THARKI BABA - 22 || ਠਰਕੀ ਬਾਬਾ 22 || PRODUCERDXXX || BAKHIPAAD || PUNJABI COMEDY VIDEO

Sdílet
Vložit
  • čas přidán 22. 04. 2021
  • Download Nostra Pro App & Earn Money with your Sports Knowledge.
    App Link - bit.ly/32mTGZT
    Use Code - NOSTRAPRO500 to get Rs. 500 Sign up Bonus only for my Users.
    नोस्ट्रा प्रो ऐप डाउनलोड करें और अपने खेल ज्ञान के साथ पैसे कमाएँ।
    ऐप लिंक - bit.ly/32mTGZT
    Code - NOSTRAPRO500 केवल मेरे Code उपयोगकर्ताओं के लिए RS 500 रुपए का बोनस!
    STORY, DIALOGUE , DIRECTIONS == PRODUCERDXXX ||
    VIDEO EDITING == BAGGI DON ||
    CAMERA MAN. ==. AMRIT SIDHU, ARSHDEEP, SANDEEP ||
    COOLIPMASTER == JAGTAR DEOL, RAJJU SAGGU, PIRTPAL SIDHU
    Music. == YOUNG BLOOD
    FEMALE ACTORS ==. Bawa rori, vikki badbar , Sonu , Sony , Silak
    Business enquiry 📞 +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx
  • Komedie

Komentáře • 2K

  • @DXXCLUB
    @DXXCLUB Před 3 lety +987

    Jhere seen di tuc wait krde oo oh seen ਗੁਹਾਰੇ ਵਾਲਾ THARKI BABA 23 ch ਆਓ Tuesday nu ... ਮੰਗਲਵਾਰ ਨੂੰ ਪਾੜੂ ਵੱਖੀ ਗੁਹਾਰੇ ਚ ।

  • @mukandgillgill1564
    @mukandgillgill1564 Před 3 lety +523

    ਠਰਕੀ ਬਾਬਾ23 ਦੀ ਉਡੀਕ ਵਾਲੇ ਲਾਇਕ ਕਰੋ

  • @harpreetsinghharpreetsingh9686

    ਡਿਪਰੈੱਸ਼ਨ ਚ ਰਹਿੰਦਾ ਸੀ ਵੀਰੇ ਤੇਰੀ ਵੀਡੀਉ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਜਮਾਂ ਸਿਰਾ ਯਾਰਾਂ

  • @sunnydhaliwalkularkhurd8442
    @sunnydhaliwalkularkhurd8442 Před 3 lety +340

    1ਘੰਟੇ ਦੀ ਹੋਣੀ ਚਾਹੀਦੀ ਆ
    ਕੋਣ ਕੋਣ ਚਾਹੁੰਦਾ ਵੀ 1 ਘੰਟੇ ਦੀ ਵੀਡਿਉ ਹੋਵੇ
    ਤੇ ਪਟਾਕੇ ਪੂਰੇ ਪੈਣ

  • @rockysidhuavtarsingh9109
    @rockysidhuavtarsingh9109 Před 3 lety +102

    ਜਿਹੜੇ ਜਿਹੜੇ ਮੱਘਰ ਵੱਖੀ ਪਾੜੂ ਨੂੰ ਦਿਲੋਂ ਪਸੰਦ ਕਰਦੇ ਉਹ ਹੀ ਲਾਈਕ ਕਰੋਉ

    • @preetgamer1948
      @preetgamer1948 Před 3 lety +1

      Okji

    • @babakhanna7464
      @babakhanna7464 Před 3 lety +1

      Tusi sarre eko he coment di pain kadi janai o like krde nai sarre tahi like Tai coment kr rhe nai oyi apne comment tai like kron kyi jyada bni jana ..

  • @Tarzanhamirgarh
    @Tarzanhamirgarh Před 3 lety +35

    ਬੱਖੀ ਹਲੇ ਨੀ ਪਾਟਦੀ ਬਾਬਿਓ ... ਹਲੇ ਨੀ ਪਾਟਦੀ 😂🤣😂🤣🔥🔥🔥🔥
    ਸਿਰਾ ਹੋਊ ਬਾਬਿਓ 👍👍👍🌪🌪

    • @gopikhokher4114
      @gopikhokher4114 Před 3 lety +1

      28:14 ਮੰਮੀ ਠੀਕ ਸੀ ਓਹਦੀ....ਤਕੜੀ ਸੀ ਕਿ ਬਜੁਰਗ਼ ,😂😂😂😂😂😂😂😂। ਓਸੇ ਨੁੰ ਨਾ ਕਿਤੇ ਗੁਹਾਰੇ ਚ ਲੈਜੇ ਜਦੋ ਛੱਡਨ ਆਏ। ਟਾਰਜਨ😂😂

    • @Ramanishyari
      @Ramanishyari Před 4 měsíci

      ❤❤

  • @makplahy
    @makplahy Před 3 lety +60

    ਮੱਘਰ ਦੇ ਘਰ ਵਾਲੀ ਬਹੁਤਾ ਕੱਬਾ ਸਬਾਹ ਚੱਕੀ ਫਿਰਦੀ ਰਹਿੰਦੀ ਆ 🤣🤣🤣

  • @Punjabientertainmentonly
    @Punjabientertainmentonly Před 3 lety +153

    ਆਉਣ ਵਾਲੇ ਸਮੇਂ ਦਾ ਕਿਹਦੇ ਵੱਡਾ ਕਲਾਕਾਰ ਆ ਮੱਗਰ ਬੱਖੀਪਾੜ ਅਤੇ ਆਉਣ ਵਾਲੇ ਸਮੇਂ ਚ tranding no1 ਚ ਚੱਲੂ ਜੱਟ ਲਵ ਯੂ ਆ ਜੱਟਾ ਖਿੱਚੀ ਰੱਖ ਕੰਮ ਪਹਿਲੇ no ਤੇ ਯਾਰਾ ਕਮੈਂਟਸ ਕੀਤਾ ਨਹੀਂ ਜਾਂਦਾ (ਪ੍ਰੋਡਿਊਸਰ ਨੂੰ ਲਾਈਕ ਕਰਨ ਵਾਲੇ like ਜਰੂਰ ਕਰਨ)

  • @ekamstudiopb1990
    @ekamstudiopb1990 Před 3 lety +31

    🤣ਆਪਾਂ ਤਾਂ ਆਨੰਦ ਲੈਣ ਆਏ ਆ ਮਹਾਰਾਜ ਜੀ" ਜੀ ਲੱਗਿਆਂ ਪਿਆ ਵੇਖੋ ਵੇਖੋ ਦੁੱਨੀਆ ਦੇ ਰੰਗ ਤੀਆਂ ਲੱਗੀਆਂ ਪਈਆਂ 🤣🤣 wah ustad ji

  • @jattmakmagillfarmer8313
    @jattmakmagillfarmer8313 Před 3 lety +16

    ਮੱਘਰ ਵੱਖੀਪਾੜ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ 👍🏻👍🏻👍🏻👍🏻

  • @user-od1jt5zg6h
    @user-od1jt5zg6h Před 3 lety +108

    😁ਬਾਬੇਓ ਅੱਜ ਢਾਹੁ ਗਹਾਰਾ✊।
    🤞ਦੇਖੇਓ ਫੇਰ ਆਉਂਦਾ ਨਜਾਰਾ😉।
    ਅਗੇਤੀ,ਅਗੇਤਾ,ਮੈਹਸ,ਨਰਮਾਣਾ,ਬਨੇਰਾ,ਥੂਹੀ,ਇਹਨਾ ਪਿੰਡਾ ਵੱਲ਼ੋ FULL SUPPORT।
    ।😂ਮੈ ਕਿਹਾ,ਤੂੰ ਚੱਲ ਗਹਾਰੇ`ਚ!!😂।
    ।PRODUCER ਦੇ FAN LIKE ਜਰੂਰ ਕਰਨ।

    • @agamtv8051
      @agamtv8051 Před 3 lety +1

      Thuhi Aale 💪

    • @lmlgaming7938
      @lmlgaming7938 Před 3 lety +1

      Narmane ale ,👌👌

    • @puppieshubpunjab9808
      @puppieshubpunjab9808 Před 3 lety +5

      ਬਾਬਿਓ ਪਿਆਰ ਬਹੁਤ👍💯 ਆ ਪੋ੍ਡਿੂਸਰ ਟੀਮ ਨਾਲ,
      ਪਰ ਜਿਹੜੀਆਂ ਮੇਲਣਾ, ਕੁੜੀਆਂ ਘੱਟ, ਖਸ.. (ਕਿ.. ਰ) ਜਿਆਦਾ ਲਗਦੇ 👙👙👙🤔🤟🤟🤣🤣🤣✍💄💄
      ਗਰੇਵਾਲ ਸਨੀ ਬੁਰਜ ਰਾਏਕੋਟ ਲੁਧਿਆਣਾ
      👙👙👙👙👙👙👙👙👙👙👙🥕💄💃💃🕺🕺

    • @user-od1jt5zg6h
      @user-od1jt5zg6h Před 3 lety +1

      @@lmlgaming7938 ਗੁਆਂਢੀ ਪਿੰਡ ਆਲੇ ਵੀਰ🙏🏻

    • @user-od1jt5zg6h
      @user-od1jt5zg6h Před 3 lety +1

      @@agamtv8051 ਗੁਆਂਢੀ ਪਿੰਡ ਆਲੇ ਵੀਰ🙏🏻

  • @swagpunjabda
    @swagpunjabda Před 3 lety +123

    ਬਾਬੇ ਰੋਜ ਪੁੱਛਦੇ ਨੇ ਮੇਰੇ ਤੋਂ ਮੱਘਰ ਵੱਖੀ ਕਦੋਂ ਪਾੜੂ 😂😂

  • @sarbjeetsingh9038
    @sarbjeetsingh9038 Před 3 lety +32

    ਠਰਕੀ ਬਾਬਾ 23 ਵੇਖਣ ਵਾਲੇ like ਕਰ ਕੇ ਦਸੋ ਕੀਨੁ ਕੀਨੁ wait ਆ।।

  • @lovepreetsidhu4538
    @lovepreetsidhu4538 Před 3 lety +6

    23 di waiting 😂👌🏻🌪🌪🔥🔥

  • @kamlatolla
    @kamlatolla Před 3 lety +37

    ਮੇਲਣਾ ਨਹੀਂ ਮੁਕਨੀਆਂ 😇#Bakhipaad #Producerdxxx

  • @desirockstar2196
    @desirockstar2196 Před 3 lety +13

    Sangrur ale hazri lvo ji 😆🙂

  • @GurpreetSingh-jb5oy
    @GurpreetSingh-jb5oy Před 3 lety +1

    ਨਜਾਰੇਦਾਰ

  • @balvirsingh1125
    @balvirsingh1125 Před 3 lety +1

    Ek number

  • @karampreetsingh4148
    @karampreetsingh4148 Před 3 lety +7

    ਹੇਟਰਾ ਦੀ ਪਾੜੂ ਹੁਣ 🤘💪

  • @gaganpreethehar341
    @gaganpreethehar341 Před 3 lety +7

    ਮੱਘਰ ਵੱਖੀ ਪਾੜ😂😂😂👌👌👍🏻

  • @Deeps62
    @Deeps62 Před 3 lety +1

    Najare aa gye

  • @sugar_dady08
    @sugar_dady08 Před 3 lety +11

    20:57 ਅਸਲੀ ਹੈ 😂😂

  • @AmanDeep-fi3qt
    @AmanDeep-fi3qt Před 3 lety +4

    ਸਰਕਸ ਆਈ ਆ❤️ , ਪੰਦਰਾਂ ਰੁਪਏ ਟਿਕਟ 😂😂😂

  • @LovepreetSingh-jv6bb
    @LovepreetSingh-jv6bb Před 3 lety +3

    ਸਿਰਾ ਬਾਬਿਉ 🔥🔥🔥👌👌👌👌👌👌👌🔥🔥🔥❣️

  • @Deeps62
    @Deeps62 Před 3 lety +1

    Siraaaa

  • @kuldeepsandhu7007
    @kuldeepsandhu7007 Před 3 lety +2

    Mamme thik si odi siraa siraa sira sirra jma end comment 😄😄😅😅😅😅😅😅😅😅😅🤣🤣🤣😀🤣😀😀😂😂😂😂😂😀😀😀😀😀😀😀😀😀😀😂😂😂

  • @sahibhappymusicalgroup1916
    @sahibhappymusicalgroup1916 Před 3 lety +13

    Bomb SiraA 🔥🔥🔥❤️❤️

  • @0101amit
    @0101amit Před 3 lety +12

    ਠਰਕੀ ਬਾਬਾ 22 ਹੁਣ ਢਆਊ ਜਗਤਾਰ ਦੀ ਮਾਈ। #producer dxxx

  • @nardeepsandhuz2430
    @nardeepsandhuz2430 Před 3 lety +1

    Sirra

  • @gerrysandhu8491
    @gerrysandhu8491 Před 3 lety +1

    Sirra baba

  • @gurjeetsingh3250
    @gurjeetsingh3250 Před 3 lety +3

    ਸਿਰਾਂ ਕਰਤਾ ਬਾਈ

  • @gurbani3875
    @gurbani3875 Před 3 lety +1

    ਯਾਰਾਂ ਦਾ ਯਾਰ ਮੱਘਰ ਵੱਖੀ ਪਾੜ

  • @daljeetmann7592
    @daljeetmann7592 Před 3 lety +1

    Att

  • @Agyani108
    @Agyani108 Před 3 lety +6

    ਚਾਚਾ ਸ਼ਿੰਦੀ ਦੇ ਡਾਇਲਾਗ ਤੇ ਥੋੜਾ ਜਿਹਾ ਫੋਕਸ ਹੋਰ ਕਰੋ , ਪਤਾ ਨੀ ਕਾਹਲੀ ਕਾਹਲੀ ਬੋਲਦੀ ਆ ।। ਬਾਕੀ ਸਬ ਸਿਰਾ 👌👌👌👌👌👌💜

  • @Deeps62
    @Deeps62 Před 3 lety +1

    End e aa

  • @sunnykhan4111
    @sunnykhan4111 Před 3 lety +2

    ਬਾਈ ਜੀ ਜਮਾ ਸਿਰਾ ਕਰਤਾ

  • @yaartandeto
    @yaartandeto Před 3 lety +11

    ਮੰਮੀ ਠੀਕ ਸੀ ਓਹਦੀ 😂😂

  • @babbujassar800
    @babbujassar800 Před 3 lety +8

    ਅੱਗ ਅੱਤ ਕੋਕਾ ਕਹਿਰ 😂❤️🔥🔥🔥🔥👍

  • @GaganSingh-ds4tp
    @GaganSingh-ds4tp Před 3 lety +1

    att ji

  • @iqbalsingh1479
    @iqbalsingh1479 Před 3 lety +1

    Attt

  • @user-ko7md3mp4x
    @user-ko7md3mp4x Před 3 lety +5

    ਕੁੜੀਆ ਨੂੰ ਪਿੱਛੇ ਛੱਡ ਦਿੱਤਾ ਇਹਨਾਂ ਮੁੰਡਿਆ ਨੇ ,, ਵਾਹ ਕਿਆ ਬਾਤ ਐ 👍👍👍

  • @manijass2934
    @manijass2934 Před 3 lety +7

    Next level❤ 🔥Dxxx

  • @rudeepk7747
    @rudeepk7747 Před 3 lety +1

    😀😂😂😂😘😘😘😘😍😍😘😍😘👍👍👍👌👌👍👌👌 ਸਹੀ ਆ ਸਹੀ ਆ khch k km nu 👍👍😍 ❤️❤️❤️❤️

  • @gsaulakh8287
    @gsaulakh8287 Před 3 lety

    ਪ੍ਰਡਿਓਸਰ Dxxx ਦੀਆਂ ਵਿਡੀਉ ਤੇ ਬੱਗੇ ਸਫ਼ਰੀ ਦੇ ਗੀਤ ਛੱੜਿਆਂ ਦਾ ਦਿਲ ਲਵਾਈ ਰੱਖਦੇ ਆ 😀😀

  • @lovesangha1334
    @lovesangha1334 Před 3 lety +5

    Producer dxx end krai janda💪🏻🖖🏻👳🏻‍♂️

  • @vickykabbadi6722
    @vickykabbadi6722 Před 3 lety +18

    ਮੁੰਡੇ ਦੀ ਅਵਾਜ਼ ਬਹੁਤ ਵਧੀਆ ਹੈ 😂😂😂

  • @jodharandhawa9549
    @jodharandhawa9549 Před rokem

    ਘੈਂਟ ਵਿਡੀਉ ਆ ਜੱਟਾ ਵਖੀਪਾੜ

  • @RaviSingh-wh1kp
    @RaviSingh-wh1kp Před 3 lety

    ਮੱਘਰ ਦੀ ਘਰਵਾਲੀ ਮੇਰਾ favorite cracter

  • @vickykabbadi6722
    @vickykabbadi6722 Před 3 lety +11

    ਜੈਨ ਡੋਰੀ ਸਿਰਾ ਹੀ ਲਾਤੀ 😂😂😂

  • @lovepreetlovepreetmaan5469

    Sira 🔥🔥🔥

  • @grewaltv2562
    @grewaltv2562 Před 3 lety

    ਸਵਾਦ ਆ ਗਿਆ ਓਏ

  • @nardeepsandhuz2430
    @nardeepsandhuz2430 Před 3 lety

    ਐਂਡ ਗਲਬਾਤ

  • @sharrysharma3431
    @sharrysharma3431 Před 3 lety +4

    Sirra babe ooo😅😅

  • @kuldeepsandhu9492
    @kuldeepsandhu9492 Před 3 lety +3

    End galbaat producera niri agg

  • @dhaliwal9997
    @dhaliwal9997 Před 3 lety +1

    Nyc video

  • @JagdeepSingh-bi3no
    @JagdeepSingh-bi3no Před 3 lety

    ਕੁੜੀਅਾ dur rehn kirpa kr ਕੇ bandhe ih sira jma

  • @surinderpalsingh7582
    @surinderpalsingh7582 Před 3 lety +4

    Love u producer br Surinder Australia

  • @serventofgod3276
    @serventofgod3276 Před 3 lety +13

    ਰੱਬ ਤੁਹਾਡੀ ਟੀਮ ਨੂੰ ਚੜਾਈ ਬਖਸ਼ੇ 👍👍👍❤️❤️❤️🏴

    • @lachhmansingh6392
      @lachhmansingh6392 Před 3 lety

      Aho ਭੈਣ ਚੋ ਰੱਬ ਇਹੋ ਜਿਆ ਕੰਮ ਵਿਚ ਹੀ ਤਰੱਕੀ ਦੇਣ ਲਈ ਬੈਠਾ😂😂

  • @rickjalandherrickjalandher9818

    ਬਖੀ ਪਾੜਨ ਲਈ ਖਾਣੀ ਪਉ ਭੁੱਕੀ ਜਮਾ ਸੱਚੀ ਗੱਲ ਅਾ

  • @GouravKumar-xd1vx
    @GouravKumar-xd1vx Před 3 lety +3

    Sira 🔥🔥🔥🔥

  • @Balwinder7777
    @Balwinder7777 Před 3 lety +5

    ਕਾਟੋ ਕਲੇਸ਼ ਆਲੀ ਦੇ ਐਡੇ ਐਡੇ ਕਿਵੇਂ ਨੇਂ 😀😀

  • @VishalKumar-hv3us
    @VishalKumar-hv3us Před 3 lety +1

    Attttt

  • @BEEBABOY01796
    @BEEBABOY01796 Před 3 lety

    End laga pya 😜🤪🤪

  • @yaarsiraa1528
    @yaarsiraa1528 Před 3 lety +10

    ਮੱਘਰ ਬੱਖੀਪਾੜ (ਠੱਰਕੀ ਬਾਬਾ ) ਸਿਰਾ ਲਾਤਾ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣ਤੁਹਾਨੂੰ ਕਿਵੇਂ ਲੱਗਿਆ ਠੱਰਕੀ ਬਾਬਾ 22 comments krke dsdo ਸਾਰੇ

  • @sardar_pb13wale75
    @sardar_pb13wale75 Před 3 lety +1

    ਪਾਰਟ ਮੁੱਕ ਦੇ ਮੁੱਕ ਜਾਣਗੇ ਪਰ ਮੇਲਣਾ ਨਹੀ ਮੁੱਕਦੀਆ 😅😅😅😅😅😅😅😅😅😅😅😅😅😅😅😅😅😅😅😅ਮੇਲਣ ਤੇ ਮੇਲਣ ਠਾ ਮੇਲਣ😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @karamsinghgill2491
    @karamsinghgill2491 Před 3 lety +1

    Kheer ch chmcha 😋

  • @surkhabsingh1355
    @surkhabsingh1355 Před 3 lety +4

    🔥🔥🔥💛

  • @gursharanjhand6997
    @gursharanjhand6997 Před 3 lety +8

    From Doha Qatar🇶🇦
    Att aa jatta 👌

  • @jassisingh55077
    @jassisingh55077 Před 3 lety

    End Bhaijaan

  • @gurpreetkachura8548
    @gurpreetkachura8548 Před 2 lety

    Ghant aaaa 🔥❤️❤️❤️🥰😘

  • @Sona_kotduna_
    @Sona_kotduna_ Před 3 lety +22

    ਮੇਰੇ ਸਾਲੇ ਐਂ ਬੈਠੇ ਨੇ ਜਿਵੇਂ ਕੁੜੀ ਦੱਬ ਕੇ ਆਏ ਹੁੰਦੇ ਨੇ 😂😂

  • @itsjasskaul4960
    @itsjasskaul4960 Před 3 lety +3

    Thnku 😚 brthr video upload krn lye 🙏🏼♥️♥️

  • @AmanaMoga
    @AmanaMoga Před 2 lety

    ਬੋਤ ਸੋਹਣੀ ਹੈ ਯਰ

  • @kulwindersinghtehna881

    ਆਵਾਜ ਘੱਟ ਅੈ ਜੀ

  • @jsingh8214
    @jsingh8214 Před 3 lety +14

    Jasvinder Brar (Hanumangarh) Rajasthan

  • @beimaanfans2064
    @beimaanfans2064 Před 3 lety +11

    Ustad Babbu Maan da kattad fan producer di video dakhan lai ponch gai❤️❤️❤️❤️❤️❤️❤️

  • @rammisingh8146
    @rammisingh8146 Před 3 lety

    Tharki baba 23 di kon kon wait kr reha

  • @babbubrar7329
    @babbubrar7329 Před 2 lety

    ਸਰਕਸ 😘😘😘

  • @GagandeepSingh-ti1oy
    @GagandeepSingh-ti1oy Před 3 lety +32

    18 ਸਾਲ ਹੋ ਗਏ ਮੇਰੀ ਘਰਵਾਲੀ ਨੇ ਤਾਂ ਗੁੱਤੀ ਚ ਦਾਣਾ ਨੀ ਪਵਾਇਆ ਕਰ ਕੁੱਝ ਮੇਰਾ ਵਾਲਾ ਔਖਾ ਮੈਂ ਤਾਂ 😜😜😜

  • @ManbirMaan1980
    @ManbirMaan1980 Před 3 lety +3

    ਇਸ ਵਾਰ ਵੀਡੀਓ ਵਧੀਆ ਬਣੀ ਆ, ਯਾਰ ਇੱਕ ਘੰਟੇ ਦੀ ਵੀਡੀਓ ਹੋਣੀ ਚਾਹੀਦੀ ਆ

  • @tarsveer1521
    @tarsveer1521 Před 3 lety

    Siraaa jagtar khnd💓💓💓

  • @prabhmander4583
    @prabhmander4583 Před 3 lety

    Sirrraaa cahca waooo

  • @gurvindersingh998
    @gurvindersingh998 Před 3 lety +10

    Chacha WOw❤️🙌🏻🙌🏻🎉🎉

  • @Sukhx222
    @Sukhx222 Před 3 lety +10

    Producer Dxx Jindabadh 💪💪💪

  • @gurvindersingh1225
    @gurvindersingh1225 Před 3 lety

    Siraa

  • @sugar_dady08
    @sugar_dady08 Před 3 lety +3

    23:04 ਸਿਰਾ 🔥🔥 ਐਕਟਿੰਗ

  • @totalplayers1201
    @totalplayers1201 Před 3 lety +5

    Video dekh de chakkar ch melan rus gyi mer😊

  • @sunnykhan9341
    @sunnykhan9341 Před 3 lety +7

    Kidn da wait Kar rya c is episode da🔥

  • @happysidhu9853
    @happysidhu9853 Před 3 lety +4

    ਪ੍ਰਡਿਊਸਰ ਸਾਡਾ ਵੀਰ ਆ ਲੁੱਚਿਆਂ ਦਾ ਪੀਰ ਆ❤️❤️

  • @balvirsingh1125
    @balvirsingh1125 Před 3 lety +1

    Jmaa end

  • @sipasidhu784
    @sipasidhu784 Před 3 lety +1

    ਬਹੁਤ ਅੱਛਾ ਹੈ😂😂😂

  • @harjotsingh6270
    @harjotsingh6270 Před 3 lety +7

    ਮਿੱਤਰਾ ਆਵਾਜ਼ ਨੀ ਸਹੀ ਆ ਰਹੀ ਧਿਆਨ ਨਾਲ ਸੁਣੋਂ ਵੀਰੇ

  • @kinderrampura
    @kinderrampura Před 3 lety +8

    Bina dekhe like krti veDio kro like bathinde ale from rampura ❤️❤️❤️❤️

  • @lavidhaliwal8557
    @lavidhaliwal8557 Před 3 lety +1

    Nice

  • @parveenladhar7388
    @parveenladhar7388 Před 3 lety +2

    Love it 👌👌😘😘

  • @rabbdaradio7062
    @rabbdaradio7062 Před 3 lety +6

    Producer dxx hindi bolda 😂

  • @gura7995
    @gura7995 Před 3 lety +14

    18 ਸਾਲ ਹੋਗੇ ਨਾਲੇ 60 ਸਾਲ ਦਾ ਸੋਚੀ ਮੇਰੇ ਬਾਰੇ🤔

  • @happysidhu6199
    @happysidhu6199 Před 3 lety

    End aa

  • @dxxsidhu65
    @dxxsidhu65 Před 3 lety +1

    😘😘

  • @mani1734
    @mani1734 Před 3 lety +27

    ਵੀਡੀਓ 🎥 ਚ" ਸਿਰਾ ਕਰਾਈ ਰੱਖਦਾ
    ਸਮਾਜ- ਸੇਵੀਕਾਂ ਦੀਆਂ ਲੱਤਾਂ ਚਕਾਈ ਰੱਖਦਾ🦵💪
    ਲਾਓਂਦਾ ਬਿੰਨ ਕੇ ਨਿਸ਼ਾਨਾ ਜਦੋਂ ਬੱਖੀ ਪਾੜਦਾ 🖐✊
    ਢੇਕਾ ਮਾਰਕੇ ਬੁੜੀਆਂ ਦੇ ਵਾਲ ਝਾੜਦਾ 😅
    FULL SUPPORT, ਜੱਗਸੀਰ ਬਾਈ ਵੱਲੋਂ 💥
    ਕਰੋ ਮੁੰਡਿਓ Khick k LIKE 👍

    • @depapb3186
      @depapb3186 Před 3 lety

      Tenu ik slah dma gare leja bakhi pad no nle thude wali buddi Dy wal color krdo jehde to keh reha wal jhad rhe a salia kol reha kr kite apdi buddi mrba dve magar to tempo 🏌️🏌️🏌️🏌️🏌️🏌️🏌️🏌️🏌️🏌️🏌️

    • @mani1734
      @mani1734 Před 3 lety +1

      @@depapb3186 Apde baap naal pangge naa le nhi j jaade khaaaj utth Di aa Number send fer tanu detail ch samja da ge

    • @mani1734
      @mani1734 Před 3 lety +1

      @mandeep dhaliwal Apde jijje naal pangge na lai 😂

    • @depapb3186
      @depapb3186 Před 3 lety

      @@mani1734 salia filma to tempoa dia vekh put jija NHi to sala bnn skda tenson na ly kde kde teri v bakhi pad dya krO m teri bhan to akh vacha k ok 😜😜😜😜

    • @depapb3186
      @depapb3186 Před 3 lety

      @@mani1734 asha buda bnje mera chl eh msg reply dill kri vnn j ga ds