰਕਲ ਜੀ ਮੈਨੂੰ ਸਮਝ ਨੀ ਲੱਗੀ

    • @gurjeetkaler-vk5un
      @gurjeetkaler-vk5un Před 21 dnem

      ​@@SANDEEPSINGHBADESHAv piyaz km ki aa dso g

    • @user-ex2sj7fh6c
      @user-ex2sj7fh6c Před 20 dny +1

      ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ ਤੁਸੀ ਪਿਆਜ ਬਾਰੇ ਦੱਸਿਆ ਮੈਨੂੰ ਸਮਝ ਨੀ ਲੱਗੀ

    • @user-lk4wu3yk8s
      @user-lk4wu3yk8s Před 17 dny

      feed vich sugar pa deo

  • @unofficialbande9957
    @unofficialbande9957 Před 20 dny

    Bhai ji Shastri ka Shaadi gana pahla Band Ho Gaya Si on duja Band Ho Chale Aaye

  • @SardaraSingh-sg4tn
    @SardaraSingh-sg4tn Před 9 dny

    Hlo number kina g thoda

  • @sarbjitsingh9649
    @sarbjitsingh9649 Před 21 dnem

    Uncle Ji phone number ki aa

  • @gurshansingh3637
    @gurshansingh3637 Před 21 dnem

    ਮੱਝ ਦੇ ਦੁੱਧ ਤੇ ਉੱਲੀ ਆ ਰਹੀ ਹੈ ਛਿੱਦੀਆਂ ਆਉਂਦੀਆਂ ਹਨ ਕੋਈ ਇਲਾਜ ਦੱਸੋ

  • @user-bt7pp2th9w
    @user-bt7pp2th9w Před 20 dny

    Gerlach singh apna phone No dasso

  • @chanveerrandhawa5735
    @chanveerrandhawa5735 Před 21 dnem +1

    Baba ji hari hahdi da pta ta milda ni gg

    • @GurlabhSinghBathinda
      @GurlabhSinghBathinda  Před 21 dnem

      Video puri dekho ji ik war... uss vich hi daseyaa geyaa je patta haini ta

    • @manjot.cheema.22
      @manjot.cheema.22 Před 21 dnem

      Baba ji gau diya akha cho Pani wagno ni hatda koe
      illaj dss do